Commonwealth Bank ਨੇ ਆਸਟ੍ਰੇਲੀਆ ਭਰ ਦੀਆਂ ਬ੍ਰਾਂਚਾਂ ‘ਤੇ ਨੀਤੀ ’ਚ ਕੀਤਾ ਵੱਡਾ ਬਲਦਾਅ, ਜਾਣੋ Cash ਕਢਵਾਉਣ ਬਾਰੇ ਨਵੇਂ ਨਿਯਮ

ਮੈਲਬਰਨ: Commonwealth Bank ਬ੍ਰਾਂਚਾਂ ਨੇ ਆਪਣੀ ਨੀਤੀ ਨੂੰ ਬਦਲ ਕੇ ਸਿਰਫ ਆਪਣੇ ਬੈਂਕ ਨਾਲ ਜੁੜੇ ਗਾਹਕਾਂ ਨੂੰ ਆਪਣੀਆਂ ਸ਼ਾਖਾਵਾਂ ਵਿੱਚ ਨਕਦੀ ਦਾ ਆਦਾਨ-ਪ੍ਰਦਾਨ ਕਰਨ ਦੀ ਇਜਾਜ਼ਤ ਦਿੱਤੀ ਹੈ। ਸੀ.ਬੀ.ਏ. ਦੇ … ਪੂਰੀ ਖ਼ਬਰ

ਪ੍ਰਸ਼ਾਸਨ ਦੀ ਗਲਤੀ ਹਜ਼ਾਰਾਂ ਵਿਦਿਆਰਥੀਆਂ ਲਈ ਸਾਬਤ ਹੋਈ ਵਰਦਾਨ, ਲੱਖਾਂ ਡਾਲਰ ਦੇ ਕਰਜ਼ (HECS/HELP debts) ਤੋਂ ਮਿਲੀ ਰਾਹਤ

ਮੈਲਬਰਨ: ਪ੍ਰਸ਼ਾਸਨ ਦੀ ਗਲਤੀ ਕਾਰਨ ਹਜ਼ਾਰਾਂ ਵਿਦਿਆਰਥੀਆਂ ਦੇ HECS/HELP ਕਰਜ਼ੇ ਦਾ ਕੁਝ ਹਿੱਸਾ ਮੁਆਫ਼ ਹੋਵੇਗਾ। HECS ਲੋਨ ਰਿਕਾਰਡ ਦੇਰੀ ਕਾਰਨ 104 ਸੰਸਥਾਵਾਂ ਦੇ ਲਗਭਗ 13,748 ਵਿਅਕਤੀ ਪ੍ਰਭਾਵਿਤ ਹੋਏ ਹਨ। ਸਿੱਖਿਆ … ਪੂਰੀ ਖ਼ਬਰ

Gas or Electricity?: ਗੈਸ ਹੋਈ ਮਹਿੰਗੀ! ਮੋਨਾਸ਼ ਯੂਨੀਵਰਸਿਟੀ ਨੇ ਦੱਸਿਆ ਸੈਂਕੜੇ ਡਾਲਰ ਬਚਾਉਣ ਦਾ ਗੁਰ

ਮੈਲਬਰਨ: ਆਸਟ੍ਰੇਲੀਆਈ ਪਰਿਵਾਰ ਜੇਕਰ ਗੈਸ ਦੀ ਬਜਾਏ ਬਿਜਲੀ ਦੀ ਵਰਤੋਂ ਵੱਧ ਕਰਨ ਲੱਗ ਪੈਣ ਤਾਂ ਪ੍ਰਤੀ ਸਾਲ ਆਪਣੇ 450 ਡਾਲਰ ਬਚਾ ਸਕਦੇ ਹਨ ਕਿਉਂਕਿ ਗੈਸ ਦੀਆਂ ਕੀਮਤਾਂ ਬਿਜਲੀ ਦੀ ਦਰ … ਪੂਰੀ ਖ਼ਬਰ

ਫ਼ਰਜ਼ੀ ਬਿੱਲ ਵਿਖਾ ਕੇ ਲੱਖਾਂ ਡਾਲਰ ਦੀ ਠੱਗੀ ਮਾਰਨ ਵਾਲੇ ਸੇਵਾਮੁਕਤ ਐਮ.ਪੀ. ਨੂੰ ਜੇਲ੍ਹ ਦੀ ਸਜ਼ਾ, ਜਾਣੋ ਕਿਸ ਕਾਰਨ ਕੀਤੀ ਧੋਖਾਧੜੀ

