Sea7 Australia is a great source of Latest Live Punjabi News in Australia.

ਆਸਟ੍ਰੇਲੀਆ ਦੇ ਕਈ ਸਟੇਟਾਂ ’ਚ 7 ਅਕਤੂਬਰ ਦੀ ਛੁੱਟੀ ਦਾ ਐਲਾਨ, ਜਾਣੋ ਹੋਰ ਕਿੱਥੇ-ਕਿੱਥੇ ਮਿਲਣ ਜਾ ਰਹੀ ਹੈ ‘Public Holiday’
ਮੈਲਬਰਨ : ਛੁੱਟੀਆਂ ਦੀ ਹਰ ਕਿਸੇ ਨੂੰ ਉਡੀਕ ਰਹਿੰਦੀ ਹੈ। ਛੁੱਟੀ ਕੰਮ ਤੋਂ ਵਿਹਲੇ ਹੋ ਕੇ ਤਰੋਤਾਜ਼ਾ ਮਹਿਸੂਸ ਕਰਨ ਦਾ ਮੌਕਾ ਦਿੰਦੀ ਹੈ। ਆਉਣ ਵਾਲੇ ਕੁੱਝ ਦਿਨਾਂ ’ਚ ਆਸਟ੍ਰੇਲੀਆ ਦੇ

‘The Australia Today’ ਨੇ ਅੰਮ੍ਰਿਤਵੀਰ ਸਿੰਘ ’ਤੇ ਲਾਏ ਦੋਸ਼ਾਂ ਨੂੰ ਵਾਪਸ ਲਿਆ, ਜਾਣੋ ਸਪੱਸ਼ਟੀਕਰਨ ’ਤੇ ਅੰਮ੍ਰਿਤਵੀਰ ਦੀ ਭਾਵੁਕ ਪ੍ਰਤੀਕਿਰਿਆ
ਮੈਲਬਰਨ : ਆਸਟ੍ਰੇਲੀਆ ’ਚ ਵਸੇ ਭਾਰਤੀਆਂ ਬਾਰੇ ਪ੍ਰਮੁੱਖਤਾ ਨਾਲ ਖ਼ਬਰਾਂ ਦੇਣ ਵਾਲੇ ਇੱਕ ਮੀਡੀਆ ਗਰੁੱਪ ‘The Australia Today’ ਨੇ 25 ਨਵੰਬਰ, 2022 ਨੂੰ ਪ੍ਰਕਾਸ਼ਿਤ ਆਪਣੇ ਇੱਕ ਲੇਖ ਬਾਰੇ ਅੰਮ੍ਰਿਤਵੀਰ ਸਿੰਘ

ਆਸਟ੍ਰੇਲੀਆ ਨਾਲ ਮਹੱਤਵਪੂਰਨ ਖਣਿਜ ਖੇਤਰ ਵਿੱਚ ਸਹਿਯੋਗ ਨੂੰ ਮਜ਼ਬੂਤ ਕਰਨ ਲਈ ਭਾਰਤ ਦੇ ਦੌਰੇ ’ਤੇ ਪੀਯੂਸ਼ ਗੋਇਲ
ਮੈਲਬਰਨ : ਵਣਜ ਅਤੇ ਉਦਯੋਗ ਮੰਤਰੀ ਪੀਯੂਸ਼ ਗੋਇਲ ਨੇ ਸੋਮਵਾਰ ਨੂੰ ਨਵਿਆਉਣਯੋਗ ਊਰਜਾ, ਨਿਰਮਾਣ, ਸਿੱਖਿਆ, ਫਿਨਟੈਕ ਅਤੇ ਐਗਰੀਟੈਕ ਵਰਗੇ ਖੇਤਰਾਂ ਵਿੱਚ ਆਸਟ੍ਰੇਲੀਆ ਦੇ ਪੈਨਸ਼ਨ ਫੰਡਾਂ ਤੋਂ ਨਿਵੇਸ਼ ਦੀ ਮੰਗ ਕੀਤੀ।

Woolworths ਅਤੇ Coles ਦੇ ਖਿਲਾਫ ਅਦਾਲਤ ਪੁੱਜਾ ACCC, ਜਾਣੋ ਦੀ ਹੈ ਮਾਮਲਾ
ਮੈਲਬਰਨ : ਆਸਟ੍ਰੇਲੀਆਈ ਕੰਪੀਟੀਸ਼ਨ ਐਂਡ ਕੰਜ਼ਿਊਮਰ ਕਮਿਸ਼ਨ (ACCC) ਨੇ Woolworths ਅਤੇ Coles ਦੇ ਖਿਲਾਫ ਦੋ ਮੁਕੱਦਮੇ ਦਾਇਰ ਕੀਤੇ ਹਨ, ਜਿਨ੍ਹਾਂ ’ਤੇ ਦੋਸ਼ ਲਾਇਆ ਗਿਆ ਹੈ ਕਿ ਉਨ੍ਹਾਂ ਨੇ ਸੈਂਕੜੇ ਉਤਪਾਦਾਂ

