Sea7 Australia is a great source of Latest Live Punjabi News in Australia.

ਇਮੀਗ੍ਰੇਸ਼ਨ ’ਤੇ ਸਖ਼ਤੀ ਦਾ ਅਸਰ, ਸਟੂਡੈਂਟ ਵੀਜ਼ਾ ਪ੍ਰਵਾਨਗੀਆਂ ’ਚ ਰਿਕਾਰਡ ਕਮੀ, ਕਈ ਆਸਟ੍ਰੇਲੀਆਈ ਯੂਨੀਵਰਸਿਟੀਆਂ ਨੇ ਭਾਰਤੀ ਸਟੂਡੈਂਟਸ ’ਤੇ ਲਾਈ ਪਾਬੰਦੀ
ਮੈਲਬਰਨ: ਫ਼ੈਡਰਲ ਸਰਕਾਰ ਵਲੋਂ ਤਾਜ਼ਾ ਇਮੀਗ੍ਰੇਸ਼ਨ ’ਤੇ ਲਗਾਮ ਕੱਸਣ ਦੀ ਕਾਰਵਾਈ ਦੇ ਨਤੀਜੇ ਵਜੋਂ ਆਸਟ੍ਰੇਲੀਆ ਦੀਆਂ ਕੁਝ ਯੂਨੀਵਰਸਿਟੀਆਂ ਪੂਰੇ ਦੇ ਪੂਰੇ ਦੇਸ਼ਾਂ ਦੇ ਵਿਦਿਆਰਥੀਆਂ ਨੂੰ ਦਾਖ਼ਲ ਕਰਨ ਤੋਂ ਹੀ ਇਨਕਾਰ

Anzac Day ਵੀਰਵਾਰ ਨੂੰ, ਜਾਣੋ ਆਸਟ੍ਰੇਲੀਆ ਦੇ ਕਿਹੜੇ ਸਟੋਰ ਰਹਿਣੇ ਬੰਦ ਅਤੇ ਕਿਹੜੇ ਖੁੱਲ੍ਹੇ?
ਮੈਲਬਰਨ: ਆਸਟ੍ਰੇਲੀਆ ਦੇ ਸਭ ਤੋਂ ਮਹੱਤਵਪੂਰਨ ਰਾਸ਼ਟਰੀ ਮੌਕਿਆਂ ਵਿਚੋਂ ਇਕ Anzac Day ਨੂੰ ਦੋ ਦਿਨ ਤੋਂ ਵੀ ਘੱਟ ਸਮਾਂ ਰਹਿ ਗਿਆ ਹੈ। ਬਹੁਤ ਸਾਰੇ ਸਟੇਟ ਅਤੇ ਟੈਰੀਟਰੀਜ਼ ਦੇ ਬਿਜ਼ਨਸ ਇਸ

ਆਸਟ੍ਰੇਲੀਆ ’ਚ ਤੇਜ਼ੀ ਨਾਲ ਵਧ ਰਹੇ ਫ਼ਲੂ ਦੇ ਮਾਮਲੇ, ਲੋਕਾਂ ਨੂੰ ਛੇਤੀ ਤੋਂ ਛੇਤੀ ਫ਼ਲੂ ਸ਼ਾਟ ਲਗਵਾਉਣ ਦੀ ਅਪੀਲ
ਮੈਲਬਰਨ: ਜਿਵੇਂ-ਜਿਵੇਂ ਫਲੂ ਦਾ ਮੌਸਮ ਨੇੜੇ ਆ ਰਿਹਾ ਹੈ, ਆਸਟ੍ਰੇਲੀਆਈ ਲੋਕਾਂ ਨੂੰ ਆਪਣਾ ਸਾਲਾਨਾ ‘ਫਲੂ ਸ਼ਾਟ’ ਲਗਵਾਉਣ ਦੀ ਅਪੀਲ ਕੀਤੀ ਜਾ ਰਹੀ ਹੈ, ਖ਼ਾਸਕਰ ਕਿਉਂਕਿ ਦੇਸ਼ ਦੇ ਕੁਝ ਹਿੱਸਿਆਂ ਵਿੱਚ

