ਪਰਥ ਆ ਰਹੇ ਜਹਾਜ਼ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਆਸਟ੍ਰੇਲੀਆਈ ਵਿਅਕਤੀ ਗ੍ਰਿਫ਼ਤਾਰ

ਮੈਲਬਰਨ: ਇੱਕ passenger plane ’ਚ ਬੰਬ ਹੋਣ ਦੀ ਧਮਕੀ ਦੇਣ ਵਾਲੇ ਇੱਕ ਆਸਟ੍ਰੇਲੀਆ ਵਿਅਕਤੀ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਡ੍ਰੀਮਲਾਈਨਰ 787 ਹਵਾਈ ਜਹਾਜ਼ ਨੇ ਸਿੰਗਾਪੁਰ ਦੇ ਚਾਂਗੀ ਹਵਾਈ ਅੱਡੇ … ਪੂਰੀ ਖ਼ਬਰ

ਬੱਚੇ ਬਣੇ Australian Citizen, ਅੱਧ ਵਿਚਕਾਰ ਲਟਕ ਰਹੇ ਮਾਪਿਆਂ ਨੇ ਕੀਤੀ Visa laws ਬਦਲਣ ਦੀ ਅਪੀਲ

ਮੈਲਬਰਨ: Parliament of Australia ਕੋਲ ਦਾਇਰ ਕੀਤੀ ਗਈ ਇੱਕ ਪਟੀਸ਼ਨ ਵਿੱਚ ਆਸਟ੍ਰੇਲੀਆਈ ਨਾਗਰਿਕ ਹੋਣ ਵਾਲੇ ਬੱਚਿਆਂ ਦੇ ਮਾਪਿਆਂ ਦੇ ਵੀਜ਼ਾ ਸ਼ਰਤਾਂ ਦੀ ਸਮੀਖਿਆ ਕਰਨ ਦੀ ਮੰਗ ਕੀਤੀ ਗਈ ਹੈ। ਇਹ … ਪੂਰੀ ਖ਼ਬਰ

New Zealand ਭੇਜਣ ਦੇ ਸਬਜ਼ਬਾਗ ਵਿਖਾ ਕੇ ਤਸਕਰਾਂ ਨੇ ਮਚਾਈ ਲੁੱਟ (Illegal Immigration)

ਮੈਲਬਰਨ: ਸ਼੍ਰੀਲੰਕਾ ਇਸ ਵੇਲੇ ਅਜਿਹੀ ਨਿਰਾਸ਼ਾ ’ਚ ਡੁੱਬਿਆ ਹੋਇਆ ਹੈ ਜੋ ਦੇਸ਼ ਦੇ ਸਭ ਤੋਂ ਗਰੀਬ ਅਤੇ ਸਭ ਤੋਂ ਕਮਜ਼ੋਰ ਲੋਕਾਂ ਨੂੰ ਤਸਕਰਾਂ ਦੇ ਪੰਜੇ ਵਿੱਚ ਧੱਕਦੀ ਰਹਿੰਦੀ ਹੈ। ਪੂਰਬੀ … ਪੂਰੀ ਖ਼ਬਰ

Free Medical Services in Australia ਪ੍ਰਾਪਤ ਕਰਨ ਲਈ 5 Steps – ਜਾਣੋ, ਨਵੇਂ ਮਾਈਗਰੈਂਟਸ ਲਈ ਬਹੁਤ ਅਹਿਮ ਜਾਣਕਾਰੀ

ਮੈਲਬਰਨ: ਆਸਟ੍ਰੇਲੀਆ ਦੇ ਨਾਗਰਿਕ, ਸਥਾਈ ਨਿਵਾਸੀ ਜਾਂ ਸ਼ਰਨਾਰਥੀ ਮੈਡੀਕੇਅਰ ਰਾਹੀਂ ਮੁਫ਼ਤ (Free Medical Services in Australia) ਜਾਂ ਘੱਟ ਖ਼ਰਚੇ ’ਤੇ ਡਾਕਟਰੀ ਸੇਵਾਵਾਂ ਪ੍ਰਾਪਤ ਕਰ ਸਕਦੇ ਹਨ। ਆਸਟ੍ਰੇਲੀਆ ’ਚ ਕੋਈ ਵੀ … ਪੂਰੀ ਖ਼ਬਰ

