Sea7 Australia is a great source of Latest Live Punjabi News in Australia.

ਦੀਵਾਲੀ (Diwali 2023) ਨੂੰ ਸਿੱਖ ਭਾਈਚਾਰਾ ਕਿਓਂ ‘ਬੰਦੀ ਛੋੜ ਦਿਹਾੜੇ’ (Bandi Chhor Divas 2023) ਵਜੋਂ ਮਨਾਉਂਦਾ ਹੈ ?
ਇਸ ਸਾਲ Diwali 2023 or Bandi Chhor Diwas 2023, 12 ਨਵੰਬਰ 2023, ਦਿਨ ਐਤਵਾਰ ਨੂੰ ਮਨਾਇਆ ਜਾਵੇਗਾ। ਭਾਰਤ ਨੂੰ ਤਿਉਹਾਰਾਂ ਦਾ ਦੇਸ਼ ਆਖਿਆ ਜਾਂਦਾ ਹੈ। ਜਿੱਥੇ ਹਰ ਸਾਲ ਦੀਵਾਲੀ, ਦਸਹਿਰਾ,

ਆਸਟ੍ਰੇਲੀਅਨ ਪੀਐਮ ਐਂਥਨੀ ਸ਼ੰਘਾਈ ਪਹੁੰਚੇ (Australian PM China Visit) – 7 ਸਾਲਾਂ `ਚ ਚੀਨ ਜਾਣ ਵਾਲੇ ਪਹਿਲੇ ਪ੍ਰਧਾਨ ਮੰਤਰੀ
ਮੈਲਬਰਨ : ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਚੀਨ ਪਹੁੰਚ ਗਏ ਹਨ। (Australian PM China Visit) ਸਾਲ 2016 ਤੋਂ ਬਾਅਦ ਸੱਤ ਸਾਲਾਂ ਦੌਰਾਨ ਆਸਟ੍ਰੇਲੀਅਨ ਪ੍ਰਧਾਨ ਮੰਤਰੀ ਦੀ ਇਹ ਪਹਿਲੀ ਫੇਰੀ

ਦੁਨੀਆ ਦਾ ਇੱਕੋ-ਇੱਕ ਦੇਸ਼ ਜਿੱਥੇ ਮਰਦ ਬਣਾਉਂਦੇ ਨੇ ਔਰਤਾਂ ਤੋਂ ਵੱਧ ਖਾਣਾ, ਜਾਣੋ ਕੀ ਕਹਿੰਦੈ ‘Home Cooking’ ਬਾਰੇ ਨਵਾਂ ਸਰਵੇ
ਮੈਲਬਰਨ: ਖਾਣਾ ਪਕਾਉਣ (Home Cooking) ਦੀ ਗੱਲ ਆਉਂਦੀ ਹੈ, ਤਾਂ ਮਰਦ ਜਾਂ ਔਰਤਾਂ ’ਚੋਂ ਜ਼ਿਆਦਾ ਕੰਮ ਕੌਣ ਕਰਦਾ ਹੈ? ਇੱਕ ਨਵੇਂ ਸਰਵੇਖਣ ਵਿੱਚ ਸਾਹਮਣੇ ਆਇਆ ਹੈ ਕਿ ‘ਘਰ ਦਾ ਖਾਣਾ

ਸਾਵਧਾਨ! AI dating scam ਨੇ ਜ਼ੋਰ ਫੜਿਆ, LoveGPT ਨੇ ਠੱਗੇ ਲੋਕਾਂ ਦੇ ਲੱਖਾਂ ਡਾਲਰ
ਮੈਲਬਰਨ: ਡੇਟਿੰਗ ਐਪਸ ’ਤੇ ਜਾਅਲੀ ਪ੍ਰੋਫਾਈਲ ਬਣਾਉਣ ਲਈ ਸਾਈਬਰ ਅਪਰਾਧੀਆਂ ਵੱਲੋਂ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਦੀ ਵਰਤੋਂ ਵੱਧ ਰਹੀ ਹੈ। ਇਹ AI ਬੋਟਸ ਯਥਾਰਥਵਾਦੀ ਟੈਕਸਟ ਗੱਲਬਾਤ ਕਰਨ ਅਤੇ ਬਿਲਕੁਲ ਅਸਲ ਲੱਗਣ

