Sea7 Australia is a great source of Latest Live Punjabi News in Australia.

1 ਜੁਲਾਈ ਤੋਂ ਵਧੇਗਾ ਬਿਜਲੀ ਦਾ ਬਿੱਲ, ਵਿਕਟੋਰੀਆ ’ਚ ਔਸਤਨ 12 ਡਾਲਰ ਦਾ ਹੋਵੇਗਾ ਵਾਧਾ
ਮੈਲਬਰਨ : ਆਸਟ੍ਰੇਲੀਆਈ ਲੋਕਾਂ ਲਈ ਆਉਣ ਵਾਲੇ ਮਹੀਨਿਆਂ ਵਿੱਚ ਬਿਜਲੀ ਦੇ ਬਿੱਲਾਂ ’ਚ ਵਾਧਾ ਹੋਣ ਵਾਲਾ ਹੈ, ਜਿਸ ਨਾਲ ਪਹਿਲਾਂ ਤੋਂ ਹੀ ਉੱਚ ਜੀਵਨ ਲਾਗਤ ’ਤੇ ਹੋਰ ਬੋਝ ਪਵੇਗਾ। NSW,

ਮਾਹਰਾਂ ਨੇ ਵਿਦੇਸ਼ੀ ਖ਼ਰੀਦਕਾਰਾਂ ’ਤੇ ਆਸਟ੍ਰੇਲੀਆ ’ਚ ਪ੍ਰਾਪਰਟੀ ਖ਼ਰੀਦਣ ’ਤੇ ਲਾਈ ਪਾਬੰਦੀ ਨੂੰ ‘ਡਰਾਮੇਬਾਜ਼ੀ’ ਦੱਸਿਆ
ਮੈਲਬਰਨ : ਆਸਟ੍ਰੇਲੀਆ ਸਰਕਾਰ ਵੱਲੋਂ ਵਿਦੇਸ਼ੀ ਖਰੀਦਦਾਰਾਂ ’ਤੇ 1 ਅਪ੍ਰੈਲ ਤੋਂ ਬਾਅਦ ਮਕਾਨ ਖਰੀਦਣ ’ਤੇ ਲਗਾਈ ਗਈ ਦੋ ਸਾਲ ਦੀ ਪਾਬੰਦੀ ਨੂੰ ਉਦਯੋਗ ਦੇ ਨੇਤਾਵਾਂ ਨੇ ‘ਰਾਜਨੀਤਿਕ ਡਰਾਮੇਬਾਜ਼ੀ ਤੋਂ ਵੱਧ

ਮੈਲਬਰਨ ’ਚ ਮਕਾਨ ਮਾਲਕਣ ਤੋਂ ਤੰਗ ਆਏ ਕਿਰਾਏਦਾਰਾਂ ਨੂੰ VCAT ਨੇ ਦਿੱਤਾ 1100 ਡਾਲਰ ਦਾ ਮੁਆਵਜ਼ਾ
ਮੈਲਬਰਨ : ਮੈਲਬਰਨ ਦੀ ਇਕ ਮਕਾਨ ਮਾਲਕਣ ਨੂੰ 15 ਮਹੀਨਿਆਂ ’ਚ 29 ਵਾਰ ਆਪਣੇ ਕਿਰਾਏ ’ਤੇ ਚਾੜ੍ਹੇ ਘਰ ’ਚ ਦਾਖਲ ਹੋ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕਰਨ ਲਈ ਆਪਣੇ ਕਿਰਾਏਦਾਰਾਂ ਨੂੰ

