Sea7 Australia is a great source of Latest Live Punjabi News in Australia.

7 ਸਾਲਾਂ ਦਾ ਹੈਰੀ ਬਣਿਆ ‘ਲੀਜੈਂਡ’, ਜਾਣੋ ਕਿਵੇਂ ਬਚਾਈ ਪਿਤਾ ਦੀ ਜਾਨ
ਮੈਲਬਰਨ: ਸੱਤ ਸਾਲ ਦੀ ਛੋਟੀ ਜਿਹੀ ਉਮਰ ’ਚ ਹੈਰੀ ਕੁੱਝ ਅਜਿਹਾ ਕਰ ਵਿਖਾਇਆ ਹੈ ਜਿਸ ਲਈ ਉਸ ਦੀ ਹਰ ਪਾਸੇ ਚਰਚਾ ਹੋ ਰਹੀ ਹੈ। ਗੀਲੋਂਗ ‘ਚ ਹੈਰੀ ਦੀ ਬਦੌਲਤ ਉਸ

Powerball ਦਾ ਜੈਕਪਾਟ ਦੂਜੇ ਸਭ ਤੋਂ ਉੱਚੇ ਪੱਧਰ ’ਤੇ ਪੁੱਜਾ, ਲੋਕਾਂ ਦਾ ਉਤਸ਼ਾਹ ਸਿਖਰਾਂ ’ਤੇ
ਮੈਲਬਰਨ: ਇਸ ਹਫ਼ਤੇ ਦੇ ਡਰਾਅ ਵਿੱਚ ਕੋਈ ਵੀ ਮੁੱਖ ਜੇਤੂ ਨਾ ਨਿਕਲਣ ਕਾਰਨ ਅਗਲੇ ਵੀਰਵਾਰ ਨੂੰ Powerball ਦਾ ਜੈਕਪਾਟ 15 ਕਰੋੜ ਡਾਲਰ ਦਾ ਹੋਣ ਵਾਲਾ ਹੈ। ਇਹ ਜੈਕਪਾਟ Powerball ਦੇ

ਧਰਤੀ ਦਾ ਤਾਪਮਾਨ ਪਹਿਲੀ ਵਾਰੀ ਸੁਰੱਖਿਅਤ ਹੱਦ ਤੋਂ ਦੋ ਡਿਗਰੀ ਵਧਿਆ, ਵਿਗਿਆਨੀਆਂ ਨੇ ਦਿੱਤੀ ਚੇਤਾਵਨੀ
ਮੈਲਬਰਨ: ਧਰਤੀ ਦਾ ਤਾਪਮਾਨ ਪਹਿਲੀ ਵਾਰ ਉਦਯੋਗਿਕ ਪੱਧਰ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ 2 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ ਹੈ। ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਦੀ ਜਲਵਾਯੂ ਵਿਗਿਆਨੀ

ਸੈਮਸੰਗ S24 ਲਈ Amazon ’ਤੇ ਪ੍ਰੀਆਰਡਰ ਸ਼ੁਰੂ, ਜਾਣੋ ਨਵੇਂ ਫ਼ੋਨ ਦੀਆਂ ਪ੍ਰਮੁੱਖ ਵਿਸ਼ੇਸ਼ਤਾਵਾਂ
ਮੈਲਬਰਨ: ਸੈਮਸੰਗ S24 ਰੇਂਜ ਦੇ ਨਵੇਂ ਸਮਾਰਟਫ਼ੋਨ ਹੁਣ Amazon ‘ਤੇ ਪ੍ਰੀ-ਆਰਡਰ ਲਈ ਉਪਲਬਧ ਹਨ। ਅਧਿਕਾਰਤ ਤੌਰ ‘ਤੇ ਇਹ 7 ਫਰਵਰੀ ਨੂੰ ਜਾਰੀ ਹੋਣ ਵਾਲੇ ਹਨ। ਇਸ ਰੇਂਜ ਵਿੱਚ AI-Assisted ਫੀਚਰ