ਸਿਡਨੀ ’ਚ ਕਾਰਾਂ ਦੀ ਗਿਣਤੀ ਵਧੀ, ਪਰ ਸੜਕਾਂ ’ਤੇ ਭੀੜ ਘਟੀ, ਜਾਣੋ ਕਾਰਨ
ਮੈਲਬਰਨ : ਸਿਡਨੀ ਵਿਚ ਰਿਕਾਰਡ ਗਿਣਤੀ ਵਿਚ ਕਾਰ ਰਜਿਸਟ੍ਰੇਸ਼ਨ ਦੇ ਬਾਵਜੂਦ, ਸ਼ਹਿਰ ਦੀਆਂ ਸੜਕਾਂ ’ਤੇ ਕੁਝ ਅਜੀਬ ਹੋ ਰਿਹਾ ਹੈ। ਭੀੜ ਘੱਟ ਹੋ ਰਹੀ ਹੈ। ਲੋਕਾਂ ਨੂੰ ਲਾਇਸੈਂਸ ਮਿਲਣ ਦੀ

PM Albanese ਨੇ PM Modi ਨਾਲ ਕੀਤੀ ਮੁਲਾਕਾਤ, ਦੁਵਲੇ ਸਬੰਧਾਂ ਨੂੰ ਹੋਰ ਡੂੰਘਾ ਕਰਨ ਦੀ ਵਚਨਬੱਧਤਾ ਪ੍ਰਗਟਾਈ
ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਭਾਰਤ ਦੇ ਆਪਣੇ ਹਮਰੁਤਬਾ ਨਰਿੰਦਰ ਮੋਦੀ ਨਾਲ ਵਿਲਮਿੰਗਟਨ ’ਚ ਅਮਰੀਕੀ ਰਾਸ਼ਟਰਪਤੀ ਜੋ ਬਾਈਡਨ ਵਲੋਂ ਕਰਵਾਏ ‘ਕਵਾਡ’ ਸਿਖਰ ਸੰਮੇਲਨ ਤੋਂ ਇਲਾਵਾ ਮੁਲਾਕਾਤ

ਕੁਆਡ ਸਮੂਹ ਨੇ ਸਮੁੰਦਰੀ ਸੁਰੱਖਿਆ ਸਹਿਯੋਗ ਦਾ ਵਿਸਥਾਰ ਕੀਤਾ, ‘ਕਵਾਡ ਕੈਂਸਰ ਮੂਨਸ਼ਾਟ’ ਦਾ ਵੀ ਐਲਾਨ
ਵਾਸ਼ਿੰਗਟਨ : ਆਸਟ੍ਰੇਲੀਆ, ਭਾਰਤ, ਅਮਰੀਕਾ ਅਤੇ ਜਪਾਨ ਨੇ ਪਹਿਲੀ ਵਾਰ ਸਾਂਝੇ ਕੋਸਟ ਗਾਰਡ ਮਿਸ਼ਨ ਦਾ ਐਲਾਨ ਕੀਤਾ ਹੈ। ਦੱਖਣੀ ਚੀਨ ਅਤੇ ਸਮੁੰਦਰ ਅਤੇ ਨੇੜੇ ਪਾਣੀਆਂ ’ਚ ਚੀਨ ਦੀ ਵਧਦੀ ਹਮਲਾਵਾਰਤਾ

ਵਧਦੇ ਖ਼ਰਚੇ ਕਾਰਨ ਆਸਟ੍ਰੇਲੀਆਈ ਲੋਕਾਂ ਨੇ ਬਾਲੀ ਤੋਂ ਮੂੰਹ ਫੇਰਿਆ, ਹੁਣ ਸੈਰ-ਸਪਾਟੇ ਲਈ ਇਹ ਦੇਸ਼ ਬਿਣ ਰਿਹਾ ਪਹਿਲੀ ਪਸੰਦ
ਵਾਸ਼ਿੰਗਟਨ : ਵਧਦੇ ਖ਼ਰਚਿਆਂ ਕਾਰਨ ਆਸਟ੍ਰੇਲੀਆਈ ਲੋਕ ਇੰਡੋਨੇਸ਼ੀਆ ਦੀ ਮਸ਼ਹੂਰ ਸੈਰ-ਸਪਾਟੇ ਵਾਲੀ ਥਾਂ ਬਾਲੀ ’ਚ ਘੁੰਮਣ ਦਾ ਖ਼ਿਆਲ ਤਿਆਗ ਕੇ ਇਸ ਦੀ ਬਜਾਏ ਫਿਲੀਪੀਨਜ਼ ਵੱਲ ਵੱਧ ਰਹੇ ਹਨ। ਇੱਕ ਪਾਸੇ

