ਸਕਿੱਲਡ ਲੇਬਰ

ਆਸਟ੍ਰੇਲੀਆ ’ਚ ਕੰਮ ਕਰਨ ਦੀ ਇੱਛਾ ਰੱਖਣ ਵਾਲੇ ਮਾਈਗਰੈਂਟਸ ਲਈ ਖ਼ੁਸ਼ਖਬਰੀ, ਸਕਿੱਲਡ ਲੇਬਰ ਲਈ ਨਵੇਂ ਵੀਜ਼ਾ ਸੁਧਾਰਾਂ ਦਾ ਐਲਾਨ

ਮੈਲਬਰਨ : ਆਸਟ੍ਰੇਲੀਆ ਦੀ ਆਰਥਿਕਤਾ ਨੂੰ ਹੁਲਾਰਾ ਦੇਣ ਲਈ ਸਰਕਾਰ ਨਵੇਂ ਵੀਜ਼ਾ ਸੁਧਾਰ ਲਾਗੂ ਕਰਨ ਜਾ ਰਹੀ ਹੈ। ਇਨ੍ਹਾਂ ਸੁਧਾਰਾਂ ਅਧੀਨ ਸੈਂਕੜੇ ਨਵੇਂ ਕਿੱਤਿਆਂ ਵਿੱਚ ਸਕਿੱਲਡ ਮਾਈਗਰੈਂਟਸ ਨੂੰ ਵੀਜ਼ਾ ਦੇਣ … ਪੂਰੀ ਖ਼ਬਰ

ਪ੍ਰਵਾਸੀ

ਪ੍ਰਵਾਸੀਆਂ ਨੂੰ ਨਹੀਂ ਮਿਲ ਰਹੀਆਂ ਹੁਨਰ ਅਨੁਸਾਰ ਨੌਕਰੀਆਂ, 620,000 ਪ੍ਰਵਾਸੀ ਕਾਮੇ ਆਸਟ੍ਰੇਲੀਆਈ ਮੂਲ ਦੇ ਹਮਰੁਤਬਾ ਨਾਲੋਂ ਵਧੇਰੇ ਯੋਗਤਾ ਵਾਲੇ

ਮੈਲਬਰਨ : ਡੇਲੋਇਟ ਐਕਸੈਸ ਇਕਨਾਮਿਕਸ ਵੱਲੋਂ ਕੀਤੀ ਇੱਕ ਸਟੱਡੀ ਅਨੁਸਾਰ ਦੇਸ਼ ਵਿੱਚ ਪਹਿਲਾਂ ਤੋਂ ਰਹਿ ਰਹੇ ਮਾਈਗਰੈਂਟਸ ਦੇ ਹੁਨਰ ਨੂੰ ਪੂਰੀ ਤਰ੍ਹਾਂ ਪ੍ਰਯੋਗ ਨਹੀਂ ਕੀਤਾ ਜਾ ਰਿਹਾ ਹੈ। ‘Billion Dollar … ਪੂਰੀ ਖ਼ਬਰ

MATES

ਭਾਰਤ ਦੇ 3,000 ਸਕਿੱਲਡ ਨੌਜਵਾਨਾਂ ਨੂੰ ਇਸ ਸਾਲ ਨੌਕਰੀ ਦੇ ਰਿਹੈ ਆਸਟ੍ਰੇਲੀਆ, ਜਾਣੋ ਨਵੀਂ MATES ਸਕੀਮ ਬਾਰੇ

ਮੈਲਬਰਨ: ਹੁਨਰ ਦੀ ਕਮੀ ਨੂੰ ਦੂਰ ਕਰਨ ਦੇ ਉਦੇਸ਼ ਨਾਲ ਇਸ ਸਾਲ ਆਸਟ੍ਰੇਲੀਆ Mobility Arrangement for Talented Early Professionals Scheme (MATES) ਦੇ ਹਿੱਸੇ ਵਜੋਂ ਨੌਜਵਾਨ ਭਾਰਤੀ ਗ੍ਰੈਜੂਏਟਾਂ ਤੋਂ ਵੀਜ਼ਾ ਅਰਜ਼ੀਆਂ … ਪੂਰੀ ਖ਼ਬਰ

WA

WA ’ਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਨੂੰ ਦੂਰ ਕਰਨ ਲਈ ਸਿਹਤ ਮੰਤਰੀ ਭਾਰਤ ਦੇ ਦੌਰੇ ’ਤੇ

ਮੈਲਬਰਨ: ਵੈਸਟਰਨ ਆਸਟ੍ਰੇਲੀਆ (WA) ’ਚ ਡਾਕਟਰਾਂ ਅਤੇ ਨਰਸਾਂ ਦੀ ਕਮੀ ਨੂੰ ਦੂਰ ਕਰਨ ਦੇ ਟੀਚੇ ਨਾਲ ਸਿਹਤ ਮੰਤਰੀ ਅੰਬਰ-ਜੇਡ ਸੈਂਡਰਸਨ 10 ਦਿਨਾਂ ਦਾ ਮਿਸ਼ਨ ਭਾਰਤ ਪਹੁੰਚ ਗਿਆ ਹੈ। ਚੇਨਈ, ਹੈਦਰਾਬਾਦ, … ਪੂਰੀ ਖ਼ਬਰ

Skilled migrants

ਹੁਨਰਮੰਦ ਪ੍ਰਵਾਸੀਆਂ (Skilled migrants) ਨੂੰ ਆਸਟ੍ਰੇਲੀਆ ’ਚ ਨਹੀਂ ਮਿਲ ਰਹੀ ਆਪਣੀ ਯੋਗਤਾ ਦੇ ਪੱਧਰ ਅਨੁਸਾਰ ਨੌਕਰੀ : ਅਧਿਐਨ

ਮੈਲਬਰਨ: ਆਸਟ੍ਰੇਲੀਆ ਵਿਚ ਹੁਨਰਮੰਦ ਪ੍ਰਵਾਸੀਆਂ (Skilled migrants) ਨੂੰ ਆਪਣੀ ਯੋਗਤਾ ਅਨੁਸਾਰ ਨੌਕਰੀਆਂ ਪ੍ਰਾਪਤ ਕਰਨ ’ਚ ਰੁਕਾਵਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਕਾਰਨ ਲੋੜੀਂਦੀਆਂ ਆਸਾਮੀਆਂ ਅਣਭਰੀਆਂ ਰਹਿ ਜਾਂਦੀਆਂ ਹਨ … ਪੂਰੀ ਖ਼ਬਰ