Sea7 Australia is a great source of Latest Live Punjabi News in Australia.

ਕੀ ਇੰਡੀਆ ਕਰਵਾ ਰਿਹਾ ਸੀ ਆਸਟ੍ਰੇਲੀਆ ’ਚ ਜਾਸੂਸੀ? ਜਾਣੋ, ਕੀ ਕਹਿਣੈ ਆਸਟ੍ਰੇਲੀਆ ਸਰਕਾਰ ਦਾ
ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ 2020 ਵਿੱਚ ਦੋ ਇੰਡੀਅਨ ਜਾਸੂਸਾਂ ਨੂੰ ਦੇਸ਼ ਤੋਂ ਕੱਢੇ ਜਾਣ ਦੀਆਂ ਰਿਪੋਰਟਾਂ ਦੇ ਬਾਵਜੂਦ ਦਿੱਲੀ ਨਾਲ ਆਪਣੇ ਮਜ਼ਬੂਤ ਸਬੰਧਾਂ ਦਾ ਪ੍ਰਗਟਾਵਾ ਕੀਤਾ ਹੈ। ਸਾਲ 2021 ‘ਚ

ਨੌਜੁਆਨ ਔਰਤ ਦੀ ਮੌਤ ਦੇ ਮਾਮਲੇ ’ਚ ਬੁਆਏਫ਼ਰੈਂਡ ਗ੍ਰਿਫ਼ਤਾਰ, ਪਿਛਲੇ ਸਾਲ ਹੀ ਦਿੱਤਾ ਸੀ ਬੱਚੇ ਨੂੰ ਜਨਮ
ਨਸ਼ੇ ਰੱਖਣ ਦੇ ਮਾਮਲੇ ਗੁਆਂਢੀ ਵੀ ਪੁਲਿਸ ਅੜਿੱਕੇ ਚੜ੍ਹਿਆ ਮੈਲਬਰਨ: ਸਿਡਨੀ ਦੇ ਪੂਰਬੀ ਸਬਅਰਬ ਸਥਿਤ ਇਕ ਫਲੈਟ ‘ਚੋਂ 19 ਸਾਲ ਦੀ ਯੋਲੋਂਡਾ ਮੁੰਬੁਲਾ ਦੀ ਲਾਸ਼ ਮਿਲੀ ਹੈ। ਪੈਰਾਮੈਡਿਕਸ ਦੀਆਂ ਕੋਸ਼ਿਸ਼ਾਂ

ਘਰੇਲੂ ਹਿੰਸਾ ਕਰਨ ਵਾਲਿਆਂ ਦੀ ਹੁਣ ਖ਼ੈਰ ਨਹੀਂ, SA ਦੀ ਸੰਸਦ ਰਾਤੋ-ਰਾਤ ਪਾਸ ਕੀਤਾ ਸਖ਼ਤ ਕਾਨੂੰਨ
ਮੈਲਬਰਨ: ਸਾਊਥ ਆਸਟ੍ਰੇਲੀਆ (SA) ਦੀ ਸੰਸਦ ਨੇ ਕੱਲ ਰਾਤ ਇੱਕ ਕਾਨੂੰਨ ਪਾਸ ਕੀਤਾ ਹੈ ਜਿਸ ਅਨੁਸਾਰ ਵਾਰ-ਵਾਰ ਘਰੇਲੂ ਹਿੰਸਾ ਦੇ ਅਪਰਾਧੀਆਂ ਨੂੰ ਦੇਸ਼ ਦੇ ਸਭ ਤੋਂ ਸਖਤ ਕਾਨੂੰਨਾਂ ਦਾ ਸਾਹਮਣਾ

