Sea7 Australia is a great source of Latest Live Punjabi News in Australia.

ਬਿਸ਼ਪ ਨੇ ਸਿਡਨੀ ਚਰਚ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਮੁਆਫ ਕੀਤਾ, ਉਸ ਨੂੰ ਭੇਜਣ ਵਾਲੇ ਕਿਸੇ ਵੀ ਵਿਅਕਤੀ ਨੂੰ ਵੀ ਦਿੱਤੀ ਮੁਆਫ਼ੀ
ਮੈਲਬਰਨ : ਸੋਮਵਾਰ ਨੂੰ ਸਿਡਨੀ ਦੀ ਇੱਕ ਚਰਚ ‘ਚ ਚੱਲ ਰਹੇ ਸਮਾਰੋਹ ਦੌਰਾਨ ਚਾਕੂ ਨਾਲ ਹਮਲੇ ’ਚ ਜ਼ਖ਼ਮੀ ਬਿਸ਼ਪ ਦਾ ਪਹਿਲਾ ਬਿਆਨ ਸਾਹਮਣੇ ਆਇਆ ਹੈ। ਬਿਸ਼ਪ ਨੇ ਕਿਹਾ ਹੈ ਕਿ

ਆਸਟ੍ਰੇਲੀਆ ਨੇ ਜਾਰੀ ਕੀਤੀ ਆਪਣੀ ਪਹਿਲੀ ਡਿਫ਼ੈਂਸ ਨੀਤੀ, ਭਾਰਤ ਨੂੰ ਦੱਸਿਆ ਭਾਈਵਾਲ, ਚੀਨ ਸਭ ਤੋਂ ਵੱਡਾ ਖ਼ਤਰਾ
ਮੈਲਬਰਨ : ਆਸਟ੍ਰੇਲੀਆ ਨੇ ਆਪਣੀ ਪਹਿਲੀ ਰਾਸ਼ਟਰੀ ਡਿਫ਼ੈਂਸ ਨੀਤੀ ਜਾਰੀ ਕੀਤੀ ਹੈ ਜੋ ਖੇਤਰ ਵਿੱਚ ਚੀਨ ਦੀਆਂ “ਧੱਕੇਸ਼ਾਹੀ ਦੀਆਂ ਰਣਨੀਤੀਆਂ” ਨੂੰ ਰੋਕਣ ‘ਤੇ ਕੇਂਦਰਤ ਹੈ। ਕੈਨਬਰਾ ਵੱਲੋਂ ਜਾਰੀ ਪਹਿਲੀ ਰਾਸ਼ਟਰੀ

ਡੇਲਸਫੋਰਡ ਹਾਦਸੇ ਦੇ ਦੋਸ਼ੀ ਡਰਾਈਵਰ ਵਿਰੁਧ ਸਤੰਬਰ ’ਚ ਸ਼ੁਰੂ ਹੋਵੇਗੀ ਸੁਣਵਾਈ
ਮੈਲਬਰਨ : ਵਿਕਟੋਰੀਆ ਦੇ ਇਕ ਬੀਅਰ ਗਾਰਡਨ ‘ਚ ਪੰਜ ਭਾਰਤੀ ਮੂਲ ਦੇ ਵਿਅਕਤੀਆਂ ਨੂੰ ਮਾਰਨ ਦੇ ਦੋਸ਼ੀ ਡਰਾਈਵਰ ਦੀ 6 ਦਿਨਾਂ ਦੀ ਸੁਣਵਾਈ ਤੈਅ ਕੀਤੀ ਗਈ ਹੈ। ਵਿਲੀਅਮ ਸਵਾਲੇ (67)

41% ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੀ ਤਾਜ਼ਾ ਮਾਈਗ੍ਰੇਸ਼ਨ ਨੀਤੀ ਵਿੱਚ ਤਬਦੀਲੀਆਂ ਤੋਂ ਅਣਜਾਣ : ਸਰਵੇਖਣ
ਮੈਲਬਰਨ : ਐਸੈਂਟ ਵਨ ਦੇ ਇੱਕ ਤਾਜ਼ਾ ਸਰਵੇਖਣ ਵਿੱਚ ਪਾਇਆ ਗਿਆ ਹੈ ਕਿ ਚੀਨ, ਭਾਰਤ, ਫਿਲੀਪੀਨਜ਼ ਅਤੇ ਕੋਲੰਬੀਆ ਦੇ 41٪ ਇੰਟਰਨੈਸ਼ਨਲ ਸਟੂਡੈਂਟ ਆਸਟ੍ਰੇਲੀਆ ਦੀਆਂ ਮਾਈਗ੍ਰੇਸ਼ਨ ਨੀਤੀਆਂ ਵਿੱਚ ਹਾਲੀਆ ਤਬਦੀਲੀਆਂ ਤੋਂ

ਕੀ ਬਣੂੰ ਦੁਨੀਆਂ ਦਾ! …ਤੇ ਉਹ ਕਰਜ਼ਾ ਲੈਣ ਲਈ ਅੰਕਲ ਦੀ ਲਾਸ਼ ਹੀ ਬੈਂਕ ਲੈ ਆਈ
ਮੈਲਬਰਨ : ਬ੍ਰਾਜ਼ੀਲ ਦੇ ਰੀਓ ਡੀ ਜਨੇਰੀਓ ਵਿਚ ਇਕ ਹੈਰਾਨ ਕਰਨ ਵਾਲੀ ਘਟਨਾ ਵਿਚ, ਏਰਿਕਾ ਡੀ ਸੂਜ਼ਾ ਵਿਏਰਾ ਨੂਨਜ਼ ਨਾਮ ਦੀ ਇਕ ਔਰਤ ਨੂੰ ਆਪਣੇ ਅੰਕਲ ਰਾਬਰਟੋ ਬ੍ਰਾਗਾ ਦੀ ਲਾਸ਼

ਨਿਊਜ਼ੀਲੈਂਡ ‘ਚ ਰਮਨਦੀਪ ਸਿੰਘ ਕਤਲ ਕੇਸ ਦੇ ਮੁਲਜ਼ਮ ਦਾ ਨਾਂ ਜਗ-ਜ਼ਾਹਰ
ਮੈਲਬਰਨ : ਪਿਛਲੇ ਸਾਲ ਵੈਸਟ ਆਕਲੈਂਡ ਵਿਚ ਸਿਕਿਉਰਟੀ ਗਾਰਡ ਰਮਨਦੀਪ ਸਿੰਘ ਦੇ ਕਤਲ ਦੇ ਦੋਸ਼ੀ ਦੋ ਵਿਅਕਤੀਆਂ ਵਿਚੋਂ ਇਕ ਦਾ ਨਾਮ ਜਗ-ਜ਼ਾਹਰ ਕੀਤਾ ਗਿਆ ਹੈ। 27 ਸਾਲ ਦੇ ਲੇਬਰਰ ਲੋਰੇਂਜੋ

ਵੱਡੀ ਗਿਣਤੀ ’ਚ ਘੋੜਿਆਂ ਦੀਆਂ ਲਾਸ਼ਾਂ ਮਿਲਣ ਮਗਰੋਂ NSW ’ਚ ਫੈਲੀ ਸਨਸਨੀ, ਜਾਂਚ ਸ਼ੁਰੂ
ਮੈਲਬਰਨ : ਵਾਗਾ ਵਾਗਾ ਨੇੜੇ NSW ਨਦੀ ਖੇਤਰ ਵਿੱਚ ਇੱਕ ਪ੍ਰਾਪਰਟੀ ਤੋਂ 500 ਤੋਂ ਵੱਧ ਘੋੜਿਆਂ ਦੇ ਹੱਡੀ ਪਿੰਜਰ ਮਿਲਣ ਤੋਂ ਬਾਅਦ ਇਲਾਕੇ ’ਚ ਸਨਸਨੀ ਫੈਲ ਗਈ ਹੈ। ਵਾਗਾ ਵਾਗਾ

