Sea7 Australia is a great source of Latest Live Punjabi News in Australia.

ਫੈਡਰਲ ਬਜਟ ਲਗਾਤਾਰ ਦੂਜੇ ਸਾਲ ਸਰਪਲੱਸ ਰਿਹਾ, ਉਹ ਵੀ ਬਗ਼ੈਰ ਵਾਧੂ ਟੈਕਸ ਤੋਂ, ਖ਼ਜਾਨਚੀ Jim Chalmers ਨੇ ਦਸਿਆ ਕਾਰਨ
ਮੈਲਬਰਨ : ਆਸਟ੍ਰੇਲੀਆ ਦੇ ਖ਼ਜ਼ਾਨਚੀ Jim Chalmers ਨੇ 15 ਸਾਲਾਂ ਵਿੱਚ ਪਹਿਲੀ ਵਾਰ ਫੈਡਰਲ ਬਜਟ ਦੇ ਸਰਪਲੱਸ ’ਚ ਰਹਿਣ ਦੀ ਪੁਸ਼ਟੀ ਕੀਤੀ ਹੈ। ਖਜ਼ਾਨਚੀ ਨੇ ਅੱਜ ਪਿਛਲੇ ਵਿੱਤੀ ਸਾਲ ਲਈ

ਸਿੱਖ ਵਲੰਟੀਅਰਾਂ ਦੀ ਨਿਸ਼ਕਾਮ ਸੇਵਾ ਨੂੰ ਮਿਲਿਆ ਵਿਕਟੋਰੀਆ ਸਰਕਾਰ ਦਾ ਸਮਰਥਨ, ਲੋੜਵੰਦਾਂ ਦੀ ਮਦਦ ਲਈ ਦਿੱਤੇ 750,000 ਡਾਲਰ
ਮੈਲਬਰਨ : ਲੋੜਵੰਦ ਵਿਕਟੋਰੀਆ ਵਾਸੀਆਂ ਨੂੰ ਮੁਫਤ ਭੋਜਨ ਪ੍ਰਦਾਨ ਕਰਨ ਵਾਲੀ ਗੈਰ-ਮੁਨਾਫਾ ਸੰਸਥਾ ‘ਸਿੱਖ ਵਲੰਟੀਅਰਜ਼ ਆਸਟ੍ਰੇਲੀਆ’ ਦੀ ਮਦਦ ਲਈ ਸਟੇਟ ਦੀ ਐਲਨ ਲੇਬਰ ਸਰਕਾਰ ਵੀ ਅੱਗੇ ਆਈ ਹੈ। ਸਰਕਾਰ ਨੇ

ਗਿੰਨੀ ਕੋਚਰ ਨੇ ‘ਵੌਮੈਨ ਇਕਨੌਮਿਕ ਫੋਰਮ ਆਸਟ੍ਰੇਲੀਆ 2024’ ਦਾ ਵਕਾਰੀ ਐਵਾਰਡ ਜਿੱਤ ਵਧਾਇਆ ਪੰਜਾਬੀ ਭਾਈਚਾਰੇ ਦਾ ਮਾਣ
ਮੈਲਬਰਨ : ਗਿੰਨੀ ਕੋਚਰ ਨੇ ‘ਵੌਮੈਨ ਇਕਨੌਮਿਕ ਫੋਰਮ ਆਸਟ੍ਰੇਲੀਆ 2024’ ਵਿੱਚ ਸਾਰਿਆਂ ਲਈ ਬਿਹਤਰ ਦੁਨੀਆ ਬਣਾਉਣ ਵਾਲੀ ‘ਆਈਕੋਨਿਕ’ ਮਹਿਲਾ ਲੀਡਰ ਦਾ ਪੁਰਸਕਾਰ ਜਿੱਤ ਕੇ ਪੰਜਾਬੀ ਭਾਈਚਾਰੇ ਦਾ ਮਾਣ ਵਧਾਇਆ ਹੈ।

ਹੰਟਰ ਵੈਲੀ ’ਚ ਔਰਤ ਦਾ ਕਤਲ ਕਰਨ ਦੇ ਦੋਸ਼ ’ਚ ਪਤੀ ਗ੍ਰਿਫ਼ਤਾਰ
ਮੈਲਬਰਨ : NSW ਦੀ ਹੰਟਰ ਵੈਲੀ ਵਾਸੀ ਇੱਕ ਔਰਤ ਦੇ ਗੰਭੀਰ ਰੂਪ ’ਚ ਜਖ਼ਮੀ ਪਾਏ ਜਾਣ ਤੋਂ ਬਾਅਦ ਉਸ ਦੇ ਪਤੀ ’ਤੇ ਕਤਲ ਦਾ ਦੋਸ਼ ਲੱਗਾ ਹੈ। ਐਮਰਜੈਂਸੀ ਸੇਵਾਵਾਂ ਨੂੰ

