Sea7 Australia is a great source of Latest Live Punjabi News in Australia.

‘ਗੰਭੀਰ’ ਚਿੰਤਾਵਾਂ ਦੇ ਵਿਚਕਾਰ ਆਸਟ੍ਰੇਲੀਆ ਨੇ ਗ਼ਜ਼ਾ ਲਈ ਹੋਰ ਫੰਡਿੰਗ ਦਾ ਐਲਾਨ ਕੀਤਾ
ਮੈਲਬਰਨ: ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨੇ ਮਿਡਲ ਈਸਟ ਦੀ ਆਪਣੀ ਪਹਿਲੀ ਵਿਦੇਸ਼ ਯਾਤਰਾ ਦੌਰਾਨ ਗ਼ਜ਼ਾ ਦੇ ਚਲ ਰਹੇ ਮਨੁੱਖੀ ਸੰਕਟ ’ਚ ਮਦਦ ਵਜੋਂ 2.15 ਕਰੋੜ ਡਾਲਰ ਦੇ ਹੋਰ

ਤੁਹਾਨੂੰ ਤਾਂ ਕੋਈ ਗਿਫ਼ਟ ਕਾਰਡ ਨਹੀਂ ਮਿਲਿਆ? ਅਣਵਰਤੇ ਗਿਫ਼ਟ ਕਾਰਡਾਂ ਕਾਰਨ ਸੈਂਕੜੇ ਡਾਲਰ ਦਾ ਹੋ ਰਿਹਾ ਨੁਕਸਾਨ
ਮੈਲਬਰਨ: ਇਨ੍ਹੀਂ ਦਿਨੀਂ ਤਿਉਹਾਰਾਂ ਮੌਕੇ ਆਨਲਾਈਨ ਗਿਫ਼ਟ ਕਾਰਡ ਦੇਣ ਦਾ ਰਿਵਾਜ ਵਧਦਾ ਜਾ ਰਿਹਾ ਹੈ। ਹਾਲਾਂਕਿ ਇਨ੍ਹਾਂ ਨੂੰ ਪ੍ਰਯੋਗ ਕਰਨ ਦਾ ਖ਼ਿਆਲ ਘੱਟ ਲੋਕਾਂ ਨੂੰ ਹੀ ਰਹਿੰਦਾ ਹੈ। ਫਾਈਂਡਰ ਦੇ

Virgin ਤੋਂ ਬਾਅਦ Qantas ਨੇ ਵੀ ਘਟਾਈਆਂ ਹਵਾਈ ਜਹਾਜ਼ ਟਿਕਟਾਂ ਦੀਆਂ ਕੀਮਤਾਂ, ਜਾਣੋ Hawaii ਜਾਣ ਲਈ ਕਿੰਨੇ ਖਰਚਣੇ ਪੈਣਗੇ
ਮੈਲਬਰਨ: Qantas ਨੇ ਸਾਊਥ ਪੈਸੇਫ਼ਿਕ ਅਤੇ Hawaii ਲਈ ਆਪਣੀਆਂ ਉਡਾਣਾਂ ਲਈ ਟਿਕਟਾਂ ਦੀਆਂ ਕੀਮਤਾਂ ’ਚ ਭਾਰੀ ਕਮੀ ਕੀਤੀ ਹੈ। ਏਅਰਲਾਈਨ ਨੇ ਬੁੱਧਵਾਰ ਨੂੰ ਐਲਾਨ ਕੀਤਾ ਕਿ ਫਰਵਰੀ ਤੋਂ ਦਸੰਬਰ ਦੇ