ਅਮਰੀਕਾ ’ਚ ਰਾਸ਼ਟਰਪਤੀ ਬਾਈਡਨ ਨਾਲ PM Albanese ਦੀ ਇਤਿਹਾਸਕ ਮੁਲਾਕਾਤ
ਵਾਸ਼ਿੰਗਟਨ : ਅਮਰੀਕਾ ਦੇ ਰਾਸ਼ਟਰਪਤੀ Joe Biden ਨੇ ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਦੀ ਆਪਣੇ ਡੇਲਾਵੇਅਰ ਦੇ ਵਿਲਮਿੰਗਟਨ ਸਥਿਤ ਨਿੱਜੀ ਘਰ ’ਚ ਮੇਜ਼ਬਾਨੀ ਕੀਤੀ। ਇਹ ਇਤਿਹਾਸਕ ਮੁਲਾਕਾਤ ਪਹਿਲੀ ਵਾਰ

ਆਸਟ੍ਰੇਲੀਆ ’ਚ ਫਿਰ ਮੀਂਹ ਦੀ ਭਵਿੱਖਬਾਣੀ, ਜਾਣੋ ਅਗਲੇ ਹਫ਼ਤੇ ਦੇ ਮੌਸਮ ਦਾ ਹਾਲ
ਮੈਲਬਰਨ : ਆਸਟ੍ਰੇਲੀਆ ’ਚ ਅਗਲੇ 7 ਦਿਨਾਂ ਦੌਰਾਨ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ ਅਤੇ ਦੇਸ਼ ਭਰ ’ਚ ਕਈ ਹਾਈ-ਪ੍ਰੈਸ਼ਰ ਸਿਸਟਮ ਅਤੇ ‘ਕੋਲਡ ਫ਼ਰੰਟ’ ਚੱਲ ਰਹੇ ਹਨ। ਵੈਸਟਰਨ ਆਸਟ੍ਰੇਲੀਆ ’ਚ

ਮੈਲਬਰਨ ’ਚ ਦੋ ਔਰਤਾਂ ਦੇ ਕਤਲ ਮਾਮਲੇ ’ਚ ਦੋਸ਼ੀ 47 ਸਾਲ ਬਾਅਦ ਰੋਮ ਤੋਂ ਗ੍ਰਿਫਤਾਰ
ਮੈਲਬਰਨ : 1977 ’ਚ ਮੈਲਬਰਨ ਵਾਸੀ Suzanne Armstrong (27) ਅਤੇ Susan Bartlett (28) ਦੀ Easey Street ਸਥਿਤ ਉਨ੍ਹਾਂ ਦੇ ਘਰ ‘ਚ ਹੱਤਿਆ ਦੇ ਮਾਮਲੇ ‘ਚ 65 ਸਾਲ ਦੇ ਆਸਟ੍ਰੇਲੀਆਈ-ਯੂਨਾਨੀ ਨਾਗਰਿਕ

Ghost Network Phone ਦਾ ਪਰਦਾਫ਼ਾਸ਼, ਆਸਟ੍ਰੇਲੀਆਈ ਵੱਲੋਂ ਚਲਾਏ ਜਾ ਰਹੇ ਆਲਮੀ ਨੈੱਟਵਰਕ ਨਾਲ ਹੁਣ ਤਕ ਲੁਕਿਆ ਰਿਹਾ ਸੀ ਅਪਰਾਧ ਜਗਤ
ਮੈਲਬਰਨ : ਆਸਟ੍ਰੇਲੀਆਈ ਪੁਲਿਸ ਨੇ Ghost ਨਾਮਕ ਇੱਕ ਐਨਕ੍ਰਿਪਟਿਡ ਗਲੋਬਲ ਸੰਚਾਰ ਐਪ ਦਾ ਪਰਦਾਫਾਸ਼ ਕੀਤਾ ਹੈ। ਇਹ ਐਪ ਅਪਰਾਧੀਆਂ ਲਈ ਵਿਕਸਿਤ ਕੀਤੀ ਗਈ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਦਰਜਨਾਂ

ਆਸਟ੍ਰੇਲੀਆ ’ਚ ਘਰ ਖ਼ਰੀਦਣ ਦੀ ਸਮਰੱਥਾ ਰਿਕਾਰਡ ਪੱਧਰ ’ਤੇ ਡਿੱਗੀ, ਔਸਤ ਆਮਦਨ ਵਾਲੇ ਸਿਰਫ਼ 14 ਫ਼ੀਸਦੀ ਲੋਕ ਹੀ ਆਪਣਾ ਘਰ ਖ਼ਰੀਦਣ ਦੇ ਯੋਗ
ਮੈਲਬਰਨ : ਆਸਟ੍ਰੇਲੀਆ ’ਚ ਲੋਕਾਂ ਦੀ ਘਰ ਖ਼ਰੀਦਣ ਦੀ ਸਮਰੱਥਾ ਤਿੰਨ ਦਹਾਕਿਆਂ ਵਿੱਚ ਆਪਣੇ ਸਭ ਤੋਂ ਖਰਾਬ ਪੱਧਰ ’ਤੇ ਆ ਗਈ ਹੈ। Proptrack ਅਨੁਸਾਰ, ਔਸਤ ਆਮਦਨ ਵਾਲੇ ਪਰਿਵਾਰ ਹੁਣ ਵੇਚੇ

Canning Vale ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਵਾਲਾ ਅਦਾਲਤ ’ਚ ਪੇਸ਼, ਸਿੱਖਾਂ ਨੇ ਕੀਤੀ ਸਖ਼ਤ ਸਜ਼ਾ ਦੀ ਮੰਗ
ਮੈਲਬਰਨ : Perth ਦੇ ਸਬਅਰਬ Canning Vale ਸਥਿਤ ਗੁਰਦੁਆਰੇ ਬਾਹਰ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਅਤੇ ਇਸ ਦੀ ਫੁਟੇਜ TikTok ’ਤੇ ਅਪਲੋਡ ਕਰਨ ਦੇ ਦੋਸ਼ ’ਚ ਅੱਜ ਖਿਜਰ ਹਯਾਤ (20)

Quad Leaders’ Summit ਲਈ ਰਵਾਨਾ ਹੋਏ PM Albanese, ਆਸਟ੍ਰੇਲੀਆ ’ਚ ਭਾਰਤੀ ਜਾਸੂਸੀ ਗਤੀਵਿਧੀਆਂ ਬਾਰੇ PM Modi ਨੂੰ ਘੇਰਨ ਦੀ ਯੋਜਨਾ
ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ Anthony Albanese ਨੇ ਆਸਟ੍ਰੇਲੀਆ ਵਿੱਚ ਭਾਰਤ ਦੀਆਂ ਕਥਿਤ ਜਾਸੂਸੀ ਗਤੀਵਿਧੀਆਂ ਦਾ ਮੁੱਦਾ ਭਾਰਤੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਸਾਹਮਣੇ ਚੁੱਕਣ ਦੀ ਯੋਜਨਾ ਬਣਾਈ ਹੈ।

ਵੈਲਫ਼ੇਅਰ ਪੇਮੈਂਟ ਵਧੀਆਂ, 50 ਲੱਖ ਤੋਂ ਜ਼ਿਆਦਾ ਲੋਕਾਂ ਦੇ ਖਾਤਿਆਂ ’ਚ ਆਵੇਗੀ ਪਹਿਲਾਂ ਨਾਲੋਂ ਵੱਧ ਰਕਮ
ਮੈਲਬਰਨ : ਆਸਟ੍ਰੇਲੀਆ ਵਿਚ 50 ਲੱਖ ਤੋਂ ਵੱਧ ਲੋਕਾਂ ਦੀ ‘ਵੈਲਫ਼ੇਅਰ ਪੇਮੈਂਟਸ’ ਅੱਜ ਤੋਂ ਵਧਣ ਵਾਲੀ ਹੈ। ਇਸ ਇੰਡੈਕਸੇਸ਼ਨ ਵਾਧੇ ਨਾਲ ਵੱਖ-ਵੱਖ ਸਮੂਹਾਂ ਨੂੰ ਲਾਭ ਹੋਵੇਗਾ, ਜਿਨ੍ਹਾਂ ਵਿੱਚ ਸ਼ਾਮਲ ਹਨ:

ਗਗਨਯਾਨ ’ਤੇ ਲਗਾਤਾਰ ਨਜ਼ਰ ਰੱਖਣ ਲਈ ਆਸਟ੍ਰੇਲੀਆ ਦੇ ਟਾਪੂ ’ਤੇ ਟਰੈਕਿੰਗ ਸਟੇਸ਼ਨ ਬਣਾਏਗਾ ਭਾਰਤ
ਮੈਲਬਰਨ : ਭਾਰਤ ਆਪਣੇ ਪਹਿਲੇ ਮਨੁੱਖੀ ਪੁਲਾੜ ਮਿਸ਼ਨ ‘ਗਗਨਯਾਨ’ ਦੀ ਤਿਆਰੀ ਕਰ ਰਿਹਾ ਹੈ। ਇਸ ਦੇ ਲਈ ਕਈ ਮਨੁੱਖ ਰਹਿਤ ਟੈਸਟ ਅਤੇ ਉਡਾਣਾਂ ਚਲਾਈਆਂ ਜਾਣਗੀਆਂ। ਇਸ ਮਿਸ਼ਨ ਵਿੱਚ ਆਸਟ੍ਰੇਲੀਆ ਦਾ

ਕੰਮ ਵਾਲੀ ਥਾਂ ’ਤੇ ਜਿਨਸੀ ਸ਼ੋਸ਼ਣ ਵਿਰੁਧ ਕਾਨੂੰਨੀ ਕਾਰਵਾਈ ਹੋਵੇਗੀ ਆਸਾਨ, ਸਰਕਾਰ ਨੇ ਪਾਸ ਕੀਤਾ ਨਵਾਂ ਕਾਨੂੰਨ
ਮੈਲਬਰਨ : ਕੰਮਕਾਜ ਵਾਲੀ ਥਾਂ ’ਤੇ ਜਿਨਸੀ ਸ਼ੋਸ਼ਣ ਦੇ ਪੀੜਤਾਂ ਲਈ ਅਪਰਾਧੀਆਂ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦਾ ਰਸਤਾ ਹੁਣ ਆਸਾਨ ਹੋ ਜਾਵੇਗਾ। ਆਸਟ੍ਰੇਲੀਆਈ ਮਨੁੱਖੀ ਅਧਿਕਾਰ ਕਮਿਸ਼ਨ ਐਕਟ ਵਿੱਚ ਸੋਧ ਕੀਤੀ

Daylesford ਪੱਬ ਬਾਹਰ 5 ਮੌਤਾਂ ਦੇ ਮਾਮਲੇ ’ਚ ਡਾਇਬਿਟਿਕ ਡਰਾਈਵਰ ਸਾਰੇ ਦੋਸ਼ਾਂ ਤੋਂ ਬਰੀ
ਮੈਲਬਰਨ : Daylesford ਦੇ ਇੱਕ ਬੀਅਰ ਗਾਰਡਨ ’ਚ ਦਾਖਲ ਹੋ ਕੇ ਤਿੰਨ ਬਾਲਗਾਂ ਅਤੇ ਦੋ ਬੱਚਿਆਂ ਨੂੰ ਦਰੜਨ ਵਾਲੇ ਡਾਇਬਿਟੀਜ਼ ਤੋਂ ਪੀੜਤ ਡਰਾਈਵਰ ਨੂੰ ਅਦਾਲਤ ਨੇ ਸਾਰੇ ਦੋਸ਼ਾਂ ਤੋਂ ਬਰੀ

ਆਸਟ੍ਰੇਲੀਆ ਦੇ 50 ਫ਼ੀ ਸਦੀ ਲੋਕ ਆਪਣੇ ਕੰਮ ਤੋਂ ਅਸੰਤੁਸ਼ਟ, ਜਾਣੋ ਕੀ ਕਹਿੰਦੈ ਤਾਜ਼ਾ ਸਰਵੇ
ਮੈਲਬਰਨ : ਆਸਟ੍ਰੇਲੀਆ ਦੇ ਕੰਮਕਾਜੀ ਲੋਕਾਂ ’ਤੇ ਇੱਕ ਤਾਜ਼ਾ ਸਰਵੇਖਣ ’ਚ ਹੈਰਾਨੀਜਨਕ ਤੱਥ ਨਿਕਲ ਕੇ ਸਾਹਮਣੇ ਆਇਆ ਹੈ। CYC ਵੱਲੋਂ ਕਰਵਾਏ ਸਰਵੇਖਣ ਨੇ ਖੁਲਾਸਾ ਕੀਤਾ ਕਿ ਸਿਰਫ 55٪ ਕਰਮਚਾਰੀ ਆਪਣੀ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.