ਇੱਕ ਹੋਰ ਚਾਈਲਡਕੇਅਰ ਸੈਂਟਰ (Childcare Centre) ਦੇ ਸਟਾਫ਼ ਦੀ ਅਣਗਹਿਲੀ ਸਾਹਮਣੇ ਆਈ, ਵਾਲ-ਵਾਲ ਬਚੀ ਬੱਚੇ ਦੀ ਜਾਨ
ਮੈਲਬਰਨ: ਇੱਕ ਚਾਈਲਡਕੇਅਰ ਸੈਂਟਰ (Childcare Centre) ਦੀ ਪ੍ਰੇਸ਼ਾਨ ਕਰਨ ਵਾਲੀ ਵੀਡੀਓ ਸਾਹਮਣੇ ਆਈ ਹੈ ਜਿਸ ’ਚ ਇਕੱਲਾ ਬੱਚਾ ਸੜਕ ’ਤੇ ਇੱਕ ਟਰੱਕ ਨਾਲ ਟਕਰਾਉਣ ਤੋਂ ਵਾਲ-ਵਾਲ ਬਚਿਆ। ਬੀਤੇ ਸ਼ੁੱਕਰਵਾਰ ਵਾਪਰੀ

ਨਿਊਜ਼ੀਲੈਂਡ ਪਾਰਲੀਮੈਂਟ (New Zealand Parliament) ’ਚ ਪ੍ਰਿਅੰਕਾ ਅਤੇ ਪਰਮਾਰ ਕਰਨਗੀਆਂ ਭਾਰਤੀਆਂ ਦੀ ਪ੍ਰਤਿਨਿੱਧਤਾ, ਸਰਕਾਰ ਬਣਾਉਣ ਵਾਲੀ ਨੈਸ਼ਨਲ ਪਾਰਟੀ ਨੇ ਹੱਥ ਪਿੱਛੇ ਖਿੱਚਿਆ
ਮੈਲਬਰਨ: ਨਿਊਜ਼ੀਲੈਂਡ ਦੇ ਚੋਣ ਕਮਿਸ਼ਨ ਵੱਲੋਂ 2023 ਦੀਆਂ ਆਮ ਚੋਣਾਂ ਦੇ ਅੰਤਿਮ ਨਤੀਜਿਆਂ ਦੇ ਐਲਾਨ ਦੇ ਨਾਲ ਹੀ, ਇਸ ਗੱਲ ਦੀ ਪੁਸ਼ਟੀ ਹੋ ਗਈ ਹੈ ਕਿ ਨੈਸ਼ਨਲ ਪਾਰਟੀ, ਜੋ ਕਿ

ਆਸਟ੍ਰੇਲੀਆ ਦੇ ਸਭ ਤੋਂ ਵੱਧ ਰਹਿਣ ਯੋਗ ਉਪਨਗਰਾਂ (Most liveable suburbs) ਦੀ ਸੂਚੀ ਜਾਰੀ, ਜਾਣੋ ਕੀ ਪਸੰਦ ਹੈ ਇਨ੍ਹਾਂ ’ਚ ਵਸਣ ਵਾਲਿਆਂ ਨੂੰ
ਮੈਲਬਰਨ: ਆਸਟ੍ਰੇਲੀਆ ਵਿੱਚ ਸਭ ਤੋਂ ਵੱਧ ਰਹਿਣ ਯੋਗ (Most liveable suburbs) ਅਜਿਹੇ ਪੁਰਾਣੇ ਅਤੇ ਸਥਾਪਤ ਉਪਨਗਰ ਹਨ ਜਿਨ੍ਹਾਂ ’ਚ ਰੀਟੇਲ ਕੇਂਦਰ ਅਤੇ ਪੁਰਾਣੇ ਦਰਖਤਾਂ ਹੁੰਦੇ ਹਨ। ਇਸ ਬਾਰੇ ਕੀਤੇ ਗਏ

ਵਿਕਟੋਰੀਆ `ਚ ਲੋਕਾਂ ਨੂੰ ‘ਉੱਚੇ ਪੋਲਨ ਲੈਵਲ’(High Pollen Level) ਦੀ ਚੇਤਾਵਨੀ – 2016 `ਚ ਮੈਲਬਰਨ ਦੇ 10 ਵਿਅਕਤੀਆਂ ਦੀ ਹੋਈ ਸੀ ਮੌਤ
ਮੈਲਬਰਨ : ਫੁੱਲਾਂ ਦੇ ਕਣ ਹਵਾ `ਚ ਉੱਡਣ ਕਰਕੇ ਲੋਕਾਂ ਨੂੰ ਛਿੱਕਾਂ ਆਉਣ ਅਤੇ ਬੁਖਾਰ ਹੋਣ ਬਾਰੇ ਵਿਕਟੋਰੀਆ `ਚ ਭਵਿੱਖਬਾਣੀ ਕੀਤੀ ਗਈ ਹੈ ਕਿ ਇਸ ਵਾਰ 5-6 ਨਵੰਬਰ ਨੂੰ (High