‘ਆਕਰਸ਼ਕ ਅਤੇ ਮਿੱਠਬੋਲੜਾ’ MP ਸਕੂਲ ਦੇ ਫ਼ੰਡ ਦੀ ਧੋਖਾਧੜੀ ਦੇ ਮਾਮਲੇ ’ਚ ਦੋਸ਼ੀ ਕਰਾਰ
ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਸਿਆਸਤਦਾਨ ਅਤੇ Mount Gambier ਤੋਂ ਸੁਤੰਤਰ ਸੰਸਦ ਮੈਂਬਰ Troy Bell ਨੂੰ ਇੱਕ ਵਿਦਿਅਕ ਗੈਰ-ਮੁਨਾਫਾ ਸੰਗਠਨ ਤੋਂ 436,000 ਡਾਲਰ ਤੋਂ ਵੱਧ ਦੀ ਚੋਰੀ ਕਰਨ ਦਾ ਦੋਸ਼ੀ

‘ਸਿਰਫ਼ ਔਰਤਾਂ ਲਈ ਮਿਊਜ਼ੀਅਮ ਖੋਲ੍ਹਣਾ ਮਰਦਾਂ ਨਾਲ ਵਿਤਕਰਾ ਨਹੀਂ’, ਤਸਮਾਨੀਆ ਸੁਪਰੀਮ ਕੋਰਟ ਨੇ ਹੇਠਲੀ ਅਦਾਲਤ ਦੇ ਫੈਸਲੇ ਨੂੰ ਪਲਟਿਆ
ਮੈਲਬਰਨ : ਤਸਮਾਨੀਆ ਦੇ ਹੋਬਾਰਟ ਵਿੱਚ ਨਵੀਂ ਅਤੇ ਪੁਰਾਣੀ ਕਲਾ ਦੇ ਮਿਊਜ਼ੀਅਮ (MONA) ਨੇ ਆਪਣੀ ‘ਲੇਡੀਜ਼ ਲਾਊਂਜ’ ਪ੍ਰਦਰਸ਼ਨੀ ਨੂੰ ਸਿਰਫ਼ ਔਰਤਾਂ ਵੱਲੋਂ ਵੇਖਣ ਲਈ ਵਿਸ਼ੇਸ਼ ਰੱਖਣ ਦੀ ਅਪੀਲ ਜਿੱਤ ਲਈ

NSW ’ਚ ਭਿਆਨਕ ਸੜਕੀ ਹਾਦਸਾ, ਚਾਰ ਜਣਿਆਂ ਦੀ ਮੌਤ, ਇੱਕ ਹੋਰ ਗੰਭੀਰ ਜ਼ਖ਼ਮੀ
ਮੈਲਬਰਨ : NSW ਦੇ ਪੇਂਡੂ ਇਲਾਕੇ ’ਚ ਸਥਿਤ Dubbo ਦੇ ਦੱਖਣ-ਪੱਛਮ ’ਚ ਬੀਤੀ ਰਾਤ ਹੋਏ ਇਕ ਭਿਆਨਕ ਹਾਦਸੇ ’ਚ 18 ਅਤੇ 19 ਸਾਲ ਦੇ ਦੋ ਲੜਕਿਆਂ ਅਤੇ 57 ਸਾਲ ਦੇ

ਹਰਬਲ ਚਾਹ ਨਾਲ ਵੀ ਜਾ ਸਕਦੀ ਹੈ ਜਾਨ! ਹਰਬਲ ਚਾਹ ਪੀਣ ਮਗਰੋਂ ਔਰਤ ਨੂੰ ਪਿਆ ਦਿਲ ਦਾ ਦੌਰਾ, ਡਾਕਟਰ ’ਤੇ ਲੱਗੀ ਪਾਬੰਦੀ
ਮੈਲਬਰਨ : ਹਰਬਲ ਚਾਹ ਵਿੱਚ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹਨ, ਇਸ ਲਈ ਇਸ ਦਾ ਸੇਵਨ ਚੰਗਾ ਮੰਨਿਆ ਜਾਂਦਾ ਹੈ। ਭਾਰ ਘਟਾਉਣ ਲਈ ਲੋਕ ਇਸ ਦੀ ਬਹੁਤ ਵਰਤੋਂ ਕਰਦੇ ਹਨ।

