Chamkila

ਸ੍ਰੀਦੇਵੀ ਵੀ ਫ਼ੈਨ ਸੀ ਚਮਕੀਲੇ ਦੀ, ਫ਼ਿਲਮ ਦਾ ਹੀਰੋ ਬਣਨ ਦੀ ਕੀਤੀ ਸੀ ਪੇਸ਼ਕਸ਼, ਪਰ ਚਮਕੀਲੇ ਨੇ ਸਿਰਫ਼ ਇਸ ਲਈ ਠੁਕਰਾਈ ਕਿ…

ਮੈਲਬਰਨ : ਦਿਲਜੀਤ ਦੋਸਾਂਝ ਅਤੇ ਪਰਿਣੀਤੀ ਚੋਪੜਾ ਦੀ ਅਦਾਕਾਰੀ ਵਾਲੀ ਇਮਤਿਆਜ਼ ਅਲੀ ਦੀ ਡਾਇਰੈਕਸ਼ਨ ਹੇਠ ਬਣੀ ਫ਼ਿਲਮ ‘ਅਮਰ ਸਿੰਘ ਚਮਕੀਲਾ’ ਸ਼ੁੱਕਰਵਾਰ ਨੂੰ ਨੈੱਟਫਲਿਕਸ ‘ਤੇ ਰਿਲੀਜ਼ ਹੋ ਗਈ ਹੈ ਅਤੇ ਚਾਰੇ … ਪੂਰੀ ਖ਼ਬਰ

ਗ੍ਰਹਿਣ

ਅਮਰੀਕਾ ’ਚ ਅੱਜ ਲੱਗੇਗਾ ਪੂਰਨ ਸੂਰਜ ਗ੍ਰਹਿਣ, ਜਾਣੋ ਆਸਟ੍ਰੇਲੀਆ ’ਚ ਤੁਹਾਨੂੰ ਕਿੰਝ ਮਿਲੇਗਾ ਵੇਖਣ ਦਾ ਮੌਕਾ

ਮੈਲਬਰਨ: ਆਕਾਸ਼ ’ਚ ਅੱਜ ਵਿਲੱਖਣ ਨਜ਼ਾਰਾ ਵੇਖਣ ਨੂੰ ਮਿਲੇਗਾ ਜਦੋਂ ਚੰਨ ਸੂਰਜ ਨੂੰ ਪੂਰੀ ਤਰ੍ਹਾਂ ਢਕ ਲਵੇਗਾ। ਪੂਰਨ ਸੂਰਜ ਗ੍ਰਹਿਣ ਦਾ ਇਹ ਅਨੋਖਾ ਨਜ਼ਾਰਾ ਅਮਰੀਕਾ ’ਚ ਕਈ ਥਾਵਾਂ ’ਤੇ ਦਿਸੇਗਾ। … ਪੂਰੀ ਖ਼ਬਰ

Taiwan

ਤਾਇਵਾਨ ’ਚ ਪਿਛਲੇ 25 ਸਾਲਾਂ ਦਾ ਸਭ ਤੋਂ ਭਿਆਨਕ ਭੂਚਾਲ, 4 ਚਾਰ ਲੋਕਾਂ ਦੀ ਮੌਤ, ਇਮਾਰਨਾਂ ਨੂੰ ਭਾਰੀ ਨੁਕਸਾਨ

ਮੈਲਬਰਨ: ਚੀਨ ਦੇ ਨੇੜੇ ਸਥਿਤ ਤਾਈਵਾਨ ‘ਚ ਪਿਛਲੇ 25 ਸਾਲਾਂ ਦੇ ਸਭ ਤੋਂ ਤਾਕਤਵਰ ਭੂਚਾਲ ਨੇ ਅੱਜ ਸਵੇਰੇ ਹੀ ਇਸ ਟਾਪੂ ਨੂੰ ਹਿਲਾ ਕੇ ਰੱਖ ਦਿੱਤਾ, ਜਿਸ ਨਾਲ ਕਈ ਇਮਾਰਤਾਂ … ਪੂਰੀ ਖ਼ਬਰ

ਭਾਰਤ : ਉੱਤਰਾਖੰਡ ’ਚ ਸਵੇਰਸਾਰ ਬਾਬਾ ਤਰਸੇਮ ਸਿੰਘ ਦਾ ਕਤਲ, ਜਾਣੋ ਕੌਣ ਸਨ ਨਾਨਕਮੱਤਾ ਗੁਰਦੁਆਰਾ ਕਾਰ ਸੇਵਾ ਪ੍ਰਧਾਨ

