ਸਿਡਨੀ

ਸਿਡਨੀ ’ਚ ਤਿੰਨ ਬੱਚਿਆਂ ਨੂੰ ਕਤਲ ਕਰਨ ਦੀ ਕੋਸ਼ਿਸ਼ ’ਚ ਮਾਂ ਗ੍ਰਿਫ਼ਤਾਰ, ਚਾਰੇ ਜਣੇ ਹਸਪਤਾਲ ’ਚ ਭਰਤੀ

ਮੈਲਬਰਨ : ਸਿਡਨੀ ਦੇ ਨੌਰਥ-ਵੈਸਟ ’ਚ ਇਕ ਮਾਂ (47) ਨੂੰ ਆਪਣੇ 10, 13 ਅਤੇ 16 ਸਾਲ ਦੇ ਤਿੰਨ ਬੱਚਿਆਂ ’ਤੇ ਚਾਕੂ ਨਾਲ ਹਮਲਾ ਕਰਨ ਦੇ ਦੋਸ਼ ’ਚ ਗ੍ਰਿਫਤਾਰ ਕੀਤਾ ਗਿਆ … ਪੂਰੀ ਖ਼ਬਰ

Sydney

ਸਿਡਨੀ ਦੇ ਪੁਲਿਸ ਅਫ਼ਸਰ ’ਤੇ ਦਿਨ-ਦਿਹਾੜੇ ਚਾਕੂ ਨਾਲ ਹਮਲਾ, 34 ਸਾਲ ਦੇ ਵਿਅਕਤੀ ’ਤੇ ਕਤਲ ਦੀ ਕੋਸ਼ਿਸ਼ ਦਾ ਦੋਸ਼

ਮੈਲਬਰਨ: ਸਿਡਨੀ ਦੇ ਇਕ ਪੁਲਸ ਅਧਿਕਾਰੀ ਕਾਂਸਟੇਬਲ ਐਲਵਿਸ ਪੋਆ ਦੇ ਸਿਰ ‘ਤੇ ਗਸ਼ਤ ਦੌਰਾਨ ਕਈ ਵਾਰ ਚਾਕੂ ਨਾਲ ਹਮਲਾ ਕੀਤਾ ਗਿਆ। 34 ਸਾਲ ਦੇ ਹਮਲਾਵਰ ਨੇ ਟ੍ਰੈਫਿਕ ਡਿਊਟੀ ਦੌਰਾਨ ਪਿੱਛੇ … ਪੂਰੀ ਖ਼ਬਰ

ਸਿਡਨੀ

ਸਿਡਨੀ ਚਰਚ ਚਾਕੂਬਾਜ਼ੀ ਦੀ ਵੀਡੀਓ ਬਾਰੇ ਅਦਾਲਤ ’ਚ ਸੁਣਵਾਈ, ਜਾਣੋ ਹਮਲੇ ਦੀ ਵੀਡੀਓ ਹਟਾਉਣ ਬਾਰੇ ਬਿਸ਼ਪ ਨੇ ਕੀ ਦਿੱਤਾ ਜਵਾਬ

ਮੈਲਬਰਨ: ਵੇਕਲੇ ਦੇ ਇਕ ਚਰਚ ‘ਚ ਚਾਕੂ ਨਾਲ ਹਮਲੇ ਦੇ ਸ਼ਿਕਾਰ ਬਿਸ਼ਪ ਮਾਰ ਮਾਰੀ ਇਮੈਨੁਅਲ ਦਾ ਕਹਿਣਾ ਹੈ ਕਿ ਉਨ੍ਹਾਂ ’ਤੇ ਹਮਲੇ ਦੀ ਫੁਟੇਜ ਆਨਲਾਈਨ ਰਹਿਣੀ ਚਾਹੀਦੀ ਹੈ। ਅਦਾਲਤ ਨੇ … ਪੂਰੀ ਖ਼ਬਰ

Sydney

ਸਿਡਨੀ ’ਚ ਚਾਕੂਬਾਜ਼ੀ ਲਈ ਗ਼ਲਤ ਬੰਦੇ ਨੂੰ ਦੋਸ਼ੀ ਦੱਸਣ ’ਤੇ ਫਸਿਆ Channel 7, ਯਹੂਦੀ ਵਿਦਿਆਰਥੀ ਨੇ ਮਾਣਹਾਨੀ ਦਾ ਕੇਸ ਕਰਨ ਲਈ ਕੀਤਾ ਵਕੀਲ

