NSW ਹੜ੍ਹ ਪੀੜਤ ਦੀ ਧੀ ਦੇ ਭਵਿੱਖ ’ਤੇ ਲੱਗਾ ਸਵਾਲੀਆ ਨਿਸ਼ਾਨ, ਮਾਂ ਦੇ ਜਾਣ ਮਗਰੋਂ ਆਸਟ੍ਰੇਲੀਆ ਤੋਂ ਵੀ ਡੀਪੋਰਟ ਹੋਣ ਦਾ ਖ਼ਤਰਾ

ਮੈਲਬਰਨ: ਸਿਡਨੀ ਦੀ 10 ਸਾਲਾਂ ਦੀ ਸਕੂਲੀ ਵਿਦਿਆਰਥਣ ਟਰਾਨ ਖਾ ਹਾਨ ਨੂੰ ਹੜ੍ਹ ਵਿੱਚ ਆਪਣੀ ਮਾਂ ਦੀ ਦੁਖਦਾਈ ਮੌਤ ਤੋਂ ਬਾਅਦ ਆਪਣਾ ਘਰ ਗੁਆਉਣ ਅਤੇ ਵੀਅਤਨਾਮ ਵਾਪਸ ਭੇਜੇ ਜਾਣ ਦੀ … ਪੂਰੀ ਖ਼ਬਰ

ਆਸਟ੍ਰੇਲੀਆ ’ਚ ਪਿਛਲੇ ਸਾਲ ਢਾਈ ਲੱਖ ਤੋਂ ਵੱਧ ਕਾਮਿਆਂ ਨੂੰ ਨਹੀਂ ਮਿਲਿਆ ਪੂਰਾ ਮਿਹਨਤਾਨਾ, ਲੋਕਪਾਲ ਦੀ ਬਦੌਲਤ ਹੋਇਆ ਇਨਸਾਫ਼

ਮੈਲਬਰਨ: ਵਿੱਤੀ ਸਾਲ 2022-23 ’ਚ ਆਸਟ੍ਰੇਲੀਆ ਦੇ 251,475 ਮੁਲਾਜ਼ਮ ਅਜਿਹੇ ਰਹੇ ਜਿਨ੍ਹਾਂ ਨੂੰ ਰੁਜ਼ਗਾਰਦਾਤਾਵਾਂ ਨੇ ਉਨ੍ਹਾਂ ਦਾ ਬਣਦਾ ਮਿਹਨਤਾਨਾ ਨਹੀਂ ਦਿੱਤਾ। ਫੇਅਰ ਵਰਕ ਓਮਬਡਸਮੈਨ (ਲੋਕਪਾਲ) ਨੇ ਅਜਿਹੇ ਰੁਜ਼ਗਾਰਦਾਤਾਵਾਂ ਕੋਲੋਂ 509 … ਪੂਰੀ ਖ਼ਬਰ

ਪੈਟਰੋਲ-ਡੀਜ਼ਲ ਦੀਆਂ ਕੀਮਤਾਂ ’ਚ ਕਮੀ ਦੀ ਉਮੀਦ ਦੂਰ, ਜਾਣੋ ਕੀ ਹੈ ਕਾਰਨ

ਮੈਲਬਰਨ: ਤੇਲ ਬਾਜ਼ਾਰਾਂ ਵਿੱਚ ਅਸਥਿਰਤਾ ਅਤੇ ਕਮਜ਼ੋਰ ਹੋ ਰਹੇ ਆਸਟ੍ਰੇਲੀਅਨ ਡਾਲਰ ਕਾਰਨ ਆਸਟ੍ਰੇਲੀਆ ਵਿੱਚ ਪੈਟਰੋਲ ਦੀਆਂ ਕੀਮਤਾਂ ਵਿੱਚ ਤਿੰਨ ਮਹੀਨਿਆਂ ਦੌਰਾਨ 7% ਤੋਂ ਵੱਧ ਦਾ ਵਾਧਾ ਹੋ ਚੁੱਕਾ ਹੈ ਅਤੇ … ਪੂਰੀ ਖ਼ਬਰ

