Sea7 Australia is a great source of Latest Live Punjabi News in Australia.

ਉਡਾਨ ਦੌਰਾਨ ਸ਼ਰਾਬ ਪੀ ਕੇ ਖੱਪਖਾਨਾ ਮਚਾਉਣ ਲਈ ਵਿਅਕਤੀ ’ਤੇ ਹਜ਼ਾਰਾਂ ਡਾਲਰ ਦਾ ਜੁਰਮਾਨਾ
ਮੈਲਬਰਨ : ਪਰਥ ਦੇ ਇਕ ਵਿਅਕਤੀ ਨੂੰ ਹਵਾਈ ਉਡਾਨ ਦੌਰਾਨ ਸ਼ਰਾਬ ਪੀ ਕੇ ਖੱਪ ਪਾਉਣ ਲਈ ਲਗਭਗ 20,000 ਡਾਲਰ ਦਾ ਜੁਰਮਾਨਾ ਭਰਨ ਦਾ ਹੁਕਮ ਦਿੱਤਾ ਗਿਆ ਹੈ। Wade Douglas Corbett

ਆਸਟ੍ਰੇਲੀਆ ’ਚ ਹੁਣ ਫਾਰਮਾਸਿਸਟ ਕਰ ਸਕਣਗੇ ਮਰੀਜ਼ਾਂ ਦਾ ਨਿੱਕਾ-ਮੋਟਾ ਇਲਾਜ, ਕਿਹੜੀ ਸਟੇਟ ਨੇ ਲਿਆ ਫੈਸਲਾ? ਪੜ੍ਹੋ ਪੂਰੀ ਖਬਰ
ਮੈਲਬਰਨ : NSW ਸਰਕਾਰ ਨੇ ਐਲਾਨ ਕੀਤਾ ਹੈ ਕਿ ਫਾਰਮਾਸਿਸ 2026 ਤੋਂ ਲੋਕਾਂ ਦਾ ਨਿੱਕਾ-ਮੋਟਾ ਇਲਾਜ ਕਰ ਸਕਣਗੇ। ਫਾਰਮਾਸਿਸਟਾਂ ਨੂੰ ਕੰਨ ਦੀ ਲਾਗ, ਜ਼ਖ਼ਮਾਂ, ਉਲਟੀਆਂ, ਗੈਸਟਰੋ, ਮੁਹਾਸੇ ਅਤੇ ਮਾਸਪੇਸ਼ੀਆਂ ਤੇ

ਗੋਲਡ ਕੋਸਟ : ਪਾਰਟੀ ਦੌਰਾਨ ਨਿੱਕੀ ਜਿਹੀ ਗ਼ਲਤੀ ਪੈ ਗਈ ਭਾਰੀ, ਛੋਟੀ ਬੱਚੀ ਕੋਮਾ ’ਚ ਪੁੱਜੀ
ਮੈਲਬਰਨ : ਗੋਲਡ ਕੋਸਟ ਦੇ ਇਕ ਘਰ ਅੰਦਰ ਪੂਲ ’ਚ ਡੁੱਬਣ ਤੋਂ ਬਾਅਦ ਇਕ 3 ਸਾਲ ਦੀ ਬੱਚੀ ਕੋਮਾ ’ਚ ਹੈ ਅਤੇ ਆਪਣੀ ਜ਼ਿੰਦਗੀ ਲਈ ਲੜ ਰਹੀ ਹੈ। ਉਹ Oxenford

ਇਸ ਸਟੇਟ ’ਚ 14 ਸਾਲ ਤੋਂ ਘੱਟ ਉਮਰ ਵਾਲੇ ਬੱਚਿਆਂ ਦੇ ਸੋਸ਼ਲ ਮੀਡੀਆ ਪ੍ਰਯੋਗ ’ਤੇ ਲੱਗਣ ਜਾ ਰਹੀ ਹੈ ਪਾਬੰਦੀ
ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਪ੍ਰੀਮੀਅਰ Peter Malinauskas ਨੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ‘ਤੇ ਸੋਸ਼ਲ ਮੀਡੀਆ ਦੀ ਵਰਤੋਂ ਕਰਨ ਅਤੇ 14-15 ਸਾਲ ਦੇ ਬੱਚਿਆਂ ਲਈ ਮਾਪਿਆਂ ਦੀ