ਆਸਟ੍ਰੇਲੀਆਈ ਮਛੇਰਿਆਂ ਨੂੰ ਮਿਲੀ ਦੁਰਲੱਭ ਮੱਛੀ, ‘ਵੇਖਣ ਨਾਲ ਮਚ ਜਾਂਦੀ ਹੈ ਤਬਾਹੀ’
ਮੈਲਬਰਨ : ਬਹੁਤ ਸਾਰੀਆਂ ਸਭਿਅਤਾਵਾਂ ਅਤੇ ਵਿਸ਼ਵਾਸਾਂ ਵਿੱਚ, ਅਜਿਹੇ ਜੀਵ ਮਿਲਦੇ ਹਨ, ਜੋ ਵਿਨਾਸ਼ ਨਾਲ ਜੁੜੇ ਹੋਏ ਹਨ। ਮੰਨਿਆ ਜਾਂਦਾ ਹੈ ਕਿ ਇਹ ਜੀਵ ਉਦੋਂ ਹੀ ਵੇਖੇ ਜਾਂਦੇ ਹਨ ਜਦੋਂ

ਆਸਟ੍ਰੇਲੀਆ ’ਚ ਵਪਾਰ ਦਫ਼ਤਰ ਖੋਲ੍ਹੇਗਾ ਭਾਰਤ, ਮੰਤਰੀ Don Farrell ਨੇ ਸਹਿਯੋਗ ਵਧਾਉਣ ਲਈ ਕੀਤਾ ਗ੍ਰਾਂਟ ਦਾ ਐਲਾਨ
ਮੈਲਬਰਨ : ਭਾਰਤ ਦੇ ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਐਲਾਨ ਕੀਤਾ ਹੈ ਕਿ ਸਿਡਨੀ ਵਿੱਚ ਭਾਰਤ ਇੱਕ ਵਪਾਰ ਦਫਤਰ ਖੋਲ੍ਹੇਗਾ। ਇਹ ਐਲਾਨ ਗੋਇਲ ਦੀ ਆਸਟ੍ਰੇਲੀਆ ਯਾਤਰਾ ਦੇ ਆਖ਼ਰੀ

ਪੰਜਾਬੀ ਪਰਿਵਾਰ ਲਈ ਮਾਨਸਿਕ ਤਸ਼ੱਦਦ ਬਣੇ ਆਸਟ੍ਰੇਲੀਆ ਦੇ ਸਖ਼ਤ ਵੀਜ਼ਾ ਨਿਯਮ
ਮੈਲਬਰਨ : ਮੈਲਬਰਨ ’ਚ ਰਹਿ ਰਹੀ ਭਾਰਤੀ ਪ੍ਰਵਾਸੀ ਸੁਖਦੀਪ ਕੌਰ ਆਸਟ੍ਰੇਲੀਆ ਦੇ ਸਖ਼ਤ ਵੀਜ਼ਾ ਨਿਯਮਾਂ ਕਾਰਨ ਇਨ੍ਹੀਂ ਦਿਨੀਂ ਭਾਰੀ ਮਾਨਸਿਕ ਪ੍ਰੇਸ਼ਾਨੀ ਝੱਲ ਰਹੀ ਹੈ। ਬ੍ਰਿਜਿੰਗ ਵੀਜ਼ਾ ’ਤੇ ਹੋਣ ਕਾਰਨ ਉਹ

ਕਿਹੜੀ ਹੈ ਆਸਟ੍ਰੇਲੀਆ ਦੀ ਸਭ ਤੋਂ ਸਸਤੀ ਸੁਪਰਮਾਰਕੀਟ? Choice ਦੀ ਰਿਪੋਰਟ ’ਚ ਹੋਇਆ ਖ਼ੁਲਾਸਾ
ਮੈਲਬਰਨ : ਸਰਕਾਰ ਵੱਲੋਂ ਫੰਡ ਪ੍ਰਾਪਤ ਖਪਤਕਾਰ ਐਡਵੋਕੇਟ ਗਰੁੱਪ Choice ਦੀ ਇੱਕ ਰਿਪੋਰਟ ਮੁਤਾਬਕ Aldi ਨੂੰ ਆਸਟ੍ਰੇਲੀਆ ਵਿੱਚ ਸਭ ਤੋਂ ਸਸਤਾ ਸੁਪਰਮਾਰਕੀਟ ਵਿਕਲਪ ਪਾਇਆ ਗਿਆ ਹੈ, ਜਿਸ ਵਿੱਚ ਜੂਨ ਦੌਰਾਨ