ਮੈਲਬਰਨ ਡਾਕਟਰ ਕਤਲ ਕੇਸ ’ਚ ਦੋ ਗ੍ਰਿਫ਼ਤਾਰ, ਭੈਣ ਨੇ ਮਾਪਿਆਂ ਨੂੰ ਆਪਣੇ ਬੱਚੇ ਕਾਬੂ ’ਚ ਰੱਖਣ ਦੀ ਸਲਾਹ ਦਿੱਤੀ
ਮੈਲਬਰਨ: ਮੈਲਬਰਨ ਦੇ ਡਨਕਾਸਟਰ ਵਾਸੀ ਇੱਕ ਡਾਕਟਰ ਦੇ ਕਤਲ ਕੇਸ ’ਚ ਪੁਲਿਸ ਨੇ 16 ਸਾਲਾਂ ਦੇ ਦੋ ਨਾਬਾਲਗ ਮੁੰਡਿਆਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਸਨਿਚਰਵਾਰ ਦੀ ਅੱਧੀ ਰਾਤ ਲੁੱਟ

ਅਯੁੱਧਿਆ ’ਚ 22 ਜਨਵਰੀ ਦੇ ਸਮਾਗਮ ਨੂੰ ਲੈ ਕੇ ਆਸਟ੍ਰੇਲੀਆਈ ਹਿੰਦੂ ਵੀ ਪੱਬਾਂ ਭਾਰ, ਜਾਣੋ ਰਾਮ ਮੰਦਰ ਬਾਰੇ ਵਿਦੇਸ਼ਾਂ ’ਚ ਵਸਦੇ ਲੋਕਾਂ ਦੇ ਵਿਚਾਰ
ਮੈਲਬਰਨ: ਭਾਰਤ ਦੇ ਉੱਤਰ ਪ੍ਰਦੇਸ਼ ਦੇ ਅਯੁੱਧਿਆ ‘ਚ ਸਥਿਤ ਰਾਮ ਜਨਮ ਭੂਮੀ ਮੰਦਰ ਦਾ ਉਦਘਾਟਨ 22 ਜਨਵਰੀ ਨੂੰ ਹੋਵੇਗਾ। ਇਹ ਮੰਦਰ ਹਿੰਦੂ ਧਰਮ ਦੇ ਪੂਜਨੀਕ ਦੇਵਤਾ ਭਗਵਾਨ ਰਾਮ ਦਾ ਜਨਮ

ਕਤਲ ਦੀ ਮੁਲਜ਼ਮ 12 ਸਾਲਾਂ ਦੀ ਕੁੜੀ ਬਾਰੇ ਅਦਾਲਤ ਨੇ ਸੁਣਾਇਆ ਨਵਾਂ ਹੁਕਮ, ਜਾਣੋ ਕੁੜੀ ਨੇ ਕੀਤਾ ਕੀ ਸਵਾਲ…
ਮੈਲਬਰਨ: ਕਤਲ ਦੇ ਦੋਸ਼ ’ਚ ਹਿਰਾਸਤ ਅਧੀਨ 12 ਸਾਲਾਂ ਦੀ ਇੱਕ ਮੈਲਬਰਨ ਵਾਸੀ ਕੁੜੀ ਨੂੰ ਹੁਣ ਇਕੱਲੀ ਰੱਖਿਆ ਜਾਵੇਗਾ। ਅਦਾਲਤ ਨੂੰ ਉਸ ਦੇ ਰਹਿਣ ਲਈ ਬਣਾਈ ਜਾ ਰਹੀ ਰਿਹਾਇਸ਼ ਬਾਰੇ

ਕੀ ਤੁਹਾਡੇ ਲਈ ਬੋਝ ਤਾਂ ਨਹੀਂ ਬਣ ਗਿਆ ਕ੍ਰੈਡਿਟ ਕਾਰਡ? ਜਾਣੋ ਕ੍ਰੈਡਿਟ ਕਾਰਡ ਕਰਜ਼ ਚੁਕਾਉਣ ਲਈ ਕੀ ਕਰੀਏ ਅਤੇ ਕੀ ਨਾ ਕਰੀਏ!
ਮੈਲਬਰਨ: ਇੱਕ ਨਵੇਂ ਸਰਵੇਖਣ ਅਨੁਸਾਰ ਆਸਟ੍ਰੇਲੀਆ ’ਚ ਪਿਛਲੇ ਤਿੰਨ ਮਹੀਨਿਆਂ ’ਚ ਹਰ ਅੱਠ ’ਚੋਂ ਇੱਕ ਕ੍ਰੈਡਿਟ ਕਾਰਡ ਹੋਲਡਰ ਨੇ ਆਪਣੇ ਕ੍ਰੈਡਿਟ ਕਾਰਡ ’ਤੇ ਖ਼ਰਚ ਤਾਂ ਕਰ ਲਿਆ ਪਰ ਇਸ ਨੂੰ

