Townsville ’ਚ ਮੀਂਹ ਨੇ ਤੋੜੇ ਸਾਰੇ ਰਿਕਾਰਡ, ਪਹਿਲੇ ਤਿੰਨੇ ਮਹੀਨਿਆਂ ’ਚ ਹੀ ਪੈ ਗਿਆ ਪੂਰੇ ਸਾਲ ਤੋਂ ਵੱਧ ਮੀਂਹ
ਮੈਲਬਰਨ : ਕੁਈਨਜ਼ਲੈਂਡ ਦੇ Townsville ’ਚ 2025 ਦੇ ਸਿਰਫ ਤਿੰਨ ਮਹੀਨਿਆਂ ਅੰਦਰ ਹੀ 2,419.8 ਮਿਲੀਮੀਟਰ ਮੀਂਹ ਪਿਆ ਜੋ ਇੱਕ ਸਾਲ ਸ਼ਹਿਰ ’ਚ ਸਭ ਤੋਂ ਵੱਧ ਮੀਂਹ ਪੈਣ ਦਾ ਰਿਕਾਰਡ ਹੈ। … ਪੂਰੀ ਖ਼ਬਰ