Sea7 Australia is a great source of Latest Live Punjabi News in Australia.

BBL ਦੇ ਮਸ਼ਹੂਰ ਖਿਡਾਰੀ ਨਿਖਿਲ ਚੌਧਰੀ ਰੇਪ ਦੇ ਦੋਸ਼ ਤੋਂ ਬਰੀ, ਹੁਣ ਪੈਦਾ ਹੋਈ ਨਵੀਂ ਪ੍ਰੇਸ਼ਾਨੀ
ਮੈਲਬਰਨ: ਭਾਰਤੀ ਮੂਲ ਦੇ ਆਸਟ੍ਰੇਲੀਆਈ ਕ੍ਰਿਕੇਟਰ ਨਿਖਿਲ ਚੌਧਰੀ ਨੂੰ ਜੂਰੀ ਨੇ ਰੇਪ ਦੇ ਦੋਸ਼ਾਂ ਤੋਂ ਬਰੀ ਕਰ ਦਿੱਤਾ ਹੈ। ਇਸ ਤੋਂ ਬਾਅਦ ਹੁਣ ਨਿਖਿਲ ਚੌਧਰੀ ਬਿਗ ਬੈਸ਼ ਲੀਗ (BBL) ’ਚ

ਮੈਲਬਰਨ ’ਚ ਚਾਕੂਬਾਜ਼ੀ ਦੇ ਪੀੜਤ ਨਵਜੀਤ ਸੰਧੂ ਦੇ ਦੋਸਤ ਨੇ ਉਸ ਨੂੰ ‘ਰੌਸ਼ਨਦਿਮਾਗ਼ ਅਤੇ ਉੱਦਮੀ ਨੌਜਵਾਨ’ ਵਜੋਂ ਯਾਦ ਕੀਤਾ
ਮੈਲਬਰਨ: ਮੈਲਬਰਨ ’ਚ ਕਥਿਤ ਤੌਰ ‘ਤੇ ਆਪਣੇ ਦੋਸਤ ਦੀ ਲੜਾਈ ਨੂੰ ਰੋਕਣ ਦੀ ਕੋਸ਼ਿਸ਼ ਕਰਦੇ ਹੋਏ ਮਾਰੇ ਗਏ ਇੰਟਰਨੈਸ਼ਨਲ ਸਟੂਡੈਂਟ ਨਵਜੀਤ ਸੰਧੂ ਨੂੰ ਉਸ ਦੇ ਦੋਸਤ ਨੇ ‘ਰੌਸ਼ਨਦਿਮਾਗ਼ ਅਤੇ ਉੱਦਮੀ

ਭਾਰੀ ਮੌਰਗੇਜ ਦੇ ਬੋਝ ਨਾਲ ਜੂਝ ਰਹੇ ਸਿਡਨੀ ਦੇ ਦਮਨ ਸੰਧੂ ਵਰਗੇ ਲੱਖਾਂ ਆਸਟ੍ਰੇਲੀਆ ਵਾਸੀਆਂ ਨੂੰ ਫ਼ੈਡਰਲ ਬਜਟ ਤੋਂ ਵੱਡੀਆਂ ਉਮੀਦਾਂ
ਮੈਲਬਰਨ: ਆਸਟ੍ਰੇਲੀਆਈ ਪਰਿਵਾਰ, ਖਾਸ ਤੌਰ ‘ਤੇ ਛੋਟੇ ਬੱਚਿਆਂ ਵਾਲੇ ਪਰਿਵਾਰਾਂ ਨੂੰ, ਆਪਣੇ ਖ਼ਰਚਿਆਂ ਨੂੰ ਪੂਰਾ ਕਰਨ ਲਈ ਸਖ਼ਤ ਜੱਦੋਜਹਿਦ ਕਰਨੀ ਪੈ ਰਹੀ ਹੈ। ਸਿਡਨੀ ਦੇ ਉੱਤਰ-ਪੱਛਮ ਦੇ ਮਾਰਸਡੇਨ ਪਾਰਕ ’ਚ

