Sea7 Australia is a great source of Latest Live Punjabi News in Australia.

ਜ਼ਹਿਰੀਲੇ ਪਦਾਰਥ ਮਿਲਣ ਮਗਰੋਂ ਸਿਡਨੀ ਦੀਆਂ ਦੋ ਹੋਰ ਥਾਵਾਂ ਬੰਦ (More asbestos found in Sydney park)
ਮੈਲਬਰਨ: ਸਿਡਨੀ ਦੇ ਰੋਜੇਲ ਪਾਰਕਲੈਂਡਜ਼ ਦੇ ਨੇੜੇ ਦੀਆਂ ਥਾਵਾਂ ‘ਤੇ ਰੀਸਾਈਕਲ ਕੀਤੇ ਮਲਚ ਵਿਚ ਵੀ ਜ਼ਹਿਰੀਲਾ ਪਦਾਰਥ asbestos ਮਿਲਣ ਮਗਰੋਂ ਇਕ ਨਵਾਂ ਖੋਲ੍ਹਿਆ ਗਿਆ ਖੇਡ ਦਾ ਮੈਦਾਨ ਅਤੇ ਤਿੰਨ ਲੈਂਡਸਕੇਪ

ਏਅਰਬੈਗ ’ਚ ਨੁਕਸ, ਇਸ ਕੰਪਨੀ ਨੇ ਵਾਪਸ ਮੰਗਵਾਈਆਂ 2000 ਕਾਰਾਂ
ਮੈਲਬਰਨ: ਏਅਰਬੈਗ ’ਚ ਨੁਕਸ ਹੋਣ ਕਾਰਨ ਫ਼ੋਕਸਵੈਗਨ ਨੇ ਆਪਣੀਆਂ 2000 ਕਾਰਾਂ ਨੂੰ ਵਾਪਸ ਮੰਗਵਾਇਆ ਹੈ ਤਾਂ ਜੋ ਕਮੀਆਂ ਦੂਰ ਕੀਤੀਆਂ ਜਾ ਸਕਣ। 2021 ਅਤੇ 2023 ਦੌਰਾਨ ਵੇਚੀਆਂ ਗਈਆਂ 1870 ਕੈਡੀ

ਪ੍ਰਮੁੱਖ ਪੱਤਰਕਾਰ ਨੇ ਛੱਡਿਆ ABC, ਜਾਣੋ ਕੀ ਰਿਹਾ ਕਾਰਨ
ਮੈਲਬਰਨ: ਇਜ਼ਰਾਈਲ-ਹਮਾਸ ਸੰਘਰਸ਼ ਦੀ ਕਵਰੇਜ ਨੂੰ ਲੈ ਕੇ ABC ਦੀ ਇੱਕ ਹਾਈ-ਪ੍ਰੋਫਾਈਲ ਰਾਜਨੀਤਿਕ ਪੱਤਰਕਾਰ ਨੇ ਅਸਤੀਫਾ ਦੇ ਦਿੱਤਾ ਹੈ। ਲੈਬਨਾਨ ਮੂਲ ਦੀ ਨੂਰ ਹੈਦਰ 2017 ਵਿੱਚ ਕੈਡਿਟ ਵਜੋਂ ਆਸਟ੍ਰੇਲੀਆ ਸਰਕਾਰ

ਬਿਸਤਰੇ ’ਚ ਸੌਂ ਰਹੀ ਔਰਤ ਨੂੰ ਸੱਪ ਨੇ ਡੰਗਿਆ, ਜਾਣੋ ਕਿਵੇਂ ਹੋਇਆ ਬਚਾਅ
ਮੈਲਬਰਨ: ਕੁਈਨਜ਼ਲੈਂਡ ਦੇ ਵੈਸਟਰਨ ਡਾਊਨਜ਼ ਰੀਜਨ ‘ਚ ਇਕ ਜਾਨਲੇਵਾ ਸੱਪ ਨੇ ਇਕ ਔਰਤ ਨੂੰ ਉਸ ਸਮੇਂ ਡੰਗ ਲਿਆ ਜਦੋਂ ਉਹ ਆਪਣੇ ਬਿਸਤਰੇ ‘ਤੇ ਸੌਂ ਰਹੀ ਸੀ। ਕੁਈਨਜ਼ਲੈਂਡ ਐਂਬੂਲੈਂਸ ਸਰਵਿਸ ਨੂੰ

