ਵਿਕਟੋਰੀਆ ’ਚ ਰਾਤ ਸਮੇਂ ਖੁੱਲ੍ਹੀਆਂ ਨਹੀਂ ਰਹਿਣਗੀਆਂ ਫ਼ਾਰਮੇਸੀ ਦੁਕਾਨਾਂ, ਜਾਣੋ ਕਾਰਨ
ਮੈਲਬਰਨ: ਵਿਕਟੋਰੀਆ ’ਚ ਅੱਧੀ ਰਾਤ ਤੋਂ ਬਾਅਦ ਦਵਾਈਆਂ ਦੀਆਂ ਦੁਕਾਨਾਂ ਬੰਦ ਹੋ ਜਾਣਗੀਆਂ। ਫਾਰਮੇਸੀ ਗਿਲਡ ਦਾ ਕਹਿਣਾ ਹੈ ਕਿ ਸਰਕਾਰੀ ਫੰਡਾਂ ਵਿੱਚ ਕਟੌਤੀ ਕਾਰਨ ਫਾਰਮੇਸੀਆਂ ਨੇ ਥੋੜ੍ਹੇ ਸਮੇਂ ਦੇ ਨੋਟਿਸ … ਪੂਰੀ ਖ਼ਬਰ