‘ਪੇਟ ਬਣਿਆ ਸ਼ਰਾਬ ਬਣਾਉਣ ਵਾਲੀ ਫੈਕਟਰੀ’, ਅਨੋਖੀ ਬਿਮਾਰੀ ਕਾਰਨ ‘ਡਰਿੰਕ ਡਰਾਈਵਿੰਗ’ ਦੇ ਦੋਸ਼ ਤੋਂ ਬਰੀ ਹੋਇਆ ਬੈਲਜੀਅਮ ਵਾਸੀ
ਮੈਲਬਰਨ: ਸ਼ਰਾਬ ਨਾ ਪੀਣ ਤੋਂ ਬਾਅਦ ਵੀ ਵਾਰ-ਵਾਰ ‘ਡਰਿੰਕ ਡਰਾਈਵਿੰਗ’ ਦੇ ਦੋਸ਼ਾਂ ਦਾ ਸਾਹਮਣਾ ਕਰਨ ਵਾਲੇ ਬੈਲਜੀਅਮ ਦੇ ਇਕ 40 ਸਾਲ ਦੇ ਵਿਅਕਤੀ ਨੂੰ ਇੱਕ ਆਪਣੀ ਅਜੀਬੋ-ਗ਼ਰੀਬ ਬਿਮਾਰੀ ਦਾ ਪਤਾ

ਇੰਡੀਆ ਸਰਕਾਰ ਨੇ ABC ਦੀ ਪੱਤਰਕਾਰ ਦਾ ਨਿਯਮਤ ਵੀਜ਼ਾ ਵਧਾਉਣ ਤੋਂ ਇਨਕਾਰ ਕੀਤਾ, ਆਸਟ੍ਰੇਲੀਆ ਵਿਦੇਸ਼ ਮੰਤਰਾਲੇ ਦੇ ਦਖ਼ਲ ਮਗਰੋਂ ਪਲਟਿਆ ਫ਼ੈਸਲਾ
ਮੈਲਬਰਨ: ਆਸਟ੍ਰੇਲੀਆ ਸਥਿਤ ABC ਨਿਊਜ਼ ਦੀ ਦੱਖਣੀ ਏਸ਼ੀਆ ਬਿਊਰੋ ਦੀ ਮੁਖੀ ਅਵਨੀ ਡਾਇਸ ਨੂੰ ਇੰਡੀਆ ’ਚ ਰਿਪੋਰਟਿੰਗ ਕਰਨ ਲਈ ਸੰਘਰਸ਼ ਕਰਨਾ ਪੈ ਰਿਹਾ ਹੈ। ਪਿਛਲੇ ਦਿਨੀਂ ਡਾਇਸ ਨੂੰ ਇੰਡੀਆ ਦੇ

ਆਸਟ੍ਰੇਲੀਆ ’ਚ ਸੋਸ਼ਲ ਮੀਡੀਆ ’ਤੇ ਸ਼ਿਕੰਜਾ ਕੱਸਣ ਲਈ ਸਰਕਾਰ ਅਤੇ ਵਿਰੋਧੀ ਧਿਰ ਇਕਜੁਟ ਹੋਈਆਂ, ਜਾਣੋ ਕਿਉਂ ਹੋ ਰਹੀ ਐਸਨ ਮਸਕ ਦੀ ਭਰਵੀਂ ਆਲੋਚਨਾ
ਮੈਲਬਰਨ: ਆਸਟ੍ਰੇਲੀਆ ਵਿਚ ਸੋਸ਼ਲ ਮੀਡੀਆ ਕੰਪਨੀ ਐਕਸ (ਪਹਿਲਾਂ ਟਵਿੱਟਰ) ਦੇ ਖਿਲਾਫ ਸੰਭਾਵਿਤ ਤੌਰ ‘ਤੇ ਨੁਕਸਾਨਦੇਹ ਸਮੱਗਰੀ ਨੂੰ ਆਨਲਾਈਨ ਰੱਖਣ ਦੇ ਰੁਖ ਨੂੰ ਲੈ ਕੇ ਸਰਕਾਰ ਅਤੇ ਵਿਰੋਧੀ ਪਾਰਟੀਆਂ ਇਕਜੁਟ ਹੋ