ਆਸਟ੍ਰੇਲੀਆ ਨਹੀਂ ਮਿਲੀ ਡੋਨਾਲਡ ਟਰੰਪ ਤੋਂ ਛੋਟ, ਅੱਜ ਤੋਂ ਅਮਰੀਕਾ ਨੂੰ ਸਟੀਲ ਅਤੇ ਐਲੂਮੀਨੀਅਮ ਦੇ ਐਕਸਪੋਰਟ ’ਤੇ 25% ਟੈਰਿਫ਼ ਲਾਗੂ
ਜਾਣੋ ਪ੍ਰਧਾਨ ਮੰਤਰੀ Anthony Albanese ਦੀ ਪ੍ਰਤੀਕਿਰਿਆ ਮੈਲਬਰਨ : ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ 12 ਮਾਰਚ, 2025 ਤੋਂ ਆਸਟ੍ਰੇਲੀਆ ਦੇ ਸਟੀਲ ਅਤੇ ਐਲੂਮੀਨੀਅਮ ਐਕਸਪੋਰਟ ’ਤੇ 25٪ ਟੈਰਿਫ ਲਗਾ ਦਿਤਾ ਹੈ।

ਨਿਊਜ਼ੀਲੈਂਡ ਤੱਕ ਪੁੱਜਾ ਸ਼੍ਰੋਮਣੀ ਕਮੇਟੀ ਦੇ ਫੈਸਲੇ ਵਿਰੁੱਧ ਰੋਸ
ਸਿੱਖ ਸਿਧਾਂਤਾਂ ਦੀ ਘੋਰ ਉਲੰਘਣਾ : NZ ਸੈਂਟਰਲ ਸਿੱਖ ਐਸੋਸੀਏਸ਼ਨ ਆਕਲੈਂਡ : ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤ੍ਰਿੰਗ ਕਮੇਟੀ ਦੇ 11 ਮੈਂਬਰਾਂ ਵੱਲੋਂ ਪਿਛਲੇ ਕੁੱਝ ਦਿਨਾਂ ’ਚ ਤਖਤ ਸਾਹਿਬਾਨ ਦੇ

ਆਸਟ੍ਰੇਲੀਆਈ ਬਣਿਆ ਬਨਾਉਟੀ ਦਿਲ ਨਾਲ 100 ਦਿਨਾਂ ਤਕ ਜਿਊਂਦਾ ਰਹਿਣ ਵਾਲਾ ਦੁਨੀਆ ਦਾ ਪਹਿਲਾ ਵਿਅਕਤੀ
ਮੈਲਬਰਨ : ਦਿਲ ਫ਼ੇਲ੍ਹ ਹੋਣ ਦੇ ਖ਼ਤਰੇ ਨਾਲ ਪੀੜਤ ਆਸਟ੍ਰੇਲੀਆ ਦਾ ਇਕ ਵਿਅਕਤੀ ਦੁਨੀਆ ਦਾ ਪਹਿਲਾ ਵਿਅਕਤੀ ਬਣ ਗਿਆ ਹੈ, ਜੋ ਪੂਰੀ ਤਰ੍ਹਾਂ ਬਨਾਉਟੀ ਦਿਲ ਦੇ ਇੰਪਲਾਂਟ ਨਾਲ ਹਸਪਤਾਲ ਤੋਂ

ਆਸਟ੍ਰੇਲੀਆ ’ਚ ਸਭ ਤੋਂ ਸਖ਼ਤ ‘ਜ਼ਮਾਨਤ ਕਾਨੂੰਨ’ ਪੇਸ਼ ਕਰੇਗੀ ਵਿਕਟੋਰੀਆ ਸਰਕਾਰ, ਗੰਭੀਰ ਅਪਰਾਧ ਕਰਨ ਵਾਲੇ ਨਾਬਾਲਗਾਂ ਦਾ ਜੇਲ੍ਹ ਤੋਂ ਬਾਹਰ ਆਉਣਾ ਹੋਵੇਗਾ ਮੁਸ਼ਕਲ
ਮੈਲਬਰਨ : ਵਿਕਟੋਰੀਆ ਸਰਕਾਰ ਨੇ ਦੇਸ਼ ਵਿੱਚ ‘ਸਭ ਤੋਂ ਸਖਤ ਜ਼ਮਾਨਤ ਕਾਨੂੰਨ’ ਲਿਆਉਣ ਦਾ ਵਾਅਦਾ ਕੀਤਾ ਹੈ, ਜਿਸ ਨਾਲ ਗੰਭੀਰ ਅਪਰਾਧ ਕਰਨ ਵਾਲੇ ਨਾਬਾਲਗ ਅਪਰਾਧੀਆਂ ਲਈ ਜੇਲ੍ਹ ਨੂੰ ਆਖਰੀ ਉਪਾਅ