ਅਨੋਖੀ ਮੋਟਰਸਾਈਕਲ ਰਾਇਡ ਰਾਹੀਂ ਸਿੱਖਾਂ ਨੇ ਮੰਗੀ ਆਸਟ੍ਰੇਲੀਆ ’ਚ ਹੈਲਮੇਟ ਪਹਿਨਣ ਤੋਂ ਛੋਟ ਦੀ ਇਜਾਜ਼ਤ
ਮੈਲਬਰਨ : ਸਿੱਖ ਮੋਟਰਸਾਈਕਲ ਸਵਾਰਾਂ ਦੇ ਇੱਕ ਸਮੂਹ ‘ਆਜ਼ਾਦ ਸਿੱਖ ਸੋਸ਼ਲ ਮੋਟਰਸਾਈਕਲ ਕਲੱਬ’ (SMC) ਨੇ ਐਤਵਾਰ 14 ਅਪ੍ਰੈਲ ਨੂੰ ਆਪਣੀ ਸਾਲਾਨਾ ਵਿਸਾਖੀ ਮੋਟਰਸਾਈਕਲ ਰਾਇਡ ਵਿੱਚ ਹਿੱਸਾ ਲਿਆ। ਇਹ ਰਾਇਡ ਟਾਰਨੀਟ

ਸਿਡਨੀ ’ਚ ਚਾਕੂਬਾਜ਼ੀ ਲਈ ਗ਼ਲਤ ਬੰਦੇ ਨੂੰ ਦੋਸ਼ੀ ਦੱਸਣ ’ਤੇ ਫਸਿਆ Channel 7, ਯਹੂਦੀ ਵਿਦਿਆਰਥੀ ਨੇ ਮਾਣਹਾਨੀ ਦਾ ਕੇਸ ਕਰਨ ਲਈ ਕੀਤਾ ਵਕੀਲ
ਮੈਲਬਰਨ : 20 ਸਾਲਾਂ ਦੇ ਇੱਕ ਵਿਦਿਆਰਥੀ ਨੇ Channel 7 ’ਤੇ ਮਾਣਹਾਨੀ ਦਾ ਕੇਸ ਕਰਨ ਦਾ ਫ਼ੈਸਲਾ ਕੀਤਾ ਹੈ। Channel 7 ਨੇ ਗ਼ਲਤੀ ਨਾਲ ਉਸ ਦਾ ਨਾਮ ਸਿਡਨੀ ਦੇ ਇੱਕ

ਵਰਕਰਾਂ ਦੀਆਂ ਛੁੱਟੀਆਂ ਦੁੱਗਣੀਆਂ ਕਰਨ ਦੀ ਤਿਆਰੀ, ਜਾਣੋ ਟਰੇਡ ਯੂਨੀਅਨ ਨੇ ਫ਼ੇਅਰ ਵਰਕ ਕਮਿਸ਼ਨ ਨੂੰ ਕੀ ਕੀਤੀ ਸਿਫ਼ਾਰਸ਼
ਮੈਲਬਰਨ : ਆਸਟ੍ਰੇਲੀਆਈ ਕੌਂਸਲ ਆਫ ਟਰੇਡ ਯੂਨੀਅਨਜ਼ (ACTU) ਨੇ ਫੇਅਰ ਵਰਕ ਕਮਿਸ਼ਨ ਨੂੰ ਇਕ ਨਵੀਂ ਨੀਤੀ ਦੀ ਪੇਸ਼ਕਸ਼ ਦਿੱਤੀ ਹੈ ਜੋ ਵਰਕਰਾਂ ਨੂੰ ਅੱਧੀ ਤਨਖਾਹ ‘ਤੇ ਵਧੇਰੇ ਛੁੱਟੀ ਲੈ ਕੇ