ਮੈਲਬਰਨ: ਵਿਕਟੋਰੀਆ ਦੇ ਇੱਕ ਸੇਵਾਮੁਕਤ ਐਮ.ਪੀ., ਜਿਸ ਨੇ ਪ੍ਰਸ਼ਾਸਨਿਕ ਖਰਚਿਆਂ ਵਿੱਚ 170,000 ਡਾਲਰ ਤੋਂ ਵੱਧ ਦਾ ਝੂਠਾ ਦਾਅਵਾ ਕੀਤਾ ਸੀ, ਘੱਟੋ-ਘੱਟ ਇੱਕ ਸਾਲ ਸਲਾਖਾਂ ਪਿੱਛੇ ਬਿਤਾਏਗਾ। 57 ਸਾਲਾਂ ਦਾ ਰਸਲ … ਪੂਰੀ ਖ਼ਬਰ

Toyota ਦੀਆਂ ਹਜ਼ਾਰਾਂ ਗੱਡੀਆਂ ਨੂੰ ਅੱਗ ਲੱਗਣ ਦਾ ਖ਼ਤਰਾ, ਕੰਪਨੀ ਨੇ ਇਨ੍ਹਾਂ ਗੱਡੀਆਂ ਨੂੰ ਤੁਰੰਤ ਬੁਲਾਇਆ ਵਾਪਸ

ਮੈਲਬਰਨ: ਹਜ਼ਾਰਾਂ ਟੋਯੋਟਾ C-HR ਗੱਡੀਆਂ ਨੂੰ ਫ਼ਿਊਲ ਪੰਪ ਦੇ ਨੁਕਸ ਕਾਰਨ ਵਾਪਸ ਬੁਲਾਇਆ ਗਿਆ ਹੈ ਜੋ ਇੰਜਨ ਬੇਅ ’ਚ ਅੱਗ ਲੱਗਣ ਦਾ ਕਾਰਨ ਬਣ ਸਕਦਾ ਹੈ। ਕੰਪਨੀ ਨੇ ਗੱਡੀਆਂ ਨੂੰ … ਪੂਰੀ ਖ਼ਬਰ

ਐਡੀਲੇਡ ’ਚ ਬਿਲਡਰਾਂ ਨੂੰ ਖੁਦਾਈ ਦੌਰਾਨ ਮਿਲੇ ਮੂਲ ਨਿਵਾਸੀਆਂ ਦੇ ਅਵਸ਼ੇਸ਼ਾਂ ਨੂੰ ਮੁੜ ਦਫ਼ਨਾਇਆ ਜਾਵੇਗਾ, ਪ੍ਰੀਮੀਅਰ ਨੇ ਕਤਲੇਆਮ ਵਾਲੀ ਥਾਂ ਹੋਣ ਤੋਂ ਕੀਤਾ ਇਨਕਾਰ

ਮੈਲਬਰਨ: ਐਡੀਲੇਡ ਦੀ ਇੱਕ ਉਸਾਰੀ ਸਾਈਟ ’ਤੇ ਮਿਲੇ ਆਦਿਵਾਸੀ ਪੂਰਵਜਾਂ ਦੇ ਅਵਸ਼ੇਸ਼ਾਂ ਨੂੰ ਮੁੜ ਦਫ਼ਨਾਇਆ ਜਾਵੇਗਾ। ਇਸ ਜਨਤਕ ਕਬਰ ਦੇ ਕਿਸੇ ਕਤਲੇਆਮ ਦਾ ਨਤੀਜਾ ਹੋਣ ਦੀ ਚਿੰਤਾਵਾਂ ਦੇ ਬਾਵਜੂਦ ਨੇੜੇ … ਪੂਰੀ ਖ਼ਬਰ

ਮੈਲਬਰਨ ’ਚ Rental Crisis ਰੀਕਾਰਡ ਪੱਧਰ ’ਤੇ, ਇੱਕ ਥਾਂ ਕਿਰਾਏ ’ਤੇ ਲੈਣ 100-100 ਲੋਕ ਕਰ ਰਹੇ ਨੇ ਕੋਸ਼ਿਸ਼

