Kenya

ਨਵੇਂ ਟੈਕਸਾਂ ਦੇ ਵਿਰੋਧ ’ਚ ਕੀਨੀਆ ਦੀ ਸੰਸਦ ਅੰਦਰ ਵੜੇ ਪ੍ਰਦਰਸ਼ਨਕਾਰੀ, ਅੱਗਜ਼ਨੀ ਅਤੇ ਤੋੜਭੰਨ ਤੋਂ ਬਾਅਦ ਪੁਲਿਸ ਕਾਰਵਾਈ ’ਚ ਗਈਆਂ ਕਈ ਜਾਨਾਂ

ਮੈਲਬਰਨ : ਕੀਨੀਆ ਦੀ ਰਾਜਧਾਨੀ ਨੈਰੋਬੀ ਵਿਚ ਮੰਗਲਵਾਰ ਨੂੰ ਉਸ ਸਮੇਂ ਹਫੜਾ-ਦਫੜੀ ਮਚ ਗਈ ਜਦੋਂ ਭੀੜ ਨੇ ਪੁਲਿਸ ‘ਤੇ ਪੱਥਰ ਸੁੱਟੇ, ਬੈਰੀਕੇਡ ਪਾਰ ਕੀਤੇ ਅਤੇ ਸੰਸਦ ਦੇ ਮੈਦਾਨ ਵਿਚ ਦਾਖਲ … ਪੂਰੀ ਖ਼ਬਰ

Sikh

ਲਹਿੰਦੇ ਪੰਜਾਬ ’ਚ ਸਿੱਖ ਮੈਰਿਜ ਐਕਟ 2024 ਨੂੰ ਪ੍ਰਵਾਨਗੀ

ਮੈਲਬਰਨ : ਪਾਕਿਸਤਾਨ ਦੇ ਸੂਬੇ ਪੰਜਾਬ ਦੀ ਸਰਕਾਰ ਨੇ ਸਿੱਖ ਮੈਰਿਜ ਐਕਟ 2024 ਨੂੰ ਪ੍ਰਵਾਨਗੀ ਦੇ ਕੇ ਇਤਿਹਾਸ ਰਚ ਦਿੱਤਾ ਹੈ। ਇਹ ਨਵਾਂ ਕਾਨੂੰਨ 18 ਸਾਲ ਜਾਂ ਇਸ ਤੋਂ ਵੱਧ … ਪੂਰੀ ਖ਼ਬਰ

ਭਾਰਤੀ

ਭਾਰਤੀ ਮੂਲ ਦੇ ਅਰਬਪਤੀ ਪਰਿਵਾਰ ਨੂੰ ਨੌਕਰਾਂ ਦਾ ਸੋਸ਼ਣ ਕਰਨ ਦੇ ਦੋਸ਼ ’ਚ ਸਾਢੇ ਚਾਰ ਸਾਲ ਦੀ ਕੈਦ

ਮੈਲਬਰਨ : ਸਵਿਟਜ਼ਰਲੈਂਡ ਦੀ ਇਕ ਅਦਾਲਤ ਨੇ ਭਾਰਤੀ ਮੂਲ ਦੇ ਅਰਬਪਤੀ ਪ੍ਰਕਾਸ਼ ਹਿੰਦੂਜਾ ਅਤੇ ਉਸ ਦੇ ਪਰਿਵਾਰ ਦੇ ਤਿੰਨ ਮੈਂਬਰਾਂ ਨੂੰ ਆਪਣੇ ਲੇਕਸਾਈਡ ਵਿਲਾ ‘ਚ ਭਾਰਤੀ ਨੌਕਰਾਂ ਦਾ ਸ਼ੋਸ਼ਣ ਕਰਨ … ਪੂਰੀ ਖ਼ਬਰ

ਦਾੜ੍ਹੀ

ਲੋਕ ਤਾਂ ਦਾੜ੍ਹੀ ਕਾਲੀ ਕਰਵਾਉਂਦੇ ਨੇ, ਪਰ ਇਸ ਬੰਦੇ ਨੇ ਕਰਵਾ ਲਈ ‘ਚਿੱਟੀ’? ਕਾਰਨ ਜਾਣ ਕੇ ਰਹਿ ਜਾਓਗੇ ਹੈਰਾਨ

ਮੈਲਬਰਨ : ਭਾਰਤੀਆਂ ’ਚ ਵਿਦੇਸ਼ਾਂ ’ਚ ਜਾ ਕੇ ਵਸਣ ਦੀ ਦੀਵਾਨਗੀ ਏਨੀ ਘਰ ਕਰ ਗਈ ਹੈ ਕਿ ਹੁਣ ਉਹ ਬਾਹਰ ਜਾਣ ਲਈ ਹਰ ਹੀਲਾ-ਵਸੀਲਾ ਵਰਤ ਰਹੇ ਹਨ। ਫਿਰ ਭਾਵੇਂ ਉਹ … ਪੂਰੀ ਖ਼ਬਰ

ਨਿਖਿਲ ਗੁਪਤਾ

ਨਿਖਿਲ ਗੁਪਤਾ ਅਮਰੀਕਾ ਦੀ ਅਦਾਲਤ ’ਚ ਪੇਸ਼, ਪੰਨੂ ਦੇ ਕਤਲ ਦੀ ਸਾਜ਼ਸ਼ ਰਚਣ ਦੇ ਦੋਸ਼ਾਂ ਤੋਂ ਕੀਤਾ ਇਨਕਾਰ