ਆਸਟ੍ਰੇਲੀਆ ਦੇ ਪ੍ਰਮੁੱਖ ਰਿਟੇਲਰਾਂ ‘ਤੇ ਵੱਡਾ ਸਾਈਬਰ ਹਮਲਾ, ਜਾਣੋ ਕਿਵੇਂ ਚੋਰੀ ਹੋਏ ਹਜ਼ਾਰਾਂ ਕ੍ਰੈਡਿਟ ਕਾਰਡ ਦੇ ਵੇਰਵੇ
ਮੈਲਬਰਨ: ਹਜ਼ਾਰਾਂ ਕ੍ਰੈਡਿਟ ਕਾਰਡ ਧਾਰਕ ਵਿਆਪਕ ਸਾਈਬਰ ਹਮਲੇ ਦਾ ਸ਼ਿਕਾਰ ਹੋਏ ਹਨ। ਵਿਦੇਸ਼ਾਂ ’ਚ ਸਥਿਤ ਸਾਇਬਰ ਅਪਰਾਧੀਆਂ ਨੇ ਆਸਟ੍ਰੇਲੀਆ ਦੇ ਕੁਝ ਸਭ ਤੋਂ ਮਸ਼ਹੂਰ ਫ਼ੈਸ਼ਨ, ਫ਼ਾਸਟ ਫ਼ੂਡ ਅਤੇ ਮਨੋਰੰਜਨ ਕੰਪਨੀਆਂ

ਹਰ ਤਿੰਨ ’ਚੋਂ ਇੱਕ ਆਸਟ੍ਰੇਲੀਆਈ ਮਾਪਿਆਂ ਕੋਲ ਆਪਣੇ ਬੱਚੇ ਨੂੰ ਸਕੂਲ ਭੇਜਣ ਦਾ ਖ਼ਰਚ ਨਹੀਂ, ਜਾਣੋ ਕੀ ਕਹਿੰਦੇ ਨੇ ਨਵੇਂ ਅੰਕੜੇ
ਮੈਲਬਰਨ: ਨਵੇਂ ਅੰਕੜਿਆਂ ਤੋਂ ਪਤਾ ਲੱਗਿਆ ਹੈ ਕਿ ਆਸਟ੍ਰੇਲੀਆ ਵਿਚ 30 ਫੀਸਦੀ ਮਾਪਿਆਂ ਕੋਲ ਆਪਣੇ ਬੱਚਿਆਂ ਨੂੰ ਨਵੇਂ ਸਾਲ ਸਕੂਲ ਭੇਜਣ ਮੌਕੇ ਵਰਦੀਆਂ ਅਤੇ ਸਟੇਸ਼ਨਰੀ ਵਰਗੀਆਂ ਜ਼ਰੂਰੀ ਸਕੂਲੀ ਚੀਜ਼ਾਂ ਖ਼ਰੀਦ

ਆਸਟ੍ਰੇਲੀਆ ਦਾ ਇੱਕ ਸ਼ਹਿਰ ਜਿੱਥੇ ਲੋਕਾਂ ਨੂੰ ਰੋਜ਼ ਭਰਨਾ ਪੈਂਦਾ ਹੈ 82 ਹਜ਼ਾਰ ਡਾਲਰ ਦਾ ਜੁਰਮਾਨਾ
ਮੈਲਬਰਨ: ਸੜਕਾਂ ’ਤੇ ਡਰਾਈਵਿੰਗ ਕਰਦਿਆਂ ਸਾਰੇ ਨਿਯਮਾਂ ਦੀ ਪਾਲਣਾ ਕਰਨਾ ਮੁਸ਼ਕਲ ਹੁੰਦਾ ਹੈ, ਪਰ ਲਗਦਾ ਹੈ ਕਿ ਬ੍ਰਿਸਬੇਨ ਵਾਸੀਆਂ ਲਈ ਇਹ ਸਭ ਤੋਂ ਮੁਸ਼ਕਲ ਕੰਮ ਹੈ। ਪਿਛਲੇ ਵਿੱਤੀ ਸਾਲ ਵਿੱਚ,