ਮੈਲਬਰਨ: ਅੱਜ ਸਵੇਰੇ 6:30 ਵਜੇ ਦੇ ਲਗਭਗ ਮੋਟਰਸਾਈਕਲ ਸਵਾਰ ਦੋ ਵਿਅਕਤੀਆਂ ਨੇ ਗੋਲੀ ਮਾਰ ਕੇ ਗੁਰਦੁਆਰਾ ਨਾਨਕਮੱਤਾ ਸਾਹਿਬ ਦੇ ਕਾਰ ਸੇਵਾ ਪ੍ਰਧਾਨ ਬਾਬਾ ਤਰਸੇਮ ਸਿੰਘ ਦਾ ਕਤਲ ਕਰ ਦਿੱਤਾ। ਗੁਰਦੁਆਰਾ … ਪੂਰੀ ਖ਼ਬਰ

Robot

ਦੁਨੀਆਂ ਨੂੰ ਮਿਲਿਆ ਪਹਿਲਾ ‘ਸ਼ਹੀਦ’ ਰੋਬੋਟ, ਲੁਕੇ ਅਪਰਾਧੀ ਨੂੰ ਲੱਭਣ ਦੌਰਾਨ ਹੋਇਆ ਗੋਲੀ ਦਾ ਸ਼ਿਕਾਰ

ਮੈਲਬਰਨ: ਅਮਰੀਕਾ ਦੇ ਸਟੇਟ ਮੈਸਾਚੁਸੈਟਸ ਦੀ ਪੁਲਿਸ ਦੀ ਮਦਦ ਲਈ ਤੈਨਾਤ ਕੀਤਾ ਇੱਕ ਰੋਬੋਟ ਕੁੱਤਾ ਸ਼ਹੀਦ ਹੋ ਗਿਆ ਹੈ। ਰੋਸਕੋ ਨਾਂ ਦਾ ਇਹ ਰੋਬੋਟ 6 ਮਾਰਚ ਨੂੰ ਬਾਰਨਸਟੇਬਲ ਦੇ ਇੱਕ … ਪੂਰੀ ਖ਼ਬਰ

ਸਿੱਖ

ਅਮਰੀਕਾ ‘ਚ ਸਿੱਖ ਤੇ ਮੁਸਲਮਾਨ ਗਾਰਡਾਂ ਦੇ ਹੱਕ ‘ਚ ਨਿੱਤਰੀ ਫੈਡਰਲ ਸਰਕਾਰ, ਕੈਲੀਫੋਰਨੀਆ ‘ਚ ਦਾੜ੍ਹੀ ਸ਼ੇਵ ਕਰਕੇ ਰੱਖਣ ਬਾਰੇ ਵਿਤਕਰੇ ਵਾਲੀ ਪਾਲਿਸੀ ਨੂੰ ਚੁਣੌਤੀ

ਮੈਲਬਰਨ: ਅਮਰੀਕਾ ਦੇ ਕੈਲੇਫ਼ੋਰਨੀਆ ਸਟੇਟ ’ਚ Department of Corrections and Rehabilitation (CDCR) ਨੇ ਜੇਲ੍ਹ ’ਚ ਕੰਮ ਕਰ ਰਹੇ ਗਾਰਡਾਂ ਵਲੋਂ ਦਾੜ੍ਹੀ ਰੱਖਣ ’ਤੇ ਲਾਈ ਪਾਬੰਦੀ ਵਿਰੁਧ ਅਮਰੀਕਾ ਫੈਡਰਲ ਸਰਕਾਰ ਨੇ … ਪੂਰੀ ਖ਼ਬਰ

Baltimore

ਕਾਰਗੋ ਸ਼ਿਪ ਦੀ ਟੱਕਰ ਕਾਰਨ ਅਮਰੀਕਾ ਦਾ ਅਹਿਮ ਪੁਲ ਸਕਿੰਟਾਂ ’ਚ ਢਹਿ-ਢੇਰੀ, 6 ਜਣਿਆਂ ਦੀ ਮੌਤ, ਆਲਮੀ ਸਪਲਾਈ ਚੇਨ ’ਚ ਰੁਕਾਵਟ ਪੈਣ ਦਾ ਖਦਸ਼ਾ

