Latest Live Punjabi News in Australia – ਪੰਜਾਬੀ ਖ਼ਬਰਾਂ

Sea7 Australia is a great source of Latest Live Punjabi News in Australia.

RBA

ਕਰਜ਼ਦਾਰਾਂ ਨੂੰ ਰਾਹਤ, ਲਗਾਤਾਰ ਦੂਜੀ ਵਾਰ RBA ਨੇ ਨਹੀਂ ਬਦਲਿਆ ਕੈਸ਼ ਰੇਟ, ਜਾਣੋ ਮੀਟਿੰਗ ’ਚ ਕੀ ਹੋਇਆ ਨਵਾਂ ਫੈਸਲਾ

ਮੈਲਬਰਨ: ਰਿਜ਼ਰਵ ਬੈਂਕ ਆਫ਼ ਆਸਟ੍ਰੇਲੀਆ (RBA) ਨੇ ਸਾਲ ਦੀ ਆਪਣੀ ਪਹਿਲੀ ਮੀਟਿੰਗ ਦੌਰਾਨ ਕੈਸ਼ ਰੇਟ ਕੋਈ ਵਾਧਾ ਜਾਂ ਘਾਟਾ ਨਾ ਕਰਦਿਆਂ ਇਸ ਨੂੰ 4.35 ’ਤੇ ਹੀ ਸਥਿਰ ਰੱਖਿਆ ਹੈ। ਇਸ

ਪੂਰੀ ਖ਼ਬਰ »
ਚੀਨ

ਚੀਨ ਨੇ ਆਸਟ੍ਰੇਲੀਆਈ ਨਾਗਰਿਕ ਨੂੰ ਸੁਣਾਈ ਮੌਤ ਦੀ ਸਜ਼ਾ, ਆਸਟ੍ਰੇਲੀਆ ਸਰਕਾਰ ਨੇ ਚੁਕਿਆ ਇਹ ਕਦਮ

ਮੈਲਬਰਨ: ਚੀਨ ਦੀ ਰਾਜਧਾਨੀ ਬੀਜਿੰਗ ’ਚ ਇੱਕ ਅਦਾਲਤ ਨੇ ਆਸਟ੍ਰੇਲੀਆ ਦੇ ਨਾਗਰਿਕ ਯਾਂਗ ਹੇਂਗਜੁਨ ਨੂੰ ਜਾਸੂਸੀ ਦੇ ਮਾਮਲੇ ’ਚ ਮੌਤ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਉਸ ਦੀ ਇਸ ਸਜ਼ਾ ਨੂੰ

ਪੂਰੀ ਖ਼ਬਰ »
ਵਰਕਰਾਂ

ਆਸਟ੍ਰੇਲੀਆ ਦੇ ਬੌਸ ਸਾਵਧਾਨ, ਵਰਕਰਾਂ ਦੇ ਹੱਕ ’ਚ ਜਲਦ ਆ ਰਿਹੈ ਇਹ ਕਾਨੂੰਨ

ਮੈਲਬਰਨ: ਆਸਟ੍ਰੇਲੀਆਈ ਵਰਕਰਾਂ ਲਈ ਜਲਦ ਹੀ ਇੱਕ ਨਵਾਂ ਕਾਨੂੰਨ ਬਣਨ ਵਾਲਾ ਹੈ ਜਿਸ ਅਨੁਸਾਰ ਉਨ੍ਹਾਂ ਨੂੰ ਕੰਮ ਦੇ ਘੰਟਿਆਂ ਤੋਂ ਬਾਹਰ ਆਪਣੇ ਬੌਸ ਦੀ ਕਾਲ ਦਾ ਜਵਾਬ ਦੇਣਾ ਲਾਜ਼ਮੀ ਨਹੀਂ