ਮੈਲਬਰਨ: ਮੈਲਬਰਨ ’ਚ ਮਕਾਨ ਕਿਰਾਏ ’ਤੇ ਲੈਣਾ ਇਸ ਵੇਲੇ ਪੂਰੇ ਆਸਟ੍ਰੇਲੀਆ ਅੰਦਰ ਸਭ ਤੋਂ ਮੁਸ਼ਕਲ ਕੰਮ ਬਣ ਗਿਆ ਹੈ। ਇੱਥੇ ਕਿਰਾਏ ’ਤੇ ਲੈਣ ਲਈ ਮਕਾਨਾਂ ਦੀ ਗਿਣਤੀ ਕਿਸੇ ਹੋਰ ਸ਼ਹਿਰ … ਪੂਰੀ ਖ਼ਬਰ

ਆਸਟ੍ਰੇਲੀਆ ਦੀ AI ਅਤੇ Cloud Market ’ਚ 5 ਅਰਬ ਡਾਲਰ ਦਾ ਨਿਵੇਸ਼ ਕਰੇਗਾ Microsoft, ਬਣਨਗੇ 9 ਵਿਸ਼ਾਲ ਡਾਟਾ ਸੈਂਟਰ

ਮੈਲਬਰਨ: ਮਾਈਕ੍ਰੋਸਾਫ਼ਟ ਨੇ ਐਲਾਨ ਕੀਤਾ ਹੈ ਕਿ ਉਹ ਆਸਟ੍ਰੇਲੀਆ ਵਿੱਚ ਆਪਣੀ ਹਾਈਪਰਸਕੇਲ ਕਲਾਉਡ ਕੰਪਿਊਟਿੰਗ ਅਤੇ AI ਬੁਨਿਆਦੀ ਢਾਂਚੇ ਦਾ ਵਿਸਤਾਰ ਕਰਨ ਲਈ 5 ਅਰਬ ਆਸਟ੍ਰੇਲੀਆਈ ਡਾਲਰ (3.2 ਅਰਬ ਅਮਰੀਕੀ ਡਾਲਰ) … ਪੂਰੀ ਖ਼ਬਰ

ਆਸਟ੍ਰੇਲੀਆਈ ਨੌਜੁਆਨ ਨੇ ਪੰਜਾਬੀ ਗਾਇਕ ਦੀ ਮੌਤ ਲਈ ਖ਼ੁਦ ਨੂੰ ਦੋਸ਼ੀ ਮੰਨਿਆ, ਰੋ ਕੇ ਦਸਿਆ ਅੰਨ੍ਹੇਵਾਹ ਡਰਾਈਵਿੰਗ ਦਾ ਕਾਰਨ

ਮੈਲਬੌਰਨ: ਇੱਕ 24 ਸਾਲਾਂ ਦੇ ਇੱਕ ਆਸਟ੍ਰੇਲੀਆਈ ਨੌਜੁਆਨ ਨੇ ਸੋਮਵਾਰ ਨੂੰ ਇੱਕ ਅਦਾਲਤ ’ਚ ਖ਼ੁਦ ਨੂੰ ਪੰਜਾਬੀ ਗਾਇਕ ਨਿਰਵੈਰ ਸਿੰਘ ਦੀ ਮੌਤ ਦਾ ਦੋਸ਼ੀ ਮੰਨ ਲਿਆ ਹੈ। 44 ਸਾਲਾਂ ਦੇ … ਪੂਰੀ ਖ਼ਬਰ

ਪੂਰੇ ਆਸਟ੍ਰੇਲੀਆ ’ਚ F45 ਜਿੰਮਾਂ ਦਾ ਬੰਦ ਹੋਣਾ ਜਾਰੀ, ਜਾਣੋ ਕਾਰਨ

ਮੈਲਬਰਨ: ਆਸਟ੍ਰੇਲੀਅਨ ’ਚ ਜਿੰਮਾਂ ਦੀ ਲੜੀ ਚਲਾਉਣ ਵਾਲੀ ਕੰਪਨੀ F45 ਦੀਆਂ ਬ੍ਰਾਂਚਾਂ ਦਾ ਬੰਦ ਹੋਣਾ ਜਾਰੀ ਹੈ। ਲਿਕਵੀਡੇਟਰਾਂ ਨੇ ਕੋਵਿਡ-19 ਮਹਾਂਮਾਰੀ ਨੂੰ ਬ੍ਰਾਂਡ ਦੇ ਨਿਘਾਰ ਦਾ ਕਾਰਨ ਦਸਿਆ ਹੈ। ਆਪਣੇ … ਪੂਰੀ ਖ਼ਬਰ