Sea7 Australia is a great source of Latest Live Punjabi News in Australia.

ਭਲਕੇ ਤੋਂ ਸ਼ੁਰੂ ਹੋਵੇਗੀ Daylight Saving, ਜਾਣੋ ਆਸਟ੍ਰੇਲੀਆ ਦੇ ਕਿਸ ਸਟੇਟ ’ਚ ਕਲ ਤੋਂ ਕਿੰਨਾ ਹੋਵੇਗਾ ਸਮਾਂ
ਮੈਲਬਰਨ : ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ’ਚ 6 ਅਕਤੂਬਰ ਤੋਂ Daylight Saving ਸ਼ੁਰੂ ਹੋਣ ’ਤੇ ਘੜੀਆਂ ਇਕ ਵਾਰ ਫਿਰ ਇਕ ਘੰਟੇ ਅੱਗੇ ਵਧਣਗੀਆਂ। Daylight Saving ਵਜੋਂ ਜਾਣੀ ਜਾਂਦੀ ਇਸ ਤਬਦੀਲੀ

ਆਸਟ੍ਰੇਲੀਆ ’ਚ ਪੰਜਾਬੀ ਕਾਰੋਬਾਰੀ ਵਿਵਾਦਾਂ ’ਚ ਘਿਰਿਆ, ਕਨਸਟਰੱਕਸ਼ਨ ਕੰਪਨੀ ਨੇ ਨਕਾਰੇ ਦੋਸ਼
ਮੈਲਬਰਨ : ਸਿਡਨੀ ਸਥਿਤ ਘਰਾਂ ਦੀ ਉਸਾਰੀ ਕਰਨ ਵਾਲੇ ਕਾਰੋਬਾਰੀ S. Grewal ਦੀ ਕੰਪਨੀ Alaxia Group ਕਈ ਸ਼ਿਕਾਇਤਾਂ ਤੋਂ ਬਾਅਦ ਜਾਂਚ ਅਧੀਨ ਹੈ। S. Grewal’s Baulkham Hills ਤੋਂ ਘਰਾਂ ਦੀ

ਮੈਲਬਰਨ ’ਤੇ ਅੱਤਵਾਦੀ ਹਮਲੇ ਦੀ ਸਾਜਿਸ਼ ਦਾ ਪਰਦਾਫ਼ਾਸ਼, ਹਥਿਆਰਾਂ ਦੇ ਭੰਡਾਰ ਸਮੇਤ ਨੌਜਵਾਨ ਗ੍ਰਿਫ਼ਤਾਰ
ਮੈਲਬਰਨ : FBI ਨੇ ਵਿਕਟੋਰੀਆ ਪੁਲਿਸ ਨੂੰ ਇੱਕ ਭਿਆਨਕ ਅੱਤਵਾਦੀ ਹਮਲੇ ਦੀ ਸਾਜਿਸ਼ ਬਾਰੇ ਸੂਚਿਤ ਕੀਤਾ ਹੈ ਜਿਸ ਤੋਂ ਬਾਅਦ ਅੱਤਵਾਦ ਰੋਕੂ ਪੁਲਿਸ ਨੇ ਮੈਲਬਰਨ ਦੇ ਦੱਖਣ-ਪੂਰਬੀ ਇਲਾਕੇ ’ਚ 19

ਮਹਿੰਗੀ ਪ੍ਰਾਪਰਟੀ ਦੀਆਂ ਕੀਮਤਾਂ ’ਚ ਵੇਖੀ ਗਈ ਕਟੌਤੀ, ਸਸਤੇ ਮਕਾਨਾਂ ਦੀਆਂ ਕੀਮਤਾਂ ਵਧਣੀਆਂ ਜਾਰੀ
ਮੈਲਬਰਨ : ਸਿਡਨੀ ਦੇ ਸਭ ਤੋਂ ਅਮੀਰ ਸਬਅਰਬਸ ਵਿੱਚ ਔਸਤਨ ਮਕਾਨ ਦੀਆਂ ਕੀਮਤਾਂ ਵਿੱਚ ਵੱਡੀ ਗਿਰਾਵਟ ਵੇਖੀ ਗਈ ਹੈ। ਕੁਝ ਇਲਾਕਿਆਂ ਵਿੱਚ ਪਿਛਲੇ ਤਿੰਨ ਮਹੀਨਿਆਂ ਵਿੱਚ 288,000 ਡਾਲਰ ਤੱਕ ਦੀ

