ਮੈਲਬਰਨ `ਚ ਦੋ ਗੁੱਟਾਂ `ਚ ਲੜਾਈ ਪਿੱਛੋਂ ਦੁਕਾਨ ਸਾੜੀ (West Street Convenience Store)

Sea7 Australia Team
1 Min Read

ਮੈਲਬਰਨ : ਪੰਜਾਬੀ ਕਲਾਊਡ ਟੀਮ-
ਮਿਡਲ ਈਸਟਰਨ ਕਰਾਈਮ ਗਰੁੱਪ ਅਤੇ ਬਾਈਕੀਜ ( ਮੋਟਰ ਸਾਈਕਲ ਕਲੱਬ) ਦਰਮਿਆਨ ਲੜਾਈ ਪਿੱਛੋਂ ਮੈਲਬਰਨ ਦੇ ਹੈਡਫੀਲਡ ਵਿੱਚ ਵੈਸਟ ਸਟਰੀਟ ਕਨਵੀਨੀਐਂਸ ਸਟੋਰ (West Street Convenience Store) ਨੂੰ ਅੱਗ ਲਾ ਦਿੱਤੀ ਗਈ। ਇਹ ਘਟਨਾ ਬੁੱਧਵਾਰ ਸਵੇਰੇ 5 ਪੰਜ ਵਜੇ ਦੀ ਹੈ ਅਤੇ ਕੁੱਝ  ਦਿਨਾਂ `ਚ ਵਾਪਰਨ ਵਾਲੀ ਦੂਜੀ ਵਾਰਦਾਤ ਹੈ। ਪੁਲੀਸ ਦਾ ਮੰਨਣਾ ਹੈ ਕਿ ਇਸ ਘਟਨਾ ਦਾ ਸਬੰਧ ਮਾਰਚ ਮਹੀਨੇ ਅਜਿਹੇ ਹੀ ਹਾਲਾਤ `ਚ ਸਾੜੀ ਗਈ ਦੁਕਾਨ ਨਾਲ ਵੀ ਸਬੰਧਤ ਹੋ ਸਕਦਾ ਹੈ।

Share This Article
Leave a Comment

Leave a Reply

Your email address will not be published. Required fields are marked *