ਮੈਲਬਰਨ ਦੀ ਪ੍ਰਾਪਰਟੀ ਮਾਰਕੀਟ ਦੇਸ਼ ਭਰ ’ਚੋਂ ਛੇਵੇਂ ਨੰਬਰ ’ਤੇ ਡਿੱਗੀ, ਜਾਣੋ ਕਾਰਨ
ਮੈਲਬਰਨ : ਕਦੇ ਆਸਟ੍ਰੇਲੀਆ ਦੀ ਦੂਜੀ ਸਭ ਤੋਂ ਮਹਿੰਗੀ ਪ੍ਰਾਪਰਟੀ ਮਾਰਕੀਟ ਰਿਹਾ ਮੈਲਬਰਨ, ਹੁਣ ਛੇਵੀਂ ਸਭ ਤੋਂ ਮਹਿੰਗੀ ਪ੍ਰਾਪਰਟੀ ਮਾਰਕੀਟ ਬਣ ਗਿਆ ਹੈ। ਇੱਥੇ ਰਿਹਾਇਸ਼ ਪ੍ਰਾਪਤ ਕਰਨਾ ਸਿਡਨੀ, ਬ੍ਰਿਸਬੇਨ, ਪਰਥ

WA ਦੇ ਪਰਿਵਾਰ ਮੁਫਤ ’ਚ ਕਰ ਸਕਣਗੇ Perth ਦੇ ਚਿੜੀਆਘਰ ਦੀ ਸੈਰ, ਜਾਣੋ ਸਰਕਾਰ ਦੀ ਨਵੀਂ ਪਹਿਲਕਦਮੀ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਦੇ ਪਰਿਵਾਰ ਸਟੇਟ ਸਰਕਾਰ ਦੀ ਨਵੀਂ ਪਹਿਲਕਦਮੀ ਦੇ ਹਿੱਸੇ ਵਜੋਂ ਇਸ ਬਸੰਤ ਰੁੱਤ ਦੌਰਾਨ ਮੁਫਤ ’ਚ Perth ਦੇ ਚਿੜੀਆਘਰ ਦੀ ਸੈਰ ਕਰ ਸਕਣਗੇ। ਹਰ ਪਰਿਵਾਰ ਲਈ

ਮੈਲਬਰਨ ਸਥਿਤ ਘਰ ’ਚ ਅੱਗ ਲੱਗਣ ਨਾਲ ਤਿੰਨ ਬੱਚੇ ਗੰਭੀਰ ਜ਼ਖ਼ਮੀ
ਮੈਲਬਰਨ : ਤਿੰਨ ਛੋਟੇ ਬੱਚੇ ਮੈਲਬਰਨ ਦੇ ਇੱਕ ਘਰ ’ਚ ਅੱਗ ਲੱਗਣ ਤੋਂ ਬਾਅਦ ਬੁਰੀ ਤਰ੍ਹਾਂ ਝੁਲਸ ਗੲੇ ਜਿਨ੍ਹਾਂ ਇਲਾਜ ਲਈ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ, ਜਿੱਥੇ ਉਹ ਜ਼ਿੰਦਗੀ

‘… ਤਾਂ ਘਰ ਵੇਚਣੇ ਪੈ ਸਕਦੇ ਨੇ’, ਜਾਣੋ RBA ਗਵਰਨਰ ਨੇ ਕਿਉਂ ਦਿੱਤੀ ਆਸਟ੍ਰੇਲੀਆ ਵਾਸੀਆਂ ਨੂੰ ਚੇਤਾਵਨੀ
ਮੈਲਬਰਨ : ਰਿਜ਼ਰਵ ਬੈਂਕ ਦੀ ਗਵਰਨਰ Michele Bullock ਨੇ ਚੇਤਾਵਨੀ ਦਿੱਤੀ ਹੈ ਕਿ ਆਸਟ੍ਰੇਲੀਆ ਵਾਸੀਆਂ ਲਈ ਵਿੱਤੀ ਮੋਰਚੇ ’ਤੇ ਨੇੜ ਭਵਿੱਖ ’ਚ ਰਾਹਤ ਮਿਲਣ ਦੀ ਕੋਈ ਉਮੀਦ ਨਹੀਂ ਹੈ। ਉਨ੍ਹਾਂ