ਕੋਲਸ ਅਤੇ ਵੂਲਵਰਥਸ ’ਚੋਂ ਖ਼ਰੀਦੀਆਂ ‘ਪਰੂਨ ਜੂਸ’ ਦੀਆਂ ਬੋਤਲਾਂ ਵਾਪਸ ਕਰਨ ਦੀ ਅਪੀਲ, ਜਾਣੋ ਕਾਰਨ (Prune juice recalled)
ਮੈਲਬਰਨ: ਦੇਸ਼ ਭਰ ਵਿੱਚ ਵੂਲਵਰਥਸ ਐਂਡ ਕੋਲਜ਼ ਵਿਖੇ ਵੇਚੀਆਂ ਜਾਣ ਵਾਲੀਆਂ ਪਰੂਨ ਜੂਸ (Prune juice) ਦੀਆਂ ਬੋਤਲਾਂ ਨੂੰ ਵਾਪਸ ਬੁਲਾਇਆ ਗਿਆ ਹੈ। ਸੈਬ੍ਰਾਂਡਸ ਆਸਟ੍ਰੇਲੀਆ ਆਪਣੇ ਸਨਰੇਸੀਆ ਪਰੂਨ ਜੂਸ 1 ਲਿਟਰ

ਹੈਲਥਕੇਅਰ ਖੇਤਰ ਦੇ ਵਿਦਿਆਰਥੀਆਂ ਨੂੰ ਮਿਲ ਸਕਦੀ ਹੈ 12 ਹਜ਼ਾਰ ਡਾਲਰ ਦੀ ਸਬਿਸਡੀ, ਜਾਣੋ NSW ਦੀ ਨਵੀਂ ਯੋਜਨਾ
ਮੈਲਬਰਨ: ਨਿਊ ਸਾਊਥ ਵੇਲਜ਼ (NSW) ਦੀ ਸਰਕਾਰ ਨੇ ਹੈਲਥਕੇਅਰ ਖੇਤਰ ’ਚ ਪੜ੍ਹਾਈ ਕਰ ਰਹੇ ਵਿਦਿਆਰਥੀਆਂ ਨੂੰ 12 ਹਜ਼ਾਰ ਡਾਲਰ ਦੀ ਸਬਸਿਡੀ ਦੇਣ ਦੀ ਯੋਜਨਾ ਬਣਾਈ ਹੈ। ਇਸ ਯੋਜਨਾ ਦਾ ਮੰਤਵ

ਮੈਲਬਰਨ ਦੇ ‘ਬਹਾਦਰ’ ਡਾਕਟਰ ਦਾ ਕਤਲ ਕਰਨ ਵਾਲੇ ਅਜੇ ਤਕ ਫ਼ਰਾਰ, ਪ੍ਰਵਾਰ ਨੇ ਕੀਤੀ ਆਸਟ੍ਰੇਲੀਆ ਦੀ ਨਿਆਂ ਵਿਵਸਥਾ ਬਾਰੇ ਇਹ ਟਿੱਪਣੀ
ਮੈਲਬਰਨ: ਇੱਕ ਨੌਜੁਆਨ ਡਾਕਟਰ ਦੀ ਮੌਤ ਤੋਂ ਬਾਅਦ ਵਿਲਕ ਰਹੇ ਪ੍ਰਵਾਰ ਨੇ ਉਸ ਦੇ ਕਾਤਲਾਂ ਨੂੰ ‘ਧਰਤੀ ਦਾ ਮੈਲ’ ਦੱਸਿਆ ਹੈ ਅਤੇ ਕਿਹਾ ਹੈ ਕਿ ਉਹ ਕਾਤਲਾਂ ਨੂੰ ਉਸੇ ਤਰ੍ਹਾਂ