ਟੌਰੰਗਾ ’ਚ ਮਨਾਇਆ ਜਾਵੇਗਾ ਚੌਥਾ ‘Turban Day’, ਜਾਣੋ ਕਿਸ ਤਰ੍ਹਾਂ ਸ਼ੁਰੂ ਹੋਇਆ ਸੀ
ਮੈਲਬਰਨ : ਨਿਊਜ਼ੀਲੈਂਡ ਦੇ ਟੌਰੰਗਾ ਵਿਖੇ ਇਸ ਵੀਕਐਂਡ ‘Turban Day’ ਮਨਾਇਆ ਜਾ ਰਿਹਾ ਹੈ। ਜੌਰਡਨ ਫ਼ੀਲਡ ਪਾਰਕ ’ਚ ਸਨਿਚਰਵਾਰ ਨੂੰ ਸਵੇਰੇ 11 ਵਜੇ ਤੋਂ ਦੁਪਹਿਰ 3 ਵਜੇ ਇਹ ਅਨੋਖਾ ਪ੍ਰੋਗਰਾਮ

ਕੁਈਨਜ਼ਲੈਂਡ ਚੋਣਾਂ ਨੂੰ ਲੈ ਕੇ David Crisafulli ਅਤੇ ਪ੍ਰੀਮੀਅਰ Steven Miles ਵਿਚਕਾਰ ਭਖਵੀਂ ਬਹਿਸ, ਜਾਣੋ ਕੌਣ ਰਿਹਾ ਜੇਤੂ
ਮੈਲਬਰਨ : ਵਿਰੋਧੀ ਧਿਰ ਦੇ ਨੇਤਾ David Crisafulli ਨੂੰ ਕੁਈਨਜ਼ਲੈਂਡ ਚੋਣਾਂ ਦੀ ਪਹਿਲੀ ਬਹਿਸ ਦਾ ਜੇਤੂ ਐਲਾਨਿਆ ਗਿਆ ਹੈ। ਉਨ੍ਹਾਂ ਨੇ ਪ੍ਰੀਮੀਅਰ Steven Miles ਨੂੰ ਮਾਮੂਲੀ ਫਰਕ ਨਾਲ ਹਰਾਇਆ ਹੈ।

ਘੱਟ ਆਮਦਨ ਵਾਲੇ ਗਾਹਕਾਂ ਤੋਂ ਨਾਜਾਇਜ਼ ਫ਼ੀਸ ਵਸੂਲਣ ਵਾਲੇ ਬੈਂਕਾਂ ਨੂੰ ਮਿਲਿਆ ਦੰਡ, ਦੋ ਮਿਲੀਅਨ ਲੋਕਾਂ ਨੂੰ ਕਰਨਾ ਪਵੇਗਾ ਰੀਫ਼ੰਡ
ਮੈਲਬਰਨ : ਆਸਟ੍ਰੇਲੀਆਈ ਸਕਿਓਰਿਟੀਜ਼ ਐਂਡ ਇਨਵੈਸਟਮੈਂਟਸ ਕਮਿਸ਼ਨ (ASIC) ਦੀ ਜਾਂਚ ਵਿੱਚ ਪਾਇਆ ਗਿਆ ਹੈ ਕਿ ਕਾਮਨਵੈਲਥ ਬੈਂਕ, ਵੈਸਟਪੈਕ, ਬੈਂਡੀਗੋ ਐਂਡ ਐਡੀਲੇਡ ਬੈਂਕ ਅਤੇ ANZ ਨੇ ਸੈਂਟਰਲਿੰਕ ਭੁਗਤਾਨ ਕਰਨ ਵਾਲੇ ਗਾਹਕਾਂ

ਧੀਰੇਨ ਸਿੰਘ ਰੰਧਾਵਾ ਕੇਸ ਦੇ ਨਵੇਂ ਵੇਰਵੇ ਸਾਹਮਣੇ ਆਏ, ਅਦਾਲਤ ’ਚ ਪੁਲਿਸ ਕਮਿਸ਼ਨਰ ਅਤੇ ਉਸ ਦੇ ਪਰਿਵਾਰ ਦਾ ਸਾਹਮਣਾ ਕੀਤਾ
ਮੈਲਬਰਨ : ਸਾਊਥ ਆਸਟ੍ਰੇਲੀਆ ਦੇ ਪੁਲਿਸ ਕਮਿਸ਼ਨਰ ਗ੍ਰਾਂਟ ਸਟੀਵਨਜ਼ ਅਤੇ ਉਨ੍ਹਾਂ ਦੇ ਪਰਿਵਾਰ ਨੇ ਅਦਾਲਤ ’ਚ ਉਸ ਡਰਾਈਵਰ ਦਾ ਸਾਹਮਣਾ ਕੀਤਾ ਹੈ, ਜਿਸ ਨੇ ਹਿੱਟ ਐਂਡ ਰਨ ਹਾਦਸੇ ’ਚ ਉਨ੍ਹਾਂ