ਆਸਟ੍ਰੇਲੀਆ ’ਚ ਵੀ MDH ਅਤੇ Everest ਦੇ ਮਸਾਲਿਆਂ ਦੀ ਜਾਂਚ ਸ਼ੁਰੂ, ਜਾਣੋ ਕੀ ਹੈ ਮਾਮਲਾ
ਮੈਲਬਰਨ: ਹਾਂਗਕਾਂਗ ਅਤੇ ਸਿੰਗਾਪੁਰ ‘ਚ ਇੰਡੀਆ ਦੀਆਂ ਮਸਾਲਾ ਐਕਸਪੋਰਟ ਕੰਪਨੀਆਂ MDG ਅਤੇ Everest ਵੱਲੋਂ ਵੇਚੇ ਜਾਣ ਵਾਲੇ ਮਸਾਲਿਆਂ ਅੰਦਰ ਜ਼ਹਿਰੀਲੇ ਰਸਾਇਣ, ਈਥੀਲੀਨ ਆਕਸਾਈਡ, ਦਾ ਹੱਦ ਤੋਂ ਜ਼ਿਆਦਾ ਪੱਧਰ ਮਿਲਣ ਮਗਰੋਂ

NRI ਲਈ ਇੰਡੀਆ ’ਚ ਨਿਵੇਸ਼ ਦੀ ਹੱਦ ਵਧੀ, ਹੁਣ ਗਲੋਬਲ ਫ਼ੰਡ ’ਚ ਕਰ ਸਕਣਗੇ 100 ਫ਼ੀ ਸਦੀ ਨਿਵੇਸ਼
ਮੈਲਬਰਨ: ਇੰਡੀਅਨ ਸਕਿਓਰਿਟੀਜ਼ ਐਂਡ ਐਕਸਚੇਂਜ ਬੋਰਡ (SEBI) ਨੇ ਗਿਫਟ ਸਿਟੀ ਸਥਿਤ ਗਲੋਬਲ ਫੰਡ ‘ਚ ਪ੍ਰਵਾਸੀ ਭਾਰਤੀਆਂ (NRI) ਦੀ 100 ਫੀਸਦੀ ਮਲਕੀਅਤ ਨੂੰ ਮਨਜ਼ੂਰੀ ਦੇ ਦਿੱਤੀ ਹੈ। ਇਸ ਤੋਂ ਇਲਾਵਾ ਪੈਸਿਵ

ਨਿਊਜ਼ੀਲੈਂਡ ਦੀ PR ਚਾਹੁਣ ਵਾਲਿਆਂ ਲਈ ਵੱਡੀ ਅਪਡੇਟ, ਵਿਦੇਸ਼ੀ ਟੀਚਰਜ਼ ਪ੍ਰਾਪਤ ਕਰ ਸਕਣਗੇ ਸਿੱਧੀ ਰੈਜ਼ੀਡੈਂਸੀ
ਮੈਲਬਰਨ: ਨਿਊਜ਼ੀਲੈਂਡ ਦੇ ਇਮੀਗ੍ਰੇਸ਼ਨ ਵਿਭਾਗ ਨੇ ਟੀਚਰਜ਼ ਲਈ ਵੱਡੀ ਅਪਡੇਟ ਜਾਰੀ ਕਰਦਿਆਂ ਕਿਹਾ ਹੈ ਕਿ ਅੱਜ 1 ਮਈ 2024 ਤੋਂ ਸੈਕੰਡਰੀ ਸਕੂਲ ਦੇ ਟੀਚਰ ਹੁਣ ਐਕਰੇਡੀਟਡ ਇੰਪਲੋਏਅਰ ਰਾਹੀਂ ਨਿਊਜ਼ੀਲੈਂਡ ਦੀ

ਫੜੀ ਗਈ ਆਸਟ੍ਰੇਲੀਆ ਦੀ ਸਭ ਤੋਂ ਮਹਿੰਗੀ ਮੱਛੀ, ਜਾਣੋ 10 ਲੱਖ ਡਾਲਰ ਦੇ ਇਨਾਮ ਵਾਲੀ ਮੱਛੀ ਦੀ ਕੀ ਹੈ ਖ਼ਾਸੀਅਤ
ਮੈਲਬਰਨ: ਆਸਟ੍ਰੇਲੀਆ ਦੇ ਨੌਰਦਰਨ ਟੈਰੀਟਰੀ ਦੇ ਕੈਥਰੀਨ ਵਾਸੀ 19 ਸਾਲ ਦੇ ਕੀਗਨ ਪੇਨੇ ਨੇ ਲੰਬੇ ਸਮੇਂ ਤੋਂ ਚੱਲ ਰਹੇ ਇੱਕ ਮੱਛੀ ਫੜਨ ਦੇ ਮੁਕਾਬਲੇ ਦੇ ਹਿੱਸੇ ਵਜੋਂ 10 ਲੱਖ ਡਾਲਰ