2023 ਰਿਹਾ ਹੁਣ ਤਕ ਦਰਜ ਸਭ ਤੋਂ ਗਰਮ ਸਾਲ, ਜਾਣੋ ਆਸਟ੍ਰੇਲੀਆ ਲਈ ਇਸ ਦਾ ਕੀ ਮਤਲਬ ਹੈ!
ਮੈਲਬਰਨ: ਯੂਰਪੀਅਨ ਯੂਨੀਅਨ ਦੀ ਕੋਪਰਨਿਕਸ ਕਲਾਈਮੇਟ ਚੇਂਜ ਸਰਵਿਸ ਦੇ ਜਲਵਾਯੂ ਵਿਗਿਆਨੀਆਂ ਨੇ ਪੁਸ਼ਟੀ ਕੀਤੀ ਹੈ ਕਿ ਸਾਲ 2023 ਹੁਣ ਤਕ ਰਿਕਾਰਡ ਸਭ ਤੋਂ ਗਰਮ ਸਾਲ ਸੀ, ਜਿਸ ਦੌਰਾਨ ਗਲੋਬਲ ਤਾਪਮਾਨ

ਨਿਊਜ਼ੀਲੈਂਡ ਦੇ ਟੌਰੰਗਾ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ ਗਿਆ
ਮੈਲਬਰਨ: ਨਿਊਜ਼ੀਲੈਂਡ ਵਸਦੇ ਸੈਂਕੜੇ ਸਿੱਖਾਂ ਨੇ ਟੌਰੰਗਾ ’ਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਕੱਢਿਆ। ਟੌਰੰਗਾ ਤੋਂ ਇਲਾਵਾ ਰੌਟਰੂਆ, ਹੈਮਿਲਟਨ ਅਤੇ ਆਕਲੈਂਡ ਤੋਂ ਵੀ

ਮੈਲਬਰਨ ਦੇ ਕਈ ਸਬਅਰਬ ’ਚ ਛੋਟੇ ਤੂਫ਼ਾਨ ਨਾਲ ਭਾਰੀ ਨੁਕਸਾਨ
ਮੈਲਬਰਨ: ਮੈਲਬਰਨ ਦੇ ਦੱਖਣ-ਪੂਰਬ ਦਿਸ਼ਾ ’ਚ ਸਥਿਤ ਕਈ ਸਬਅਰਬ ਨੂੰ ਰਾਤ ਭਰ ਭਿਆਨਕ ਤੂਫਾਨ ਦਾ ਸਾਹਮਣਾ ਕਰਨਾ ਪਿਆ। ਮੌਸਮ ਏਨਾ ਵਿਗੜ ਗਿਆ ਕਿ ਇਕ ਮਹੀਨੇ ਦੀ ਬਾਰਸ਼ ਸਿਰਫ ਇਕ ਘੰਟੇ

ਗਰਮੀ ਤੋਂ ਬਚਣ ਲਈ ਘਰਾਂ ’ਚ ਵੜ ਰਹੇ ਅਣਚਾਹੇ ਮਹਿਮਾਨ, ਐਡੀਲੇਡ ਵਾਸੀਆਂ ਨੂੰ ਚੇਤਾਵਨੀ ਜਾਰੀ
ਮੈਲਬਰਨ: ਆਸਟ੍ਰੇਲੀਆ ‘ਚ ਏਨੀ ਗਰਮੀ ਪੈ ਰਹੀ ਹੈ ਕਿ ਜਾਨਵਰਾਂ ਨੂੰ ਜਿੱਥੇ ਵੀ ਥੋੜ੍ਹੀ ਠੰਢਕ ਦਿਸਦੀ ਹੈ ਉੇਥੇ ਡੇਰਾ ਲਾ ਰਹੇ ਹਨ, ਭਾਵੇਂ ਇਹ ਥਾਂ ਲੋਕਾਂ ਦਾ ਫਰਿੱਜ ਹੀ ਕਿਉਂ

