Toyah Cordingley ਦੇ ਕਤਲ ਕੇਸ ’ਚ ਰਾਜਵਿੰਦਰ ਸਿੰਘ ਦੇ ਪਰਿਵਾਰ ਨੇ ਦਿੱਤੀ ਗਵਾਹੀ, ਪਤਨੀ ਨੇ ਛੇ ਸਾਲ ਬਾਅਦ ਵੇਖਿਆ ਚਿਹਰਾ
ਮੈਲਬਰਨ : Toyah Cordingley ਦੇ ਕਤਲ ਕੇਸ ’ਚ ਕਲ ਮੁੱਖ ਮੁਲਜ਼ਮ ਰਾਜਵਿੰਦਰ ਸਿੰਘ (40) ਦੀ ਪਤਨੀ ਸੁਖਦੀਪ ਕੌਰ ਨੇ ਗਵਾਹੀ ਦਿੱਤੀ। ਪੰਜਾਬੀ ’ਚ ਇੱਕ ਦੁਭਾਸ਼ੀਏ ਦੀ ਮਦਦ ਨਾਲ ਗਵਾਹੀ ਦਿੰਦਿਆਂ … ਪੂਰੀ ਖ਼ਬਰ