‘ਹੋਰ ਕਿੰਨਾ ਲੋਕਲ ਬਣਾਉਣਾ ਚਾਹੁੰਦੇ ਹੋ?’, ਚੋਣ ਪ੍ਰਚਾਰ ਪੋਸਟਰਾਂ ’ਤੇ ਨਸਲੀ ਟਿੱਪਣੀਆਂ ਕਰਨ ਵਾਲਿਆਂ ’ਤੇ ਭੜਕੀ ਪੰਜਾਬੀ ਮੂਲ ਦੀ ਉਮੀਦਵਾਰ
ਮੈਲਬਰਨ : ਵਿਕਟੋਰੀਆ ’ਚ ਅਗਲੇ ਮਹੀਨੇ ਹੋਣ ਜਾ ਰਹੀਆਂ ਕੌਂਸਲਾਂ ਦੀਆਂ ਚੋਣਾਂ ਲਈ ਇਕ ਪੰਜਾਬੀ ਮੂਲ ਦੀ ਉਮੀਦਵਾਰ ਨੂੰ ਨਸਲੀ ਹਮਲੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮੈਲਬਰਨ ਦੇ ਇਕ

ਪਤਨੀ ਤੋਂ ਖਹਿੜਾ ਛੁਡਾਉਣਾ ਪਿਆ ਮਹਿੰਗਾ, ਪਾਕਿਸਤਾਨੀ ਮੂਲ ਦਾ ਵਿਅਕਤੀ ਸਿਡਨੀ ਦੀ ਅਦਾਲਤ ’ਚ ਪੇਸ਼
ਮੈਲਬਰਨ : ਪੱਛਮੀ ਸਿਡਨੀ ਦੇ ਇਕ 29 ਸਾਲ ਦੇ ਵਿਅਕਤੀ ਨੂੰ ਆਪਣੀ ਪਤਨੀ ਦੀ ਤਸਕਰੀ ਕਰ ਕੇ ਪਾਕਿਸਤਾਨ ਭੇਜਣ ਦੇ ਦੋਸ਼ ਵਿਚ ਅਦਾਲਤ ’ਚ ਪੇਸ਼ ਕੀਤਾ ਗਿਆ ਹੈ। ਉਸ ਨੂੰ

ECTA ਦੀ ਸਫ਼ਲਤਾ ਤੋਂ ਬਾਅਦ ਭਾਰਤ ਅਤੇ ਆਸਟ੍ਰੇਲੀਆ ਦੇ ਰਿਸ਼ਤੇ ਮਜ਼ਬੂਤ ਕਰੇਗਾ CECA : Don Farrell
ਮੈਲਬਰਨ : ਆਸਟ੍ਰੇਲੀਆ ਹੁਣ ਭਾਰਤ ਨਾਲ ਵਿਆਪਕ ਆਰਥਿਕ ਸਹਿਯੋਗ ਸਮਝੌਤੇ (CECA) ’ਤੇ ਜ਼ੋਰ ਦੇ ਰਿਹਾ ਹੈ, ਜਿਸ ਦਾ ਉਦੇਸ਼ ਦਸੰਬਰ 2022 ’ਚ ਹੋਏ ਆਰਥਿਕ ਸਹਿਯੋਗ ਅਤੇ ਵਪਾਰ ਸਮਝੌਤਾ (ECTA) ਦੀ

ਹੁਣ ਆਸਟ੍ਰੇਲੀਆ ’ਚ ਸੌਖਾ ਨਹੀਂ ਹੋਵੇਗਾ Temporary Work Visa ਪ੍ਰਾਪਤ ਕਰਨਾ, ਨਿਯਮਾਂ ਕੀਤੇ ਗਏ ਸਖ਼ਤ
ਮੈਲਬਰਨ : ਆਸਟ੍ਰੇਲੀਆ ਨੇ ਸਬਕਲਾਸ 400 ਸ਼ਾਰਟ ਸਟੇਅ ਸਪੈਸ਼ਲਿਸਟ ਵੀਜ਼ਾ (Temporary Work Visa) ਲਈ ਆਪਣੇ ਨਿਯਮਾਂ ਨੂੰ ਸਖਤ ਕਰ ਦਿੱਤਾ ਹੈ। ਹੁਣ ਲੰਬੇ ਸਮੇਂ ਤੱਕ ਸਟੇਅ ਲੈਣ ਲਈ ਬਿਨੈਕਾਰਾਂ ਨੂੰ