ਪਛਮੀ ਏਸ਼ੀਆ ’ਚ ਹਾਲਾਤ ਵਿਗੜੇ, ਆਸਟ੍ਰੇਲੀਆ ਨੇ ਲੇਬਨਾਨ ਤੋਂ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਕਮਰ ਕੱਸੀ
ਮੈਲਬਰਨ : ਲੇਬਨਾਨ ਛੱਡਣ ਦੀ ਕੋਸ਼ਿਸ਼ ਕਰ ਰਹੇ ਆਸਟ੍ਰੇਲੀਆਈ ਨਾਗਰਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਸੈਂਕੜੇ ਸੀਟਾਂ ਸੁਰੱਖਿਅਤ ਕੀਤੀਆਂ ਗਈਆਂ ਹਨ। ਦੇਸ਼ ਦੇ ਦੱਖਣ ਵਿਚ ਹਮਲਾਵਰ ਇਜ਼ਰਾਈਲੀ ਸੈਨਿਕਾਂ ਅਤੇ ਹਿਜ਼ਬੁੱਲਾ

ਸਿਡਨੀ ਤੋਂ ਨਿਊਜ਼ੀਲੈਂਡ ਜਾ ਰਹੀ Qantas ਦੀ ਫ਼ਲਾਈਟ ਅੱਧੇ ਰਸਤੇ ’ਚੋਂ ਹੀ ਵਾਪਸ ਮੁੜੀ, ਜਾਣੋ ਕਾਰਨ
ਮੈਲਬਰਨ : ਨਿਊਜ਼ੀਲੈਂਡ ਜਾ ਰਹੀ Qantas ਦੀ ਉਡਾਣ ਦੇ ਕੈਬਿਨ ’ਚੋਂ ਅਸਧਾਰਨ ਬਦਬੂ ਆਉਣ ਕਾਰਨ ਉਡਾਣ ਭਰਨ ਤੋਂ ਥੋੜ੍ਹੀ ਦੇਰ ਬਾਅਦ ਹੀ ਉਸ ਨੂੰ ਸਿਡਨੀ ਵਾਪਸ ਜਾਣਾ ਪਿਆ। QF163 ਕੱਲ੍ਹ

ਬੰਗਲਾਦੇਸ਼ ਨੇ ਆਸਟ੍ਰੇਲੀਆ ਸਮੇਤ ਕਈ ਦੇਸ਼ਾਂ ਤੋਂ ਆਪਣੇ ਹਾਈ ਕਮਿਸ਼ਨਰ ਅਤੇ ਡਿਪਲੋਮੈਟ ਵਾਪਸ ਸੱਦੇ
ਮੈਲਬਰਨ : ਬੰਗਲਾਦੇਸ਼ ਦੀ ਅੰਤਰਿਮ ਸਰਕਾਰ ਨੇ ਆਸਟ੍ਰੇਲੀਆ ਅਤੇ ਭਾਰਤ ’ਚੋਂ ਆਪਣੇ ਹਾਈ ਕਮਿਸ਼ਨਰ ਮੁਹੰਮਦ ਇਮਰਾਨ ਅਤੇ ਮੁਹੰਮਦ ਸੂਫੀਉਰ ਰਹਿਮਾਨ ਸਮੇਤ ਪੰਜ ਸੀਨੀਅਰ ਡਿਪਲੋਮੈਟਾਂ ਨੂੰ ਵਾਪਸ ਬੁਲਾ ਲਿਆ ਹੈ। ਇਸ

ਨਸ਼ੀਲੇ ਪਾਊਡਰ ਦੀ ਤਸਕਰੀ ਦੇ ਇਲਜ਼ਾਮ ਹੇਠ ਕੈਨੇਡਾ ਵਾਸੀ ਸਿਡਨੀ ’ਚ ਗ੍ਰਿਫ਼ਤਾਰ
ਮੈਲਬਰਨ : ਸਿਡਨੀ ਹਵਾਈ ਅੱਡੇ ਰਾਹੀਂ ਆਪਣੇ ਸੂਟਕੇਸ ਵਿੱਚ 15 ਕਿਲੋਗ੍ਰਾਮ ਮੈਥਾਮਫੇਟਾਮਾਈਨ ਦੀ ਤਸਕਰੀ ਕਰਨ ਦੀ ਕੋਸ਼ਿਸ਼ ਕਰਨ ਵਾਲੇ 38 ਸਾਲ ਦੇ ਇੱਕ ਕੈਨੇਡੀਅਨ ਵਿਅਕਤੀ ਨੂੰ ਜੇਲ੍ਹ ਵਿੱਚ ਬੰਦ ਕਰ