ਸਾਊਥ ਆਸਟ੍ਰੇਲੀਆ ’ਚ ਬਿਜਲਈ ਤੂਫ਼ਾਨ ਨੇ ਮਚਾਈ ਦਹਿਸ਼ਤ, 10 ਹਜ਼ਾਰ ਘਰਾਂ ਦੀ ਬਿਜਲੀ ਗੁੱਲ, ਇਕ ਔਰਤ ਜ਼ਖ਼ਮੀ
ਮੈਲਬਰਨ : ਸਾਊਥ ਆਸਟ੍ਰੇਲੀਆ ਵਿਚ ਇਕ ਭਿਆਨਕ ਬਿਜਲਈ ਤੂਫਾਨ ਆਇਆ, ਜਿਸ ਕਾਰਨ 47,000 ਤੋਂ ਵੱਧ ਵਾਰੀ ਸਟੇਟ ਦੇ ਆਸਮਾਨ ’ਚ ਬਿਜਲੀ ਲਸ਼ਕੀ। ਇਸ ਕਾਰਨ ਦਰਜਨਾਂ ਥਾਵਾਂ ’ਤੇ ਝਾੜੀਆਂ ਨੂੰ ਅੱਗ

ਵਾਲ ਸਟ੍ਰੀਟ ’ਚ ਹਾਹਕਾਰ ਮਗਰੋਂ ਆਸਟ੍ਰੇਲੀਆਈ ਸ਼ੇਅਰ ਬਾਜ਼ਾਰਾਂ ’ਚ ਵੀ ਭਾਰੀ ਗਿਰਾਵਟ, ਨਿਵੇਸ਼ਕਾਂ ਦੇ 30 ਅਰਬ ਡਾਲਰ ਦੇ ਲਗਭਗ ਡੁੱਬੇ
ਮੈਲਬਰਨ : ਅਮਰੀਕੀ ਸ਼ੇਅਰ ਬਾਜ਼ਾਰ ਵਾਲ ਸਟ੍ਰੀਟ ’ਚ ਸ਼ੇਅਰਾਂ ਦੀ ਭਾਰੀ ਵਿਕਰੀ ਤੋਂ ਬਾਅਦ ਆਸਟ੍ਰੇਲੀਆਈ ਸ਼ੇਅਰ ਬਾਜ਼ਾਰ ਵਿਚ ਵੀ ਤੇਜ਼ੀ ਨਾਲ ਗਿਰਾਵਟ ਵੇਖਣ ਨੂੰ ਮਿਲੀ ਹੈ। ASX ਅੱਜ ਸਵੇਰੇ 101.6

ਐਡੀਲੇਡ ’ਚ ਮਕਾਨਾਂ ਦੇ ਕਿਰਾਏ ਨੇ ਤੋੜੇ ਸਾਰੇ ਰਿਕਾਰਡ, ਮੈਲਬਰਨ ਨੂੰ ਵੀ ਛੱਡਿਆ ਪਿੱਛੇ
ਮੈਲਬਰਨ : ਐਡੀਲੇਡ ’ਚ ਮਕਾਨਾਂ ਦੇ ਕਿਰਾਏ ਨੇ ਮੈਲਬਰਨ ਨੂੰ ਵੀ ਪਿੱਛੇ ਛੱਡ ਦਿੱਤਾ ਹੈ। ਪਿੱਛੇ ਜਿਹੇ ਆਈ ਇੱਕ ਰਿਪੋਰਟ ਅਨੁਸਾਰ ਸਾਊਥ ਆਸਟ੍ਰੇਲੀਆ ਦੀ ਰਾਜਧਾਨੀ ’ਚ ਮਾਰਚ 2020 ਤੋਂ ਬਾਅਦ

