ਨਿਊਜ਼ੀਲੈਂਡ ਦੇ ਡਿਪਟੀ PM ਵਿੰਸਟਨ ਪੀਟਰਸ ਨੇ ਭਾਰਤੀ ਮੀਡੀਆ ’ਤੇ ਅਪਣੀਆਂ ਟਿਪਣੀਆਂ ਨੂੰ ਗ਼ਲਤ ਤਰੀਕੇ ਨਾਲ ਪੇਸ਼ ਕਰਨ ਦਾ ਦੋਸ਼ ਲਾਇਆ
ਮੈਲਬਰਨ : ਨਿਊਜ਼ੀਲੈਂਡ ਦੇ ਡਿਪਟੀ ਪ੍ਰਾਈਮ ਮਿਨੀਸਟਰ ਵਿੰਸਟਨ ਪੀਟਰਸ ਨੇ ਕਿਹਾ ਹੈ ਕਿ ਪਿੱਛੇ ਜਿਹੇ ਉਨ੍ਹਾਂ ਵੱਲੋਂ ਭਾਰਤ ਫੇਰੀ ਦੌਰਾਨ ਕੈਨੇਡਾ ’ਚ ਕਤਲ ਕਰ ਦਿੱਤੇ ਗਏ ਸਿੱਖ ਆਗੂ ਹਰਦੀਪ ਸਿੰਘ … ਪੂਰੀ ਖ਼ਬਰ