ਵਪਾਰਕ ਜਹਾਜ਼ਾਂ ਨੂੰ ਨਿਸ਼ਾਨਾ ਬਣਾਉਣ ਵਾਲੇ ਹੂਤੀ ਵਿਦਰੋਹੀਆਂ ’ਤੇ ਅਮਰੀਕਾ ਅਤੇ ਬ੍ਰਿਟੇਨ ਨੇ ਸ਼ੁਰੂ ਕੀਤੇ ਹਮਲੇ, ਆਸਟ੍ਰੇਲੀਆ ਵੀ ਕਰ ਰਿਹੈ ਮਦਦ
ਮੈਲਬਰਨ: ਅਮਰੀਕਾ ਅਤੇ ਬ੍ਰਿਟੇਨ ਨੇ ਯਮਨ ‘ਚ ਹੂਤੀ ਵਿਦਰੋਹੀਆਂ ‘ਤੇ ਹਮਲੇ ਸ਼ੁਰੂ ਕੀਤੇ ਹਨ। ਇਹ ਹਮਲੇ ਲਾਲ ਸਾਗਰ ਵਿੱਚ ਅੰਤਰਰਾਸ਼ਟਰੀ ਸਮੁੰਦਰੀ ਜਹਾਜ਼ਾਂ ‘ਤੇ ਹੂਤੀ ਦੇ ਲਗਾਤਾਰ ਜਾਰੀ ਹਮਲਿਆਂ ਦੇ ਜਵਾਬ

ਕੁਈਨਜ਼ਲੈਂਡ ’ਚ ਮੁੜ ਹੜ੍ਹਾਂ ਦੀ ਚੇਤਾਵਨੀ, ਵੈਸਟਰਨ ਆਸਟ੍ਰੇਲੀਆ ’ਚ ਚੱਲੇਗੀ ਲੂ, ਜਾਣੋ ਵੀਕਐਂਡ ’ਤੇ ਮੌਸਮ ਦੀ ਭਵਿੱਖਬਾਣੀ
ਮੈਲਬਰਨ: ਜੈਸਪਰ ਤੂਫ਼ਾਨ ਕਾਰਨ ਆਏ ਹੜ੍ਹਾਂ ਦੇ ਨੁਕਸਾਨ ਦੀ ਭਰਪਾਈ ਕਰਨ ਦੀ ਕੋਸ਼ਿਸ਼ ਕਰ ਰਹੇ ਉੱਤਰੀ ਕੁਈਨਜ਼ਲੈਂਡ ਦੇ ਵਸਨੀਕਾਂ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ। ਮੌਨਸੂਨ ਦੇ

ਨਵਾਂ ਸਾਲ ਨਵੇਂ Scam, ਬੈਂਕਾਂ ਨੇ ਲੋਕਾਂ ਨੂੰ 2024 ’ਚ ਜ਼ੋਰ ਫੜ ਰਹੇ Scam ਤੋਂ ਸੁਚੇਤ ਕੀਤਾ
ਮੈਲਬਰਨ: ਆਸਟ੍ਰੇਲੀਆ ਦੇ ਲੋਕਾਂ ਨੂੰ ਚਿਤਾਵਨੀ ਦਿੱਤੀ ਜਾ ਰਹੀ ਹੈ ਕਿ ਉਹ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਅਤੇ QR Code ਦੀ ਵਰਤੋਂ ਕਰਨ ਵਾਲੇ Scammers ਤੋਂ ਚੌਕਸ ਰਹਿਣ ਕਿਉਂਕਿ ਇਸ ਸਾਲ ਹਜ਼ਾਰਾਂ

ਆਸਟ੍ਰੇਲੀਆ ਦੇ ਬਗੀਚੇ ਨੇ ਜਿੱਤਿਆ ਦੁਨੀਆਂ ਦੇ ਸਭ ਤੋਂ ਕਰੂਪ ਬਗੀਚੇ ਦਾ ਖਿਤਾਬ, ਜਾਣੋ ਕਿਉਂ ਕਰਵਾਇਆ ਜਾਂਦਾ ਹੈ ਇਹ ਮੁਕਾਬਲਾ (Australian lawn named world’s ugliest)
ਮੈਲਬਰਨ: ਆਸਟ੍ਰੇਲੀਆ ਦੇ ਇੱਕ ਬਗੀਚੇ ਨੂੰ ਦੁਨੀਆਂ ਦੇ ਸਭ ਤੋਂ ਕਰੂਪ ਜਾਂ ਭੱਦੇ ਬਗੀਚੇ ਦਾ ਖਿਤਾਬ ਮਿਲਿਆ ਹੈ। ਤਸਮਾਨੀਆ ਦੇ ਸੈਂਡਫ਼ੋਰਡ ’ਚ ਰਹਿਣ ਵਾਲੀ ਕੈਥਲੀਨ ਮੁਰੇ ਨੇ ਇਹ ਅਜੀਬੋ-ਗ਼ਰੀਬ ਖਿਤਾਬ