ਮੈਲਬਰਨ ਦੇ ਨੌਰਥ ਈਸਟ ਦੀਆਂ ਮਿਸਾਲੀ ਔਰਤਾਂ ਦੇ ਨਾਂ ’ਤੇ ਰੱਖੇ ਜਾਣਗੇ 2 TBM ਦੇ ਨਾਮ, ਐਂਟਰੀਆਂ ਸ਼ੁਰੂ
ਮੈਲਬਰਨ: ਵਾਟਸਨ ਤੋਂ ਬੁਲੇਨ ਤੱਕ ਨੌਰਥ ਈਸਟ ਲਿੰਕ ਦੀਆਂ ਜੁੜਵਾਂ ਸੁਰੰਗਾਂ ਦੀ ਖੁਦਾਈ ਕਰਨ ਵਾਲੀਆਂ ਮਸ਼ੀਨਾਂ ਦੇ ਨਾਮ ਇਸ ਇਲਾਕੇ ਨਾਲ ਸਬੰਧਤ ਦੋ ਮਿਸਾਲੀ ਔਰਤਾਂ ਦੇ ਨਾਂ ’ਤੇ ਰੱਖੇ ਜਾਣਗੇ।

ਕੰਮ ਕਰਨ ਲਈ ਆਸਟ੍ਰੇਲੀਆ ਬਣਿਆ ਦੁਨੀਆਂ ਭਰ ’ਚ ਪਹਿਲੀ ਪਸੰਦ, ਜਾਣੋ ਕੀ ਕਹਿੰਦੈ 150 ਦੇਸ਼ਾਂ ਦੇ ਵਰਕਰਾਂ ’ਤੇ ਕੀਤਾ ਤਾਜ਼ਾ ਸਰਵੇਖਣ
ਮੈਲਬਰਨ: ‘ਡੀਕੋਡਿੰਗ ਗਲੋਬਲ ਟੈਲੈਂਟ 2024’ ਨਾਮ ਦੇ ਸਰਵੇਖਣ ’ਚ ਇਹ ਸਾਹਮਣੇ ਆਇਆ ਹੈ ਕਿ ਵਿਸ਼ਵ ਪੱਧਰ ‘ਤੇ ਹਰ ਚਾਰ ਵਿੱਚੋਂ ਇੱਕ ਪੇਸ਼ੇਵਰ ਸਰਗਰਮੀ ਨਾਲ ਵਿਦੇਸ਼ਾਂ ਵਿੱਚ ਨੌਕਰੀਆਂ ਦੀ ਭਾਲ ਕਰ

ਆਸਟ੍ਰੇਲੀਆ ਸਰਕਾਰ ਨੇ ਫ਼ਰਜ਼ੀ ਅਤੇ ਸੋਸ਼ਣ ਕਰਨ ਵਾਲੇ ਐਜੂਕੇਸ਼ਨ ਪ੍ਰੋਵਾਈਡਰਸ ’ਤੇ ਕੱਸੀ ਨਕੇਲ, ਚੇਤਾਵਨੀ ਜਾਰੀ
ਮੈਲਬਰਨ: ਆਸਟ੍ਰੇਲੀਆ ਸਰਕਾਰ ਵੱਲੋਂ ਇੱਕ ਸਖ਼ਤ ਕਦਮ ’ਚ ਹੋਮ ਅਫ਼ੇਅਰਜ਼ ਮਿਨਿਸਟਰ ਕਲੇਅਰ ਓਨੀਲ ਨੇ 34 ਐਜੂਕੇਸ਼ਨ ਪ੍ਰੋਵਾਈਡਰਸ ਨੂੰ ‘ਫ਼ਰਜ਼ੀ ਜਾਂ ਸ਼ੋਸ਼ਣ ਕਰਨ ਵਾਲੀਆਂ ਭਰਤੀ ਆਦਤਾਂ’ ਲਈ ਚਿਤਾਵਨੀ ਪੱਤਰ ਭੇਜੇ ਹਨ।