ਪੂਰੀ ਖ਼ਬਰ »
ਕਿੰਗ ਚਾਰਲਸ

ਕਿੰਗ ਚਾਰਲਸ III ਨੂੰ ਹੋਇਆ ਕੈਂਸਰ, ਜਨਤਕ ਡਿਊਟੀਆਂ ਤੋਂ ਲੈਣਗੇ ਛੁੱਟੀ

ਮੈਲਬਰਨ: ਬ੍ਰਿਟੇਨ ਦੇ ਕਿੰਗ ਚਾਰਲਸ III ਨੂੰ ਹਾਲ ਹੀ ‘ਚ ਪ੍ਰੋਸਟੇਟ ਦੇ ਵਾਧੇ ਲਈ ਹਸਪਤਾਲ ‘ਚ ਕੀਤੇ ਗਏ ਆਪਰੇਸ਼ਨ ਤੋਂ ਬਾਅਦ ਕੈਂਸਰ ਹੋਣ ਦਾ ਪਤਾ ਲੱਗਾ ਹੈ। ਉਹ ਇਲਾਜ ਸ਼ੁਰੂ

ਪੂਰੀ ਖ਼ਬਰ »
ਟੀਚਰਾਂ

ਰਿਜਨਲ ਏਰੀਏ ’ਚ ਜੌਬ ਕਰਨ ’ਤੇ ਮਿਲੇਗਾ 20 ਤੋਂ 30 ਹਜ਼ਾਰ ਡਾਲਰ ਦਾ ਗੱਫਾ, ਪੜ੍ਹੋ, ਆਸਟ੍ਰੇਲੀਆ ਦੀ ਕਿਹੜੀ ਸਟੇਟ ਨੇ ਟੀਚਰਾਂ, ਨਰਸਾਂ ਤੇ ਹੋਰਨਾਂ ਨੂੰ ਦਿੱਤੀ ਔਫਰ!

ਮੈਲਬਰਨ: ਦੂਜੇ ਸਟੇਟਾਂ ਤੋਂ ਜ਼ਰੂਰੀ ਵਰਕਰਾਂ ਨੂੰ ਆਕਰਸ਼ਿਤ ਕਰਨ ਦੇ ਮੰਤਵ ਨਾਲ ਨਿਊ ਸਾਊਥ ਵੇਲਜ਼ (NSW) ਨੇ ‘ਮੇਕ ਦਿ ਮੂਵ’ ਮੁਹਿੰਮ ਸ਼ੁਰੂ ਕੀਤੀ ਹੈ। ਮੁਹਿੰਮ ਅਧੀਨ ਰਿਜਨਲ ਇਲਾਕਿਆਂ ’ਚ ਕੰਮ

ਪੂਰੀ ਖ਼ਬਰ »
ਵਾਇਲਿਨ ਵਾਇਟ

ਸ਼ਾਪਿੰਗ ਸੈਂਟਰ ’ਚ ਬਜ਼ੁਰਗ ਔਰਤ ਦਾ ਕਤਲ, ਤਿੰਨ ਨਾਬਾਲਗ ਗ੍ਰਿਫ਼ਤਾਰ, ਚੌਥੇ ਦੀ ਭਾਲ ਜਾਰੀ

ਮੈਲਬਰਨ: ਆਸਟ੍ਰੇਲੀਆ ’ਚ ਕਾਰ ਚੋਰੀ ਕਰਨ ਦੇ ਮਕਸਦ ਨਾਲ ਇੱਕ ਬਜ਼ੁਰਗ ਔਰਤ ਦਾ ਕਤਲ ਕਰਨ ਦੀ ਸਨਸਨੀਖੇਜ਼ ਘਟਨਾ ਸਾਹਮਣੇ ਆਈ ਹੈ। ਪੁਲਿਸ ਨੇ ਇਸ ਮਾਮਲੇ ’ਚ ਕੁਲ ਪੰਜ ਨਾਬਾਲਗਾਂ ਨੂੰ

ਪੂਰੀ ਖ਼ਬਰ »
ਗੁਰਜੀਤ ਸਿੰਘ

ਗੁਰਜੀਤ ਸਿੰਘ ਕਤਲ ਕੇਸ ’ਚ ਪਹਿਲੀ ਗ੍ਰਿਫ਼ਤਾਰੀ, ਹੋਰਾਂ ਦੀ ਭਾਲ ਜਾਰੀ, ਨਿਊਜ਼ੀਲੈਂਡ ਪੁੱਜੇ ਪਿਤਾ ਨੇ ਮੰਗੇ ਸਵਾਲਾਂ ਦੇ ਜਵਾਬ

