Melbourne ਦੇ ਗੋਦਾਮ ’ਚੋਂ ਤੜਕਸਾਰ ਵੱਡੀ ਮਾਤਰਾ ’ਚ ਵੇਪਸ ਬਰਾਮਦ, ਇਸ ਹਫ਼ਤੇ ਇਹ ਦੂਜੀ ਵੱਡੀ ਜ਼ਬਤੀ
ਮੈਲਬਰਨ : ਵਿਕਟੋਰੀਅਨ ਪੁਲਿਸ ਨੇ ਇਸ ਹਫਤੇ ਸਵੇਰੇ ਤੜਕੇ ਛਾਪੇਮਾਰੀ ਕਰ ਕੇ ਲਗਭਗ 200,000 ਗੈਰ-ਕਾਨੂੰਨੀ ਵੇਪ ਜ਼ਬਤ ਕੀਤੇ ਹਨ ਜਿਨ੍ਹਾਂ ਦੀ ਕੀਮਤ 8 ਮਿਲੀਅਨ ਡਾਲਰ ਹੈ। ਪੁਲਸ ਨੇ ਸ਼ਨੀਵਾਰ ਨੂੰ … ਪੂਰੀ ਖ਼ਬਰ