ਕੁਈਨਜ਼ਲੈਂਡ ਦੀ ਮੁਫ਼ਤ ਸੁਪਰਮਾਰਕੀਟ ਲੜੀ ਨੇ ਆਪਣਾ ਤੀਜਾ ਸਟੋਰ ਖੋਲ੍ਹਿਆ
ਮੈਲਬਰਨ : ਕੁਈਨਜ਼ਲੈਂਡ ਦੀ ਪਹਿਲੀ ਮੁਫ਼ਤ ਸੁਪਰਮਾਰਕੀਟ ਲੜੀ, Serving Our People, ਨੇ ਸਟੇਟ ’ਚ ਆਪਣੀ ਤੀਜੀ ਸੁਪਰਮਾਰਕੀਟ Beenleigh ’ਚ ਖੋਲ੍ਹੀ ਹੈ। ਇਸ ਸੁਪਰਮਾਰਕੀਟ ਦਾ ਮੰਤਵ ਮਹਿੰਗਾਈ ਦੇ ਦੌਰ ’ਚ ਜ਼ਰੂਰਤਮੰਦ … ਪੂਰੀ ਖ਼ਬਰ