NRI ਵੋਟਰਾਂ ਨੂੰ ਆਕਰਸ਼ਿਤ ਕਰਨ ਲਈ ਜਲੰਧਰ ਦੇ ਟਰੈਵਲ ਏਜੰਟਾਂ ਨੇ ਕੀਤਾ ਟਿਕਟਾਂ ’ਤੇ ਵੱਡੀ ਛੋਟ ਦਾ ਐਲਾਨ
ਮੈਲਬਰਨ: ਜੇਕਰ ਤੁਸੀਂ ਪੰਜਾਬ ਦੇ ਇੱਕ ਪ੍ਰਵਾਸੀ ਭਾਰਤੀ (NRI) ਹੋ ਅਤੇ 1 ਜੂਨ ਨੂੰ ਹੋਣ ਵਾਲੀਆਂ ਲੋਕ ਸਭਾ ਚੋਣਾਂ ਵਿੱਚ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨਾ ਚਾਹੁੰਦੇ ਹੋ ਤਾਂ

ਔਰਤਾਂ ਵਿਰੁੱਧ ਹਿੰਸਾ ਰੋਕਣ ਲਈ ਫ਼ੈਡਰਲ ਸਰਕਾਰ ਨੇ ਕੀਤੇ ਵੱਡੇ ਐਲਾਨ, ਜਾਣੋ ਨੈਸ਼ਨਲ ਕੈਬਨਿਟ ਦੀ ਮੀਟਿੰਗ ’ਚ ਕੀ ਲਏ ਗਏ ਫ਼ੈਸਲੇ
ਮੈਲਬਰਨ: ਆਸਟ੍ਰੇਲੀਆ ’ਚ ਔਰਤਾਂ ਵਿਰੁਧ ਲਗਾਤਾਰ ਵਧਦੀ ਜਾ ਰਹੀ ਹਿੰਸਾ ਨੂੰ ਠੱਲ੍ਹ ਪਾਉਣ ਲਈ ਅੱਜ ਫ਼ੈਡਰਲ ਸਰਕਾਰ ਦੀ ਨੈਸ਼ਨਲ ਕੈਬਨਿਟ ’ਚ ਵਿਚਾਰ-ਵਟਾਂਦਰਾ ਕੀਤਾ ਗਿਆ। ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਦੀ ਅਗਵਾਈ

ਇੰਗਲਿਸ਼ ਨਾ ਬੋਲ ਸਕਣ ਵਾਲਿਆਂ ਲਈ ਸੁਨਹਿਰੀ ਮੌਕਾ – NZ Driving Licence for Punjabi Speakers
ਆਕਲੈਂਡ : Sea7 Australia Get NZ Driving Licence for Punjabi Speakers – ਨਵੇਂ-ਨਵੇਂ ਨਿਊਜ਼ੀਲੈਂਡ ਆਉਣ ਵਾਲਿਆਂ ਲਈ , ਅੰਗਰੇਜ਼ੀ ਨਾ ਬੋਲ ਸਕਣ ਵਾਲੇ ਮਾਪੇ ਹੁਣ ਪੰਜਾਬੀ ਬੋਲੀ ਬੋਲ ਕੇ ਵੀ

