ਅਡਾਨੀ

ਅਡਾਨੀ ਆਸਟ੍ਰੇਲੀਆ ’ਚ ਵਿਕਸਤ ਕਰੇਗੀ ਕਾਪਰ ਪ੍ਰਾਜੈਕਟ

ਮੈਲਬਰਨ : ਆਸਟ੍ਰੇਲੀਆ ਦੀ ਮਾੲਨਿੰਗ ਕੰਪਨੀ Caravel Minerals ਨੇ ਵੀਰਵਾਰ ਨੂੰ ਐਲਾਨ ਕੀਤਾ ਕਿ ਉਸ ਨੇ ਅਡਾਨੀ ਐਂਟਰਪ੍ਰਾਈਸਿਜ਼ ਲਿਮਟਡ (AEL) ਦੀ ਸਹਿਯੋਗੀ ਕੰਪਨੀ ਕੱਛ ਕਾਪਰ ਲਿਮਟਡ (KCL) ਨਾਲ ਨਾਨ-ਬਾਈਂਡਿੰਗ MoU … ਪੂਰੀ ਖ਼ਬਰ

ਆਸਟ੍ਰੇਲੀਆ

ਪਹਿਲੀ ਵਿਸ਼ਵ ਜੰਗ ਤੋਂ 100 ਸਾਲ ਬਾਅਦ ਆਸਟ੍ਰੇਲੀਆ ਦੇ ਸਮੁੰਦਰੀ ਕੰਢੇ ’ਤੇ ਦੋ ਫ਼ੌਜੀਆਂ ਦੀ ਮਾਂ ਨੂੰ ਲਿਖੀ ਚਿੱਠੀ… ਭਾਵੁਕ ਹੋਏ ਲੋਕ

ਮੈਲਬਰਨ : ਆਸਟ੍ਰੇਲੀਆ ਦੇ ਵਾਰਟਨ ਬੀਚ ‘ਤੇ Deb Brown ਅਤੇ ਉਸ ਦੇ ਪਰਿਵਾਰ ਨੂੰ ਸਮੁੰਦਰੀ ਕੰਢੇ ‘ਤੇ ਇੱਕ 100 ਸਾਲ ਪੁਰਾਣੀ ਬੋਤਲ ਮਿਲੀ ਜਿਸ ਵਿੱਚ ਦੋ ਚਿੱਠੀਆਂ ਸਨ। 9 ਅਕਤੂਬਰ … ਪੂਰੀ ਖ਼ਬਰ

ਪੰਜਾਬਣ

ਵੈਸਟਰਨ ਆਸਟ੍ਰੇਲੀਆ ’ਚ ਪੰਜਾਬਣ ਨੇ ਰਚਿਆ ਇਤਿਹਾਸ, ਸਭ ਤੋਂ ਵੱਡੀ ਲੋਕਲ ਗਵਰਨਮੈਂਟ ਦੀ ਬਣੀ ਕੌਂਸਲਰ

ਮੈਲਬਰਨ : ਨਵ ਕੌਰ, ਜਿਸ ਦਾ ਪੂਰਾ ਨਾਮ ਨਵਦੀਪ ਕੌਰ ਹੈ, ਨੇ ਵੈਸਟਰਨ ਆਸਟ੍ਰੇਲੀਆ ਦੀ ਸਭ ਤੋਂ ਵੱਡੀ ਲੋਕਲ ਗਵਰਨਮੈਂਟ ਸਿਟੀ ਆਫ਼ ਸਵਾਨ ਦੀ ਕੌਂਸਲ ਚੋਣ ਵਿੱਚ ਇਤਿਹਾਸ ਰਚ ਦਿੱਤਾ … ਪੂਰੀ ਖ਼ਬਰ