ਆਸਟ੍ਰੇਲੀਆ ਨੇ ਸਟੂਡੈਂਟ ਵੀਜ਼ਾ ਲਈ ਲਾਈ ਨਵੀਂ ਸ਼ਰਤ, ਘੱਟੋ-ਘੱਟ ਸੇਵਿੰਗਸ ਦੀ ਰਕਮ ’ਚ ਹੋਇਆ ਵੱਡਾ ਵਾਧਾ
ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ ਸਟੂਡੈਂਟ ਵੀਜ਼ਾ (Student Visa) ਪ੍ਰਾਪਤ ਕਰਨ ਲਈ ਇੰਟਰਨੈਸ਼ਨਲ ਵਿਦਿਆਰਥੀਆਂ ਨੂੰ ਆਪਣੇ ਖਾਤੇ ’ਚ ਵਿਖਾਏ ਜਾਣ ਵਾਲੀ ਘੱਟ ਤੋਂ ਘੱਟ ਰਕਮ ਦੀ ਹੱਦ ਵਿੱਚ ਫਿਰ ਵਾਧਾ ਕਰਨ

ਹਰਦੀਪ ਸਿੰਘ ਨਿੱਝਰ ਕਤਲ ਕੇਸ ’ਚ ਮੁਲਜ਼ਮ 2 ਨੌਜੁਆਨ ਅਦਾਲਤ ‘ਚ ਪੇਸ਼
ਮੈਲਬਰਨ: ਕੈਨੇਡੀਅਨ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ’ਚ ਮੁਲਜ਼ਮ ਤਿੰਨ ਇੰਡੀਅਨ ਨਾਗਰਿਕਾਂ ਵਿਚੋਂ ਦੋ, ਕਰਨ ਬਰਾੜ ਅਤੇ ਕਰਨਪ੍ਰੀਤ ਸਿੰਘ, ਵੀਡੀਓ ਲਿੰਕ ਰਾਹੀਂ ਪਹਿਲੀ ਵਾਰ ਅਦਾਲਤ ਵਿਚ

ਮੈਕਸੀਕੋ ‘ਚ ਮਾਰੇ ਗਏ ਸਰਫਰ ਭਰਾਵਾਂ ਨੂੰ ਆਸਟ੍ਰੇਲੀਆਈ ਮਾਪਿਆਂ ਨੇ ਦਿੱਤੀ ਭਾਵੁਕ ਸ਼ਰਧਾਂਜਲੀ
ਮੈਲਬਰਨ: ਮੈਕਸੀਕੋ ਵਿਚ ਇਕ ਸ਼ੱਕੀ ਲੁੱਟ ਦੀ ਘਟਨਾ ਵਿਚ ਆਸਟ੍ਰੇਲੀਆਈ ਭਰਾ ਕੈਲਮ ਅਤੇ ਜੇਕ ਰੌਬਿਨਸਨ ਦੇ ਮਾਪਿਆਂ ਦਾ ਕਹਿਣਾ ਹੈ ਕਿ ‘ਇਸ ਦੁਨੀਆਂ ’ਚ ਹੁਣ ਸਾਡੇ ਲਈ ਹਨੇਰਾ ਛਾ ਗਿਆ

ਨਵਜੀਤ ਸੰਧੂ ਕਤਲ ਕੇਸ ’ਚ ਫ਼ਰਾਰ ਹਰਿਆਣਵੀ ਭਰਾ ਗ੍ਰਿਫ਼ਤਾਰ, ਵਿਕਟੋਰੀਆ ਪੁਲਿਸ ਨੇ ਦਰੁਸਤ ਕੀਤੀ ਆਪਣੀ ਗ਼ਲਤੀ
ਮੈਲਬਰਨ: ਮੈਲਬਰਨ ‘ਚ ਆਪਣੇ ਹਮਵਤਨ ਦਾ ਚਾਕੂ ਮਾਰ ਕੇ ਕਤਲ ਕਰਨ ਅਤੇ ਇੱਕ ਹੋਰ ਨੂੰ ਬੁਰੀ ਤਰ੍ਹਾਂ ਜ਼ਖਮੀ ਕਰਨ ਤੋਂ ਬਾਅਦ ਫ਼ਰਾਰ ਹੋਏ ਅਭਿਜੀਤ (26) ਅਤੇ ਰੋਬਿਨ ਗਾਰਟਨ (27) ਨੂੰ