ਵਿਕਟੋਰੀਆ ਦੀ ਪਾਰਲੀਮੈਂਟ ’ਚ 9 ਅਕਤੂਬਰ ਨੂੰ ਮਨਾਇਆ ਜਾਵੇਗਾ ਬੰਦੀ ਛੋੜ ਦਿਵਸ, ਜਾਣੋ ਤਿਉਹਾਰਾਂ ਦੇ ਮਹੀਨੇ ਦੌਰਾਨ ਆਸਟ੍ਰੇਲੀਆ ’ਚ ਕਿੱਥੇ-ਕਿੱਥੇ ਲਗਣਗੇ ਮੇਲੇ
ਮੈਲਬਰਨ : ਅਕਤੂਬਰ ਅਤੇ ਨਵੰਬਰ ਆਸਟ੍ਰੇਲੀਆ ’ਚ ਵਸੇ ਭਾਰਤੀ ਮੂਲ ਦੇ ਲੋਕਾਂ ਲਈ ਬਹੁਤ ਸੱਭਿਆਚਾਰਕ ਮਹੱਤਵ ਦੇ ਮਹੀਨੇ ਹਨ, ਜਿਸ ਵਿੱਚ ਦੁਸਹਿਰਾ, ਦੀਵਾਲੀ, ਬੰਦੀ ਛੋੜ ਦਿਵਸ ਵਰਗੇ ਤਿਉਹਾਰ ਮਨਾਏ ਜਾਂਦੇ

ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਦੀ ਸੁਣਵਾਈ ਪੰਜਵੀਂ ਵਾਰੀ ਮੁਲਤਵੀ, ਅਦਾਲਤ ਬਾਹਰ ਭਾਰੀ ਪ੍ਰਦਰਸ਼ਨ
ਮੈਲਬਰਨ : ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਮੁਲਜ਼ਮ ਚਾਰ ਭਾਰਤੀ ਵਿਅਕਤੀਆਂ ਦੇ ਕਤਲ ਦੀ ਸੁਣਵਾਈ ਇੱਕ ਵਾਰੀ ਫਿਰ ਮੁਲਤਵੀ ਕਰ ਦਿੱਤੀ ਗਈ ਹੈ। ਕੇਸ ਦੀ ਸੁਣਵਾਈ ਹੁਣ 21 ਨਵੰਬਰ

ਕੁਈਨਜ਼ਲੈਂਡ ’ਚ ਭਾਰਤੀ ਮੂਲ ਦੇ ਵਿਅਕਤੀ ਦੇ ਪੈਟਰੋਲ ਸਟੇਸ਼ਨ ’ਚ ਚੌਥੀ ਵਾਰੀ ਲੁੱਟ, ਮਹਿਲਾ ਕਰਮਚਾਰੀ ਸਦਮੇ ’ਚ
ਮੈਲਬਰਨ : ਕੁਈਨਜ਼ਲੈਂਡ ’ਚ ਭਾਰਤੀ ਮੂਲ ਦੇ ਇੱਕ ਵਿਅਕਤੀ ਦੇ ਪੈਟਰੋਲ ਸਟੇਸ਼ਨ ’ਚੋਂ ਬੀਤੀ ਰਾਤ ਦੋ ਚੋਰ ਹਜ਼ਾਰਾਂ ਦੀਆਂ ਸਿਗਰੇਟਾਂ ਅਤੇ ਨਕਦੀ ਲੁੱਟ ਕੇ ਲੈ ਗਏ। ਹਥਿਆਰਬੰਦ ਘੁਸਪੈਠੀਆਂ ਵੱਲੋਂ ਤੜਕੇ

ਹਾਊਸਿੰਗ ਸੰਕਟ ਦਾ ਅੰਤ! ਜਾਣੋ ਸਤੰਬਰ ਮਹੀਨੇ ਦੌਰਾਨ ਆਸਟ੍ਰੇਲੀਆ ’ਚ ਪ੍ਰਾਪਰਟੀ ਦੀਆਂ ਕੀਮਤਾਂ ਦਾ ਰੁਖ਼
ਮੈਲਬਰਨ : ਆਸਟ੍ਰੇਲੀਆ ਦਾ ਹਾਊਸਿੰਗ ਸੰਕਟ ਘਟਦਾ ਜਾ ਰਿਹਾ ਹੈ ਕਿਉਂਕਿ ਰਿਹਾਇਸ਼ ਦੀਆਂ ਕੀਮਤਾਂ ’ਚ ਵਾਧਾ ਨਰਮ ਪੈ ਗਿਆ ਹੈ। ਇਹੀ ਨਹੀਂ ਮਕਾਨਾਂ ਦੇ ਕਿਰਾਏ ਵੀ ਚਾਰ ਸਾਲਾਂ ਵਿੱਚ ਆਪਣੀ