ਆਸਟ੍ਰੇਲੀਆ ਦੇ ਪ੍ਰਾਈਵੇਟ ਅਤੇ ਪਬਲਿਕ ਸਕੂਲਾਂ ਵਿਚਾਲੇ ਫੰਡਿੰਗ ’ਚ ਵੱਡਾ ਪਾੜਾ ਹੋਇਆ ਜਗ ਜ਼ਾਹਰ, ਜਾਣੋ ਹੁਣ ਸਰਕਾਰ ਕੀ ਕਰ ਰਹੀ ਹੈ ਉਪਾਅ
ਮੈਲਬਰਨ : ਆਸਟ੍ਰੇਲੀਆ ਦੇ ਪ੍ਰਾਈਵੇਟ ਅਤੇ ਪਬਲਿਕ ਸਕੂਲਾਂ ਵਿਚਾਲੇ ਫੰਡਿੰਗ ਦਾ ਪਾੜਾ ਵਧਦਾ ਜਾ ਰਿਹਾ ਹੈ, ਪ੍ਰਾਈਵੇਟ ਸਕੂਲਾਂ ਨੂੰ 2024 ਵਿਚ ਉਨ੍ਹਾਂ ਦੇ ਸਕੂਲੀ ਸਰੋਤ ਸਟੈਂਡਰਡ (SRS) ਤੋਂ ਵੱਧ ਪ੍ਰਤੀ

NSW ’ਚ ਇੱਕ ਹੋਰ ਭੂਚਾਲ, ਹਜ਼ਾਰਾਂ ਘਰਾਂ ਦੀ ਬਿਜਲੀ ਹੋਈ ਬੰਦ
ਮੈਲਬਰਨ : ਆਸਟ੍ਰੇਲੀਆ ਦੇ NSW ਵਿਖੇ ਹੰਟਰ ਰੀਜਨ ਵਿੱਚ 4.5 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਨਾਲ ਕਈ ਇਮਾਰਤਾਂ ਹਿੱਲ ਗਈਆਂ ਅਤੇ ਬਿਜਲੀ ਦੀਆਂ ਤਾਰਾਂ ਨੂੰ ਨੁਕਸਾਨ

Canning Vale ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਇੱਕ ਨੌਜੁਆਨ ਹਿਰਾਸਤ ’ਚ
ਮੈਲਬਰਨ : Perth ਦੇ ਸਬਅਰਬ Canning Vale ’ਚ ਗੁਟਕਾ ਸਾਹਿਬ ਦੀ ਬੇਅਦਬੀ ਕਰਨ ਦੇ ਮਾਮਲੇ ’ਚ ਪੁਲਿਸ ਨੇ ਇੱਕ 20 ਸਾਲ ਦੇ ਵਿਅਕਤੀ ’ਤੇ ਦੋਸ਼ ਲਗਾਏ ਗੲੇ ਹਨ। ਸਿੱਖ ਐਸੋਸੀਏਸ਼ਨ

ਆਸਟ੍ਰੇਲੀਆ ’ਚ ਇੱਕ ਤੋਂ ਵੱਧ ਨੌਕਰੀਆਂ ਕਰਨ ਵਾਲਿਆਂ ਦੀ ਗਿਣਤੀ ਰਿਕਾਰਡ ਪੱਧਰ ’ਤੇ ਪੁੱਜੀ, ਮਾਹਰਾਂ ਨੇ ਦਿੱਤੀ ਚੇਤਾਵਨੀ
ਮੈਲਬਰਨ : ABS ਦੇ ਨਵੇਂ ਅੰਕੜਿਆਂ ਅਨੁਸਾਰ, ਰਿਕਾਰਡ ਗਿਣਤੀ ਵਿੱਚ ਆਸਟ੍ਰੇਲੀਆਈ ਰਹਿਣ ਦੀ ਲਾਗਤ ਦੇ ਦਬਾਅ ਨਾਲ ਨਜਿੱਠਣ ਲਈ ਇੱਥ ਤੋਂ ਵੱਧ ਥਾਵਾਂ ’ਤੇ ਨੌਕਰੀਆਂ ਕਰ ਰਹੇ ਹਨ। ਅਜਿਹੇ ਲੋਕਾਂ