ਮੋਬਾਈਲ ਫ਼ੋਨ ਦੀ ਵਰਤੋਂ ਫੜਨ ਵਾਲੇ ਕੈਮਰਿਆਂ ਨੂੰ ਮਿਲਿਆ ਨਵਾਂ ਮਕਸਦ, ਇਸ ਨਿਯਮ ਦੀ ਪਾਲਣਾ ਨਾ ਕੀਤੀ ਤਾਂ ਲੱਗੇਗਾ ਜੁਰਮਾਨਾ

ਮੈਲਬੋਰਨ: ਆਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ (NSW) ਸਰਕਾਰ ਸੜਕ ਕੈਮਰਿਆਂ ਦੀ ਵਰਤੋਂ ਦਾ ਘੇਰਾ ਫੈਲਾਉਣ ਜਾ ਰਹੀ ਹੈ। ਮੂਲ ਰੂਪ ’ਚ ਇਨ੍ਹਾਂ ਕੈਮਰਿਆਂ ਨੂੰ ਡਰਾਈਵਿੰਗ ਦੌਰਾਨ ਮੋਬਾਈਲ ਫ਼ੋਨ ਦੀ ਵਰਤੋਂ … ਪੂਰੀ ਖ਼ਬਰ

ਵਿਸ਼ਵ ਦੇ ਸਿਖਰਲੇ 10 ਬੱਚਿਆਂ ਲਈ ਹਸਪਤਾਲਾਂ ’ਚ ਸ਼ੁਮਾਰ ਹੋਇਆ – Queensland’s Children’s Hospital

ਮੈਲਬਰਨ: ਸਾਊਥ ਬ੍ਰਿਸਬੇਨ ਵਿੱਚ ਸਥਿਤ Queensland’s Children’s Hospital ਨੂੰ 40,000 ਅੰਤਰਰਾਸ਼ਟਰੀ ਸਿਹਤ ਪੇਸ਼ੇਵਰਾਂ ਵੱਲੋਂ ਦੁਨੀਆ ਦੇ ਚੋਟੀ ਦੇ 10 ਬੱਚਿਆਂ ਦੇ ਹਸਪਤਾਲਾਂ ਵਿੱਚ ਸ਼ੁਮਾਰ ਕੀਤਾ ਗਿਆ ਹੈ। ਹਸਪਤਾਲ ਦੀ ਦਰਜਾਬੰਦੀ … ਪੂਰੀ ਖ਼ਬਰ

ਬ੍ਰਿਸਬੇਨ ’ਚ ਗਿਆਨੀ ਦਿੱਤ ਸਿੰਘ ਜੀ ਦੇ ਜੀਵਨ ‘ਤੇ ਵਿਸ਼ਾਲ ਵਿਚਾਰ ਗੋਸ਼ਟੀ

ਪ੍ਰੋ. ਹਰਪਾਲ ਸਿੰਘ ਪੰਨੂ ਨੇ ਕੀਤੀ ਵਿਸ਼ੇਸ਼ ਸ਼ਿਰਕਤ ਲੇਖਿਕਾ ਜੱਸੀ ਧਾਲੀਵਾਲ ਦਾ ‘ਆਸਟਰੇਲੀਅਨ ਯੁਵਾ ਪੰਜਾਬੀ ਕਹਾਣੀਕਾਰ ਪੁਰਸਕਾਰ’ ਨਾਲ ਸਨਮਾਨ ਬ੍ਰਿਸਬੇਨ 22 ਅਕਤੂਬਰ (ਹਰਜੀਤ ਲਸਾੜਾ): ਇੱਥੇ ਆਸਟ੍ਰੇਲੀਅਨ ਪੰਜਾਬੀ ਲੇਖਕ ਸਭਾ ਬ੍ਰਿਸਬੇਨ … ਪੂਰੀ ਖ਼ਬਰ

ਧੁੰਦ, ਕੋਹਲੀ ਦਾ ‘ਸੁਆਰਥੀਪੁਣਾ’ ਅਤੇ ਸ਼ੁਭਮਨ ਗਿੱਲ ਦਾ ਨਵਾਂ ਰਿਕਾਰਡ, ਇਹ ਰਹੀਆਂ ਭਾਰਤ ਅਤੇ ਨਿਊਜ਼ੀਲੈਂਡ ਵਿਚਕਾਰ ਰੋਮਾਂਚਕ ਮੈਚ ਦੀਆਂ ਪ੍ਰਮੁੱਖ ਝਲਕੀਆਂ (Cricket World Cup 2023)