WA ਦੇ ਮਕਾਨ ਮਾਲਕਾਂ ਨੂੰ ਮੌਜਾਂ, ਖਾਲੀ ਪਏ ਮਕਾਨਾਂ ਨੂੰ ਕਿਰਾਏ ‘ਤੇ ਚਾੜ੍ਹਨ ਲਈ ਮਿਲੇਗਾ Incentive
ਮੈਲਬਰਨ: ਵੈਸਟਰਨ ਆਸਟ੍ਰੇਲੀਆ ਵਿੱਚ ਕੁੱਕ ਲੇਬਰ ਸਰਕਾਰ ਨੇ ਮਕਾਨਾਂ ਦੀ ਘਾਟ ਅਤੇ ਕਿਰਾਏ ਦੀਆਂ ਵਧਦੀਆਂ ਕੀਮਤਾਂ ਨੂੰ ਦੂਰ ਕਰਨ ਲਈ 50 ਲੱਖ ਡਾਲਰ ਦੀ ‘Vacant Property Rental Incentive Scheme’ ਪੇਸ਼

ਇੰਡੀਆ ਦੇ ਜਾਸੂਸਾਂ ਨੂੰ ਦੇਸ਼ ਤੋਂ ਕੱਢਣ ਦੀਆਂ ਰੀਪੋਰਟਾਂ ਵਿਚਕਾਰ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਨੇ ਕੀਤੀ ਇੰਡੀਅਨ ਹਾਈ ਕਮਿਸ਼ਨਰ ਨਾਲ ਮੁਲਾਕਾਤ
ਮੈਲਬਰਨ: ਆਸਟ੍ਰੇਲੀਆ ’ਚ ਇੰਡੀਆ ਦੇ ਹਾਈ ਕਮਿਸ਼ਨਰ ਗੋਪਾਲ ਬਾਗਲੇ ਨੇ ਆਸਟ੍ਰੇਲੀਆ ਦੀ ਵਿਦੇਸ਼ ਮੰਤਰੀ ਪੈਨੀ ਵੋਂਗ ਨਾਲ ਮੁਲਾਕਾਤ ਕੀਤੀ। ਦੋਹਾਂ ਨੇ ਦੁਵਲੇ ਸਹਿਯੋਗ ਦੇ ਮੁੱਦਿਆਂ ’ਤੇ ਚਰਚਾ ਕੀਤੀ। ਕੈਨਬਰਾ ਵਿਚ

ਔਰਤਾਂ ਵਿਰੁਧ ਵਧਦੀ ਹਿੰਸਾ ਵਿਚਕਾਰ ਮੈਲਬਰਨ ਦੇ ਸਕੂਲ ’ਚ ਮੁੰਡਿਆਂ ਦੀ ਹਰਕਤ ਤੋਂ ਸ਼ਰਮਸਾਰ ਹੋਇਆ ਆਸਟ੍ਰੇਲੀਆ
ਮੈਲਬਰਨ: ਆਸਟ੍ਰੇਲੀਆ ਦੇ ਮੈਲਬਰਨ ਸ਼ਹਿਰ ਦੇ ਇਕ ਨਿੱਜੀ ਹਾਈ ਸਕੂਲ ਦੇ ਕੁਝ ਮੁੰਡਿਆਂ ਨੂੰ ਸਕੂਲ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ ਕਿਉਂਕਿ ਉਹ ਆਪਣੇ ਨਾਲ ਪੜ੍ਹਨ ਵਾਲੀਆਂ ਕੁੜੀਆਂ ਦੀ ‘ਸਪ੍ਰੈਡਸ਼ੀਟ

ਵਿਆਜ ’ਚ ਕਟੌਤੀ ਦੀ ਉਮੀਦ ਕਰ ਰਹੇ ਲੋਕ ਫਿਰ ਨਿਰਾਸ਼, RBA ਨੇ ਨਹੀਂ ਘਟਾਇਆ ਕੈਸ਼ ਰੇਟ, ਜਾਣੋ ਮਾਹਰਾਂ ਦੀ ਰਾਏ
ਮੈਲਬਰਨ: ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਉਮੀਦ ਤੋਂ ਵੱਧ ਮਹਿੰਗਾਈ ਅਤੇ ਮਕਾਨਾਂ ਦੀਆਂ ਵਧਦੀਆਂ ਕੀਮਤਾਂ ਦੇ ਬਾਵਜੂਦ ਕੈਸ਼ ਰੇਟ ਨੂੰ 12 ਸਾਲਾਂ ਦੇ ਸਭ ਤੋਂ ਉੱਚੇ ਪੱਧਰ 4.35٪ ‘ਤੇ