ਆਸਟ੍ਰੇਲੀਆ ’ਚ ਘਰਾਂ ਅੰਦਰਲਾ ਪ੍ਰਦੂਸ਼ਣ ਹੱਦ ਤੋਂ ਟੱਪਿਆ, ਜਾਣੋ ਕੀ ਰਿਹਾ ਕਾਰਨ (Australia’s indoor air quality is unsafe)
ਮੈਲਬਰਨ: ਸਾਨੂੰ ਸਾਰਿਆਂ ਨੂੰ ਲਗਦਾ ਹੈ ਕਿ ਹਵਾ ਪ੍ਰਦੂਸ਼ਣ ਗੱਡੀਆਂ ਜਾਂ ਫ਼ੈਕਟਰੀਆਂ ਦੇ ਧੂੰਏਂ ਕਾਰਨ ਫੈਲਦਾ ਹੈ ਅਤੇ ਘਰਾਂ ਅੰਦਰ ਹਵਾ ਪ੍ਰਦੂਸ਼ਣ ਤੋਂ ਬਚਿਆ ਜਾ ਸਕਦਾ ਹੈ। ਪਰ ਅਜਿਹਾ ਨਹੀਂ

ਮੈਲਬਰਨ ’ਚ ਭਿਆਨਕ ਹਾਦਸਾ, ਇੱਕ ਵਿਅਕਤੀ ਦੀ ਮੌਤ, ਔਰਤ ਜ਼ਖ਼ਮੀ
ਮੈਲਬਰਨ: ਮੈਲਬਰਨ ਦੀ ਵੈਲਿੰਗਟਨ ਰੋਡ ’ਤੇ ਭਿਆਨਕ ਹਾਦਸੇ ’ਚ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ। ਸਵੇਰੇ 8:50 ਵਜੇ ਪੱਛਮ ਦਿਸ਼ਾ ਵਲ ਜਾ ਰਹੇ ਇੱਕ ਟਰੱਕ ਨੇ ਯੂਨੇਸ਼ ਨਾਇਡੂ ਦੀ

ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਚੋਣਾਂ ਦੌਰਾਨ ਹਜ਼ਾਰਾਂ ਲੋਕਾਂ ਨੂੰ ਮਿਲੇਗਾ ਵਾਧੂ ਕਮਾਈ ਦਾ ਮੌਕਾ, ਜਾਣੋ ਤਰੀਕਾ
ਮੈਲਬਰਨ: ਆਸਟ੍ਰੇਲੀਆ ਦੇ ਤਿੰਨ ਸਟੇਟਾਂ ’ਚ ਮੇਅਰ ਅਤੇ ਕੌਂਸਲਰਾਂ ਦੀ ਚੋਣ ਲਈ ਵੋਟਾਂ ਪੈਣ ਵਾਲੀਆਂ ਹਨ ਜੋ ਹਜ਼ਾਰਾਂ ਲੋਕਾਂ ਲਈ ਵਾਧੂ ਕਮਾਈ ਦਾ ਮੌਕਾ ਸਾਬਤ ਹੋ ਸਕਦਾ ਹੈ। ਕੁਈਨਜ਼ਲੈਂਡ ਦੀਆਂ

‘ਰੇਲ ਰਾਹੀਂ ਨਿਊਜ਼ੀਲੈਂਡ’ ਦੁਨੀਆ ਦੇ ਚੌਥੇ ਸਭ ਤੋਂ ਵਧੀਆ ਸਥਾਨ ਵਜੋਂ ਸੂਚੀਬੱਧ
ਮੈਲਬਰਨ: ਸੈਰ-ਸਪਾਟੇ ਦੇ ਸ਼ੌਕੀਨਾਂ ਲਈ ਦੁਨੀਆਂ ਦੇ ਬਿਹਤਰੀਨ 52 ਸਥਾਨਾਂ ਦੀ ਸੂਚੀ ਆ ਗਈ ਹੈ। 2024 ਲਈ ‘ਨਿਊਯਾਰਕ ਟਾਈਮਜ਼’ ਨੇ ਆਪਣੀ ਸਾਲਾਨਾ ‘52 ਸਥਾਨਾਂ’ ਦੀ ਸੂਚੀ ਵਿੱਚ ‘ਰੇਲ ਰਾਹੀਂ ਨਿਊਜ਼ੀਲੈਂਡ’