IKEA store in Auckland

ਆਕਲੈਂਡ `ਚ ਖੁੱਲ੍ਹੇਗਾ ਸਵੀਡਿਸ਼ ਰਿਟੇਲ ਕੰਪਨੀ ਦਾ ਪਹਿਲਾ ਸਟੋਰ – IKEA

ਮੈਲਬਰਨ : ਸਵੀਡਨ ਦੀ ਰਿਟੇਲ ਕੰਪਨੀ ਆਈਕੇਈਏ IKEA ਆਪਣਾ ਪਹਿਲਾ ਸਟੋਰ ਆਕਲੈਂਡ ਦੇ ਸਿਲਵੀਆ ਪਾਰਕ ਵਿੱਚ ਖੋਲ੍ਹੇਗੀ। ਇਸ ਵਾਸਤੇ ਕੰਪਨੀ ਨੇ ਪਹਿਲੀ ਰਿਕਰੂਟਮੈਂਟ ਬਾਰੇ ਅੱਜ ਖੁਲਾਸਾ ਕਰਦਿਆਂ ਦੱਸਿਆ ਕਿ ਜੋਹਾਨਾ … ਪੂਰੀ ਖ਼ਬਰ

More than $500 million worth of methamphetamine has been seized by police

ਮੈਲਬਰਨ `ਚ ਪੁਲੀਸ ਨੇ ਫੜੀ 500 ਮਿਲੀਅਨ ਦੀ ਮੈਥ (Meth)- ਮਲੇਸ਼ੀਆ ਤੋਂ ਆਇਆ ਸੀ ਕਾਰਗੋ, 4 ਗ੍ਰਿਫ਼ਤਾਰ

ਮੈਲਬਰਨ : ਆਸਟ੍ਰੇਲੀਅਨ ਫ਼ੈਡਰਲ ਪੁਲੀਸ ਅਤੇ ਵਿਕਟੋਰੀਆ ਪੁਲੀਸ ਨੇ ਸਾਂਝੀ ਕਾਰਵਾਈ ਕਰਦਿਆਂ 500 ਮਿਲੀਅਨ ਡਾਲਰ ਦਾ ਨਸ਼ੀਲਾ ਪਦਾਰਥ “ਮੈਥ” (Meth) ਜ਼ਬਤ ਲਿਆ ਹੈ। ਇਹ ਖੇਪ ਟੁਆਇਲਟ ਪੇਪਰਾਂ ਵਾਲੇ ਕਾਰਗੋ ਦੇ … ਪੂਰੀ ਖ਼ਬਰ

NSW ਲਈ ਮੌਸਮ ਵਿਭਾਗ ਨੇ ਜਾਰੀ ਕੀਤੀ ਚੇਤਾਵਨੀ, ਕਈ ਸਕੂਲ ਬੰਦ, ਅੱਗ ਬਾਲਣ ’ਤੇ ਮੁਕੰਮਲ ਪਾਬੰਦੀ

ਮੈਲਬਰਨ: ਨਿਊ ਸਾਊਥ ਵੇਲਜ਼ ਦੇ ਵੱਡੇ ਹਿੱਸੇ ਅੱਜ ਬਹੁਤ ਜ਼ਿਆਦਾ ਅੱਗ ਦੇ ਖ਼ਤਰੇ ਵਿੱਚ ਹਨ। ਤੇਜ਼ ਹਵਾਵਾਂ ਕਾਰਨ ਗਰਮ ਅਤੇ ਖੁਸ਼ਕ ਸਥਿਤੀਆਂ ਦੇ ਵਧਣ ਦਾ ਖਦਸ਼ਾ ਹੈ। ਗ੍ਰੇਟਰ ਹੰਟਰ, ਉੱਤਰੀ … ਪੂਰੀ ਖ਼ਬਰ