ਇੱਕ ਸੀਟ ਦੋ ਸੰਸਦ ਮੈਂਬਰ! ਬਚਪਨ ਦੀਆਂ ਸਹੇਲੀਆਂ ਨੇ ਸੰਸਦੀ ਸੀਟ ’ਤੇ ਜੌਬ-ਸ਼ੇਅਰ ਦਾ ਕੀਤਾ ਐਲਾਨ, ਜਾਣੋ ਕੀ ਪੇਸ਼ ਕੀਤੀ ਯੋਜਨਾ
ਮੈਲਬਰਨ: ਆਸਟ੍ਰੇਲੀਆ ਦੀਆਂ ਦੋ ਬਚਪਨ ਦੀਆਂ ਸਹੇਲੀਆਂ ਬ੍ਰੋਨਵੇਨ ਬੋਕ ਅਤੇ ਲੂਸੀ ਬ੍ਰੈਡਲੋ ਨੇ ਦੇਸ਼ ਦੇ ਪਹਿਲੇ ਪੋਲੀਟੀਕਲ ਜੌਬ-ਸ਼ੇਅਰ ਉਮੀਦਵਾਰ ਬਣਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਉਨ੍ਹਾਂ ਦਾ ਟੀਚਾ ਅਗਲੀਆਂ ਫੈਡਰਲ

ਸਿਡਨੀ ’ਚ ਚਾਕੂਬਾਜ਼ੀ ਦੀਆਂ ਘਟਨਾਵਾਂ ਮਗਰੋਂ ਆਸਟ੍ਰੇਲੀਆ ’ਚ ਆਤਮਰਖਿਆ ਲਈ ਵਧੀ ਇਸ ਚੀਜ਼ ਦੀ ਮੰਗ, ਪਾਬੰਦੀ ਹਟਾਉਣ ਲਈ ਆਨਲਾਈਨ ਪਟੀਸ਼ਨ ਵੀ ਸ਼ੁਰੂ
ਮੈਲਬਰਨ: ਸਿਡਨੀ ’ਚ ਪਿਛਲੇ ਦਿਨੀਂ ਵਾਪਰੀਆਂ ਚਾਕੂਬਾਜ਼ੀ ਦੀਆਂ ਘਟਨਾਵਾਂ ਦੇ ਮੱਦੇਨਜ਼ਰ ਵੈਸਟਰਨ ਆਸਟ੍ਰੇਲੀਆ (WA) ’ਚ ਆਪਣੀ ਸੁਰੱਖਿਆ ਲਈ ਪੈਪਰ ਸਪ੍ਰੇ (Pepper Spray) ਦੀ ਮੰਗ ’ਚ ਵਾਧਾ ਵੇਖਣ ਨੂੰ ਮਿਲਿਆ ਹੈ।

ਉੱਚ ਸਿਖਿਆ ਲਈ ਭਾਰਤੀ ਔਰਤਾਂ ਦੀ ਪਹਿਲੀ ਪਸੰਦ ਬਣਿਆ ਆਸਟ੍ਰੇਲੀਆ
ਮੈਲਬਰਨ: ਭਾਰਤੀ ਔਰਤਾਂ ਉੱਚ ਸਿੱਖਿਆ ਲਈ ਸਭ ਤੋਂ ਵੱਧ ਤਰਜੀਹ ਆਸਟ੍ਰੇਲੀਆ ਨੂੰ ਦੇ ਰਹੀਆਂ ਹਨ। ਪੜ੍ਹਾਈ ਲਈ 2019-20 ਵਿੱਚ 38٪ ਤੋਂ ਵਧ ਔਰਤਾਂ ਨੇ ਆਸਟ੍ਰੇਲੀਆ ਦੀਆਂ ਯੂਨੀਵਰਸਿਟੀਆਂ ਨੂੰ ਚੁਣਿਆ ਸੀ