AIMS ਮੋਹਾਲੀ ’ਚ ਪੰਜਾਬ ਦੇ ਪਹਿਲੇ ਮਨੁੱਖੀ ਮਿਲਕ ਬੈਂਕ ਦਾ ਉਦਘਾਟਨ (Human milk bank inaugurated)
ਮੈਲਬਰਨ: ਬੀ.ਆਰ. ਅੰਬੇਡਕਰ ਸਟੇਟ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਜ਼ (AIMS), ਮੁਹਾਲੀ ਵਿਖੇ ਰੋਟਰੀ ਕਲੱਬ ਆਫ ਚੰਡੀਗੜ੍ਹ ਦੇ ਸਹਿਯੋਗ ਨਾਲ ਮਨੁੱਖੀ ਮਿਲਕ ਬੈਂਕ (Human milk bank) (ਵਿਆਪਕ ਦੁੱਧ ਪ੍ਰਬੰਧਨ ਕੇਂਦਰ) ਦੀ ਸ਼ੁਰੂਆਤ

ਦੋ ਬੈੱਡਰੂਮ ਵਾਲਾ ਘਰ ਮਿਲ ਰਿਹਾ ਹੈ ਸਿਰਫ਼ 180,000 ਡਾਲਰ ’ਚ, ਜਾਣੋ ਵੇਰਵਾ (Property listed for just $180,000)
ਮੈਲਬਰਨ: ਬ੍ਰਿਸਬੇਨ ਵਿੱਚ ਜਿੱਥੇ ਔਸਤਨ ਮਕਾਨ ਦੀ ਕੀਮਤ 848,752 ਡਾਲਰ ਹੈ ਉੱਥੇ ਕੁਈਨਜ਼ਲੈਂਡ ਦੇ ਹੀ ਇੱਕ ਸਮੁੰਦਰੀ ਕੰਢੇ ਸਥਿਤ ਪਿੰਡ ਕੁੰਗੁਲਾ (Cungulla) ਵਿੱਚ Property ਖ਼ਰੀਦਣਾ ਕਾਫ਼ੀ ਸਸਤਾ ਸਾਬਤ ਹੋ ਰਿਹਾ

ਟੈਕਸ ਕਟੌਤੀ ਦੀ ਆਲੋਚਨਾ ਵਿਚਕਾਰ ਪ੍ਰਧਾਨ ਮੰਤਰੀ ਅਲਬਾਨੀਜ਼ ਨੇ ਕੀਤਾ ਵੱਡਾ ਐਲਾਨ
ਮੈਲਬਰਨ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਐਲਾਨ ਕੀਤਾ ਹੈ ਕਿ ਉਹ ਟੈਕਸਾਂ ਵਿੱਚ ਕਟੌਤੀ ਦੇ ਤੀਜੇ ਪੜਾਅ ਨੂੰ ਲਾਗੂ ਕਰਨਗੇ, ਜੋ ਸ਼ੁਰੂ ਵਿੱਚ ਸਾਬਕਾ ਗੱਠਜੋੜ ਸਰਕਾਰ ਵੱਲੋਂ 2019

ਆਸਟ੍ਰੇਲੀਆ ’ਚ Skilled Visa ਅਤੇ Work Visa ਪ੍ਰਾਪਤ ਕਰਨ ਲਈ ਜਨਵਰੀ 2024 ਦੀਆਂ ਅਪਡੇਟਸ
ਮੈਲਬਰਨ: ਦਸੰਬਰ 2023 ਵਿੱਚ ਇਮੀਗਰੇਸ਼ਨ ਸੱਦਿਆਂ ਦੇ ਤਾਜ਼ਾ ਦੌਰ ਨੇ ਬਹੁਤ ਸਾਰੇ ਚਾਹਵਾਨ ਪ੍ਰਵਾਸੀਆਂ ਨੂੰ ਨਿਰਾਸ਼ ਕੀਤਾ ਹੈ। ਸੱਦੇ ਸਿਰਫ਼ ਸਿਹਤ ਪੇਸ਼ੇਵਰਾਂ ਅਤੇ ਅਧਿਆਪਕਾਂ ਤੱਕ ਸੀਮਤ ਸਨ ਅਤੇ 189 ਵੀਜ਼ਾ