ਉਸਾਰੀ ਕੰਪਨੀ ਵੱਲੋਂ ਕੰਮ ਬੰਦ ਕਰਨ ਕਾਰਨ ਪੰਜਾਬੀ ਮੂਲ ਦੇ ਪਰਿਵਾਰ ਸਮੇਤ ਕਈ ਹੋਏ ਖੱਜਲ-ਖੁਆਰ
ਮੈਲਬਰਨ : Northern Teritorry ਦੀ ਰਾਜਧਾਨੀ Darwin ’ਚ ਆਪਣੇ ਘਰ ਦਾ ਸੁਪਨਾ ਦੇਖ ਰਹੇ ਕਈ ਪਰਿਵਾਰਾਂ ਨੂੰ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਨ੍ਹਾਂ ਪਰਿਵਾਰਾਂ ਨੇ Kassiou Constructions ਨੂੰ

Canberra ’ਚ ਬੱਸ ਅਤੇ ਟ੍ਰਾਮ ਦਾ ਸਫ਼ਰ ਹੋਵੇਗਾ ਮੁਫ਼ਤ, ਜਾਣੋ ਕਾਰਨ
ਮੈਲਬਰਨ : Canberra ’ਚ ਯਾਤਰੀ ਘੱਟੋ-ਘੱਟ ਛੇ ਹਫ਼ਤਿਆਂ ਲਈ ਮੁਫਤ ਯਾਤਰਾ ਕਰਨਗੇ ਕਿਉਂਕਿ ਟਰਾਂਸਪੋਰਟ ਕੈਨਬਰਾ 20 ਸਤੰਬਰ ਤੋਂ ਬੱਸਾਂ ਅਤੇ ਟ੍ਰਾਮਾਂ ’ਤੇ ਆਪਣੀ ਟਿਕਟਿੰਗ ਪ੍ਰਣਾਲੀ ਨੂੰ ਅਪਗ੍ਰੇਡ ਕਰਨ ਵਾਲਾ ਹੈ।

ਘਰੇਲੂ ਹਿੰਸਾ ਨੂੰ ਰੋਕਣ ਲਈ ਆਸਟ੍ਰੇਲੀਆ ਸਰਕਾਰ ਨੇ ਐਲਾਨੀ ਵੱਡੀ ਯੋਜਨਾ, ਜਾਣੋ PM ਨੇ ਕੀਤਾ ਕੀ ਐਲਾਨ
ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਘਰੇਲੂ ਅਤੇ ਲਿੰਗਹਿੰਸਾ ਨਾਲ ਨਜਿੱਠਣ ਲਈ ਪੰਜ ਸਾਲ ਦੀ ਰਾਸ਼ਟਰੀ ਯੋਜਨਾ ਲਈ 4.7 ਬਿਲੀਅਨ ਡਾਲਰ ਦੇ ਫੰਡਿੰਗ ਪੈਕੇਜ ਦਾ ਐਲਾਨ ਕੀਤਾ ਹੈ। ਕੈਬਨਿਟ

ਜੂਏ ’ਤੇ ਦੁਨੀਆ ’ਚ ਸਭ ਤੋਂ ਜ਼ਿਆਦਾ ਪੈਸਾ ਲੁਟਾਉਂਦੈ ਆਸਟ੍ਰੇਲੀਆ, ਜਾਣੋ ਕੀ ਕਹਿੰਦੀ ਹੈ ਰਿਪੋਰਟ
ਮੈਲਬਰਨ : ਇਕ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਆਸਟ੍ਰੇਲੀਆ ਜੂਏ ’ਚ ਸਭ ਤੋਂ ਵੱਧ ਪੈਸਾ ਹਾਰਨ ਵਾਲਾ ਦੇਸ਼ ਹੈ। ਰਿਪੋਰਟ ’ਚ ਇਸ ਦਾ ਕਾਰਨ ਗੈਂਬਲਿੰਗ ਉਦਯੋਗ ਨੂੰ ਮਨਮਰਜ਼ੀਆਂ ਕਰਨ