ਕਸਟਮਰਜ਼ ਦੇ ਵਧਦੇ ਹਮਲਿਆਂ ਦਰਮਿਆਨ Woolworths ਨੇ ਆਪਣੇ ਸਟਾਫ਼ ਦੀ ਸੁਰੱਖਿਆ ਲਈ ਚੁੱਕਿਆ ਇਹ ਕਦਮ
ਮੈਲਬਰਨ: ਵੂਲਵਰਥਸ ਇਸ ਹਫਤੇ ਆਪਣੇ ਸਾਰੇ 191 ਸਟੋਰਾਂ ‘ਤੇ ਸਟਾਫ ਸੁਰੱਖਿਆ ਉਪਾਵਾਂ ਦੇ ਹਿੱਸੇ ਵਜੋਂ ਬਾਡੀ ਕੈਮਰੇ ਲਗਾ ਰਹੀ ਹੈ। ਸੁਪਰਮਾਰਕੀਟ ਚੇਨ ਨੇ 17 ਸਟੋਰਾਂ ਵਿਚ ਕੈਮਰਿਆਂ ਦਾ ਟਰਾਇਲ ਕੀਤਾ

ਛੋਟੀ ਦੂਰੀ ਦੀਆਂ ਇੰਟਰਨੈਸ਼ਨਲ ਉਡਾਣਾਂ ਲਈ Air NZ ਨੇ ਐਲਾਨ ਕੀਤੀਆਂ ਕਈ ਤਬਦੀਲੀਆਂ, 11 ਜੂਨ ਤੋਂ ਹੋਣਗੇ ਇਹ ਬਦਲਾਅ
ਮੈਲਬਰਨ: ਸਾਲ ਲਈ ਕਮਾਈ ਵਿੱਚ ਗਿਰਾਵਟ ਦੇ ਸੰਕੇਤ ਦਰਮਿਆਨ ਏਅਰ ਨਿਊਜ਼ੀਲੈਂਡ ਨੇ ਆਪਣੀਆਂ ਛੋਟੀ ਦੂਰੀ ਦੀਆਂ ਇੰਟਰਨੈਸ਼ਨਲ ਉਡਾਣਾਂ ਵਿੱਚ ਵੱਡੀਆਂ ਤਬਦੀਲੀਆਂ ਦਾ ਐਲਾਨ ਕੀਤਾ ਹੈ। ਏਅਰਲਾਈਨ ਇਕ ਨਵੀਂ ‘ਸੀਟਸ ਟੂ

ਆਇਰ ਹਾਈਵੇਅ ‘ਤੇ ਟਰੱਕ ਹਾਦਸੇ ’ਚ ਮ੍ਰਿਤਕ ਦੀ ਪਤਨੀ ਨੇ ਟਰੱਕਿੰਗ ਉਦਯੋਗ ’ਚ ਸੁਧਾਰ ਲਈ ਸ਼ੁਰੂ ਕੀਤੀ ਮੁਹਿੰਮ
ਵਿਦੇਸ਼ੀ ਮੂਲ ਦੇ ਡਰਾਈਵਰਾਂ ਨੂੰ ਹੈਵੀ ਵਹੀਕਲ ਲਾਇਸੈਂਸ ਦੇਣ ਲਈ ਵੱਧ ਤਜਰਬੇ ਦੀ ਕੀਤੀ ਵਕਾਲਤ ਮੈਲਬਰਨ: ਸਾਊਥ ਆਸਟ੍ਰੇਲੀਆ ਦੇ ਆਇਰ ਹਾਈਵੇਅ ‘ਤੇ ਇਕ ਹਾਦਸੇ ‘ਚ ਮਾਰੇ ਗਏ ਨੇਵਿਲ ਨਾਂ ਦੇ

ਵੈਸਟਰਨ ਆਸਟ੍ਰੇਲੀਆ ’ਚ ਇੱਕ ਦਹਾਕੇ ਮਗਰੋਂ ਪਹਿਲੀ ਵਾਰੀ ਟੀਚਰ ਹੜਤਾਲ ’ਤੇ ਜਾਣ ਲਈ ਹੋਏ ਮਜਬੂਰ, ਜਾਣੋ ਕੀ ਨੇ ਮੰਗਾਂ
ਮੈਲਬਰਨ: ਵੈਸਟਰਨ ਆਸਟ੍ਰੇਲੀਆ (WA) ਦੇ 80 ਤੋਂ ਵੱਧ ਪਬਲਿਕ ਸਕੂਲਾਂ ਨੇ ਪੁਸ਼ਟੀ ਕੀਤੀ ਹੈ ਕਿ ਉਹ ਮੰਗਲਵਾਰ ਨੂੰ ਪੂਰੀ ਤਰ੍ਹਾਂ ਜਾਂ ਅੰਸ਼ਕ ਤੌਰ ‘ਤੇ ਬੰਦ ਰਹਿਣਗੇ। ਇਹ ਇੱਕ ਦਹਾਕੇ ਤੋਂ