‘ਗੰਭੀਰ’ ਚਿੰਤਾਵਾਂ ਦੇ ਵਿਚਕਾਰ ਆਸਟ੍ਰੇਲੀਆ ਨੇ ਗ਼ਜ਼ਾ ਲਈ ਹੋਰ ਫੰਡਿੰਗ ਦਾ ਐਲਾਨ ਕੀਤਾ
ਮੈਲਬਰਨ: ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਮਿਡਲ ਈਸਟ ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ਦੌਰਾਨ ਗ਼ਜ਼ਾ ਦੇ ਚਲ ਰਹੇ ਮਨੁੱਖੀ ਸੰਕਟ ’ਚ ਮਦਦ ਵਜੋਂ 2.15 ਕਰੋੜ ਡਾਲਰ ਦੇ ਹੋਰ

ਤੁਹਾਨੂੰ ਤਾਂ ਕੋਈ ਗਿਫ਼ਟ ਕਾਰਡ ਨਹੀਂ ਮਿਲਿਆ? ਅਣਵਰਤੇ ਗਿਫ਼ਟ ਕਾਰਡਾਂ ਕਾਰਨ ਸੈਂਕੜੇ ਡਾਲਰ ਦਾ ਹੋ ਰਿਹਾ ਨੁਕਸਾਨ
ਮੈਲਬਰਨ: ਇਨ੍ਹੀਂ ਦਿਨੀਂ ਤਿਉਹਾਰਾਂ ਮੌਕੇ ਆਨਲਾਈਨ ਗਿਫ਼ਟ ਕਾਰਡ ਦੇਣ ਦਾ ਰਿਵਾਜ ਵਧਦਾ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਨੂੰ ਪ੍ਰਯੋਗ ਕਰਨ ਦਾ ਖ਼ਿਆਲ ਘੱਟ ਲੋਕਾਂ ਨੂੰ ਹੀ ਰਹਿੰਦਾ ਹੈ। ਫਾਈਂਡਰ ਦੇ

Virgin ਤੋਂ ਬਾਅਦ Qantas ਨੇ ਵੀ ਘਟਾਈਆਂ ਹਵਾਈ ਜਹਾਜ਼ ਟਿਕਟਾਂ ਦੀਆਂ ਕੀਮਤਾਂ, ਜਾਣੋ Hawaii ਜਾਣ ਲਈ ਕਿੰਨੇ ਖਰਚਣੇ ਪੈਣਗੇ
ਮੈਲਬਰਨ: Qantas ਨੇ ਸਾਊਥ ਪੈਸੇਫ਼ਿਕ ਅਤੇ Hawaii ਲਈ ਆਪਣੀਆਂ ਉਡਾਣਾਂ ਲਈ ਟਿਕਟਾਂ ਦੀਆਂ ਕੀਮਤਾਂ ’ਚ ਭਾਰੀ ਕਮੀ ਕੀਤੀ ਹੈ। ਏਅਰਲਾਈਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਫਰਵਰੀ ਤੋਂ ਦਸੰਬਰ ਦੇ

ਆਸਟ੍ਰੇਲੀਆ ਦੇ ਪ੍ਰਮੁੱਖ ਰਿਟੇਲਰਾਂ ‘ਤੇ ਵੱਡਾ ਸਾਈਬਰ ਹਮਲਾ, ਜਾਣੋ ਕਿਵੇਂ ਚੋਰੀ ਹੋਏ ਹਜ਼ਾਰਾਂ ਕ੍ਰੈਡਿਟ ਕਾਰਡ ਦੇ ਵੇਰਵੇ
ਮੈਲਬਰਨ: ਹਜ਼ਾਰਾਂ ਕ੍ਰੈਡਿਟ ਕਾਰਡ ਧਾਰਕ ਵਿਆਪਕ ਸਾਈਬਰ ਹਮਲੇ ਦਾ ਸ਼ਿਕਾਰ ਹੋਏ ਹਨ। ਵਿਦੇਸ਼ਾਂ ’ਚ ਸਥਿਤ ਸਾਇਬਰ ਅਪਰਾਧੀਆਂ ਨੇ ਆਸਟ੍ਰੇਲੀਆ ਦੇ ਕੁਝ ਸਭ ਤੋਂ ਮਸ਼ਹੂਰ ਫ਼ੈਸ਼ਨ, ਫ਼ਾਸਟ ਫ਼ੂਡ ਅਤੇ ਮਨੋਰੰਜਨ ਕੰਪਨੀਆਂ