ਮੈਲਬਰਨ: ਪਿਛਲੇ ਸੋਮਵਾਰ ਨੂੰ ਨਿਊਜ਼ੀਲੈਂਡ ਦੇ ਡੁਨੇਡਿਨ ’ਚ ਆਪਣੇ ਘਰ ਬਾਹਰ ਕਤਲ ਕੀਤੇ ਗਏ ਸਿੱਖ ਨੌਜੁਆਨ ਗੁਰਜੀਤ ਸਿੰਘ ਦੇ ਕੇਸ ’ਚ ਪੁਲਿਸ ਨੂੰ ਪਹਿਲੀ ਸਫ਼ਲਤਾ ਮਿਲੀ ਹੈ। ਇੱਕ ਹਫ਼ਤੇ ਦੀ

ਪੂਰੀ ਖ਼ਬਰ »
TikTok

TikTok ਤੋਂ ਗਾਇਬ ਹੋਏ ਕਈ ਮਸ਼ਹੂਰ ਗਾਇਕਾਂ ਦੇ ਗੀਤ, ਜਾਣੋ ਕੀ ਪੈਦਾ ਹੋਇਆ ਵਿਵਾਦ

ਮੈਲਬਰਨ: ਯੂਨੀਵਰਸਲ ਮਿਊਜ਼ਿਕ ਗਰੁੱਪ (UMG) ਨੇ ਐਲਾਨ ਕੀਤਾ ਹੈ ਕਿ ਉਹ ਕਲਾਕਾਰਾਂ ਅਤੇ ਗੀਤਕਾਰਾਂ ਨੂੰ ਦੇ ਬਣਦੇ ਪੈਸੇ ਦਾ ਭੁਗਤਾਨ ਨਾ ਕਰਨ ਕਾਰਨ TikTok ਤੋਂ ਆਪਣੇ ਟਰੈਕ ਹਟਾ ਲਵੇਗਾ। ਇਨ੍ਹਾਂ

ਪੂਰੀ ਖ਼ਬਰ »
ਟੈਸਲਾ

ਆਸਟ੍ਰੇਲੀਆ ‘ਚ ਤਿੰਨ ਹਫ਼ਤੇ ਪਹਿਲਾਂ ਰਿਲੀਜ਼ ਸੈਂਕੜੇ ਟੈਸਲਾ ਮਾਡਲ 3s ਕਾਰਾਂ ਨੂੰ ਵਾਪਸ ਮੰਗਵਾਇਆ ਗਿਆ, ਜਾਣੋ ਕੀ ਪੈ ਗਿਆ ਨੁਕਸ

ਮੈਲਬਰਨ: ਆਸਟ੍ਰੇਲੀਆ ਦੇ ਫੈਡਰਲ ਟਰਾਂਸਪੋਰਟ ਵਿਭਾਗ ਨੇ 500 ਤੋਂ ਵੱਧ ਨਵੇਂ ਐਡੀਸ਼ਨ ਦੀਆਂ ਟੈਸਲਾ ਮਾਡਲ 3s ਕਾਰਾਂ ਨੂੰ ਵਾਪਸ ਬੁਲਾਇਆ ਹੈ ਕਿਉਂਕਿ ਗੱਡੀਆਂ ਦੇ ਚਾਈਲਡ ਸੀਟ ਕਨੈਕਸ਼ਨ ਵਿੱਚ ਵਿਵਾਦਪੂਰਨ ਤਬਦੀਲੀ

ਪੂਰੀ ਖ਼ਬਰ »
ਓ'ਡੋਨੋਗੁਏ

ਮੂਲਵਾਸੀ ਅਧਿਕਾਰਾਂ ਲਈ ਜ਼ਿੰਦਗੀ ਭਰ ਲੜਨ ਵਾਲੀ ਲੋਵਿਟਜਾ ਓ’ਡੋਨੋਗੁਏ ਨਹੀਂ ਰਹੇ

ਮੈਲਬਰਨ: ਆਸਟ੍ਰੇਲੀਆ ’ਚ ਮੂਲ ਵਾਸੀਆਂ ਦੇ ਅਧਿਕਾਰਾਂ ਦੀ ਵਕਾਲਤ ਕਰਨ ਵਾਲੀ ਲੋਵਿਟਜਾ ਓ’ਡੋਨੋਗੁਏ ਦਾ ਐਡੀਲੇਡ ਵਿੱਚ 91 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ ਹੈ। ਉਹ ਸੰਯੁਕਤ ਰਾਸ਼ਟਰ ਨੂੰ ਸੰਬੋਧਨ