ਮੈਲਬਰਨ : 20 ਸਾਲਾਂ ਦੇ ਇੱਕ ਵਿਦਿਆਰਥੀ ਨੇ Channel 7 ’ਤੇ ਮਾਣਹਾਨੀ ਦਾ ਕੇਸ ਕਰਨ ਦਾ ਫ਼ੈਸਲਾ ਕੀਤਾ ਹੈ। Channel 7 ਨੇ ਗ਼ਲਤੀ ਨਾਲ ਉਸ ਦਾ ਨਾਮ ਸਿਡਨੀ ਦੇ ਇੱਕ … ਪੂਰੀ ਖ਼ਬਰ

Knife Attack

ਚਾਕੂਬਾਜ਼ੀ ਦੀਆਂ ਘਟਨਾਵਾਂ ’ਤੇ ਨਕੇਲ ਕੱਸਣ ਲਈ ਪੁਲਿਸ ਨੂੰ ਵਾਧੂ ਤਾਕਤਾਂ ਦੇਣ ’ਤੇ ਵਿਚਾਰਾਂ ਸ਼ੁਰੂ

ਮੈਲਬਰਨ : ਸਿਡਨੀ ਵਿਚ ਚਾਕੂਬਾਜ਼ੀ ਦੇ ਦੋ ਹੈਰਾਨ ਕਰਨ ਵਾਲੇ ਹਮਲਿਆਂ ਤੋਂ ਬਾਅਦ ਵੈਸਟਰਨ ਆਸਟ੍ਰੇਲੀਆ ਦੇ ਪ੍ਰੀਮੀਅਰ ਰੋਜਰ ਕੁਕ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਚਾਕੂ ਦੇ ਅਪਰਾਧ ‘ਤੇ ਨਕੇਲ … ਪੂਰੀ ਖ਼ਬਰ

Joel Cauchi

ਕੀ ਯੋਜਨਾਬੱਧ ਸੀ ਸਿਡਨੀ ਦੇ ਸ਼ਾਪਿੰਗ ਸੈਂਟਰ ’ਚ ਕੀਤਾ ਹਮਲਾ? ਜੋਏਲ ਕਾਊਚੀ ਦੇ ਫ਼ੋਨ ਦੀ ਜਾਂਚ ਤੋਂ ਪੁਲਿਸ ਨੂੰ ਮਿਲੀ ਹੈਰਾਨਜਨਕ ਜਾਣਕਾਰੀ

ਮੈਲਬਰਨ : ਸਿਡਨੀ ਦੇ ਸ਼ਾਪਿੰਗ ਸੈਂਟਰ ’ਚ ਲੋਕਾਂ ’ਤੇ ਚਾਕੂ ਨਾਲ ਵਾਰ ਕਰ ਕੇ 6 ਜਣਿਆਂ ਦਾ ਕਤਲ ਕਰਨ ਅਤੇ ਕਈ ਹੋਰਾਂ ਨੂੰ ਜ਼ਖ਼ਮੀ ਕਰਨ ਵਾਲੇ ਜੋਏਲ ਕਾਊਚੀ ਦੇ ਫ਼ੋਨ … ਪੂਰੀ ਖ਼ਬਰ

Sydney

ਸਿਡਨੀ ਦੀ ਚਰਚ ਅੰਦਰ ਚਾਕੂਬਾਜ਼ੀ ‘ਅਤਿਵਾਦੀ ਘਟਨਾ’ ਕਰਾਰ, ਪ੍ਰਧਾਨ ਮੰਤਰੀ ਐਲਬਨੀਜ਼ ਨੇ ਦਿਤੀ ਸਖ਼ਤ ਚੇਤਾਵਨੀ

ਮੈਲਬਰਨ : ਪੱਛਮੀ ਸਿਡਨੀ ਦੇ ਵੇਕਲੇ ‘ਚ ‘ਕ੍ਰਾਈਸਟ ਦਿ ਗੁੱਡ ਸ਼ੈਫਰਡ ਚਰਚ’ ਅੰਦਰ ਚਾਕੂ ਨਾਲ ਹਮਲਾ ਕਰਨ ਦੇ ਮਾਮਲੇ ਨੂੰ NSW ਪੁਲਿਸ ਨੇ ‘ਅਤਿਵਾਦੀ ਘਟਨਾ’ ਕਰਾਰ ਦਿਤਾ ਹੈ। ਹਮਲਾ ਕਰਨ … ਪੂਰੀ ਖ਼ਬਰ

