ਸਿਡਨੀ ਵਾਸੀਆਂ ਨੂੰ ਰਾਹਤ, ਰੇਲ ਯੂਨੀਅਨਾਂ ਨੇ ਹੜਤਾਲ ਖ਼ਤਮ ਕੀਤੀ, ਹੁਣ ETU ਨੇ ਦਿੱਤੀ ਨਵੀਂ ਹੜਤਾਲ ਦੀ ਚੇਤਾਵਨੀ
ਮੈਲਬਰਨ : ਸਿਡਨੀ ਦਾ ਰੇਲ ਨੈੱਟਵਰਕ ਆਖਰਕਾਰ ਇੱਕ ਹਫ਼ਤੇ ਦੀ ਹੜਤਾਲ ਤੋਂ ਬਾਅਦ ਮੁੜ ਲੀਹ ’ਤੇ ਪਰਤ ਰਿਹਾ ਹੈ। ਸੰਯੁਕਤ ਰੇਲ ਯੂਨੀਅਨਾਂ ਨੇ ਆਪਣੀਆਂ ਕੰਮ ਦੀਆਂ ਪਾਬੰਦੀਆਂ ਵਾਪਸ ਲੈ ਲਈਆਂ, … ਪੂਰੀ ਖ਼ਬਰ