ਪੂਰੀ ਖ਼ਬਰ »
ਆਸਟ੍ਰੇਲੀਆ

ਆਸਟ੍ਰੇਲੀਆ ’ਚ ਇੱਕ ਲੱਖ ਡਾਲਰ ਤੋਂ ਵੀ ਘੱਟ ’ਚ ਮਿਲ ਰਿਹੈ ਇਹ ਸਟੂਡੀਓ ਹੋਮ

ਮੈਲਬਰਨ: ਤਸਮਾਨੀਆ ’ਚ ਸਥਿਤ ਇੱਕ ਘਰ ਇਸ ਵੇਲੇ ਸਿਰਫ਼ 99 ਹਜ਼ਾਰ ਡਾਲਰ ’ਚ ਵਿਕ ਰਿਹਾ ਹੈ, ਜੋ ਸਟੇਟ ’ਚ ਔਸਤਨ ਮਕਾਨਾਂ ਦੀ ਕੀਮਤ ਤੋਂ ਬਹੁਤ ਘੱਟ ਹੈ। ਨੂਬੀਨਾ ਪਿੰਡ ਦੇ

ਪੂਰੀ ਖ਼ਬਰ »
ਪੰਜਾਬੀ

ਮੈਲਬਰਨ ਦੀ ਕਲੀਨਿਕ ’ਚ ਛੋਟੇ ਆਪਰੇਸ਼ਨ ਮਗਰੋਂ ਪੰਜਾਬੀ ਮੂਲ ਦੀ ਮਾਂ ਦੀ ਬੇਵਕਤੀ ਮੌਤ

ਮੈਲਬਰਨ: ਦੋ ਬੱਚਿਆਂ ਦੀ ਮਾਂ ਹਰਜੀਤ ਕੌਰ (30) ਦੀ ਮੈਲਬਰਨ ਦੇ ਹੈਂਪਟਨ ਪਾਰਕ ਵੀਮੈਨਜ਼ ਹੈਲਥ ਕਲੀਨਿਕ ‘ਚ ਸਰਜੀਕਲ ਅਬਾਰਸ਼ਨ ਤੋਂ ਬਾਅਦ ਦੁਖਦਾਈ ਮੌਤ ਹੋ ਗਈ। ਉਸ ਨੂੰ ਹਾਲ ਹੀ ਵਿੱਚ

ਪੂਰੀ ਖ਼ਬਰ »
ਹਸਪਤਾਲ

ਹਸਪਤਾਲ ’ਤੇ ਸਿਹਤ ਮੰਤਰੀ ਨੂੰ ਵਿਖਾਉਣ ਲਈ ਫ਼ਰਜ਼ੀ ਮਰੀਜ਼ ਭਰਤੀ ਕਰਨ ਦਾ ਦੋਸ਼, ਹੋਵੇਗੀ ਜਾਂਚ

ਮੈਲਬਰਨ: ਵਿਕਟੋਰੀਆ ਦੇ ਕੋਲਿਕ ਸ਼ਹਿਰ ਦਾ ਇਕ ਹਸਪਤਾਲ ਵਿਵਾਦਾਂ ’ਚ ਘਿਰ ਗਿਆ ਹੈ। ਹਸਪਤਾਲ ਦੇ ਸਟਾਫ਼ ’ਤੇ ਦੋਸ਼ ਲੱਗਾ ਹੈ ਕਿ ਪਿਛਲੇ ਸਾਲ ਅਗਸਤ ’ਚ ਸਟੇਟ ਦੀ ਸਿਹਤ ਮੰਤਰੀ ਦੇ