ਹੋਣ ਵਾਲੇ ਮੁੰਡੇ ਦੀ ਖ਼ੁਸ਼ੀ ਹੁੱਲੜਬਾਜ਼ੀ ਕਰਨਾ ਪਿਆ ਮਹਿੰਗਾ, ਜਾਣੋ ਕਿਉਂ ਮੈਲਬਰਨ ਪੁਲਿਸ ਨੇ ਲਗਾਇਆ ਵੱਡਾ ਜੁਰਮਾਨਾ!
ਮੈਲਬਰਨ : ਮੈਲਬਰਨ ਦੇ ਦੱਖਣ-ਪੂਰਬ ’ਚ ਇਕ ਹੋਣ ਵਾਲੇ ਬੱਚੇ ਦੇ ਲਿੰਗ ਦਾ ਪ੍ਰਗਟਾਵਾ ਕਰਨ ਵਾਲੀ ਪਾਰਟੀ ਨੇ ਉਸ ਸਮੇਂ ਅਚਾਨਕ ਗੰਭੀਰ ਮੋੜ ਲੈ ਲਿਆ ਜਦੋਂ ਪੁਲਿਸ ਨੇ ਹੁੱਲੜਬਾਜ਼ੀ ਦੀਆਂ

ਪਰਵਾਸੀ ਭਾਰਤੀਆਂ ਲਈ ਨਿਯਮਾਂ ’ਚ ਨਹੀਂ ਕੀਤੀ ਕੋਈ ਤਬਦੀਲੀ, ਭਾਰਤ ਦੇ ਵਿਦੇਸ਼ ਮੰਤਰਾਲੇ ਨੇ ਦਿੱਤਾ ਸਪੱਸ਼ਟੀਕਰਨ
ਮੈਲਬਰਨ : ਪਿਛਲੇ ਕੁਝ ਦਿਨਾਂ ਵਿੱਚ ਬਹੁਤ ਸਾਰੇ OCI ਕਾਰਡ ਧਾਰਕਾਂ ਵੱਲੋਂ Overseas Citizenship of India (OCI) ਨਿਯਮਾਂ ’ਚ ਸੋਧ ਦੀ ਕੀਤੀ ਜਾ ਰਹੀ ਸ਼ਿਕਾਇਤ ਨੂੰ ਭਾਰਤੀ ਵਿਦੇਸ਼ ਮੰਤਰਾਲੇ ਨੇ

Melbourne Sikh United ਨੇ ਜਿੱਤਿਆ International Hockey Cup – Melbourne 2024, ਮਹਿਲਾ ਵਰਗ ’ਚ NSW Lions ਨੇ ਮਾਰੀ ਬਾਜ਼ੀ
ਮੈਲਬਰਨ : ਬੀਤੇ ਐਤਵਾਰ, 29 ਸਤੰਬਰ ਨੂੰ, ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿਖੇ International Hockey Cup – Melbourne ਦਾ ਫ਼ਾਈਨਲ ਮੈਚ ਹੋਇਆ ਜਿਸ ’ਚ Melbourne Sikh United ਨੇ Top Right ਨੂੰ

WA ’ਚ ਭਾਰੀ ਮੀਂਹ ਅਤੇ ਤੂਫ਼ਾਨ ਦੀ ਚੇਤਾਵਨੀ, ਜਾਣੋ ਆਉਣ ਵਾਲੇ ਦਿਨਾਂ ’ਚ ਪੂਰੇ ਆਸਟ੍ਰੇਲੀਆ ਦੇ ਮੌਸਮ ਦਾ ਹਾਲ
ਮੈਲਬਰਨ : ਮੌਸਮ ਵਿਭਾਗ ਨੇ ਪੂਰੇ ਵੈਸਟਰਨ ਆਸਟ੍ਰੇਲੀਆ (WA) ’ਚ ਆਉਣ ਵਾਲੇ ਦਿਨਾਂ ’ਚ ਭਾਰੀ ਮੀਂਹ ਪੈਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਗਿਆਨ ਬਿਊਰੋ ਨੇ WA ਦੇ Pilbara, Gascoyne, Goldfields,
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.