ਬੀਚ ’ਤੇ ਕਤਲ ਕੇਸ ’ਚ ਮੁਲਜ਼ਮ ਰਾਜਵਿੰਦਰ ਸਿੰਘ ਦੇ ਸਾਬਕਾ ਵਕੀਲ ਵਿਰੁਧ ਕਾਨੂੰਨੀ ਸੇਵਾਵਾਂ ਕਮਿਸ਼ਨਰ ਕੋਲ ਸ਼ਿਕਾਇਤ, ਜੱਜ ਨੇ ਕਿਹਾ…
ਮੈਲਬਰਨ: ਸਾਲ 2018 ‘ਚ ਬੀਚ ‘ਤੇ ਇੱਕ ਨੌਜਵਾਨ ਮੁਟਿਆਰ ਟੋਯਾ ਕੋਰਡਿੰਗਲੇ ਦੀ ਮੌਤ ਦੇ ਮਾਮਲੇ ’ਚ ਕੇਅਰਨਜ਼ ਸੁਪਰੀਮ ਕੋਰਟ ਅੰਦਰ ਰਾਜਵਿੰਦਰ ਸਿੰਘ ਵਿਰੁਧ ਪ੍ਰੀ-ਟਰਾਇਲ ਸ਼ੁਰੂ ਹੋ ਗਿਆ ਹੈ। ਰਾਜਵਿੰਦਰ ਸਿੰਘ,

ਆਸਟ੍ਰੇਲੀਆ ’ਚ ਬਣਨ ਜਾ ਰਿਹੈ ਨੈਸ਼ਨਲ ਗੰਨ ਰਜਿਸਟਰ, ਬੰਦੂਕਾਂ ਦੀ ਮਲਕੀਅਤ ਬਾਰੇ ਪੁਲਿਸ ਨੂੰ ਮਿਲੇਗੀ ਤੁਰੰਤ ਜਾਣਕਾਰੀ
ਮੈਲਬਰਨ: ਆਸਟ੍ਰੇਲੀਆ 2028 ਤੱਕ ਇੱਕ ਨੈਸ਼ਨਲ ਗੰਨ ਰਜਿਸਟਰ ਲਾਂਚ ਕਰਨ ਜਾ ਰਿਹਾ ਹੈ, ਜਿਸ ਨੂੰ ਚਾਰ ਸਾਲਾਂ ਵਿੱਚ 16 ਕਰੋੜ ਡਾਲਰ ਦਾ ਫੰਡ ਦਿੱਤਾ ਜਾਵੇਗਾ। ਪ੍ਰਧਾਨ ਮੰਤਰੀ ਅਤੇ ਸਟੇਟ ਅਤੇ

ਵਿਵਾਦਾਂ ’ਚ ਘਿਰੇ ਨੈੱਟਵਰਕ ਸੈਵਨ ਦੇ ਡਾਇਰੈਕਟਰ ਕ੍ਰੇਗ ਮੈਕਫਰਸਨ ਨੇ ਦਿੱਤਾ ਅਸਤੀਫਾ, ਅਖ਼ਬਾਰ ਦੇ ਸੰਪਾਦਕ ਨਿਭਾਉਣਗੇ ਉਨ੍ਹਾਂ ਦੀ ਥਾਂ ਨਵੀਂ ਜ਼ਿੰਮੇਵਾਰੀ
ਮੈਲਬਰਨ: ਪਿਛਲੇ ਕੁੱਝ ਹਫ਼ਤੇ ਦੌਰਾਨ ਵਿਵਾਦਾਂ ਘਿਰੇ ਰਹਿਣ ਵਾਲੇ ‘ਨੈੱਟਵਰਕ ਸੈਵਨ’ ਦੇ ਨਿਊਜ਼ ਅਤੇ ਕਰੰਟ ਅਫੇਅਰਜ਼ ਦੇ ਡਾਇਰੈਕਟਰ ਕ੍ਰੇਗ ਮੈਕਫਰਸਨ ਨੇ ਅਸਤੀਫਾ ਦੇ ਦਿੱਤਾ ਹੈ। ਉਨ੍ਹਾਂ ਦਾ ਅਸਤੀਫਾ ਸਿਡਨੀ ਯੂਨੀਵਰਸਿਟੀ