ਜ਼ਹਿਰੀਲੇ ਮਸ਼ਰੂਮ (Poisonous Mushrooms) ਮਾਮਲੇ ’ਚ ਏਰਿਨ ਪੈਟਰਸਨ ’ਤੇ ਲੱਗੇ ਕਤਲ ਦੇ ਦੋਸ਼, ਪਤੀ ਨੂੰ ਵੀ ਮਾਰਨ ਦੀ ਕੀਤੀ ਸੀ ਕੋਸ਼ਿਸ਼
ਮੈਲਬਰਨ: ਜ਼ਹਿਰੀਲੇ ਮਸ਼ਰੂਮ (Poisonous Mushrooms) ਦਾ ਖਾਣਾ ਬਣਾ ਕੇ ਖਵਾਉਣ ਦੇ ਕੇਸ ’ਚ ਏਰਿਨ ਪੈਟਰਸਨ (49) ’ਤੇ ਕਤਲ ਦੇ ਤਿੰਨ ਅਤੇ ਕਤਲ ਦੀ ਕੋਸ਼ਿਸ਼ ਦੇ ਪੰਜ ਦੋਸ਼ ਲਗਾਏ ਗਏ ਹਨ।

ਆਸਟ੍ਰੇਲੀਆ ’ਚ ਸੇਲ ’ਤੇ ਲੱਗਾ ਪੂਰਾ ਪਿੰਡ (Village on sale), ਜਾਣੋ ਕੀਮਤ
ਮੈਲਬਰਨ: ਆਸਟ੍ਰੇਲੀਆਈ ਲੋਕਾਂ ਕੋਲ ਹੁਣ ਇੱਕ ਅਨੋਖੇ ਪਿੰਡ ਦਾ ਮਾਲਕ ਬਣਨ ਦਾ ਵਿਰਲਾ ਮੌਕਾ ਹੈ। ਨਿਊ ਸਾਊਥ ਵੇਲਜ਼ ਦੇ ਪਾਇਰੀ ਵਿਖੇ ਇੱਕ ਅਨੋਖਾ ਪਿੰਡ ਜਿੰਦਾਂਡੀ ਮਿੱਲ ਅਸਟੇਟ ਵਿਕਰੀ (Village on

Google Nest ਤਕਨੀਕ ਨਾਲ ਆਪਣੇ ਘਰ ਨੂੰ ਕਰੋ ਸੁਰੱਖਿਅਤ
ਮੈਲਬਰਨ: ਗੂਗਲ ਨੈਸਟ ਦਾ ਹੋਮ ਆਟੋਮੇਸ਼ਨ ਸਿਸਟਮ ਇਸ ਸਮੇਂ ਐਮਾਜ਼ਾਨ ’ਤੇ ਸੇਲ ’ਤੇ ਹੈ ਜੋ ਕਿ ਘਰ ਦੀ ਸੁਰੱਖਿਆ ਨੂੰ ਵਧਾਉਣ ਵਾਲੇ ਉਤਪਾਦਾਂ ਦੀ ਇੱਕ ਸ਼੍ਰੇਣੀ ਦੀ ਪੇਸ਼ਕਸ਼ ਕਰਦਾ ਹੈ।

ਵੱਡੇ ਸ਼ਹਿਰਾਂ ਤੋਂ ਨੌਜੁਆਨਾਂ ਦਾ ਹੋਇਆ ਮੋਹਭੰਗ, ਜਾਣੋ ਕੀ ਹੈ Internal Migration ਦਾ ਕਾਰਨ
ਮੈਲਬਰਨ: ਰੀਜਨਲ ਮੂਵਰਸ ਇੰਡੈਕਸ ਦੀ ਰਿਪੋਰਟ ਦਰਸਾਉਂਦੀ ਹੈ ਕਿ ਨੌਜੁਆਨਾਂ ਵਲੋਂ ਵੱਡੇ ਸ਼ਹਿਰਾਂ ਨੂੰ ਛੱਡ ਕੇ ਜਾਣ ਦੀ ਗਿਣਤੀ ਵਧ ਰਹੀ ਹੈ। ਇਸ ਦਾ ਕਾਰਨ ਰਹਿਣ ਦੀਆਂ ਲਾਗਤਾਂ ’ਚ ਵਾਧਾ

