New Rules for International Students in Australia starts from today.

ਅੱਜ ਤੋਂ ਆਸਟ੍ਰੇਲੀਆ `ਚ ਇੰਟਰਨੈਸ਼ਨਲ ਸਟੂਡੈਂਟਸ ਲਈ ਨਵੇਂ ਨਿਯਮ – New Rules for International Students in Australia start from today

ਮੈਲਬਰਨ : ਆਸਟ੍ਰੇਲੀਆ ਵਿੱਚ ਅੱਜ 1 ਅਕਤੂਬਰ ਤੋਂ ਇੰਟਰਨੈਸ਼ਨਲ ਸਟੂਡੈਂਟਸ ਦੀ ਲਈ ਨਵੇਂ ਨਿਯਮ ਲਾਗੂ ਹੋ ਗਏ ਹਨ। New Rules for International Students in Australia start from today. ਵੀਜ਼ਾ ਅਪਲਾਈ … ਪੂਰੀ ਖ਼ਬਰ

Refugee Women Plead for PR

ਮੈਲਬਰਨ ਤੋਂ ਕੈਨਬਰਾ ਤੱਕ ਪੈਦਲ ਯਾਤਰਾ ਲਈ ਮਜ਼ਬੂਰ – ਸ਼ਰਨ ਲੈਣ ਵਾਲੀਆਂ ਬੀਬੀਆਂ ਦਾ ਪੀਆਰ ਲਈ ਤਰਲਾ (Refugee Women Plead for PR)

ਮੈਲਬਰਨ : ਆਸਟ੍ਰੇਲੀਆ `ਚ ਸਿਆਸੀ ਸ਼ਰਨ ਮੰਗਣ ਵਾਲੀਆਂ ਸ੍ਰੀਲੰਕਾ ਅਤੇ ਇਰਾਨ ਨਾਲ ਸਬੰਧਤ ਬੀਬੀਆਂ ਵੱਲੋਂ ਮੈਲਬਰਨ ਤੋਂ ਕੈਨਬਰਾ ਤੱਕ 600 ਕਿਲੋਮੀਟਰ ਦੀ ਪੈਦਲ ਯਾਤਰਾ ਸ਼ੁਰੂ ਕੀਤੀ ਹੋਈ ਹੈ। ਉਨ੍ਹਾਂ ਨੇ … ਪੂਰੀ ਖ਼ਬਰ

Daylight Saving Time Starts - 2023

ਆਸਟ੍ਰੇਲੀਆ ਵਾਲਿਓ ! ਅੱਜ ਰਾਤ ਤੋਂ ਡੇਅ ਲਾਈਟ ਸੇਵਿੰਗ ਸ਼ੁਰੂ (Oct 1, 2023 – Daylight Saving Time Starts) – ਸੌਣ ਤੋਂ ਪਹਿਲਾਂ ਘੜੀਆਂ ਕਰ ਲੈਣੀਆਂ ਇੱਕ ਘੰਟਾ ਅੱਗੇ

ਮੈਲਬਰਨ : ਆਸਟ੍ਰੇਲੀਆ ਦੀਆਂ ਕਈ ਸਟੇਟਾਂ ਵਿੱਚ ਅੱਜ ਅੱਧੀ ਰਾਤ ਤੋਂ ਬਾਅਦ ਐਤਵਾਰ ਸਵਖਤੇ 2 ਦੋ ਵਜੇ ਡੇਅ ਲਾਈਟ ਸੇਵਿੰਗ ਸ਼ੁਰੂ ਹੋ ਜਾਵੇਗੀ। (Oct 1, 2023 – Daylight Saving Time … ਪੂਰੀ ਖ਼ਬਰ

WA Transport Minister Rita Saffioti

ਪਰਥ `ਚ ਪਬਲਿਕ ਟਰਾਂਸਪੋਰਟ ਦੀ ਬਦਲੇਗੀ ਨੁਹਾਰ – ਯਾਤਰੀ ਮੋਬਾਈਲ ਫ਼ੋਨ ਰਾਹੀਂ ਕਰ ਸਕਣਗੇ ਟੈਗ (SmartRiders)