ਇੰਡੀਆ ਨੂੰ ਕਾਲੇ ਛੋਲੇ ਐਕਸਪੋਰਟ ਕਰੇਗਾ ਆਸਟ੍ਰੇਲੀਆ, ਇਸ ਐਲਾਨ ਨਾਲ ਕਿਸਾਨਾਂ ’ਚ ਫੈਲੀ ਖ਼ੁਸ਼ੀ ਦੀ ਲਹਿਰ
ਮੈਲਬਰਨ: ਇੰਡੀਆ ਵੱਲੋਂ ਇੰਪੋਰਟ ‘ਤੇ ਟੈਰਿਫ ਮੁਅੱਤਲ ਕੀਤੇ ਜਾਣ ਤੋਂ ਬਾਅਦ ਆਸਟ੍ਰੇਲੀਆ ‘ਚ ਕਾਲੇ ਛੋਲਿਆਂ ਦੀਆਂ ਕੀਮਤਾਂ ‘ਚ ਤੇਜ਼ੀ ਨਾਲ ਵਾਧਾ ਹੋਇਆ ਹੈ। ਉਦਯੋਗ ਸੰਗਠਨ ‘ਗ੍ਰੇਨਜ਼ ਆਸਟ੍ਰੇਲੀਆ’ ਨੇ ਕਿਹਾ ਹੈ

ਵਿਕਟੋਰੀਆ ਦੇ ਸਰਕਾਰੀ ਸਕੂਲਾਂ ’ਚ ਪੜ੍ਹਦੇ ਬੱਚਿਆਂ ਦੇ ਮਾਪਿਆਂ ਨੂੰ ਮਿਲੇਗਾ 400 ਡਾਲਰ ਦਾ ਬੋਨਸ, ਜਾਣੋ ਪ੍ਰੀਮੀਅਰ ਜੈਸਿੰਟਾ ਐਲਨ ਨੇ ਕੀ ਕੀਤਾ ਐਲਾਨ
ਮੈਲਬਰਨ: ਵਿਕਟੋਰੀਆ ਸਰਕਾਰ ਆਉਣ ਵਾਲੇ ਬਜਟ ਦੇ ਹਿੱਸੇ ਵਜੋਂ ਸਰਕਾਰੀ ਸਕੂਲਾਂ ਵਿੱਚ ਸਾਰੇ ਪੇਰੈਂਟਸ ਅਤੇ ਗੈਰ-ਸਰਕਾਰੀ ਸਕੂਲਾਂ ਵਿੱਚ ਕੰਸੈਸ਼ਨ ਕਾਰਡ ਹੋਲਡਰਾਂ ਨੂੰ ਪ੍ਰਤੀ ਵਿਦਿਆਰਥੀ 400 ਡਾਲਰ ਦੀ ਅਦਾਇਗੀ ਪ੍ਰਦਾਨ ਕਰਨ

ਆਸਟ੍ਰੇਲੀਆ ਦਾ ਵੀਜ਼ਾ ਚਾਹੀਦੈ! ਤਾਂ ਹੁਣ TOEFL ਟੈਸਟ ਦੇ ਕੇ ਵੀ ਕਰ ਸਕੋਗੇ ਅਪਲਾਈ
ਮੈਲਬਰਨ: ਆਸਟ੍ਰੇਲੀਆ ਆਉਣ ਦਾ ਸੁਫ਼ਨਾ ਦੇਖ ਰਹੇ ਲੋਕਾਂ ਲਈ ਚੰਗੀ ਖ਼ਬਰ ਹੈ। ਆਸਟ੍ਰੇਲੀਆ ਨੇ ਸਾਰੇ ਵੀਜ਼ਿਆਂ ਲਈ TOEFL ਸਕੋਰ ਨੂੰ ਮਾਨਤਾ ਦੇ ਦਿੱਤੀ ਹੈ। ਐਜੂਕੇਸ਼ਨਲ ਟੈਸਟਿੰਗ ਸਰਵਿਸ (ETS) ਦੇ ਹਵਾਲੇ