ਵਿਕਟੋਰੀਆ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ’ਚ ਪੰਜਾਬੀ ਐਥਲੀਟਾਂ ਦਾ ਸ਼ਾਨਦਾਰ ਪ੍ਰਦਰਸ਼ਨ, ਹਰਸਮਰ ਅਤੇ ਹਰਸੀਰਤ ਨੇ ਜੱਤਿਆ ਗੋਲਡ ਮੈਡਲ
ਮੈਲਬਰਨ : 8 ਅਤੇ 9 ਮਾਰਚ ਨੂੰ ਕੈਸੀ ਫੀਲਡਜ਼ ਰੀਜਨਲ ਅਥਲੈਟਿਕਸ ਸੈਂਟਰ ਵਿਖੇ ਹੋਏ ਸਟੇਟ ਟਰੈਕ ਐਂਡ ਫੀਲਡ ਚੈਂਪੀਅਨਸ਼ਿਪ ਵਿੱਚ ਡਾਇਮੰਡ ਸਪੋਰਟਸ ਕਲੱਬ ਮੈਲਬਰਨ (ਕ੍ਰੈਨਬੋਰਨ ਲਿਟਲ ਅਥਲੈਟਿਕਸ ਸੈਂਟਰ ਦੇ ਸਹਿਯੋਗ

PM Anthony Albanese ਨੇ ਇੰਸ਼ੋਰੈਂਸ ਕੰਪਨੀਆਂ ਨੂੰ ਦਿੱਤੀ ਚੇਤਾਵਨੀ, ਕਿਹਾ, ‘ਸਹੀ ਕੰਮ ਨਾ ਕੀਤਾ ਤਾਂ ਹੋਵੇਗੀ ਕਾਰਵਾਈ’
ਮੈਲਬਰਨ : ਪੱਤਰਕਾਰ David Koch ਵੱਲੋਂ ਇੰਸ਼ੋਰੈਂਸ ਕੰਪਨੀਆਂ ’ਤੇ ਲਾਏ ਦੋਸ਼ਾਂ ਨੂੰ ਪ੍ਰਧਾਨ ਮੰਤਰੀ ਨੇ ਸਹੀ ਦੱਸਿਆ ਹੈ। ਚੈਨਲ 7 ’ਤੇ ਇੱਕ ਗੱਲਬਾਤ ’ਚ PM Anthony Albanese ਨੇ ਕਿਹਾ, ‘‘ਸਾਬਕਾ

ਲੱਖਾਂ ਆਸਟ੍ਰੇਲੀਆਈ ਲੋਕਾਂ ਨੂੰ ਮਿਲਣ ਵਾਲੀ ਵੈਲਫ਼ੇਅਰ ਪੇਮੈਂਟ ’ਚ ਵਾਧੇ ਦਾ ਐਲਾਨ
ਮੈਲਬਰਨ : ਵੈਲਫ਼ੇਅਰ ’ਤੇ ਲੱਖਾਂ ਆਸਟ੍ਰੇਲੀਆਈ ਲੋਕਾਂ ਨੂੰ ਉਨ੍ਹਾਂ ਦੇ ਭੁਗਤਾਨ ਵਿੱਚ ਮਹੱਤਵਪੂਰਣ ਵਾਧਾ ਮਿਲਣ ਵਾਲਾ ਹੈ, ਜਿਸ ਵਿੱਚ 5 ਮਿਲੀਅਨ ਤੋਂ ਵੱਧ ਪ੍ਰਾਪਤਕਰਤਾਵਾਂ ਨੂੰ 20 ਮਾਰਚ ਤੋਂ ਸ਼ੁਰੂ ਹੋਣ