ਮੈਲਬਰਨ : ਆਸਟ੍ਰੇਲੀਆ ਦੇ ਪਰਥ ਸਿਟੀ `ਚ ਪਬਲਿਕ ਟਰਾਂਸਪੋਰਟ ਦੀ ਨੁਹਾਰ ਬਦਲਣ ਦੀਆਂ ਤਿਆਰੀਆਂ ਚੱਲ ਰਹੀਆਂ ਹਨ। ਲੋਕਾਂ ਨੂੰ ਬੱਸ, ਟਰੇਨ ਅਤੇ ਫੈਰੀ `ਤੇ ਚੜ੍ਹਨ ਲਈ ਕਾਰਡ ਰਾਹੀਂ ਨਹੀਂ ਸਗੋਂ … ਪੂਰੀ ਖ਼ਬਰ

A Federal Government Portfolio for Disability

ਆਸਟ੍ਰੇਲੀਆ `ਚ ‘ਡਿਸਏਬਿਲਟੀ ਮੰਤਰਾਲਾ’ ਬਣਾਉਣ ਦੀ ਸਿਫ਼ਾਰਸ਼ (A Federal Government Portfolio for Disability) – ਰੋਏਲ ਕਮਿਸ਼ਨ ਨੇ ਨਵੇਂ ਸੁਧਾਰਾਂ ਵਾਸਤੇ ਸੌਂਪੀ ਰਿਪੋਰਟ

ਮੈਲਬਰਨ : ਆਸਟ੍ਰੇਲੀਆ ਵਿੱਚ ਡਿਸਏਬਿਲਟੀ ਕਰਕੇ ਹਿੰਸਾ ਅਤੇ ਸ਼ੋਸ਼ਣ ਦਾ ਸਿ਼ਕਾਰ ਹੁੰਦੇ ਆ ਰਹੇ ਲੋਕਾਂ ਦੇ ਦਿਨ ਫਿਰਨ ਦੀ ਆਸ ਬੱਝ ਗਈ ਹੈ। ਡਿਸਏਬਿਲਟੀ ਰੋਏਲ ਕਮਿਸ਼ਨ (Disability Royal Commission) ਨੇ … ਪੂਰੀ ਖ਼ਬਰ

Drugs Worth 70 million dollars

ਆਕਲੈਂਡ `ਚ 7 ਕਰੋੜ ਡਾਲਰ ਦਾ ਨਸ਼ਾ ਫੜਿਆ (Drugs Worth 70 million dollars)- ਕਣਕ ਵਾਲੇ ਥਰੈਸ਼ਰਾਂ `ਚ ਲੁਕੋਈ ਸੀ ਵੱਡੀ ਖੇਪ

ਮੈਲਬਰਨ : ਨਿਊਜੀਲੈਂਡ `ਚ ਪੁਲੀਸ ਅਤੇ ਕਸਟਮ ਵਿਭਾਗ ਨੇ ਸਾਂਝੀ ਕਾਰਵਾਈ ਕਰਦਿਆਂ 7 ਕਰੋੜ ਡਾਲਰ ਦਾ ਨਸ਼ਾ (Drugs Worth 70 million dollars) ਦੇਸ਼ ਅੰਦਰ ਦਾਖ਼ਲ ਹੋਣ ਤੋਂ ਰੋਕ ਦਿੱਤਾ ਹੈ। … ਪੂਰੀ ਖ਼ਬਰ

New Luxury Spa Centre for kids in Auckland

ਸਿਡਨੀ ਤੇ ਮੈਲਬਰਨ ਤੋਂ ਬਾਅਦ ਆਕਲੈਂਡ ਦੀ ਵਾਰੀ – ਸਿਰਫ਼ ਬੱਚਿਆਂ ਲਈ ਖੁੱਲ੍ਹਿਆ ਨਵਾਂ ਲਗਜ਼ਰੀ ਸਪਾਅ ਸੈਂਟਰ (New Luxury Spa Centre for kids in Auckland)