ਤਸਮਾਨੀਆ ਦੇ ਪਬਲਿਕ ਸਕੂਲਾਂ ਨੂੰ ਪੂਰੀ ਤਰ੍ਹਾਂ ਫੰਡ ਦੇਣ ਲਈ ਸਮਝੌਤਾ ਸਹੀਬੱਧ
ਮੈਲਬਰਨ : ਤਸਮਾਨੀਆ ਨੇ ਵੀ ਪਬਲਿਕ ਸਕੂਲ ਫੰਡਿੰਗ ਨੂੰ ਹੁਲਾਰਾ ਦੇਣ ਲਈ ਕਾਮਨਵੈਲਥ ਦੇ ਨਵੇਂ ਸਿੱਖਿਆ ਸਮਝੌਤੇ ਨੂੰ ਸਵੀਕਾਰ ਕਰ ਲਿਆ ਹੈ। ਵੈਸਟਰਨ ਆਸਟ੍ਰੇਲੀਆ ਅਤੇ ਨੌਰਦਰਨ ਟੈਰੀਟਰੀ ਤੋਂ ਬਾਅਦ ਇਸ

ਅਗਸਤ 2021 ਤੋਂ ਬਾਅਦ ਮਹਿੰਗਾਈ ਰੇਟ ਸਭ ਤੋਂ ਹੇਠਲੇ ਪੱਧਰ ’ਤੇ, ਪਰ ਵਿਆਜ ਰੇਟ ’ਚ ਕਟੌਤੀ ਦੀ ਉਮੀਦ ਨਹੀਂ, ਜਾਣੋ ਕਾਰਨ
ਮੈਲਬਰਨ : ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਅਤੇ ਫ਼ੈਡਰਲ ਸਰਕਾਰ ਵੱਲੋਂ ਦਿੱਤੀ ਊਰਜਾ ਬਿੱਲ ਰਾਹਤ ਦੇ ਕਾਰਨ ਮਹੀਨਾਵਾਰ ਮਹਿੰਗਾਈ ਤਿੰਨ ਸਾਲਾਂ ਦੇ ਸਭ ਤੋਂ ਹੇਠਲੇ ਪੱਧਰ ’ਤੇ ਆ ਗਈ ਹੈ।

ਅਗਲੇ 24 ਘੰਟਿਆਂ ’ਚ ਕਰਵਟ ਬਦਲੇਗਾ ਆਸਟ੍ਰੇਲੀਆ ਦੇ ਪੂਰਬੀ ਸਟੇਟਾਂ ਦਾ ਮੌਸਮ, NSW ’ਚ ਚੇਤਾਵਨੀ ਜਾਰੀ
ਮੈਲਬਰਨ : ਆਸਟ੍ਰੇਲੀਆ ’ਚ ਸਤੰਬਰ ਦੇ ਮਹੀਨਾ ਦੌਰਾਨ ਵੈਸੇ ਤਾਂ ਮੀਂਹ ਬਹੁਤ ਘੱਟ ਪੈਂਦਾ ਹੈ ਪਰ ਇਸ ਵਾਰੀ ਇਹ ਸਿਲਸਿਲਾ ਟੁੱਟਦਾ ਨਜ਼ਰ ਆ ਰਿਹਾ ਹੈ। ਮੌਸਮ ਵਿਭਾਗ ਨੇ ਧਰੁਵ ਤੋਂ

Daylesford Pub Crash: ਡਰਾਈਵਰ William Swale ਨੂੰ ਬਰੀ ਕੀਤੇ ਜਾਣ ਤੋਂ ਨਾਖੁਸ਼ ਰੁਚੀ ਭਾਟੀਆ ਨੇ ਕੀਤਾ ਭੁੱਖ ਹੜਤਾਲ ’ਤੇ ਜਾਣ ਦਾ ਫੈਸਲਾ
ਮੈਲਬਰਨ : ਵਿਕਟੋਰੀਆ ਦੇ Daylesford ਸਥਿਤ ਬੀਅਰ ਗਾਰਡਨ ’ਚ ਕਾਰ ਵੱਲੋਂ ਦਰੜ ਦਿੱਤੇ ਜਾਣ ਨਾਲ ਆਪਣੇ ਪਤੀ ਅਤੇ ਬੱਚੇ ਨੂੰ ਗੁਆ ਚੁੱਕੀ ਰੁਚੀ ਭਾਟੀਆ ਦਾ ਕਹਿਣਾ ਹੈ ਕਿ ਪਿਛਲੇ ਹਫਤੇ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.