ਚਾਕੂਬਾਜ਼ੀ ਦੀਆਂ ਘਟਨਾਵਾਂ ’ਤੇ ਨਕੇਲ ਕੱਸਣ ਲਈ ਪੁਲਿਸ ਨੂੰ ਵਾਧੂ ਤਾਕਤਾਂ ਦੇਣ ’ਤੇ ਵਿਚਾਰਾਂ ਸ਼ੁਰੂ
ਮੈਲਬਰਨ : ਸਿਡਨੀ ਵਿਚ ਚਾਕੂਬਾਜ਼ੀ ਦੇ ਦੋ ਹੈਰਾਨ ਕਰਨ ਵਾਲੇ ਹਮਲਿਆਂ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁਕ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਚਾਕੂ ਦੇ ਅਪਰਾਧ ‘ਤੇ ਨਕੇਲ

ਵੈਸਟਰਨ ਆਸਟ੍ਰੇਲੀਆ ’ਚ ਨਹੀਂ ਮੁੱਕ ਰਹੀ ਖਾਣ-ਪੀਣ ਦੇ ਸਾਮਾਨ ਦੀ ਕਿੱਲਤ, ਹਫ਼ਤਾ ਹੋਰ ਖ਼ਾਲੀ ਰਹਿਣਗੀਆਂ ਸ਼ੈਲਫ਼ਾਂ
ਮੈਲਬਰਨ : ਪਿਛਲੇ ਮਹੀਨੇ ਆਏ ਹੜ੍ਹਾਂ ਕਾਰਨ ਵੈਸਟਰਨ ਆਸਟ੍ਰੇਲੀਆ ’ਚ ਖਾਣ-ਪੀਣ ਦੇ ਸਾਮਾਨ ਦੀ ਹੋਈ ਕਿੱਲਤ ਖ਼ਤਮ ਹੋਣ ਦਾ ਨਾਂ ਨਹੀਂ ਲੈ ਰਹੀ ਹੈ। ਰੇਲ ਮਾਰਗ ਅਤੇ ਸੜਕਾਂ ਬੰਦ ਹੋਣ

ਗੰਗਾ ਦਾ ਪਵਿੱਤਰ ਜਲ ਵੀ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਹੋ ਜਾਂਦੈ ਜ਼ਬਤ! ਜਾਣੋ ਕਾਰਨ
ਮੈਲਬਰਨ : ਪਿਛਲੇ ਸਾਲ ਆਸਟ੍ਰੇਲੀਆ ਦੇ ਹਵਾਈ ਅੱਡਿਆਂ ਅਤੇ ਡਾਕ ਕੇਂਦਰਾਂ ‘ਤੇ ਬਾਇਓਸਕਿਓਰਿਟੀ ਅਧਿਕਾਰੀਆਂ ਨੇ ਜਿਨ੍ਹਾਂ ਚੀਜ਼ਾਂ ਨੂੰ ਜ਼ਬਤ ਕਰ ਲਿਆ ਉਨ੍ਹਾਂ ’ਚ ਗੰਗਾ ਨਦੀ ਦਾ ਪਵਿੱਤਰ ਜਲ ਵੀ ਸ਼ਾਮਲ

