ਵੈਸਟਪੈਕ ਹੈਲੀਕਾਪਟਰ ਸੇਵਾਵਾਂ (Westpac Helicopter Services) ਨੇ ਪੂਰੇ ਕੀਤੇ 50 ਸਾਲ – ਆਸਟ੍ਰੇਲੀਆ `ਚ 1973 `ਚ ਸ਼ੁਰੂ ਕੀਤੀ ਸੀ ਸੇਵਾ

Sea7 Australia Team
1 Min Read

ਮੈਲਬਰਨ : ਆਸਟ੍ਰੇਲੀਆ ਵਿੱਚ ਵੈਸਟਪੈਕ ਹੈਲੀਕਾਪਟਰ ਸੇਵਾਵਾਂ (Westpac Helicopter Services) ਨੇ 50 ਸਾਲ ਪੂਰੇ ਕਰ ਲਏ ਹਨ। ਕਿਸੇ ਵੀ ਗੰਭੀਰ ਐਕਸੀਡੈਂਟ ਅਤੇ ਹੜ੍ਹਾਂ ਤੇ ਅੱਗ ਵਰਗੀਆਂ ਕੁਦਰਤੀ ਆਫ਼ਤਾਂ ਦੌਰਾਨ ਮਹੱਤਵਪੂਰਨ ਭੂਮਿਕਾ ਨਿਭਾਉਣ ਵਾਲੇ ਮੈਂਬਰ ਅੱਧੀ ਸਦੀ ਪੂਰੀ ਹੋਣ `ਤੇ ਪੂਰੇ ਖੁਸ਼ ਹਨ।

ਕੋਸਟਲ ਸੇਫ਼ਟੀ ਜਨਰਲ ਮੈਨੇਜਰ ਸ਼ੇਨ ਡਾਅ ਅਨੁਸਾਰ ਵੈਸਟਪੈਕ ਨੇ ਸਾਲ 1973 `ਚ ਸਿਰਫ਼ ਇੱਕ ਹੈਲੀਕਾਪਟਰ ਨਾਲ ਐਮਰਜੈਂਸੀ ਸੇਵਾਵਾਂ ਸ਼ੁਰੂ ਕੀਤੀਆਂ ਸਨ। ਪੰਜਾਬ ਸਾਲਾਂ ਦੌਰਾਨ ਇਸ ਵੇਲੇ ਪੂਰੇ ਆਸਟ੍ਰੇਲੀਆ ਵਿੱਚ ਵੈਸਟਪੈਕ ਦੇ 15 ਹੈਲੀਕਾਪਟਰ ਕੰਮ ਕਰ ਰਹੇ ਹਨ।

Share This Article
Leave a Comment

Leave a Reply

Your email address will not be published. Required fields are marked *