ਮੈਲਬਰਨ : ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਆਖ਼ਰ ਅਮਰੀਕਾ ਦੀ ਅਦਾਲਤ ’ਚ ਪੇਸ਼ ਕਰ ਦਿੱਤਾ ਗਿਆ ਹੈ। ਉਸ ’ਤੇ ਸਿੱਖ ਵੱਖਵਾਦੀ ਆਗੂ ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ … ਪੂਰੀ ਖ਼ਬਰ

Hardeep Singh Nijjar

ਹਰਦੀਪ ਸਿੰਘ ਨਿੱਝਰ ਨੂੰ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਨ ਲਈ ਸਰ੍ਹੀ ਦੇ ਗੁਰਦੁਆਰੇ ’ਚ ਇਕੱਠੇ ਹੋਏ ਹਜ਼ਾਰਾਂ ਸਿੱਖ

ਮੈਲਬਰਨ : ਸਿੱਖ ਕਾਰਕੁਨ ਅਤੇ ਸੁਤੰਤਰ ਸਿੱਖ ਰਾਜ ਦੀ ਵਕਾਲਤ ਕਰਨ ਵਾਲੇ ਆਗੂ ਹਰਦੀਪ ਸਿੰਘ ਨਿੱਝਰ ਨੂੰ ਉਨ੍ਹਾਂ ਦੇ ਕਤਲ ਦੀ ਪਹਿਲੀ ਬਰਸੀ ਦੀ ਪੂਰਵ ਸੰਧਿਆ ‘ਤੇ ਕੈਨੇਡਾ ਦੇ ਸਟੇਟ … ਪੂਰੀ ਖ਼ਬਰ

PSGPC

PSGPC ਮੁਖੀ ਅਤੇ ਹੋਰਾਂ ਵੱਲੋਂ ਗੁਰਦੁਆਰੇ ਅੰਦਰ ਜੁੱਤੀਆਂ ਪਹਿਨਣ ‘ਤੇ ਵਿਵਾਦ

ਮੈਲਬਰਨ : ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (PSGPC) ਦੇ ਪ੍ਰਧਾਨ ਅਤੇ ਲਹਿੰਦੇ ਪੰਜਾਬ ਦੇ ਪਹਿਲੇ ਸਿੱਖ ਮੰਤਰੀ ਰਮੇਸ਼ ਸਿੰਘ ਅਰੋੜਾ ਨੂੰ ਸਿੱਖ ਮਰਿਆਦਾ ਦੀ ਉਲੰਘਣਾ ਕਰਦਿਆਂ ਜੁੱਤੇ ਪਹਿਨ ਕੇ ਗੁਰਦੁਆਰਾ … ਪੂਰੀ ਖ਼ਬਰ

ਪੰਨੂ

ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ਾਂ ’ਚ ਫਸਿਆ ਭਾਰਤੀ ਨਾਗਰਿਕ ਅਮਰੀਕਾ ਹਵਾਲੇ : ਰਿਪੋਰਟ

ਮੈਲਬਰਨ : ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ੀ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ। ਪਿਛਲੇ ਸਾਲ … ਪੂਰੀ ਖ਼ਬਰ

ਲਾਟਰੀ

ਮਰ ਰਹੇ ਪਤੀ ਨੂੰ ਸੀ ਪਤਨੀ ਦੇ ਖ਼ਰਚ ਦੀ ਚਿੰਤਾ ਪਰ ਅਜਿਹਾ ਇਤਫ਼ਾਕ ਬਣਿਆ ਕਿ ਸਭ ਹੈਰਾਨ

ਮੈਲਬਰਨ : ਆਪਣੀ ਮੌਤ ਤੋਂ ਕੁਝ ਹਫਤੇ ਪਹਿਲਾਂ, ਕੈਰਨ ਕੌਫਮੈਨ ਦੇ ਪਤੀ ਨੂੰ ਚਿੰਤਾ ਸੀ ਕਿ ਉਸ ਦੇ ਜਾਣ ਤੋਂ ਬਾਅਦ ਉਸ ਦੀ ਪਤਨੀ ਨੂੰ ਪੈਸੇ ਦੀ ਸਮੱਸਿਆ ਹੋ ਸਕਦੀ … ਪੂਰੀ ਖ਼ਬਰ

ਕੁਵੈਤ

ਕੁਵੈਤ ’ਚ ਮਜ਼ਦੂਰਾਂ ਦੀ ਰਿਹਾਇਸ਼ ਨੂੰ ਲੱਗੀ ਅੱਗ, 42 ਭਾਰਤੀਆਂ ਸਮੇਤ 49 ਲੋਕਾਂ ਦੀ ਦਰਦਨਾਕ ਮੌਤ

ਮੈਲਬਰਨ : ਕੁਵੈਤ ਦੇ ਅਲ-ਮੰਗਾਫ ‘ਚ ਉਸਾਰੀ ਉਦਯੋਗ ’ਚ ਕੰਮ ਕਰਨ ਵਾਲੇ ਮਜ਼ਦੂਰਾਂ ਦੀ ਇੱਕ ਰਿਹਾਇਸ਼ ਨੂੰ ਲੱਗੀ ਭਿਆਨਕ ਅੱਗ ਕਾਰਨ 42 ਭਾਰਤੀ ਨਾਗਰਿਕਾਂ ਸਮੇਤ 49 ਲੋਕਾਂ ਦੀ ਮੌਤ ਹੋ … ਪੂਰੀ ਖ਼ਬਰ

Facebook
Youtube
Instagram