ਗ਼ਲਤ ਪਛਾਣ ਦਾ ਇੱਕ ਹੋਰ ਮਾਮਲਾ, ਸੁੱਤੇ ਪਏ ਜੋੜੇ ਦੇ ਘਰ ਨੂੰ ਲਾਈ ਅੱਗ, ਪੁਲਿਸ ਨੇ ਮੁਲਜ਼ਮਾਂ ਨੂੰ ਲੱਭਣ ’ਚ ਮੰਗੀ ਲੋਕਾਂ ਦੀ ਮਦਦ
ਮੈਲਬਰਨ: ਪੁਲਿਸ ਦੋ ਸ਼ੱਕੀਆਂ ਦੀ ਭਾਲ ’ਚ ਹੈ ਜੋ ਸਿਡਨੀ ਦੇ ਇਕ ਘਰ ’ਚ ਸੁੱਤੇ ਪਏ ਜੋੜੇ ਦੇ ਘਰ ’ਚ ਅੱਗ ਲਾ ਕੇ ਭੱਜ ਗਏ। ਪੀੜਤਾਂ ਨੂੰ ਬੁਰੀ ਤਰ੍ਹਾਂ ਝੁਲਸਣ

ਸਾਨੂੰ ਬੇਕਸੂਰਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹੈ, ਅਸੀਂ ਇੱਥੇ ਨਹੀਂ ਰਹਿ ਸਕਦੇ : ਹਰਦੀਪ ਕੌਰ, ਸਿਡਨੀ ’ਚ ਘਰ ’ਤੇ ਦੋ ਵਾਰੀ ਗੋਲੀਬਾਰੀ ਤੋਂ ਬਾਅਦ ਘਰ ਛੱਡਣ ਲਈ ਮਜਬੂਰ ਪੰਜਾਬੀ ਪਰਿਵਾਰ
ਮੈਲਬਰਨ: ਸਿਡਨੀ ਦੇ ਬਲੈਕਟਾਊਨ ਵਿਚ ਇਕ ਪੰਜਾਬੀ ਮੂਲ ਦਾ ਪਰਿਵਾਰ ਆਪਣੇ ਘਰ ’ਤੇ ਪਿਛਲੇ 15 ਦਿਨਾਂ ਅੰਦਰ ਦੋ ਵਾਰੀ ਗੋਲੀਬਾਰੀ ਹੋਣ ਤੋਂ ਬਾਅਦ ਖੌਫ਼ਜ਼ਦਾ ਸਮਾਂ ਲੰਘਾ ਰਿਹਾ ਹੈ। ਹਥਿਆਰਾਂ ਨਾਲ

ਕੇਰਲ ’ਚ ਰੋਟੀ ਦੇ 100 ਸਾਲ ਪੂਰੇ ਕਰਨ ਦਾ ਜਸ਼ਨ ਮਨਾਇਆ ਗਿਆ, ਜਦੋਂ ਸਿੱਖਾਂ ਨੇ ਮਲਿਆਲੀਆਂ ਨੂੰ ਪਹਿਲੀ ਵਾਰ ਚਖਾਇਆ ਸੀ ਰੋਟੀ ਦਾ ਸਵਾਦ
ਮੈਲਬਰਨ: ਸਿੱਖਾਂ ਦਾ ਮੁੱਖ ਭੋਜਨ ਰੋਟੀ ਇੰਡੀਆ ਦੇ ਕੇਰਲ ਸਟੇਟ ’ਚ ਰਹਿਣ ਵਾਲੇ ਲੋਕਾਂ ਦਾ ਮਨਪਸੰਦ ਪਕਵਾਨ ਬਣੇ ਨੂੰ 100 ਸਾਲ ਪੂਰੇ ਹੋ ਗਏ ਹਨ। ਰੋਟੀ ਦੀ ਪ੍ਰਸਿੱਧੀ ਦਾ ਸ਼ਤਾਬਦੀ

ਨਿਊਜ਼ੀਲੈਂਡ ’ਚ ਪੰਜਾਬੀਆਂ ਦੇ ਸਟੋਰ ’ਤੇ ਵੱਡਾ ਹਮਲਾ, ਗਲਿਟਰਜ਼ ਜੁਵੈਲਰਜ ਮੈਨੁਰੇਵਾ ਤੋਂ ਲੁਟੇਰੇ 45 ਸੈਕਿੰਟਾਂ ‘ਚ ਲੈ 10 ਲੱਖ ਦੇ ਗਹਿਣੇ
ਮੈਲਬਰਨ: ਨਿਊਜ਼ੀਲੈਂਡ ’ਚ ਪੰਜਾਬੀ ਮੂਲ ਦੇ ਲੋਕਾਂ ਦੇ ਕਾਰੋਬਾਰਾਂ ’ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਰੁਕਣ ਦਾ ਨਾਂ ਨਹੀਂ ਲੈ ਰਹੀਆਂ। ਤਾਜ਼ਾ ਘਟਨਾ ਐਨਜ਼ੈਕ ਡੇਅ ਦੀ ਹੈ ਜਦੋਂ ਬੰਦ ਹੋਣ ਦੇ ਸਮੇਂ