ਹਰ ਤਿੰਨ ’ਚੋਂ ਇੱਕ ਆਸਟ੍ਰੇਲੀਆਈ ਮਾਪਿਆਂ ਕੋਲ ਆਪਣੇ ਬੱਚੇ ਨੂੰ ਸਕੂਲ ਭੇਜਣ ਦਾ ਖ਼ਰਚ ਨਹੀਂ, ਜਾਣੋ ਕੀ ਕਹਿੰਦੇ ਨੇ ਨਵੇਂ ਅੰਕੜੇ
ਮੈਲਬਰਨ: ਨਵੇਂ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਆਸਟ੍ਰੇਲੀਆ ਵਿਚ 30 ਫੀਸਦੀ ਮਾਪਿਆਂ ਕੋਲ ਆਪਣੇ ਬੱਚਿਆਂ ਨੂੰ ਨਵੇਂ ਸਾਲ ਸਕੂਲ ਭੇਜਣ ਮੌਕੇ ਵਰਦੀਆਂ ਅਤੇ ਸਟੇਸ਼ਨਰੀ ਵਰਗੀਆਂ ਜ਼ਰੂਰੀ ਸਕੂਲੀ ਚੀਜ਼ਾਂ ਖ਼ਰੀਦ

ਆਸਟ੍ਰੇਲੀਆ ਦਾ ਇੱਕ ਸ਼ਹਿਰ ਜਿੱਥੇ ਲੋਕਾਂ ਨੂੰ ਰੋਜ਼ ਭਰਨਾ ਪੈਂਦਾ ਹੈ 82 ਹਜ਼ਾਰ ਡਾਲਰ ਦਾ ਜੁਰਮਾਨਾ
ਮੈਲਬਰਨ: ਸੜਕਾਂ ’ਤੇ ਡਰਾਈਵਿੰਗ ਕਰਦਿਆਂ ਸਾਰੇ ਨਿਯਮਾਂ ਦੀ ਪਾਲਣਾ ਕਰਨਾ ਮੁਸ਼ਕਲ ਹੁੰਦਾ ਹੈ, ਪਰ ਲਗਦਾ ਹੈ ਕਿ ਬ੍ਰਿਸਬੇਨ ਵਾਸੀਆਂ ਲਈ ਇਹ ਸਭ ਤੋਂ ਮੁਸ਼ਕਲ ਕੰਮ ਹੈ। ਪਿਛਲੇ ਵਿੱਤੀ ਸਾਲ ਵਿੱਚ,

ਕੋਲਸ ਅਤੇ ਵੂਲਵਰਥਸ ’ਚੋਂ ਖ਼ਰੀਦੀਆਂ ‘ਪਰੂਨ ਜੂਸ’ ਦੀਆਂ ਬੋਤਲਾਂ ਵਾਪਸ ਕਰਨ ਦੀ ਅਪੀਲ, ਜਾਣੋ ਕਾਰਨ (Prune juice recalled)
ਮੈਲਬਰਨ: ਦੇਸ਼ ਭਰ ਵਿੱਚ ਵੂਲਵਰਥਸ ਐਂਡ ਕੋਲਜ਼ ਵਿਖੇ ਵੇਚੀਆਂ ਜਾਣ ਵਾਲੀਆਂ ਪਰੂਨ ਜੂਸ (Prune juice) ਦੀਆਂ ਬੋਤਲਾਂ ਨੂੰ ਵਾਪਸ ਬੁਲਾਇਆ ਗਿਆ ਹੈ। ਸੈਬ੍ਰਾਂਡਸ ਆਸਟ੍ਰੇਲੀਆ ਆਪਣੇ ਸਨਰੇਸੀਆ ਪਰੂਨ ਜੂਸ 1 ਲਿਟਰ

ਹੈਲਥਕੇਅਰ ਖੇਤਰ ਦੇ ਵਿਦਿਆਰਥੀਆਂ ਨੂੰ ਮਿਲ ਸਕਦੀ ਹੈ 12 ਹਜ਼ਾਰ ਡਾਲਰ ਦੀ ਸਬਿਸਡੀ, ਜਾਣੋ NSW ਦੀ ਨਵੀਂ ਯੋਜਨਾ
ਮੈਲਬਰਨ: ਨਿਊ ਸਾਊਥ ਵੇਲਜ਼ (NSW) ਦੀ ਸਰਕਾਰ ਨੇ ਹੈਲਥਕੇਅਰ ਖੇਤਰ ’ਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ 12 ਹਜ਼ਾਰ ਡਾਲਰ ਦੀ ਸਬਸਿਡੀ ਦੇਣ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਦਾ ਮੰਤਵ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.