‘ਹੁਣ ਨਿਊਜ਼ੀਲੈਂਡ ਜੇਲ੍ਹ ਵਰਗਾ ਲਗਦੈ’, ਜਾਣੋ ਕਿਉਂ ਭਾਰਤੀ ਔਰਤ ਨੇ ਅੱਠ ਸਾਲ ਨਿਊਜ਼ੀਲੈਂਡ ’ਚ ਰਹਿਣ ਤੋਂ ਬਾਅਦ ਕੀਤਾ ਇੰਡੀਆ ਵਾਪਸ ਜਾਣ ਦਾ ਫ਼ੈਸਲਾ
ਮੈਲਬਰਨ: ਨਿਊਜ਼ੀਲੈਂਡ ‘ਚ ਅੱਠ ਸਾਲਾਂ ਤੋਂ ਰਹਿ ਰਹੀ ਭਾਰਤੀ ਔਰਤ ਪ੍ਰੇਰਨਾ ਜੋਸ਼ੀ (ਨਾਮ ਬਦਲਿਆ) ਨੇ ਇਮੀਗ੍ਰੇਸ਼ਨ ਨੀਤੀਆਂ ਤੋਂ ਅਸੰਤੁਸ਼ਟ ਹੋਣ ਕਾਰਨ ਦੇਸ਼ ਛੱਡਣ ਦਾ ਫੈਸਲਾ ਕੀਤਾ ਹੈ। ਉਸ ਦਾ ਕਹਿਣਾ

NSW ਦੇ ਵੋਏ ਵੋਏ ’ਚ ਰੇਲ ਅਤੇ ਕਾਰ ’ਚ ਟੱਕਰ ਤੋਂ ਬਾਅਦ ਮਚੀ ਹਫੜਾ-ਦਫੜੀ
ਮੈਲਬਰਨ: NSW ਸੈਂਟਰਲ ਕੋਸਟ ‘ਤੇ ਵੋਏ ਵੋਏ ਵਿਚ ਰੇਲਵੇ ਕਰਾਸਿੰਗ ‘ਤੇ ਬੀਤੀ ਰਾਤ ਕਰੀਬ 6 ਵਜੇ ਇਕ ਰੇਲ ਗੱਡੀ ਅਤੇ ਕਾਰ ਦੀ ਟੱਕਰ ਹੋ ਗਈ। ਉਸ ਸਮੇਂ ਰੇਲ ਗੱਡੀ ਵਿੱਚ

ਇਜ਼ਰਾਈਲ ਨੇ ਈਰਾਨ ’ਤੇ ਕੀਤਾ ਮੋੜਵਾਂ ਹਮਲਾ, ਹਵਾਈ ਅੱਡੇ ’ਤੇ ਸੁੱਟੀਆਂ ਮਿਜ਼ਾਈਲਾਂ, ਆਸਟ੍ਰੇਲੀਆ ਨੇ ਆਪਣੇ ਨਾਗਰਿਕਾਂ ਨੂੰ ਜਾਰੀ ਕੀਤੀ ਚੇਤਾਵਨੀ
ਮੈਲਬਰਨ : ਇਜ਼ਰਾਇਲੀ ਫੌਜ ਨੇ ਸ਼ੁੱਕਰਵਾਰ ਤੜਕੇ ਈਰਾਨ ਨੂੰ ਨਿਸ਼ਾਨਾ ਬਣਾ ਕੇ ਹਵਾਈ ਹਮਲੇ ਕੀਤੇ। ਇਹ ਹਮਲੇ ਤਹਿਰਾਨ ਵੱਲੋਂ ਪਿਛਲੇ ਹਫਤੇ ਉਸ ਦੇ ਖੇਤਰ ’ਚ ਕੀਤੇ ਡਰੋਨ ਹਮਲੇ ਦੇ