ਆਸਟ੍ਰੇਲੀਆ ਦੇ ਆਕਾਸ਼ ’ਚ ਇਸ ਹਫ਼ਤੇ ਵੇਖਣ ਨੂੰ ਮਿਲੇਗਾ ਦੁਰਲੱਭ ‘ਬਲੱਡ ਮੂਨ’, ਜਾਣੋ ਸਮਾਂ
ਮੈਲਬਰਨ : 14 ਮਾਰਚ ਦੀ ਸ਼ਾਮ ਨੂੰ ਆਸਟ੍ਰੇਲੀਆ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਇੱਕ ਦੁਰਲੱਭ ਨਜ਼ਾਰਾ ਵੇਖਣ ਨੂੰ ਮਿਲੇਗਾ। ਸ਼ੁੱਕਰਵਾਰ ਵਾਲੇ ਦਿਨ ਸ਼ਾਮ ਨੂੰ ਸਿਰਫ਼ ਕੁੱਝ ਸਮੇਂ ਲਈ ਦੁਰਲੱਭ ‘ਬਲੱਡ ਮੂਨ’

Ex-Tropical Cyclone Alfred ਤੋਂ ਪ੍ਰਭਾਵਤ ਲੋਕਾਂ ਲਈ ਰਾਹਤ ਰਾਸ਼ੀ ਦਾ ਐਲਾਨ
ਮੈਲਬਰਨ : ਕੁਈਨਜ਼ਲੈਂਡ ਦੇ ਪ੍ਰੀਮੀਅਰ David Crisafulli ਨੇ ਤੂਫ਼ਾਨ ਤੋਂ ਬਾਅਦ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਲੋਕਾਂ ਲਈ ਪਹਿਲੀ ਰਾਹਤ ਰਾਸ਼ੀ ਦਾ ਐਲਾਨ ਕੀਤਾ ਹੈ। Gold Coast, Redlands, ਅਤੇ Logan

ਆਰਥਕ ਮਾਮਲਿਆਂ ਦੇ ਮਾਹਰ Mark Carney ਹੋਣਗੇ ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ, ਲਿਬਰਲ ਪਾਰਟੀ ਲੀਡਰਸ਼ਿਪ ਦੀ ਚੋਣ ਜਿੱਤੀ
ਮੈਲਬਰਨ : ਸਾਬਕਾ ਕੇਂਦਰੀ ਬੈਂਕਰ Mark Carney ਕੈਨੇਡਾ ਦੇ ਅਗਲੇ ਪ੍ਰਧਾਨ ਮੰਤਰੀ ਹੋਣਗੇ। ਉਨ੍ਹਾਂ ਨੇ 85.9٪ ਵੋਟਾਂ ਨਾਲ ਲਿਬਰਲ ਪਾਰਟੀ ਲੀਡਰਸ਼ਿਪ ਦੀ ਚੋਣ ਜਿੱਤ ਲਈ ਹੈ। ਉਹ ਜਸਟਿਨ ਟਰੂਡੋ ਦੀ

ਕਮਜ਼ੋਰ ਪਿਆ Alfred ਹੁਣ ਨਹੀਂ ਰਿਹਾ ਤੂਫ਼ਾਨ, ਜੈਨਰੇਟਰ ਦਾ ਧੂੰਆਂ ਚੜ੍ਹਨ ਕਾਰਨ ਚਾਰ ਹਸਪਤਾਲ ’ਚ ਦਾਖ਼ਲ, ਇੱਕ ਵਿਅਕਤੀ ਲਾਪਤਾ
ਮੈਲਬਰਨ : ਤਮਾਮ ਭਵਿੱਖਬਾਣੀਆਂ ਝੂਠਾ ਸਾਬਤ ਕਰਦਿਆਂ Alfred ਅਜੇ ਤਕ ਜ਼ਮੀਨ ਨਾਲ ਨਹੀਂ ਟਕਰਾਇਆ ਹੈ। ਤਾਜ਼ਾ ਜਾਣਕਾਰੀ ਅਨੁਸਾਰ ਇਹ ਜ਼ਮੀਨ ਤੋਂ 60 ਕੁ ਕਿਲੋਮੀਟਰ ਦੂਰ ਬ੍ਰਿਸਬੇਨ ਦੇ ਨੌਰਥ-ਈਸਟ ’ਚ ਘੁੰਮ