Solar Panels ਦੀ ਬਦੌਲਤ ਹਜ਼ਾਰਾਂ ਡਾਲਰਾਂ ਦੀ ਬੱਚਤ ਕਰ ਰਹੇ ਨੇ ਆਸਟ੍ਰੇਲੀਆ ਵਾਸੀ, ਜਾਣੋ ਕੀ ਕਹਿੰਦੇ ਨੇ ਊਰਜਾ ਵਿਭਾਗ ਦੇ ਅੰਕੜੇ
ਮੈਲਬਰਨ: ਛੱਤ ’ਤੇ Solar Panels ਅਤੇ ਬੈਟਰੀ ਸਟੋਰੇਜ ਦੀ ਮਦਦ ਨਾਲ ਆਸਟ੍ਰੇਲੀਆ ’ਚ ਔਸਤ ਹਰ ਸਾਲ ਲੋਕ ਆਪਣੇ ਬਿਜਲੀ ਬਿੱਲਾਂ ’ਤੇ ਹਜ਼ਾਰਾਂ ਡਾਲਰ ਦੀ ਬੱਚਤ ਕਰ ਰਹੇ ਹਨ। ਸਰਕਾਰੀ ਵਿਸ਼ਲੇਸ਼ਣ

8 ਨਵੰਬਰ ਤੋਂ ਸ਼ੁਰੂ ਹੋਵੇਗੀ ਅਮ੍ਰਿਤਸਰ ਤਕ ਦੀ ਸਿੱਧੀ ਉਡਾਨ (Direct Flight), ਜਾਣੋ ਹੋਰ ਕੀ-ਕੀ ਬਦਲਣ ਜਾ ਰਿਹੈ ਪੰਜਾਬ ਜਾਣ ਵਾਲੇ ਮੁਸਾਫ਼ਰਾਂ ਲਈ
ਮੈਲਬਰਨ: ਇਸ ਮਹੀਨੇ ਆਸਟ੍ਰੇਲੀਆ ਅਤੇ ਨਿਊਜ਼ੀਲੈਂਡ ਵਸਦੇ ਪੰਜਾਬੀਆਂ ਲਈ ਆਰਾਮਦਾਇਕ ਅਤੇ ਸਹਿਜ ਸਫ਼ਰ ਦੇ ਇੱਕ ਨਵੇਂ ਯੁੱਗ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਫਲਾਈ ਅੰਮ੍ਰਿਤਸਰ ਪਹਿਲ ਦੇ ਗਲੋਬਲ ਕੋਆਰਡੀਨੇਟਰ ਸਮੀਪ

ਔਰਤਾਂ ਦੇ ਅਧਿਕਾਰਾਂ ਲਈ ਲੜਨ ਵਾਲੀ ਇਸ ਹਾਲੀਵੁੱਡ ਅਦਾਕਾਰਾ ਨੂੰ ਮਿਲਿਆ ਸਿਡਨੀ ਸ਼ਾਂਤੀ ਪੁਰਸਕਾਰ (Sydney Peace Prize)
ਮੈਲਬਰਨ: ਇਰਾਨ ’ਚ ਔਰਤਾਂ ਦੇ ਹੱਕਾਂ ਨੂੰ ਅੱਗੇ ਵਧਾਉਣ ਲਈ ਵਚਨਬੱਧ ਇਰਾਨੀ ਮੂਲ ਦੀ ਹਾਲੀਵੁੱਡ ਅਦਾਕਾਰਾ ਅਤੇ ਕਾਰਕੁੰਨ ਨਾਜ਼ਨੀਨ ਬੋਨਿਆਦੀ (Nazanin Boniadi) ਨੂੰ ਸਿਡਨੀ ਸ਼ਾਂਤੀ ਪੁਰਸਕਾਰ (Sydney Peace Prize) ਦਿੱਤਾ

ਆਸਟ੍ਰੇਲੀਆ `ਚ ਟੀਚਰਜ ਫਿਰ ਕਰਨਗੇ ਹੜਤਾਲ (Teachers Strike in Australia) – ਸਰਕਾਰ ਨੂੰ ਸੋਮਵਾਰ ਤੱਕ ਅਲਟੀਮੇਟਮ
ਮੈਲਬਰਨ : ਤਨਖਾਹਾਂ `ਚ ਵਾਧੇ ਨੂੰ ਲੈ ਕੇ ਕੀਤੀ ਜਾ ਚੁੱਕੀ ਪੇਸ਼ਕਸ਼ ਨੂੰ ਠੁਕਰਾਉਂਦਿਆਂ ਵੈਸਟਰਨ ਆਸਟ੍ਰੇਲੀਆ (WA) ਦੇ ਟੀਚਰਜ ਨੇ ਫਿਰ ਹੜਤਾਲ ਕਰਨ (Teachers Strike in Australia) ਦੀ ਧਮਕੀ ਦਿੱਤੀ