ਕੀ ਯੋਜਨਾਬੱਧ ਸੀ ਸਿਡਨੀ ਦੇ ਸ਼ਾਪਿੰਗ ਸੈਂਟਰ ’ਚ ਕੀਤਾ ਹਮਲਾ? ਜੋਏਲ ਕਾਊਚੀ ਦੇ ਫ਼ੋਨ ਦੀ ਜਾਂਚ ਤੋਂ ਪੁਲਿਸ ਨੂੰ ਮਿਲੀ ਹੈਰਾਨਜਨਕ ਜਾਣਕਾਰੀ
ਮੈਲਬਰਨ : ਸਿਡਨੀ ਦੇ ਸ਼ਾਪਿੰਗ ਸੈਂਟਰ ’ਚ ਲੋਕਾਂ ’ਤੇ ਚਾਕੂ ਨਾਲ ਵਾਰ ਕਰ ਕੇ 6 ਜਣਿਆਂ ਦਾ ਕਤਲ ਕਰਨ ਅਤੇ ਕਈ ਹੋਰਾਂ ਨੂੰ ਜ਼ਖ਼ਮੀ ਕਰਨ ਵਾਲੇ ਜੋਏਲ ਕਾਊਚੀ ਦੇ ਫ਼ੋਨ

ਜ਼ਹਿਰੀਲਾ ਡਰਿੰਕ ਪੀਣ ਕਾਰਨ ਔਰਤ ਦੀ ਮੌਤ, ਦੋ ਹੋਰ ਹਸਪਤਾਲ ‘ਚ ਭਰਤੀ
ਮੈਲਬਰਨ : ਬੈਲਾਰੇਟ ਨੇੜੇ ਇਕ ਰੀਜਨਲ ਵਿਕਟੋਰੀਅਨ ਟਾਊਨ ਵਿਚ ਇਕ ਹੈਲਥ ਰਿਟਰੀਟ ਦੌਰਾਨ ਕਥਿਤ ਤੌਰ ‘ਤੇ ਜ਼ਹਿਰੀਲਾ ਡਰਿੰਕ ਪੀ ਲੈਣ ਕਾਰਨ ਇਕ ਔਰਤ ਦੀ ਮੌਤ ਹੋ ਗਈ ਅਤੇ ਦੋ ਹੋਰ

ਆਸਟ੍ਰੇਲੀਆ ’ਚ ਲਗਾਤਾਰ ਵਧਦਾ ਜਾ ਰਿਹੈ ਗਰੋਸਰੀ ਦਾ ਬਿੱਲ, ਵਧਦੀਆਂ ਲਾਗਤਾਂ ਨਾਲ ਨਜਿੱਠਣ ਲਈ ਦਿZਤੀ ਗਈ ਇਹ ਸਲਾਹ
ਮੈਲਬਰਨ : ਫਾਈਂਡਰ ਦੀ ਤਾਜ਼ਾ ਰਿਸਰਚ ਅਨੁਸਾਰ, 40٪ ਆਸਟ੍ਰੇਲੀਆਈ (ਲਗਭਗ 37 ਲੱਖ ਪਰਿਵਾਰਾਂ) ਨੂੰ ਆਪਣੇ ਹਫਤਾਵਾਰੀ ਗਰੋਸਰੀ ਦਾ ਸਾਮਾਨ ਖਰੀਦਣਾ ਮੁਸ਼ਕਲ ਹੋ ਰਿਹਾ ਹੈ। ਔਸਤਨ ਪਰਿਵਾਰ ਨੇ ਅਪ੍ਰੈਲ ਵਿੱਚ ਗਰੋਸਰੀ

ਮਰਸਿਡੀਜ਼-ਬੇਂਜ਼ ਦੀਆਂ 20,000 ਤੋਂ ਵੱਧ ਕਾਰਾਂ Recall, ਮੁਫ਼ਤ ’ਚ ਹੋਵੇਗੀ ਇਸ ਨੁਕਸ ਦੀ ਮੁਰੰਮਤ
ਮੈਲਬਰਨ : ਇਕ ਸਾਫਟਵੇਅਰ ਸਮੱਸਿਆ ਕਾਰਨ ਮਰਸਿਡੀਜ਼-ਬੇਂਜ਼ ਨੇ ਆਸਟ੍ਰੇਲੀਆ ਵਿਚ 20,000 ਤੋਂ ਵੱਧ ਕਾਰਾਂ ਵਾਪਸ ਮੰਗਵਾਈਆਂ ਹਨ। ਇਹ ਰੀਕਾਲ ਮਰਸਿਡੀਜ਼ ਦੀਆਂ A-Class, CLA, EQA, GLB ਅਤੇ EQB ਗੱਡੀਆਂ ‘ਤੇ ਲਾਗੂ