ਵਿਕਟੋਰੀਆ ’ਚ ਕਿਰਾਏਦਾਰਾਂ ਦੀ ਸੁਰੱਖਿਆ ਲਈ ਕਈ ਨਵੀਆਂ ਸੋਧਾਂ ਵਾਲਾ ਕਾਨੂੰਨ ਪਾਸ, ਜਾਣੋ ਕੀ-ਕੀ ਹੋਈਆਂ ਤਬਦੀਲੀਆਂ
ਮੈਲਬਰਨ : ਵਿਕਟੋਰੀਆ ਸਰਕਾਰ ਨੇ ਨਵੇਂ ਰੈਂਟਲ ਸੁਰੱਖਿਆ ਕਾਨੂੰਨ ਪਾਸ ਕੀਤੇ ਹਨ, ਜਿਨ੍ਹਾਂ ਦਾ ਉਦੇਸ਼ ਵਿਕਟੋਰੀਅਨਾਂ ਲਈ ਕਿਰਾਏ ਨੂੰ ਉਚਿਤ ਬਣਾਉਣਾ ਹੈ। ਇਹ ਕਾਨੂੰਨ 2021 ਤੋਂ ਸ਼ੁਰੂ ਕੀਤੇ ਗਏ 130

PM Anthony Albanese ਨੇ ਟਾਲਿਆ ਫ਼ੈਡਰਲ ਚੋਣਾਂ ਦਾ ਐਲਾਨ, ਬਜਟ ਦੀ ਤਿਆਰੀ ਸ਼ੁਰੂ
ਮੈਲਬਰਨ : ਪ੍ਰਧਾਨ ਮੰਤਰੀ Anthony Albanese ਨੇ ਨੌਰਥ NSW ਅਤੇ ਸਾਊਥ-ਈਸਟ Queensland ਵਿੱਚ ਤਬਾਹੀ ਮਚਾ ਰਹੇ ਚੱਕਰਵਾਤ Alfred ਦੇ ਮੱਦੇਨਜ਼ਰ ਇਸ ਹਫਤੇ ਦੇ ਅੰਤ ਵਿੱਚ ਫ਼ੈਡਰਲ ਚੋਣਾਂ ਦੀ ਮਿਤੀ ਦਾ

Gold Coast ਦਾ ਮਸ਼ਹੂਰ ਬੀਚ ਤੂਫ਼ਾਨ Alfred ਕਾਰਨ ਹੋਇਆ ਬਰਬਾਦ, ਜਾਣੋ ਬਹਾਲੀ ’ਚ ਲਗੇਗਾ ਕਿੰਨਾ ਕੁ ਸਮਾਂ
ਮੈਲਬਰਨ : ਗੋਲਡ ਕੋਸਟ ਦੇ ਸਮੁੰਦਰੀ ਕੰਢੇ ’ਤੇ ਤੂਫਾਨ Alfred ਨੇ ਤਬਾਹੀ ਮਚਾਈ ਹੈ ਅਤੇ ਉੱਚੀਆਂ ਲਹਿਰਾਂ ਕਾਰਨ ਬੀਚ ਤੋਂ ਬਹੁਤ ਸਾਰੀ ਰੇਤ ਗਾਇਬ ਹੋ ਗਈ ਹੈ। ਕਈ ਦਿਨਾਂ ਤੋਂ
Latest Live Punjabi News in Australia
Sea7 Australia is our vibrant Punjabi News Hub in Australia, where we bring you the freshest and most relevant Punjabi News Updates from Australia, New Zealand and rest of the World. Stay connected with the latest live Punjabi news in Australia, to stay updated with real time news and information. Explore our user-friendly platform, delivering a seamless experience as we keep you informed about the happenings across Australia through the lens of Punjabi culture. Experience the essence of live Punjabi news like never before, right here in Australia. Join us on this exciting journey where tradition meets the contemporary, and stay ahead with the “latest live Punjabi news in Australia.” Stay connected here to build strong community connections.