National 's Property Tax Policies

ਕੀ ਨਿਊਜ਼ੀਲੈਂਡ `ਚ ਚੱਲੇਗਾ ਨੈਸ਼ਨਲ ਦਾ ‘ਨੀਲਾ ਪੱਤਾ’ – ਪ੍ਰਾਪਰਟੀ ਟੈਕਸ ਪਾਲਿਸੀ ਨੂੰ ਲੈ ਕੇ ਰੀਅਲ ਅਸਟੇਟ ਆਸਵੰਦ (National ‘s Property Tax Policies)

ਮੈਲਬਰਨ : ਪੰਜਾਬੀ ਕਲਾਊਡ ਟੀਮ -ਨਿਊਜ਼ੀਲੈਂਡ ਵਿੱਚ ਅਕਤੂਬਰ ਮਹੀਨੇ ਹੋਣ ਵਾਲੀਆਂ ਪਾਰਲੀਮੈਂਟ ਚੋਣਾਂ ਤੋਂ ਪਹਿਲਾਂ ਸਿਆਸੀ ਪਾਰਟੀਆਂ ਚੋਣ ਵਾਅਦਿਆਂ ਰਾਹੀਂ ਵੋਟਰਾਂ ਆਪਣੇ ਹੱਕ `ਚ ਭੁਗਤਾਉਣ ਲਈ ਲਗਾਤਾਰ ਯਤਨ ਕਰ ਰਹੀਆਂ … ਪੂਰੀ ਖ਼ਬਰ