ਦੁਨੀਆ ਦੀ ਪਹਿਲੀ Electric Rolls-Royce ਆਸਟ੍ਰੇਲੀਆ `ਚ ਲਾਂਚ
ਮੈਲਬਰਨ : ਲਗਜ਼ਰੀ ਕਾਰਾਂ ਬਣਾਉਣ ਵਾਲੀ ਕੰਪਨੀ ਰੋਜਲ ਰੋਏਸ Rolls-Royce ਨੇ ਦੁਨੀਆ ਦੀ ਪਹਿਲੀ ਇਲੈਕਟ੍ਰਿਕ (ਈਵੀ) Electric Rolls-Royce ਕਾਰ ਆਸਟ੍ਰੇਲੀਆ ਵਿੱਚ ਲਾਂਚ ਕਰ ਦਿੱਤੀ ਹੈ। ਜਿਸਦਾ ਨਾਂ ‘ਦ ਸਪੈਕਟਰ’ ਅਤੇ

ਜ਼ਹਿਰੀਲੇ ਮਸ਼ਰੂਮ (Poisonous Mushrooms) ਖਾਣ ਮਗਰੋਂ ਤਿੰਨ ਜਣਿਆਂ ਦੀ ਮੌਤ ਦੇ ਕੇਸ ’ਚ ਸਾਬਕਾ ਨੂੰਹ ਗ੍ਰਿਫ਼ਤਾਰ
ਮੈਲਬਰਨ: ਵਿਕਟੋਰੀਆ ਦੇ ਪੂਰਬ ’ਚ ਸਥਿਤ ਲਿਓਨਗਾਥਾ ਦੀ ਇੱਕ 49 ਸਾਲਾਂ ਦੀ ਔਰਤ ਏਰਿਨ ਪੈਟਰਸਨ ਨੂੰ ਜ਼ਹਿਰੀਲੇ ਮਸ਼ਰੂਮ (Poisonous Mushrooms) ਖਾਣ ਕਾਰਨ ਹੋਈ ਤਿੰਨ ਲੋਕਾਂ ਦੀ ਮੌਤ ਦੇ ਕੇਸ ’ਚ

ਲਗਾਤਾਰ ਤੀਜੇ ਸਾਲ ਕ੍ਰਿਸਮਸ ’ਤੇ ਮੰਡਰਾ ਰਿਹੈ ਕੋਵਿਡ-19 ਦਾ ਖ਼ਤਰਾ (COVID Christmas), ਜਾਣੋ ਕੀ ਕਹਿਣੈ ਸਿਹਤ ਵਿਭਾਗ ਦਾ
ਮੈਲਬਰਨ: ਨਿਊ ਸਾਊਥ ਵੇਲਜ਼ (NSW) ਹੈਲਥ ਅਨੁਸਾਰ ਸਿਡਨੀ ਨੂੰ ਲਗਾਤਾਰ ਤੀਜੇ ਸਾਲ ‘COVID Christmas’ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਕਿਉਂਕਿ ਵਾਇਰਸ ਦੀ ਇੱਕ ਤਾਜ਼ਾ ਲਹਿਰ ਜ਼ੋਰ ਫੜ ਰਹੀ ਹੈ।

ਅਕਤੂਬਰ ਦੌਰਾਨ Home Prices ’ਚ ਵਾਧਾ, ਰਿਕਾਰਡ ਪੱਧਰ ਤੋਂ ਸਿਰਫ ਅੱਧਾ ਪ੍ਰਤੀਸ਼ਤ ਘੱਟ
ਮੈਲਬਰਨ: ਅਕਤੂਬਰ ਦੌਰਾਨ ਆਸਟ੍ਰੇਲੀਆ ਵਿੱਚ ਰਾਸ਼ਟਰੀ ਪੱਧਰ ’ਤੇ ਘਰਾਂ ਦੀਆਂ ਕੀਮਤਾਂ (Home Prices) ’ਚ 0.9% ਦਾ ਵਾਧਾ ਹੋਇਆ, ਜੋ ਪਿਛਲੇ ਸਾਲ ਦੇ ਇਤਿਹਾਸਕ ਉੱਚੇ ਮੁੱਲ ਤੋਂ ਸਿਰਫ਼ ਅੱਧਾ ਪ੍ਰਤੀਸ਼ਤ ਘੱਟ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.