ਘਰ ਖਰੀਦਣਾ ਚਾਹੁੰਦੇ ਹੋ? ਜਾਣੋ ਬਚਤ ਦੀ ‘ਸਭ ਤੋਂ ਕਾਰਗਰ ਤਰਕੀਬ’
ਮੈਲਬਰਨ: ਸਿਡਨੀ ਸਥਿਤ ਮੌਰਗੇਜ ਬ੍ਰੋਕਰ ਕੁਆਂਗ ਹੁਇਨ ਦੱਸਦਾ ਹੈ ਕਿ ਘਰ ਦਾ ਮਾਲਕ ਬਣਨ ਦਾ ਸੁਪਨਾ ਬਹੁਤ ਸਾਰੇ ਨੌਜਵਾਨ ਆਸਟ੍ਰੇਲੀਆਈ ਲੋਕਾਂ ਲਈ ਇੱਕ ਡਰਾਉਣਾ ਸੁਪਨਾ ਬਣ ਕੇ ਰਹਿ ਗਿਆ ਹੈ

ਕੀ 2024 ’ਚ ਤੁਹਾਨੂੰ ਸੱਚਮੁਚ ਇਕ ਦਿਨ ‘ਮੁਫਤ ’ਚ’ ਕੰਮ ਕਰਨਾ ਪਵੇਗਾ? ਜਾਣੋ ਕੀ ਕਹਿੰਦੇ ਨੇ ਮਾਹਰ
ਮੈਲਬਰਨ: 2024 ਲੀਪ ਦਾ ਸਾਲ ਹੈ ਅਤੇ ਹਰ ਤਿੰਨ ਸਾਲ ਬਾਅਦ ਆਉਣ ਵਾਲਾ 29 ਫਰਵਰੀ ਦਾ ਦਿਨ ਇਸ ਸਾਲ ਵੀਰਵਾਰ ਨੂੰ ਪੈਂਦਾ ਹੈ ਜੋ ਕੰਮਕਾਜ ਦਾ ਦਿਨ ਹੋਵੇਗਾ। ਇਸ ਨਾਲ

ਮੈਲਬਰਨ ਦੇ ਮੈਟਰੋ ਟਨਲ ਪ੍ਰਾਜੈਕਟ ਹੇਠ ਪਹਿਲੇ ਸਟੇਸ਼ਨ ਦੀ ਉਸਾਰੀ ਮੁਕੰਮਲ ਹੋਈ, ਜਾਣੋ ਵਿਸ਼ੇਸ਼ਤਾਵਾਂ
ਮੈਲਬਰਨ: ਮੈਟਰੋ ਟਨਲ ਦੇ ਪੰਜ ਸਟੇਸ਼ਨਾਂ ’ਚੋਂ ਇੱਕ ਆਰਡੇਨ ਸਟੇਸ਼ਨ ਦਾ ਨਿਰਮਾਣ ਪੂਰਾ ਹੋ ਗਿਆ ਹੈ। ਲਗਭਗ 6 ਸਾਲਾਂ ਦੇ ਨਿਰਮਾਣ ਤੋਂ ਬਾਅਦ ਇਸ ਮਹੱਤਵਪੂਰਣ ਮੀਲ ਪੱਥਰ ਤੱਕ ਪਹੁੰਚਣ ਵਾਲਾ

ਯੂ.ਕੇ. ਵਸਦੇ ਕਈ ਸਿੱਖਾਂ ਨੂੰ ਮਿਲੇ ‘ਜਾਨ ਨੂੰ ਖਤਰਾ’ ਹੋਣ ਦੇ ਨੋਟਿਸ, ਜਾਣੋ ਕਿਸ ’ਤੇ ਹੈ ਸ਼ੱਕ (Sikhs given ‘threat to life’ notices)
ਮੈਲਬਰਨ: ਯੂ.ਕੇ. ‘ਚ ਰਹਿ ਰਹੇ ਸਿੱਖਾਂ ਨੂੰ ਬ੍ਰਿਟਿਸ਼ ਪੁਲਿਸ ਨੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੀ ਜਾਨ ਨੂੰ ਖਤਰਾ ਹੈ। (Sikhs given ‘threat to life’ notices) ਇਹ ਕਾਰਵਾਈ ਵੱਖਵਾਦੀ ਅੰਦੋਲਨ