ਕਲਚਰਲ ਗਲਤਫਹਿਮੀ : ਭਾਰਤੀ ਮੂਲ ਦੀ ਔਰਤ ਨੂੰ ਨਾਂ ਕਾਰਨ Uber ਨੇ ਕੀਤਾ ਬੈਨ, ਕਈ ਮਹੀਨਿਆਂ ਦੀ ਲੜਾਈ ਤੋਂ ਬਾਅਦ ਮਿਲੀ ਰਾਹਤ
ਮੈਲਬਰਨ : ਸਿਡਨੀ ’ਚ ਭਾਰਤੀ ਮੂਲ ਦੀ ਇਕ ਨੌਜਵਾਨ ਮਾਂ ਸਵਾਸਤਿਕਾ ਚੰਦਰਾ ਨੂੰ ਉਸ ਦੇ ਨਾਮ ਕਾਰਨ ਉਬਰ ਤੋਂ ਬੈਨ ਕਰ ਦਿੱਤਾ ਗਿਆ। ਸੰਸਕ੍ਰਿਤ ਵਿੱਚ ਉਸ ਦੇ ਨਾਂ ‘ਸਵਾਸਤਿਕਾ’ ਦਾ

ਵੈਸਟਰਨ ਆਸਟ੍ਰੇਲੀਆ ’ਚ ਭਿਆਨਕ ਸੜਕ ਹਾਦਸਾ, 9 ਸਾਲਾਂ ਦੇ ਬੱਚੇ ਸਮੇਤ 4 ਜਣਿਆਂ ਦੀ ਮੌਤ
ਮੈਲਬਰਨ : ਵੈਸਟਰਨ ਆਸਟ੍ਰੇਲੀਆ ਵਿਖੇ ਨਾਰਥਮ ਦੇ ਦੱਖਣ-ਪੱਛਮ ‘ਚ ਰਾਤ ਨੂੰ ਹੋਏ ਭਿਆਨਕ ਹਾਦਸੇ ‘ਚ 9 ਸਾਲ ਦੇ ਇੱਕ ਬੱਚੇ ਸਮੇਤ ਚਾਰ ਜਣਿਆਂ ਦੀ ਮੌਤ ਹੋ ਗਈ। ਮੇਜਰ ਕ੍ਰੈਸ਼ ਸਕੁਐਡ

ਨਿਊਜ਼ੀਲੈਂਡ ਇਮੀਗਰੇਸ਼ਨ ਦੀ ਮਾਈਗਰੈਂਟਸ ਨੂੰ ਚੇਤਾਵਨੀ, ਜੁਰਮ ਕੀਤਾ ਤਾਂ ਹੋਵੇਗੀ ਡੀਪੋਰਟੇਸ਼ਨ
ਮੈਲਬਰਨ: ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਅਧਿਕਾਰੀਆਂ ਨੇ ਚਿੰਤਾ ਜ਼ਾਹਰ ਕੀਤੀ ਹੈ ਕਿ ਬਹੁਤ ਸਾਰੇ ਟੈਂਪਰੇਰੀ ਪ੍ਰਵਾਸੀ ਅਪਰਾਧਾਂ ’ਚ ਸ਼ਾਮਲ ਹੋ ਰਹੇ ਹਨ, ਪਰ ਉਨ੍ਹਾਂ ਨੂੰ ਇਸ ਕਾਰਨ ਆਪਣੀ ਇਮੀਗ੍ਰੇਸ਼ਨ ਦੀ ਸਥਿਤੀ

“ਪਾਕਿਸਤਾਨ ਨੂੰ ਗੁਆਂਢੀਆਂ ਨਾਲ ਲੜਨਾ ਨਹੀਂ ਚਾਹੀਦਾ”, ਲਹਿੰਦੇ ਪੰਜਾਬ ਦੀ ਪਹਿਲੀ ਔਰਤ ਮੁੱਖ ਮੰਤਰੀ ਦੀ ਗੁਰੂਘਰ ਚੋਂ ਅਪੀਲ
ਮੈਲਬਰਨ: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਪੰਜਾਬ ਦੇ ਫਸਲੀ ਤਿਉਹਾਰ ਵਿਸਾਖੀ ਦੇ ਪਹਿਲੇ ਸਟੇਟ-ਲੈਵਲ ਜਸ਼ਨਾਂ ਦੌਰਾਨ ਪੰਜਾਬੀ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.