Tauranga ਦੇ ਗੁਰਦੁਆਰੇ ਅੰਦਰ ਹਿੰਸਾ ਮਾਮਲੇ ’ਚ 5 ਜਣੇ ਅਦਾਲਤ ’ਚ ਪੇਸ਼
ਮੈਲਬਰਨ : ਨਿਊਜ਼ੀਲੈਂਡ ਦੇ Tauranga ’ਚ 24 ਅਗਸਤ ਨੂੰ ਇਕ ਗੁਰਦੁਆਰੇ ’ਚ ਹੋਏ ਝਗੜੇ ਨਾਲ ਜੁੜੇ ਹਮਲੇ ਦੇ ਮਾਮਲੇ ’ਚ ਪੰਜ ਵਿਅਕਤੀਆਂ ਨੂੰ ਮੈਜਿਸਟ੍ਰੇਟ Lesley Jensen ਦੀ ਅਦਾਲਤ ’ਚ ਪੇਸ਼

ਵਿਆਜ ਰੇਟ ’ਚ ਗ਼ੈਰਜ਼ਰੂਰੀ ਵਾਧੇ ਬਦੌਲਤ ਆਸਟ੍ਰੇਲੀਆਈ ਬੈਂਕਾਂ ਨੇ ਕਮਾਇਆ 212 ਬਿਲੀਅਨ ਡਾਲਰ ਦਾ ਲਾਭ : ਯੂਨੀਅਨ ਲੀਡਰ
ਮੈਲਬਰਨ : ਆਸਟ੍ਰੇਲੀਆਈ ਕੌਂਸਲ ਆਫ ਟਰੇਡ ਯੂਨੀਅਨਜ਼ ਦਾ ਦਾਅਵਾ ਹੈ ਕਿ ਬੈਂਕ ਅਤੇ ਬੀਮਾ ਕੰਪਨੀਆਂ ‘ਵਿਆਜ ਦਰਾਂ’ ਅਤੇ ‘ਕੀਮਤਾਂ’ ’ਚ ਗ਼ੈਰਜ਼ਰੂਰੀ ਵਾਧਾ ਕਰ ਕੇ ਆਸਟ੍ਰੇਲੀਆਈ ਲੋਕਾਂ ਤੋਂ ‘ਮੁਨਾਫਾਖੋਰੀ’ ਕਰ ਰਹੀਆਂ

Air India ਨੇ ਮੁਸਾਫ਼ਰਾਂ ਲਈ ਪੇਸ਼ ਕੀਤਾ ਨਵਾਂ ਫ਼ੀਚਰ, ਜਾਣੋ ਕਿਵੇਂ ਤੁਰੰਤ ਮਿਲ ਸਕੇਗੀ ਬੈਗੇਜ ਦੀ ਸਥਿਤੀ
ਮੈਲਬਰਨ : ਏਅਰ ਇੰਡੀਆ ਨੇ ਆਪਣੇ ਮੋਬਾਈਲ ਐਪ ‘AEYE Vision’ ’ਚ ਇਕ ਨਵਾਂ ਫੀਚਰ ਪੇਸ਼ ਕੀਤਾ ਹੈ, ਜਿਸ ਨਾਲ ਯਾਤਰੀ ਆਪਣੇ ਬੈਗ ਟੈਗ ਸਕੈਨ ਕਰ ਕੇ ਤੁਰੰਤ ’ਚ ਆਪਣੇ ਚੈੱਕ-ਇਨ

ਗੁਟਕਾ ਸਾਹਿਬ ਦੀ ਬੇਅਦਬੀ ਦਾ ਸਾਰੇ ਧਰਮਾਂ ਨੂੰ ਇਕਜੁਟ ਹੋ ਕੇ ਵਿਰੋਧ ਕਰਨ ਦਾ ਸੱਦਾ
ਮੈਲਬਰਨ : ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ ਨੇ ਮੀਡੀਆ ਨੂੰ ਇੱਕ ਬਿਆਨ ਜਾਰੀ ਕਰਦਿਆਂ ਅੱਜ Canning Vale ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਬੀਤੀ 30 ਅਗਸਤ ਨੂੰ ਹੋਈ ਗੁਰਬਾਣੀ ਗੁਟਕਾ ਸਾਹਿਬ ਦੀ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.