ਆਸਟ੍ਰੇਲੀਆ

ਤਿਰੂਵਨੰਤਪੁਰਮ ਦੇ ਪ੍ਰਸਿੱਧ ਮੰਦਰ ’ਚ ਚੋਰੀ ਕਰਨ ਦੇ ਇਲਜ਼ਾਮ ਹੇਠ ਆਸਟ੍ਰੇਲੀਆਈ ਨਾਗਰਿਕ ਹਿਰਾਸਤ ’ਚ

ਮੈਲਬਰਨ : ਭਾਰਤ ਦੇ ਦੱਖਣੀ ਸੂਬੇ ਕੇਰਲ ਸਥਿਤ ਤਿਰੂਵਨੰਤਪੁਰਮ ਦੇ ਪ੍ਰਸਿੱਧ ਸ਼੍ਰੀ ਪਦਮਨਾਭ ਸਵਾਮੀ ਮੰਦਰ ਤੋਂ ਪਿੱਤਲ ਦਾ ਇਕ ਪਵਿੱਤਰ ਕਟੋਰਾ ਚੋਰੀ ਕਰਨ ਦੇ ਦੋਸ਼ ’ਚ ਇੱਕ ਆਸਟ੍ਰੇਲੀਆਈ ਨਾਗਰਿਕ ਸਮੇਤ … ਪੂਰੀ ਖ਼ਬਰ

ਕੁਈਨਜ਼ਲੈਂਡ ’ਚ ਭਾਰਤੀ ਮੂਲ ਦੇ ਵਿਅਕਤੀ ਦੇ ਪੈਟਰੋਲ ਸਟੇਸ਼ਨ ’ਚ ਚੌਥੀ ਵਾਰੀ ਲੁੱਟ, ਮਹਿਲਾ ਕਰਮਚਾਰੀ ਸਦਮੇ ’ਚ

ਮੈਲਬਰਨ : ਕੁਈਨਜ਼ਲੈਂਡ ’ਚ ਭਾਰਤੀ ਮੂਲ ਦੇ ਇੱਕ ਵਿਅਕਤੀ ਦੇ ਪੈਟਰੋਲ ਸਟੇਸ਼ਨ ’ਚੋਂ ਬੀਤੀ ਰਾਤ ਦੋ ਚੋਰ ਹਜ਼ਾਰਾਂ ਦੀਆਂ ਸਿਗਰੇਟਾਂ ਅਤੇ ਨਕਦੀ ਲੁੱਟ ਕੇ ਲੈ ਗਏ। ਹਥਿਆਰਬੰਦ ਘੁਸਪੈਠੀਆਂ ਵੱਲੋਂ ਤੜਕੇ … ਪੂਰੀ ਖ਼ਬਰ

ਅਰਬਪਤੀ

ਅਰਬਪਤੀ ਨੇ ਆਪਣੇ ਦਫ਼ਤਰ ‘ਚ ਚੋਰੀ ਦੀ ਕੋਸ਼ਿਸ਼ ਕਰਨ ਵਾਲਿਆਂ ਦੀ ਸੂਹ ਦੇਣ ਵਾਲੇ ਲਈ ਐਲਾਨ ਕੀਤਾ 2 ਲੱਖ ਡਾਲਰ ਦਾ ਇਨਾਮ

ਮੈਲਬਰਨ: ਮੈਲਬਰਨ ਦੇ ਪੱਛਮੀ ਸਬਅਰਬ ‘ਚ ਇੱਕ ਅਰਬਪਤੀ ਕਾਰੋਬਾਰੀ ਐਡਰਿਨ ਪੋਰਟੇਲੀ ਨੇ ਆਪਣੇ ਕੋਬਰਗ ਬਿਜ਼ਨਸ ‘ਚ ਚੋਰੀ ਕਰਨ ਵਾਲੇ ਚੋਰਾਂ ਦੀ ਜਾਣਕਾਰੀ ਦੇਣ ਵਾਲੇ ਨੂੰ 2,00,000 ਡਾਲਰ ਦਾ ਇਨਾਮ ਦੇਣ … ਪੂਰੀ ਖ਼ਬਰ

ਚੋਰ

ਜਿਸ ਨੇ ਬਚਾਉਣਾ ਸੀ ਚੋਰਾਂ ਤੋਂ ਉਹੀ ਨਿਕਲੀ ਚੋਰ, ਸਿਡਨੀ ਏਅਰਪੋਰਟ ਵਰਕਰ ਦੇ ਘਰੋਂ ਮਿਲੇ ਹਜ਼ਾਰਾਂ ਡਾਲਰ ਦੇ ਚੋਰੀ ਕੀਤੇ ਗਹਿਣੇ

ਮੈਲਬਰਨ : ਕਿੰਗਸਗਰੋਵ ਦੀ ਇਕ 39 ਸਾਲ ਦੀ ਔਰਤ ‘ਤੇ ਸਿਡਨੀ ਇੰਟਰਨੈਸ਼ਨਲ ਏਅਰਪੋਰਟ ‘ਤੇ ਇਕ ਸਟੋਰ ਤੋਂ 50,000 ਡਾਲਰ ਦਾ ਕਾਰਟੀਅਰ ਬ੍ਰੈਸਲੇਟ ਅਤੇ ਹੋਰ ਗਹਿਣੇ ਸਮੇਤ ਡਿਜ਼ਾਈਨਰ ਸਾਮਾਨ ਚੋਰੀ ਕਰਨ … ਪੂਰੀ ਖ਼ਬਰ

(Punjabi girl convicted)

ਆਸਟ੍ਰੇਲੀਆ ’ਚ ਪੰਜਾਬਣ ਨੇ ਚੋਰੀ ਦੇ ਦੋਸ਼ ਕਬੂਲੇ (Punjabi Girl Convicted), ਜੱਜ ਨੇ ਕਿਹਾ ਕੈਦ ਤੋਂ ਬਚਣ ਦਾ ਇੱਕ ਹੀ ਤਰੀਕਾ ਹੈ ਕਿ…

ਮੈਲਬਰਨ: ਆਸਟ੍ਰੇਲੀਆ ਵਿੱਚ ਇੱਕ 23 ਵਰ੍ਹਿਆਂ ਦੀ ਪੰਜਾਬੀ ਮੂਲ ਦੀ ਕੇਅਰ ਵਰਕਰ ਨੂੰ ਆਪਣੇ ਬਜ਼ੁਰਗ ਗਾਹਕਾਂ ਦੇ ਡੈਬਿਟ ਕਾਰਡਾਂ ’ਚੋਂ ਪੈਸੇ ਚੋਰੀ ਕਰਨ ਲਈ ਦੋਸ਼ੀ (Punjabi girl convicted) ਠਹਿਰਾਇਆ ਗਿਆ … ਪੂਰੀ ਖ਼ਬਰ