ਮੈਲਬਰਨ : ਸਿਡਨੀ ਅਤੇ ਮੈਲਬਰਨ `ਚ ਸਿਰਫ਼ ਬੱਚਿਆਂ ਲਈ ਸਪਾਅ ਸੈਂਟਰ ਖੋਲ੍ਹਣ ਵਾਲੇ ਕਾਰੋਬਾਰੀ ਨੇ ਆਪਣਾ ਘੇਰਾ ਵਧਾਉਂਦਿਆਂ ਨਿਊਜ਼ੀਲੈਂਡ ਦੇ ਸਭ ਤੋਂ ਵੱਡੇ ਸ਼ਹਿਰ ਆਕਲੈਂਡ ਵਿੱਚ ਭਵਿੱਖ ਤਲਾਸ਼ਦਿਆਂ ਨਵਾਂ ਸੈਂਟਰ … ਪੂਰੀ ਖ਼ਬਰ

Minister of State for External Affairs - Ranjan Rajkumar Singh

ਨਿਊਜ਼ੀਲੈਂਡ ‘ਚ ਭਾਰਤ ਦੇ ਵਿਦੇਸ਼ ਰਾਜ ਮੰਤਰੀ ਦੀ ਫੇਰੀ – Minister of State for External Affairs – Ranjan Rajkumar Singh

ਮੈਲਬਰਨ : ਭਾਰਤ ਦੇ ਵਿਦੇਸ਼ ਰਾਜ ਮੰਤਰੀ ਰੰਜਨ ਰਾਜਕੁਮਾਰ ਸਿੰਘ (Minister of State for External Affairs – Ranjan Rajkumar Singh) ਨਿਊਜ਼ੀਲੈਂਡ ਫੇਰੀ ਦੌਰਾਨ ਕ੍ਰਾਈਸਚਰਚ ਤੇ ਆਕਲੈਂਡ ‘ਚ ਵੱਖ-ਵੱਖ ਵਰਗਾਂ ਦੇ … ਪੂਰੀ ਖ਼ਬਰ

Westpac Helicopter Services

ਵੈਸਟਪੈਕ ਹੈਲੀਕਾਪਟਰ ਸੇਵਾਵਾਂ (Westpac Helicopter Services) ਨੇ ਪੂਰੇ ਕੀਤੇ 50 ਸਾਲ – ਆਸਟ੍ਰੇਲੀਆ `ਚ 1973 `ਚ ਸ਼ੁਰੂ ਕੀਤੀ ਸੀ ਸੇਵਾ

ਮੈਲਬਰਨ : ਆਸਟ੍ਰੇਲੀਆ ਵਿੱਚ ਵੈਸਟਪੈਕ ਹੈਲੀਕਾਪਟਰ ਸੇਵਾਵਾਂ (Westpac Helicopter Services) ਨੇ 50 ਸਾਲ ਪੂਰੇ ਕਰ ਲਏ ਹਨ। ਕਿਸੇ ਵੀ ਗੰਭੀਰ ਐਕਸੀਡੈਂਟ ਅਤੇ ਹੜ੍ਹਾਂ ਤੇ ਅੱਗ ਵਰਗੀਆਂ ਕੁਦਰਤੀ ਆਫ਼ਤਾਂ ਦੌਰਾਨ ਮਹੱਤਵਪੂਰਨ … ਪੂਰੀ ਖ਼ਬਰ

China's Ambassador in Sydney warned Australia

ਸਿਡਨੀ `ਚ ਚੀਨ ਦੇ ਅੰਬੈਸਡਰ ਦੀ ਆਸਟ੍ਰੇਲੀਆ ਨੂੰ ਚੇਤਾਵਨੀ (China’s Ambassador in Sydney warned Australia) – “ਤਾਈਵਾਨ `ਚ ਵਫ਼ਦ ਭੇਜਣ ਤੋਂ ਪਹਿਲਾਂ ਸੋਚ ਲਉ”

ਮੈਲਬਰਨ : ਚੀਨ ਨੇ ਤਾਈਵਾਨ `ਚ ਆਸਟ੍ਰੇਲੀਆ ਦੇ ਸਿਆਸਤਦਾਨਾਂ ਦਾ ਵਫ਼ਦ ਭੇਜੇ ਜਾਣ ਤੋਂ ਪਹਿਲਾਂ ਚੇਤਾਵਨੀ ਦਿੱਤੀ ਹੈ (China’s Ambassador in Sydney warned Australia) ਕਿ ਆਸਟ੍ਰੇਲੀਆ ਨਾਲ ਚੀਨ ਦੇ ਸਬੰਧਾਂ … ਪੂਰੀ ਖ਼ਬਰ