ਮਹਿੰਗਾਈ ਦਰ ਘਟੀ, ਜਾਣੋ ਵਿਆਜ ਦਰਾਂ ’ਚ ਕਦੋਂ ਹੋ ਸਕਦੀ ਹੈ ਕਟੌਤੀ (RBA Interest rates cut predictions)
ਮੈਲਬਰਨ: ਆਸਟ੍ਰੇਲੀਆ ’ਚ ਨਵੰਬਰ ਮਹੀਨੇ ਦੌਰਾਨ ਮਹਿੰਗਾਈ ਦਰ ’ਚ ਹੋਈ ਕਟੌਤੀ ਤੋਂ ਬਾਅਦ ਇਹ ਗੱਲ ਪੱਕੀ ਹੋ ਗਈ ਹੈ RBA ਵਿਆਜ ਦਰਾਂ ’ਚ ਵਾਧਾ ਨਹੀਂ ਕਰਨ ਵਾਲਾ ਹੈ। ਹਾਲਾਂਕਿ ਵਿਆਜ

ਤੂਫ਼ਾਨ ਪ੍ਰਭਾਵਤ ਕੁਈਨਜ਼ਲੈਂਡ ਲਈ 5 ਕਰੋੜ ਡਾਲਰ ਦਾ ਨਵਾਂ ਰਾਹਤ ਪੈਕੇਜ, ਜਾਣੋ ਕਿਸ ਨੂੰ ਮਿਲੇਗੀ ਕਿੰਨੀ ਮਦਦ
ਮੈਲਬਰਨ: ਮੌਸਮ ਦੀ ਮਾਰ ਸਹਿ ਰਹੇ ਕੁਈਨਜ਼ਲੈਂਡ ਸਟੇਟ ਨੂੰ ਪੈਰਾਂ ਭਾਰ ਖੜ੍ਹਾ ਕਰਨ ਲਈ ਫ਼ੈਡਰਲ ਸਰਕਾਰ ਵੱਲੋਂ ਵਾਧੂ ਫੰਡ ਜਾਰੀ ਕੀਤੇ ਜਾਣਗੇ। ਸਟੇਟ ਨੂੰ ਬਿਜਲੀ ਡਿੱਗਣ ਦੀਆਂ ਲੱਖਾਂ ਘਟਨਾਵਾਂ ਸਮੇਤ

ਸੈਰ-ਸਪਾਟੇ ਲਈ ਦੁਨੀਆਂ ਦੀਆਂ ਬਿਹਤਰੀਨ ਥਾਵਾਂ ਦੀ ਨਵੀਂ ਸੂਚੀ ਜਾਰੀ, ਜਾਣੋ ਆਸਟ੍ਰੇਲੀਆ ਦੀਆਂ ਕਿਹੜੀਆਂ ਥਾਵਾਂ ਬਣੀਆਂ ਲੋਕਾਂ ਦੀ ਖਿੱਚ ਦਾ ਕੇਂਦਰ
ਮੈਲਬਰਨ: ਆਸਟ੍ਰੇਲੀਆ ਦੇ ਇੱਕ ਟਾਪੂ ਸਟੇਟ ਤਸਮਾਨੀਆ ਨੂੰ New York Times ਵੱਲੋਂ 2024 ਵਿੱਚ ਸੈਰ-ਸਪਾਟੇ ਲਈ ਚੋਟੀ ਦੇ 30 ਸਥਾਨਾਂ ਵਿੱਚੋਂ ਇੱਕ ਵਜੋਂ ਮਾਨਤਾ ਦਿੱਤੀ ਗਈ ਹੈ। ਸਟੇਟ ਦੀ ਇਸ

NSW ਦੀ ਮੈਡੀਕਲ ਕਲੀਨਿਕ ਬਾਹਰ ਹਥਿਆਰਬੰਦ ਵਿਅਕਤੀ ਪੁਲਿਸ ਹੱਥੋਂ ਹਲਾਕ
ਮੈਲਬਰਨ: ਨਿਊ ਸਾਊਥ ਵੇਲਜ਼ (NSW) ਦੇ ਸਾਊਥ ਕੋਸਟ ਖੇਤਰ ਵਿਚ ਇਕ ਵਿਅਕਤੀ ਦੀ ਉਸ ਸਮੇਂ ਮੌਤ ਹੋ ਗਈ ਜਦੋਂ ਉਸ ਨੇ ਇਕ ਮੈਡੀਕਲ ਕਲੀਨਿਕ ’ਚ ਪਿਸਤੌਲ ਕੱਢ ਲਿਆ ਅਤੇ ਮੌਕੇ