Sydney

‘ਤੁਹਾਡੇ ਲਈ ਰਾਖਸ਼ ਹੋਵੇਗਾ, ਮੇਰੇ ਲਈ, ਉਹ ਬਹੁਤ ਬਿਮਾਰ ਮੁੰਡਾ ਸੀ’, ਜਾਣੋ ਸਿਡਨੀ ਦੇ ਸ਼ਾਪਿੰਗ ਸੈਂਟਰ ’ਚ ਚਾਕੂਬਾਜ਼ੀ ਕਰਨ ਵਾਲੇ ਦੇ ਮਾਪਿਆਂ ਦਾ ਹਾਲ

ਮੈਲਬਰਨ : ਸਿਡਨੀ ‘ਚ ਚਾਕੂ ਨਾਲ ਕੀਤੇ ਗਏ ਹਮਲੇ ‘ਚ 6 ਲੋਕਾਂ ਦੀ ਮੌਤ ਅਤੇ ਇਕ ਦਰਜਨ ਲੋਕਾਂ ਨੂੰ ਜ਼ਖਮੀ ਕਰਨ ਵਾਲੇ 40 ਸਾਲਾ ਜੋਏਲ ਕਾਚੀ ਦੇ ਮਾਪੇ ਆਪਣੇ ਬੇਟੇ … ਪੂਰੀ ਖ਼ਬਰ

Sydney

ਸਿਡਨੀ ਦੇ ਬੋਂਡਾਈ ਜੰਕਸ਼ਨ ’ਤੇ ਚਾਕੂਬਾਜ਼ੀ ਦੀ ਘਟਨਾ ਤੋਂ ਬਾਅਦ NSW ਸਰਕਾਰ ਦਾ ਵੱਡਾ ਫ਼ੈਸਲਾ, 1.8 ਕਰੋੜ ਡਾਲਰ ਨਾਲ ਹੋਵੇਗੀ ਘਟਨਾ ਦੇ ਹਰ ਪੱਖ ਦੀ ਜਾਂਚ

ਮੈਲਬਰਨ : ਪ੍ਰੀਮੀਅਰ ਕ੍ਰਿਸ ਮਿਨਸ ਦੀ ਅਗਵਾਈ ਵਾਲੀ NSW ਸਰਕਾਰ ਨੇ ਸਿਡਨੀ ਦੇ ਬੌਂਡਾਈ ਜੰਕਸ਼ਨ ‘ਤੇ ਚਾਕੂਬਾਜ਼ੀ ਦੇ ਮਾਮਲੇ ਦੀ ਸੁਤੰਤਰ ਜਾਂਚ ਲਈ 1.8 ਕਰੋੜ ਡਾਲਰ ਪ੍ਰਦਾਨ ਕਰਨ ਦਾ ਐਲਾਨ … ਪੂਰੀ ਖ਼ਬਰ

ਸਿਡਨੀ

ਸਿਡਨੀ ਦੇ ਸਕੂਲ ਨੇੜੇ ਚਾਕੂਬਾਜ਼ੀ ’ਚ ਨੌਜਵਾਨ ਦੀ ਮੌਤ, ਇਕ ਹੋਰ ਗੰਭੀਰ ਜ਼ਖ਼ਮੀ, ਨਾਬਾਲਗ ਹਮਲਾਵਰ ਗ੍ਰਿਫ਼ਤਾਰ

ਮੈਲਬਰਨ : ਸਿਡਨੀ ਦੇ ਇਕ ਸਕੂਲ ਨੇੜੇ ਸ਼ੁੱਕਰਵਾਰ ਨੂੰ ਚਾਕੂ ਨਾਲ ਕੀਤੇ ਗਏ ਹਮਲੇ ਵਿਚ 18 ਸਾਲ ਦੇ ਲੜਕੇ ਦੀ ਮੌਤ ਹੋ ਗਈ ਅਤੇ ਇਕ ਹੋਰ ਗੰਭੀਰ ਰੂਪ ਨਾਲ ਜ਼ਖਮੀ … ਪੂਰੀ ਖ਼ਬਰ