ਅਮਰੀਕਾ ਦੀ ਸਿਟੀਜਨਸ਼ਿਪ ਹਾਸਲ ਕਰਨ ਦੇ ਮਾਮਲੇ ’ਚ ਦੂਜੇ ਨੰਬਰ ’ਤੇ ਪੁੱਜਾ ਭਾਰਤ, ਜਾਣੋ ਪਹਿਲੇ ਨੰਬਰ ’ਤੇ ਕੌਣ!
ਮੈਲਬਰਨ: ਸਾਲ 2022 ਵਿਚ ਘੱਟੋ-ਘੱਟ 65,960 ਭਾਰਤੀ ਅਮਰੀਕਾ ਦੇ ਸਿਟੀਜਨ ਬਣ ਗਏ ਅਤੇ ਇਸ ਨਾਲ ਭਾਰਤ ਅਮਰੀਕੀ ਸਿਟੀਜਨਸ਼ਿਪ ਹਾਸਲ ਕਰਨ ਵਾਲੇ ਦੇਸ਼ਾਂ ਦੇ ਲੋਕਾਂ ਦੀ ਗਿਣਤੀ ਦੇ ਮਾਮਲੇ ਵਿਚ ਮੈਕਸੀਕੋ

ਵਿਕਟੋਰੀਆ ਦੇ ਮਾਊਂਟ ਬਿਊਟੀ ‘ਚ ਜਹਾਜ਼ ਕਰੈਸ਼, ਦੋ ਜਣਿਆਂ ਦੀ ਮੌਤ
ਮੈਲਬਰਨ: ਵਿਕਟੋਰੀਆ ਦੇ ਪੂਰਬੀ ਹਿੱਸੇ ‘ਚ ਸਥਿਤ ਮਾਊਂਟ ਬਿਊਟੀ ਏਅਰਫੀਲਡ ‘ਚ ਇਕ ਛੋਟੇ ਜਹਾਜ਼ ਦੇ ਕਰੈਸ਼ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਪੁਲਿਸ ਅਨੁਸਾਰ ਇਹ ਦੋਵੇਂ ਇਮਬੈਂਕਮੈਂਟ ਡਰਾਈਵ

Melbourne ਦੇ ਪ੍ਰਮੁੱਖ ਸਰਬਰਬ ’ਚ ਕਿਉਂ ਘਟਦੀਆਂ ਜਾ ਰਹੀਆਂ ਨੇ ਪ੍ਰਾਪਰਟੀ ਦੀਆਂ ਕੀਮਤਾਂ? ਜਾਣੋ ਕੀ ਕਹਿੰਦੀ ਹੈ ਤਾਜ਼ਾ ਰਿਪੋਰਟ
ਮੈਲਬਰਨ: ਮੈਲਬਰਨ ਦੀ ਹਾਊਸਿੰਗ ਮਾਰਕੀਟ ਵਿਚ ਨਰਮੀ ਵੇਖਣ ਨੂੰ ਮਿਲ ਰਹੀ ਹੈ। ਸ਼ਹਿਰ ਦੇ ਅੰਦਰੂਨੀ ਅਤੇ ਬੇਸਾਈਡ ਇਲਾਕਿਆਂ ਵਿਚ ਘਰਾਂ ਦੀਆਂ ਕੀਮਤਾਂ ਵਿਚ ਗਿਰਾਵਟ ਆਈ ਹੈ। ਉੱਚ ਵਿਆਜ ਰੇਟ, ਇਨਵੈਸਟਰਜ਼
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.