ਪੂਰੀ ਖ਼ਬਰ »
ਸਿੱਖ

ਕੈਨੇਡਾ ’ਚ ਸਿੱਖ ਦੇ ਘਰ ਅੱਧੀ ਰਾਤ ਗੋਲੀਬਾਰੀ ਮਗਰੋਂ ਭਾਈਚਾਰੇ ’ਚ ਸਹਿਮ

ਮੈਲਬਰਨ: ਪਿਛਲੇ ਸਾਲ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਸੂਬੇ ਵਿਚ ਇਕ ਗੁਰਦੁਆਰੇ ਬਾਹਰ ਗੋਲੀ ਮਾਰ ਕੇ ਮਾਰੇ ਗਏ ਖਾਲਿਸਤਾਨੀ ਹਮਾਇਤੀ ਆਗੂ ਹਰਦੀਪ ਸਿੰਘ ਨਿੱਝਰ ਨਾਲ ਜੁੜੇ ਇਕ ਸਿੱਖ ਕਾਰਕੁੰਨ ਦੇ ਘਰ

ਪੂਰੀ ਖ਼ਬਰ »
ਸਿਡਨੀ

ਫ਼ੋਨ ਬਚਾਉਣ ਦੇ ਚੱਕਰ ’ਚ ਗਈ ਜਾਨ, ਜਾਣੋ ਕੀ ਹੋਇਆ ਸਿਡਨੀ ਦੇ ਰੇਲਵੇ ਸਟੇਸ਼ਨ ’ਤੇ

ਮੈਲਬਰਨ: ਸਿਡਨੀ ਦੇ ਉੱਤਰੀ ਇਲਾਕੇ ‘ਚ ਮਾਲ ਗੱਡੀ ਦੀ ਲਪੇਟ ‘ਚ ਆਉਣ ਨਾਲ ਇਕ ਜੋੜੇ ਦੀ ਮੌਤ ਹੋ ਗਈ। ਬੀਤੀ ਅੱਧੀ ਰਾਤ ਵੇਲੇ ਅਰੂਲੇਨ ਚਿਨੀਅਨ ਅਤੇ ਉਸ ਦੀ ਗਲਰਫ਼ਰੈਂਡ, ਜੋ

ਪੂਰੀ ਖ਼ਬਰ »
ਪੰਜਾਬੀ

ਆਸਟ੍ਰੇਲੀਆ ’ਚ ਪੰਜਾਬੀ ਨੌਜਵਾਨ ਦੀ ਗੱਡੀ ਨੂੰ ਟੱਕਰ ਮਾਰ ਕੇ ਮਾਰਨ ਵਾਲੇ ਨਸ਼ੇੜੀ ਨੂੰ 9 ਸਾਲ ਦੀ ਕੈਦ

ਮੈਲਬਰਨ: ਵਿਕਟੋਰੀਆ ਦੇ ਇਕ ਡਰਾਈਵਰ ਨੂੰ ਆਇਸ ਅਤੇ ਹੋਰ ਨਸ਼ੀਲੇ ਪਦਾਰਥਾਂ ਦੇ ਅਸਰ ਹੇਠ ਗੱਡੀ ਚਲਾਉਂਦਿਆਂ ਇੱਕ ਪੰਜਾਬੀ ਨੂੰ ਮਾਰ ਦੇਣ ਲਈ 9 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਗਈ

ਪੂਰੀ ਖ਼ਬਰ »
ਸਿੱਖ

ਸਿੱਖ ਸਾਈਕਲ ਸਵਾਰਾਂ ਨੂੰ ਸਿਰ ਦੀਆਂ ਸੱਟਾਂ ਤੋਂ ਬਚਾਉਣ ’ਚ ਪੱਗ ਦਾ ਕੀ ਰੋਲ ਹੈ? ਜਾਣੋ ਕੀ ਕਹਿੰਦੈ ਤਾਜ਼ਾ ਅਧਿਐਨ

ਮੈਲਬਰਨ: ਇੰਪੀਰੀਅਲ ਕਾਲਜ ਲੰਡਨ ਅਤੇ ਸਿੱਖ ਸਾਇੰਟਿਸਟ ਨੈੱਟਵਰਕ ਨੇ ਸਿੱਖਾਂ ਵੱਲੋਂ ਬੰਨ੍ਹੀ ਜਾਂਦੀ ਪੱਗ (Sikh Turban) ਬਾਰੇ ਇੱਕ ਤਾਜ਼ਾ ਅਧਿਐਨ ਕੀਤਾ ਹੈ। ਅਧਿਐਨ ’ਚ ਸਿੱਖ ਸਾਈਕਲ ਸਵਾਰਾਂ ਵੱਲੋਂ ਕਿਸੇ ਹਾਦਸੇ