ਇਹ ਖੁਰਾਕ ਕੋਵਿਡ-19 ਦੇ ਖਤਰੇ ਨੂੰ ਕਰ ਸਕਦੀ ਹੈ ਘੱਟ, ਜਾਣੋ ਕੀ ਕਹਿਦਾ ਹੈ ਨਵਾਂ ਅਧਿਐਨ
ਮੈਲਬਰਨ: ਨਵੀਂ ਖੋਜ ‘ਚ ਦਾਅਵਾ ਕੀਤਾ ਗਿਆ ਹੈ ਕਿ ਸ਼ਾਕਾਹਾਰੀ ਲੋਕਾਂ ਦੇ ਕੋਵਿਡ-19 ਦੀ ਲਪੇਟ ‘ਚ ਆਉਣ ਦੀ ਸੰਭਾਵਨਾ ਘੱਟ ਹੁੰਦੀ ਹੈ। ਪੌਦੇ ਆਧਾਰਿਤ ਖੁਰਾਕ ਖਾਣ ਵਾਲੇ ਲੋਕਾਂ ‘ਚ ਇਨਫੈਕਸ਼ਨ

ਮਹਿੰਗਾਈ ਦਰ ’ਚ ਕਮੀ, ਵਿਆਜ ਦਰਾਂ ਘਟਣ ਦੀ ਆਸ ਬੱਝੀ (CPI Slows down)
ਮੈਲਬਰਨ: ਆਸਟ੍ਰੇਲੀਆ ਦੀ ਮਹਿੰਗਾਈ ਦਰ ’ਚ ਕਮੀ ਵੇਖੀ ਗਈ ਹੈ, ਜਿਸ ਤੋਂ ਉਮੀਦ ਬੱਝੀ ਹੈ ਕਿ ਨਵਾਂ ਸਾਲ ਉੱਚ ਵਿਆਜ ਦਰਾਂ ਤੋਂ ਰਾਹਤ ਲੈ ਕੇ ਆਵੇਗਾ। ਆਸਟ੍ਰੇਲੀਆਈ ਬਿਊਰੋ ਆਫ ਸਟੈਟਿਸਟਿਕਸ

ਲੋੜਵੰਦਾਂ ਦੀ ਮਦਦ ਲਈ ਭਾਰਤੀ ਮੂਲ ਦੇ ਕੈਫੇ ਮਾਲਕ ਦੀ ਵੱਖਰੀ ਪਹਿਲ, ਜਾਣੋ Sydney ਦੇ ਲੋਕਾਂ ਦੀ ਪ੍ਰਤੀਕਿਰਿਆ
ਮੈਲਬਰਨ: Sydney ਦੇ ਦੱਖਣ-ਪੱਛਮ ਵਿੱਚ ਸਥਿਤ ਇੱਕ ਕੈਫੇ ਅਤੇ ਸਥਾਨਕ ਲੋਕ pay-it-forward ਮੀਲ ਪਹਿਲਕਦਮੀ ਨਾਲ ਲੋੜਵੰਦ ਸਥਾਨਕ ਲੋਕਾਂ ਨੂੰ ਮੁਫਤ ਭੋਜਨ ਪ੍ਰਦਾਨ ਕਰ ਰਹੇ ਹਨ। ਗ੍ਰੇਗਰੀ ਹਿਲਜ਼ ਵਿਚ ਸਥਿਤ Rise

‘ਜੇ ਇਹ ਭਾਰਤ ਗਿਆ ਤਾਂ… ‘, ਜਾਣੋ ਭਾਰਤ ਜਾਣ ਦੀ ਬੇਨਤੀ ਕਰਨ ਵਾਲੇ ਆਸਟ੍ਰੇਲੀਆਈ ਸੰਸਦ ਮੈਂਬਰ ਬਾਰੇ ਅਦਾਲਤ ਨੇ ਕੀ ਕਿਹਾ
ਮੈਲਬਰਨ: ਅਦਾਲਤ ਵੱਲੋਂ ਆਸਟ੍ਰੇਲੀਆ ਦੇ ਸਾਬਕਾ ਸੰਸਦ ਮੈਂਬਰ ਕ੍ਰੇਗ ਥਾਮਸਨ ਦੀ ਭਾਰਤ ਆਉਣ ਦੀ ਬੇਨਤੀ ਰੱਦ ਕਰ ਦਿੱਤੀ ਗਈ ਹੈ। ਧੋਖਾਧੜੀ ਦੇ ਮਾਮਲੇ ‘ਚ ਸਜ਼ਾ ਦੀ ਉਡੀਕ ਕਰ ਰਹੇ ਥਾਮਸਨ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.