ਟੀਚਰ

ਵੈਸਟਰਨ ਆਸਟ੍ਰੇਲੀਆ ’ਚ ਟੀਚਰਜ਼ ਦੇ ਵਧਦੇ ਜਾ ਰਹੇ ਅਸਤੀਫ਼ਿਆਂ ਮਗਰੋਂ ਸਰਕਾਰ ਦੀ ਆਲੋਚਨਾ ਸ਼ੁਰੂ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਵਿੱਚ ਟੀਚਰਜ਼ ਦੇ ਅਸਤੀਫ਼ਿਆਂ ਵਿੱਚ ਪੰਜ ਸਾਲਾਂ ਵਿੱਚ 113٪ ਦਾ ਵਾਧਾ ਹੋਇਆ ਹੈ। 2020 ਵਿੱਚ ਜਿੱਥੇ ਕੁੱਲ ਅਸਤੀਫ਼ੇ 598 ਸਨ ਉਥੇ 2024 ਵਿੱਚ ਇਹ ਅੰਕੜਾ ਵਧ … ਪੂਰੀ ਖ਼ਬਰ

ਵੈਸਟਰਨ ਆਸਟ੍ਰੇਲੀਆ

ਵੈਸਟਰਨ ਆਸਟ੍ਰੇਲੀਆ ਦੇ ਕੈਲੰਡਰ ’ਚ ਵੱਡਾ ਸੁਧਾਰ, ਸਾਲ ’ਚ ਮਿਲਣਗੀਆਂ ਦੋ ਵਾਧੂ ਛੁੱਟੀਆਂ

ਮੈਲਬਰਨ : ਵੈਸਟਰਨ ਆਸਟ੍ਰੇਲੀਆ (WA) ਦੇ ਸਰਕਾਰੀ ਛੁੱਟੀਆਂ ਦੇ ਕੈਲੰਡਰ ਵਿੱਚ ਸੁਧਾਰ ਕੀਤਾ ਗਿਆ ਹੈ, ਜਿਸ ਤਹਿਤ ਸਟੇਟ ਦੇ ਵਸਨੀਕਾਂ ਨੂੰ ਸਾਲ ’ਚ ਦੋ ਵਾਧੂ ਦਿਨਾਂ ਦੀ ਛੁੱਟੀ ਮਿਲੇਗੀ। ਸੋਧੇ … ਪੂਰੀ ਖ਼ਬਰ

WA

WA ’ਚ ਆਰਮੀ ਰਿਜ਼ਰਵਿਸਟ ਪੁਲਿਸ ਅਫ਼ਸਰ ਨੂੰ ਧਮਕੀ ਦੇਣ ਦਾ ਦੋਸ਼ੀ ਕਰਾਰ

ਮੈਲਬਰਨ : ਵੈਸਟਰਨ ਆਸਟ੍ਰੇਲੀਆ (WA) ਵਿਚ ਆਰਮੀ ਰਿਜ਼ਰਵਿਸਟ Mitchell John Hogan ਨੂੰ ਬੰਦੂਕ ਕਾਨੂੰਨ ਸੁਧਾਰਾਂ ਦੇ ਹਮਾਇਤੀ WA ਪੁਲਿਸ ਦੇ ਕਾਰਜਕਾਰੀ ਇੰਸਪੈਕਟਰ Ken Walker ਨੂੰ ਧਮਕੀ ਦੇਣ ਦਾ ਦੋਸ਼ੀ ਪਾਇਆ … ਪੂਰੀ ਖ਼ਬਰ

ਵੈਸਟਰਨ ਆਸਟ੍ਰੇਲੀਆ ਦੇ ਕੋਰਲ ਰੀਫ਼ਾਂ ਲਈ ਸਮੁੰਦਰੀ ਗਰਮੀ ਵੱਡਾ ਖ਼ਤਰਾ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਇਸ ਵੇਲੇ ਆਪਣੀ ਇਤਿਹਾਸਕ ਤੌਰ ’ਤੇ ਸਭ ਤੋਂ ਸਖ਼ਤ ਸਮੁੰਦਰੀ ਗਰਮੀ ਦੀ ਲਹਿਰ ਦਾ ਸਾਹਮਣਾ ਕਰ ਰਹੀ ਹੈ, ਜਿਸ ਕਾਰਨ ਕੋਰਲ ਰੀਫ਼ਾਂ ’ਚ ਵੱਡੇ ਪੱਧਰ ’ਤੇ … ਪੂਰੀ ਖ਼ਬਰ