ਗੋਲਡ ਕੋਸਟ ਦੀ ਸਿੰਘ ਫ਼ੈਮਿਲੀ ਨੇ ਬ੍ਰਿਸਬੇਨ ’ਚ ਖ਼ਰੀਦਿਆ 179 ਕਮਰਿਆਂ ਵਾਲਾ ਹੋਟਲ
ਮੈਲਬਰਨ : ਗੋਲਡ ਕੋਸਟ ਸਥਿਤ ਅਤੇ ਆਪਣੇ ਪੋਲਟਰੀ ਕਾਰੋਬਾਰ ਲਈ ਜਾਣੀ ਜਾਂਦੀ ਸਿੰਘ ਫ਼ੈਮਿਲੀ ਨੇ ਬ੍ਰਿਸਬੇਨ ਦੇ ਸਪਰਿੰਗ ਹਿੱਲ ਵਿਚ ਸਾਬਕਾ ਪੈਸੀਫਿਕ ਹੋਟਲ ਨੂੰ 4.48 ਕਰੋੜ ਡਾਲਰ ਵਿਚ ਖਰੀਦਿਆ ਹੈ।

ਸਿਡਨੀ ਦੀ ਚਰਚ ਅੰਦਰ ਚਾਕੂਬਾਜ਼ੀ ‘ਅਤਿਵਾਦੀ ਘਟਨਾ’ ਕਰਾਰ, ਪ੍ਰਧਾਨ ਮੰਤਰੀ ਐਲਬਨੀਜ਼ ਨੇ ਦਿਤੀ ਸਖ਼ਤ ਚੇਤਾਵਨੀ
ਮੈਲਬਰਨ : ਪੱਛਮੀ ਸਿਡਨੀ ਦੇ ਵੇਕਲੇ ‘ਚ ‘ਕ੍ਰਾਈਸਟ ਦਿ ਗੁੱਡ ਸ਼ੈਫਰਡ ਚਰਚ’ ਅੰਦਰ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਨੂੰ NSW ਪੁਲਿਸ ਨੇ ‘ਅਤਿਵਾਦੀ ਘਟਨਾ’ ਕਰਾਰ ਦਿਤਾ ਹੈ। ਹਮਲਾ ਕਰਨ

ਮਰਹੂਮ ਗੁਰਜੀਤ ਸਿੰਘ ਦੇ ਪਰਿਵਾਰ ਦੀ ਮਦਦ ਲਈ ਨਿਊਜ਼ੀਲੈਂਡ ’ਚ ਪੰਜਾਬੀ ਫ਼ਾਊਂਡੇਸ਼ਨ ਨੇ ਭੇਜੀ 46 ਹਜ਼ਾਰ ਡਾਲਰ ਦੀ ਰਕਮ
ਮੈਲਬਰਨ : 29 ਜਨਵਰੀ ਨੂੰ ਆਪਣੇ ਪਾਈਨ ਹਿੱਲ ਸਥਿਤ ਘਰ ‘ਚ ਮਾਰੇ ਗਏ ਡੁਨੇਡਿਨ ਵਾਸੀ ਗੁਰਜੀਤ ਸਿੰਘ ਦੇ ਪਰਿਵਾਰ ਨੂੰ ਓਟਾਗੋ ਪੰਜਾਬੀ ਫਾਊਂਡੇਸ਼ਨ ਟਰੱਸਟ ਵੱਲੋਂ ਇਕੱਠੇ ਕੀਤੇ ਗਏ 46,308 ਡਾਲਰ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.