ਪੂਰੀ ਖ਼ਬਰ »
ACOSS

ਆਸਟ੍ਰੇਲੀਆ ’ਚ ਕੰਮ ਲੱਭ ਰਹੇ ਲੋਕਾਂ ਦੀ ਮਦਦ ਲਈ ਭੁਗਤਾਨ ਵਧਾਉਣ ਦੀ ਮੰਗ, ਸੋਸ਼ਲ ਸਰਵਿਸ ਕੌਂਸਲ (ACOSS) ਨੇ ਸਰਕਾਰ ’ਤੇ ਲਾਏ ਦੋਸ਼

ਮੈਲਬਰਨ: ਆਸਟ੍ਰੇਲੀਆਈ ਕੌਂਸਲ ਆਫ ਸੋਸ਼ਲ ਸਰਵਿਸ (ACOSS) ਨੇ ਨੌਕਰੀ ਲੱਭਣ ਰਹੇ ਲੋਕਾਂ ਲਈ ਅਤੇ ਹੋਰ ਸਬੰਧਤ ਸਰਕਾਰੀ ਭੁਗਤਾਨਾਂ ਵਿੱਚ ਤੁਰੰਤ ਵਾਧਾ ਕਰਨ ਦੀ ਮੰਗ ਕੀਤੀ ਹੈ। ACOSS ਦੀ CEO ਕੈਸੈਂਡਰਾ

ਪੂਰੀ ਖ਼ਬਰ »
ਫ਼ਿਲਿਪ ਆਈਲੈਂਡ

ਫ਼ਿਲਿਪ ਆਈਲੈਂਡ ’ਤੇ ਜਾਨ ਗੁਆਉਣ ਵਾਲਿਆਂ ਨੂੰ ਸੇਜਲ ਅੱਖਾਂ ਨਾਲ ਅੰਤਮ ਵਿਦਾਇਗੀ

ਮੈਲਬਰਨ: ਅੰਕੁਰ ਛਾਬੜਾ ਨੇ ਆਪਣੇ ਪਰਿਵਾਰ ਦੇ ਚਾਰ ਮੈਂਬਰਾਂ ਨੂੰ ਕੁਝ ਸਕਿੰਟਾਂ ਵਿੱਚ ਗੁਆ ਦਿੱਤਾ ਜਦੋਂ ਉਹ ਸਮੁੰਦਰ ਕੰਢੇ ਆਏ ਇੱਕ ਰਿੱਪ ਵਿੱਚ ਫਸ ਗਏ ਸਨ, ਪਰ ਉਨ੍ਹਾਂ ਦਾ ਮੰਨਣਾ

ਪੂਰੀ ਖ਼ਬਰ »
ਜੈਕਪਾਟ

ਜਾਣੋ ਕੌਣ ਨੇ ਰਿਕਾਰਡ 20 ਕਰੋੜ ਡਾਲਰ ਦਾ ਪਾਵਰਬਾਲ ਜੈਕਪਾਟ ਜਿੱਤਣ ਵਾਲੇ ਖ਼ੁਸ਼ਕਿਸਮਤ

ਮੈਲਬਰਨ: ਰਿਕਾਰਡ 20 ਕਰੋੜ ਡਾਲਰ ਦੇ ਪਾਵਰਬਾਲ ਜੈਕਪਾਟ ਨੰਬਰਾਂ ਦਾ ਐਲਾਨ ਹੋ ਚੁੱਕਾ ਹੈ ਅਤੇ ਦੋ ਟਿਕਟਾਂ ਨੇ ਇਹ ਚਿਰਉਡੀਕਵੀਂ ਲਾਟਰੀ ਜਿੱਤ ਲਈ ਹੈ। ਇਕ ਟਿਕਟ ਸਿੰਗਲਟਨ, NSW ਰਹਿੰਦੇ ਇਕ

ਪੂਰੀ ਖ਼ਬਰ »

sea7Latest Live Punjabi News in Australia

Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.