ਆਸਟ੍ਰੇਲੀਆ

ਵੈਸਟਰਨ ਆਸਟ੍ਰੇਲੀਆ ਸਰਕਾਰ ਨੇ ਪੇਸ਼ ਕੀਤਾ 2.4 ਬਿਲੀਅਨ ਡਾਲਰ ਦੇ ਸਰਪਲੱਸ ਵਾਲਾ ਬਜਟ, ਜਾਣੋ ਮੁੱਖ ਐਲਾਨ

ਮੈਲਬਰਨ : ਵੈਸਟਰਨ ਆਸਟ੍ਰੇਲੀਆ ਸਰਕਾਰ ਨੇ ਅੱਜ ਆਪਣਾ 2.4 ਬਿਲੀਅਨ ਡਾਲਰ ਦੇ ਸਰਪਲੱਸ ਵਾਲਾ ਬਜਟ ਪੇਸ਼ ਕੀਤਾ ਹੈ। ਸਰੋਤਾਂ ਨਾਲ ਭਰਪੂਰ ਆਰਥਿਕਤਾ ਵਾਲੀ ਇਸ ਸਟੇਟ ਦਾ ਇਹ ਲਗਾਤਾਰ ਸੱਤਵਾਂ ਸਰਪਲੱਸ … ਪੂਰੀ ਖ਼ਬਰ

ਆਸਟ੍ਰੇਲੀਆ

ਕੋਣ ਹਨ ਆਸਟ੍ਰੇਲੀਆ ‘ਚ ਇਤਿਹਾਸ ਰਚਣ ਵਾਲੇ ਡਾ. ਪਰਵਿੰਦਰ ਕੌਰ?

“ਅੱਜ ਪੱਛਮੀ ਆਸਟ੍ਰੇਲੀਆ ਵਿੱਚ ਮੈਂਬਰ ਪਾਰਲੀਮੈਂਟ ਵਜੋਂ ਸੌਂਹ ਚੁੱਕਣ ਉੱਤੇ ਵਿਸ਼ੇਸ਼” ਇਹ ਪੰਜਾਬਣ ਆਸਟ੍ਰੇਲੀਆ ਦੀ ਸਿਆਸਤ ਵਿੱਚ ਕਿਸੇ ਵੀ ਰਾਜ ਦੇ ਪਹਿਲੇ ਪੰਜਾਬੀ ਮਹਿਲਾ ਮੈਂਬਰ ਪਾਰਲੀਮੈਂਟ ਬਣੇ ਹਨ। ਇਸ ਤੋਂ … ਪੂਰੀ ਖ਼ਬਰ

Zelia

ਵੈਸਟਰਨ ਆਸਟ੍ਰੇਲੀਆ ’ਚ ਕਮਜ਼ੋਰ ਪਿਆ ਚੱਕਰਵਾਤੀ ਤੂਫ਼ਾਨ Zelia, ਹੜ੍ਹਾਂ ਬਾਰੇ ਚੇਤਾਵਨੀ ਜਾਰੀ

ਮੈਲਬਰਨ : ਚੱਕਰਵਾਤੀ ਤੂਫਾਨ Zelia ਵੈਸਟਰਨ ਆਸਟ੍ਰੇਲੀਆ ’ਚ ਪਹੁੰਚ ਗਿਆ ਹੈ ਪਰ ਖੁਸ਼ਕਿਸਮਤੀ ਨਾਲ ਇਸ ਨੇ ਜ਼ਿਆਦਾ ਤਬਾਹੀ ਨਹੀਂ ਮਚਾਈ ਅਤੇ Port Hedland ਤੋਂ ਦੂਰ ਹੀ ਰਿਹਾ। ਚੌਥੀ ਸ਼੍ਰੇਣੀ ਦਾ … ਪੂਰੀ ਖ਼ਬਰ