ਆਕਲੈਂਡ ’ਚ ਵਧੇਗਾ ਬੱਸਾਂ ਅਤੇ ਰੇਲ ਗੱਡੀਆਂ ਦਾ ਕਿਰਾਇਆ, ਜਾਣੋ ਕਿਸ ਤਰੀਕ ਤੋਂ ਹੋਵੇਗਾ ਲਾਗੂ
ਮੈਲਬਰਨ: ਆਕਲੈਂਡ ਟਰਾਂਸਪੋਰਟ ਨੇ ਅਗਲੇ ਮਹੀਨੇ ਤੋਂ ਪਬਲਿਕ ਟਰਾਂਸਪੋਰਟ ਦੇ ਕਿਰਾਏ ’ਚ ਔਸਤਨ 6.2٪ ਵਾਧਾ ਕਰਨ ਦਾ ਐਲਾਨ ਕੀਤਾ ਹੈ। ਇਹ ਵਾਧਾ 4 ਫਰਵਰੀ ਨੂੰ ਲਾਗੂ ਕੀਤਾ ਜਾਵੇਗਾ। ਕਿਰਾਇਆ ਵਧਾਉਣ

ਆਕਲੈਂਡ ’ਚ ਲਾਈਟ ਰੇਲ ਬਾਰੇ ਯੋਜਨਾਵਾਂ ਰਸਮੀ ਤੌਰ ’ਤੇ ਰੱਦ, ਜਾਣੋ ਕੀ ਰਿਹਾ ਕਾਰਨ
ਮੈਲਬਰਨ: ਨਿਊਜ਼ੀਲੈਂਡ ਵਿਚ ਨੈਸ਼ਨਲ ਦੀ ਅਗਵਾਈ ਵਾਲੀ ਨਵੀਂ ਸਰਕਾਰ ਨੇ ਆਪਣੀਆਂ ਯੋਜਨਾਵਾਂ ‘ਤੇ ਅਮਲ ਕਰਦਿਆਂ ਆਕਲੈਂਡ ਲਾਈਟ ਰੇਲ ਪ੍ਰੋਜੈਕਟ ਨੂੰ ਅਧਿਕਾਰਤ ਤੌਰ ‘ਤੇ ਰੱਦ ਕਰ ਦਿੱਤਾ ਹੈ। ਟਰਾਂਸਪੋਰਟ ਮੰਤਰੀ ਸਿਮੋਨ

ਲੱਖਾਂ ਡਰਾਈਵਰਾਂ ਵਾਂਗ ਇਸ 17 ਜਨਵਰੀ ਨੂੰ ਤੁਹਾਡੇ ਡੀਮੈਰਿਟ ਪੁਆਇੰਟ ਵੀ ਹੋ ਸਕਦੇ ਹਨ ਖ਼ਤਮ, ਜਾਣੋ NSW ਸਰਕਾਰ ਦੀ ਨਵੀਂ ਯੋਜਨਾ
ਮੈਲਬਰਨ: ਜਿਨ੍ਹਾਂ ਡਰਾਈਵਰਾਂ ਨੇ ਘੱਟੋ-ਘੱਟ ਪਿਛਲੇ 12 ਮਹੀਨਿਆਂ ਲਈ ਬੇਦਾਗ ਡਰਾਈਵਿੰਗ ਰਿਕਾਰਡ ਬਣਾਈ ਰੱਖਿਆ ਹੈ, ਉਨ੍ਹਾਂ ਦੇ ਰਿਕਾਰਡ ਤੋਂ 17 ਜਨਵਰੀ ਨੂੰ ਡੀਮੈਰਿਟ ਪੁਆਇੰਟ ਹਟਾਏ ਜਾ ਸਕਦੇ ਹਨ। ਨਿਊ ਸਾਊਥ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.