ਚੀਨੀ ਲੜਾਕੂ ਜਹਾਜ਼ ਨੇ ਆਸਟ੍ਰੇਲੀਆਈ ਨੇਵੀ ਦੇ ਹੈਲੀਕਾਪਟਰ ਦੇ ਰਾਹ ’ਚ ਸੁੱਟੇ ਫ਼ਲੇਅਰ ਬਲਾਟਸ, ਦੱਖਣੀ ਚੀਨ ਸਾਗਰ ‘ਚ ਤਣਾਅ ਵਧਿਆ
ਮੈਲਬਰਨ: ਦੱਖਣੀ ਚੀਨ ਸਾਗਰ ‘ਚ ਅੰਤਰਰਾਸ਼ਟਰੀ ਜਲ ਖੇਤਰ ‘ਚ ਕੰਮ ਕਰ ਰਹੇ ਆਸਟ੍ਰੇਲੀਆਈ ਨੇਵੀ ਦੇ ਇਕ ਹੈਲੀਕਾਪਟਰ ਨੂੰ ਚੀਨੀ ਲੜਾਕੂ ਜਹਾਜ਼ ਦੇ ਫ਼ਲੇਅਰ ਬਲਾਸਟ ਦਾ ਸਾਹਮਣਾ ਕਰਨਾ ਪਿਆ। ਡਿਫ਼ੈਂਸ ਮਿਨੀਸਟਰ

ਹੁਣ ਅਪਰਾਧ ਦੀ ਕਮਾਈ ਨਾਲ ਨਹੀਂ ਚੱਲ ਸਕੇਗਾ ਆਸਟ੍ਰੇਲੀਆ ਦਾ ਪ੍ਰਾਪਰਟੀ ਬਾਜ਼ਾਰ, ਨਵੇਂ ਕਾਨੂੰਨ ਲਿਆਉਣ ਦੀ ਤਿਆਰੀ ’ਚ ਸਰਕਾਰ
ਮੈਲਬਰਨ: ਘਰ ਖਰੀਦਣ ਵਾਲਿਆਂ ਲਈ ਚੰਗੀ ਖ਼ਬਰ ਹੈ। ਆਸਟ੍ਰੇਲੀਆ ਸਰਕਾਰ ਜਲਦੀ ਹੀ ਨਵਾਂ ਕਾਨੂੰਨ ਪਾਸ ਕਰਨ ਜਾ ਰਹੀ ਹੈ ਜਿਸ ਹੇਠ ਲੋਕਾਂ ਨੂੰ ਡਰੱਗ ਡੀਲਰਾਂ, ਭ੍ਰਿਸ਼ਟ ਅਧਿਕਾਰੀਆਂ ਅਤੇ ਅਪਰਾਧੀਆਂ ਵੱਲੋਂ

ਕੈਂਸਲ ਹੋਈਆਂ ਉਡਾਣਾਂ ਲਈ ਵੀ ਟਿਕਟਾਂ ਬੁੱਕ ਕਰੀ ਗਈ Qantas, ਹੁਣ ਕਸਟਮਰਸ ਨੂੰ ਵਾਪਸ ਕਰਨੇ ਪੈਣਗੇ 2 ਕਰੋੜ ਡਾਲਰ
ਮੈਲਬਰਨ: ਕੋਵਿਡ ਤੋਂ ਬਾਅਦ ਦੇ ਸਮੇਂ ਦੌਰਾਨ ਰੱਦ ਕੀਤੀਆਂ ਗਈਆਂ ਉਡਾਨਾਂ ਲਈ ਵੀ ਟਿਕਟਾਂ ਬੁੱਕ ਕਰਨ ਵਾਲੀ ਏਅਰਲਾਈਨ Qantas ’ਤੇ ਵੱਡਾ ਜੁਰਮਾਨਾ ਲਗਾਇਆ ਗਿਆ ਹੈ। Qantas ਨੇ ਆਪਣੇ ਕਸਟਮਰਸ ਨੂੰ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.