ਮੈਲਬਰਨ: ਭਾਰਤ ’ਚ ਹੋ ਰਹੇ ਕ੍ਰਿਕੇਟ ਵਿਸ਼ਵ ਕੱਪ 2023 ਦਾ ਰੋਮਾਂਚ ਉਦੋਂ ਸਿਖਰਾਂ ’ਤੇ ਪੁੱਜ ਗਿਆ ਜਦੋਂ ਦੋਹਾਂ ਸਿਖਰਲੀਆਂ ਟੀਮਾਂ ਵਿਚਕਾਰ ਦਰਸ਼ਕਾਂ ਨੂੰ ਬੇਹੱਦ ਰੋਮਾਂਚਕ ਮੈਚ ਵੇਖਣ ਨੂੰ ਮਿਲਿਆ। ਨਿਊਜ਼ੀਲੈਂਡ … ਪੂਰੀ ਖ਼ਬਰ

ਸਾਵਧਾਨ ! ਆਕਲੈਂਡ ‘ਚ ਛੇ ਥਾਵਾਂ ‘ਤੇ ਸਪੀਡ ਕੈਮਰੇ ਲੱਗਣ ਲਈ ਤਿਆਰ

ਮੈਲਬਰਨ: ਵਾਕਾ ਕੋਟਾਹੀ ਨਿਊਜ਼ੀਲੈਂਡ ਟਰਾਂਸਪੋਰਟ ਏਜੰਸੀ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਕਿ ਇਸ ਮਹੀਨੇ ਛੇ ਨਵੀਂ ਪੀੜ੍ਹੀ ਦੇ ਸਪੀਡ ਕੈਮਰਿਆਂ ਦੇ ਨਿਰਮਾਣ ’ਤੇ ਕੰਮ ਸ਼ੁਰੂ ਹੋ ਜਾਵੇਗਾ, ਜੋ ਸੜਕ … ਪੂਰੀ ਖ਼ਬਰ

ਮੈਲਬਰਨ ’ਚ ਮਕਾਨ ਕਿਰਾਏ ’ਤੇ ਦੇਣਾ ਨਹੀਂ ਰਿਹਾ ਫ਼ਾਇਦੇ ਦਾ ਸੌਦਾ! ਜਾਣੋ ਕਿਰਾਏਦਾਰਾਂ ਨੂੰ ਕਿਉਂ ਜੇਬ੍ਹ ’ਚੋਂ ਪੈਸੇ ਦੇ ਕੇ ਕੱਢ ਰਹੇ ਮਾਲਕ

ਮੈਲਬਰਨ: ਵਧੀਆਂ ਵਿਆਜ ਦਰਾਂ ਅਤੇ ਵਧੇ ਹੋਏ ਟੈਕਸਾਂ ਕਾਰਨ ਮੈਲਬੌਰਨ ਦੇ ਮਕਾਨ ਮਾਲਕ ਕਿਰਾਏਦਾਰਾਂ ਨੂੰ ਲੀਜ਼ ਤੋੜਨ ਲਈ ਭੁਗਤਾਨ ਕਰ ਰਹੇ, ਤਾਂ ਕਿ ਉਹ ਆਪਣਾ ਮਕਾਨ ਵੇਚ ਸਕਣ। ਪੈਨੀ ਕੋਸਟਾ … ਪੂਰੀ ਖ਼ਬਰ

ਭੂਚਾਲ ਦੇ ਝਟਕਿਆਂ ਨਾਲ ਦਹਿਲਿਆ ਵਿਕਟੋਰੀਆ, ਕੋਲੈਕ ਅਤੇ ਅਪੋਲੋ ਬੇ ’ਚ ਸੀ ਕੇਂਦਰ

ਮੈਲਬਰਨ: ਵਿਕਟੋਰੀਆ ਦੇ ਦੱਖਣ-ਪੱਛਮ ’ਚ 5.0 ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਵਿਕਟੋਰੀਆ ਦੇ ਹੰਗਾਮੀ ਸੇਵਾਵਾਂ ਵਿਭਾਗ (VIC SES) ਅਨੁਸਾਰ, ਭੂਚਾਲ 22 ਅਕਤੂਬਰ ਨੂੰ ਤੜਕੇ 2:11 ਵਜੇ ਕੋਲੈਕ … ਪੂਰੀ ਖ਼ਬਰ