ਆਰਥਕ ਪੱਖੋਂ ਕਮਜ਼ੋਰ ਆਸਟ੍ਰੇਲੀਅਨਾਂ ਲਈ ਹਜ਼ਾਰਾਂ ਸਸਤੇ ਮਕਾਨ ਬਣਾਉਣ ਦਾ ਕੰਮ ਸ਼ੁਰੂ

ਮੈਲਬਰਨ: ਚੋਣਾਂ ਤੋਂ ਪਹਿਲਾਂ ਕੀਤੇ ਆਪਣੇ ਪ੍ਰਮੁੱਖ ਵਾਅਦੇ ਨੂੰ ਪੂਰਾ ਕਰਨ ਲਈ ਆਸਟ੍ਰੇਲੀਆ ਸਰਕਾਰ ਨੇ ਕਾਰਵਾਈ ਸ਼ੁਰੂ ਦਿੱਤੀ ਹੈ। ਆਰਥਕ ਪੱਖੋਂ ਕਮਜ਼ੋਰ ਆਸਟ੍ਰੇਲੀਅਨਾਂ ਲਈ ਹਜ਼ਾਰਾਂ ਨਵੇਂ ਕਿਫਾਇਤੀ ਘਰ ਬਣਾਏ ਜਾਣ … ਪੂਰੀ ਖ਼ਬਰ

ਡੇਰਿਮਟ ਦੀ ਫੈਕਟਰੀ ’ਚ ਧਮਾਕਾ, ਇੱਕ ਵਿਅਕਤੀ ਦੀ ਮੌਤ

ਮੈਲਬਰਨ: ਮੈਲਬਰਨ ਦੇ ਪੱਛਮ ਵਿੱਚ ਸ਼ੱਕੀ ਰਸਾਇਣਕ ਧਮਾਕੇ ਤੋਂ ਬਾਅਦ ਇੱਕ ਫੈਕਟਰੀ ਅੰਦਰੋਂ ਇੱਕ ਵਿਅਕਤੀ ਦੀ ਲਾਸ਼ ਮਿਲੀ ਹੈ। ਇਹ ਘਟਨਾ ਵੀਰਵਾਰ ਸਵੇਰੇ ਕਰੀਬ 9:45 ਵਜੇ ਡੇਰਿਮੁਟ ਦੇ ਸਵਾਨ ਡਾ. … ਪੂਰੀ ਖ਼ਬਰ

ਈ-ਸਕੂਟਰ ਸਵਾਰਾਂ ਲਈ ਨਿਯਮ ਹੋਣਗੇ ਸਖ਼ਤ, 6 ਹਜ਼ਾਰ ਡਾਲਰ ਤਕ ਲੱਗ ਸਕਦੈ ਜੁਰਮਾਨਾ

ਮੈਲਬਰਨ: ਈ-ਸਕੂਟਰ ਸਵਾਰਾਂ ਨੂੰ ਕੁਈਨਜ਼ਲੈਂਡ ਸਰਕਾਰ ਵੱਲੋਂ ਲਿਆਂਦੇ ਜਾ ਰਹੇ ਸਖ਼ਤ ਨਵੇਂ ਨਿਯਮਾਂ ਦੇ ਤਹਿਤ 6000 ਡਾਲਰ ਤੋਂ ਵੱਧ ਦੇ ਜੁਰਮਾਨੇ ਦਾ ਸਾਹਮਣਾ ਕਰਨਾ ਪਵੇਗਾ, ਇੱਕ ਭਿਆਨਕ ਹਾਦਸੇ ਵਿੱਚ ਇੱਕ … ਪੂਰੀ ਖ਼ਬਰ