ਮੈਲਬਰਨ: ਅਮਰੀਕਾ ਦੀ ਬੰਦਰਗਾਹ ਬਾਲਟੀਮੋਰ ’ਚ ਇਕ ਵਿਸ਼ਾਲ ਕਾਰਗੋ ਸ਼ਿਪ ਦੇ ‘ਫਰਾਂਸਿਸ ਸਕਾਟ ਕੀ ਬ੍ਰਿਜ’ ਨਾਲ ਟਕਰਾ ਜਾਣ ਕਾਰਨ ਅਹਿਮ ਪੁਲ ਢਹਿ ਕੇ ਪਾਣੀ ’ਚ ਡਿੱਗ ਗਿਆ। ਪੁਲ ’ਤੇ ਚਲ … ਪੂਰੀ ਖ਼ਬਰ

solar flare

ਸੂਰਜ ਤੋਂ ਉੱਠਿਆ ਪਲਾਜ਼ਮਾ ਤੂਫ਼ਾਨ, ਜਾਣੋ ਧਰਤੀ ’ਤੇ ਕੀ ਪਾਵੇਗਾ ਅਸਰ (Geomagnetic storm from a solar flare)

ਮੈਲਬਰਨ: ਪੁਲਾੜ ਮੌਸਮ ਦੀ ਭਵਿੱਖਬਾਣੀ ਕਰਨ ਵਾਲਿਆਂ ਨੇ ਸੂਰਜ ਤੋਂ ਪਲਾਜ਼ਮਾ ਦਾ ਤੂਫ਼ਾਨ ਫਟਣ ਅਤੇ ਇਸ ਦੇ ਧਰਤੀ ਵਧਣ ਦੀ ਚੇਤਾਵਨੀ ਜਾਰੀ ਕੀਤੀ ਹੈ। ਗਰਮ ਪਲਾਜ਼ਮਾ ਦੇ ਇਸ ਤੂਫ਼ਾਨ ਨਾਲ … ਪੂਰੀ ਖ਼ਬਰ

NIT

ਭਾਰਤ : NIT ਜਮਸ਼ੇਦਪੁਰ ਦੀ ਤਾਨਿਆ ਸਿੰਘ ਨੂੰ ਆਸਟ੍ਰੇਲੀਆਈ ਕੰਪਨੀ ਤੋਂ ਮਿਲਿਆ ਰਿਕਾਰਡ ਤੋੜ ਪੈਕੇਜ

ਮੈਲਬਰਨ: ਸਾਲ 2023 ‘ਚ ਨੈਸ਼ਨਲ ਇੰਸਟੀਚਿਊਟ ਆਫ ਟੈਕਨਾਲੋਜੀ (NIT) ਦੇ 6 ਵਿਦਿਆਰਥੀਆਂ ਨੂੰ ਆਸਟ੍ਰੇਲੀਆ ਦੀ ਇਕ IT ਕੰਪਨੀ ਐਟਲਸੀਅਨ ਨੇ 83 ਲੱਖ ਰੁਪਏ ਸਾਲਾਨਾ ਦੇ ਰਿਕਾਰਡ ਤਨਖਾਹ ਪੈਕੇਜ ਦੀ ਪੇਸ਼ਕਸ਼ … ਪੂਰੀ ਖ਼ਬਰ

ਕੈਂਸਰ

ਕੇਟ ਮਿਡਲਟਨ ਨੂੰ ਹੋਇਆ ਕੈਂਸਰ, ਕੀਮੋਥੈਰੇਪੀ ਜਾਰੀ

ਮੈਲਬਰਨ: ਵੇਲਸ ਦੀ ਰਾਜਕੁਮਾਰੀ ਕੈਥਰੀਨ ਨੇ ਇੱਕ ਵੀਡੀਓ ਜਾਰੀ ਕਰ ਕੇ ਐਲਾਨ ਕੀਤਾ ਹੈ ਕਿ ਉਨ੍ਹਾਂ ਨੂੰ ਕੈਂਸਰ ਹੈ ਅਤੇ ਉਨ੍ਹਾਂ ਦੀ ਕੀਮੋਥੈਰੇਪੀ ਚਲ ਰਹੀ ਹੈ। ਰਾਜਕੁਮਾਰੀ ਦੀ ਸਿਹਤ ਬਾਰੇ … ਪੂਰੀ ਖ਼ਬਰ

Facebook
Youtube
Instagram