oldest person

ਵੈਸਟ ਆਸਟ੍ਰੇਲੀਆ ਦੀ ਸਭ ਤੋਂ ਬਜ਼ੁਰਗ ਔਰਤ ਦਾ ਦੇਹਾਂਤ, ਜਾਣੋ 110 ਸਾਲ ਦੀ ਬੇਬੇ ਵੱਲੋਂ ਦਸਿਆ ਲੰਮੀ ਉਮਰ ਦਾ ਰਾਜ਼ (WA’s oldest person dies)

ਮੈਲਬਰਨ: ਵੈਸਟ ਆਸਟ੍ਰੇਲੀਆ ਦੀ ਸਭ ਤੋਂ ਬਜ਼ੁਰਗ ਵਿਅਕਤੀ (WA’s oldest person dies) ਮੰਨੀ ਜਾਂਦੀ ਡੁਲਸੀ ਫਾਵਸੇਟ ਦਾ ਪਿਛਲੇ ਹਫ਼ਤੇ 110 ਸਾਲ ਦੀ ਉਮਰ ਵਿੱਚ ਗੇਰਾਲਡਟਨ ਨਰਸਿੰਗ ਹੋਮ ਵਿੱਚ ਦਿਹਾਂਤ ਹੋ … ਪੂਰੀ ਖ਼ਬਰ

Immigration Detention

ਹਾਈ ਕੋਰਟ ਦੇ ਇਤਿਹਾਸਕ ਫੈਸਲੇ ਮਗਰੋਂ ਇਮੀਗ੍ਰੇਸ਼ਨ ਨਜ਼ਰਬੰਦੀ (Immigration Detention) ’ਚੋਂ 80 ਲੋਕ ਰਿਹਾਅ, ਵਿਰੋਧੀ ਧਿਰ ਨੇ ਮੰਗਿਆ ਸਰਕਾਰ ਤੋਂ ਜਵਾਬ

ਮੈਲਬਰਨ: ਇਮੀਗ੍ਰੇਸ਼ਨ ਮੰਤਰੀ ਨੇ ਖੁਲਾਸਾ ਕੀਤਾ ਹੈ ਕਿ ਹਾਈ ਕੋਰਟ ਵੱਲੋਂ ਦੇਸ਼ ਨਿਕਾਲੇ ਦੀ ਕੋਈ ਅਸਲ ਸੰਭਾਵਨਾ ਨਾ ਹੋਣ ਵਾਲੇ ਕੈਦੀਆਂ ਨੂੰ ਜੇਲ ’ਚ ਰੱਖਣਾ ਗੈਰ-ਕਾਨੂੰਨੀ ਕਰਾਰ ਦੇਣ ਦੇ ਫੈਸਲੇ … ਪੂਰੀ ਖ਼ਬਰ

FTC

ਫਿਕਸਡ ਟਰਮ ਕੰਟਰੈਕਟ (FTC) ’ਚ ਵੱਡਾ ਬਦਲਾਅ, 4 ਲੱਖ ਆਸਟ੍ਰੇਲੀਆਈ ਕਾਮਿਆਂ ਲਈ ਰਾਹਤ ਦੀ ਖ਼ਬਰ

ਮੈਲਬਰਨ: ਆਸਟ੍ਰੇਲੀਆ ਵਿੱਚ ਫੇਅਰ ਵਰਕ ਓਮਬਡਸਮੈਨ (Fair Work Ombudsman) ਨੇ ਫਿਕਸਡ-ਟਰਮ ਕੰਟਰੈਕਟਸ (FTCs) ਦੇ ਨਿਯਮਾਂ ਵਿੱਚ ਇੱਕ ਮਹੱਤਵਪੂਰਨ ਤਬਦੀਲੀ ਦਾ ਐਲਾਨ ਕੀਤਾ ਹੈ, ਜਿਸ ਨਾਲ ਲਗਭਗ 400,000 ਕਰਮਚਾਰੀਆਂ ਨੂੰ ਲਾਭ … ਪੂਰੀ ਖ਼ਬਰ

Daylesford pub crash

ਡੇਲਸਫੋਰਡ ਪੱਬ ਹਾਦਸਾ (Daylesford pub crash) ਪੀੜਤਾ ਜੂਝ ਰਹੀ ਹੈ ਸਵਾਲਾਂ ਨਾਲ, ਡਰਾਈਵਰ ’ਤੇ ਅਜੇ ਤਕ ਪੁਲਿਸ ਨੇ ਕੋਈ ਦੋਸ਼ ਦਰਜ ਨਹੀਂ ਕੀਤੇ

ਮੈਲਬਰਨ: ਵਿਕਟੋਰੀਅਨ ਪੱਬ ਹਾਦਸੇ (Daylesford pub crash) ਦੇ ਬਚੇ ਹੋਏ ਪੀੜਤਾਂ ਵਿੱਚੋਂ ਇੱਕ ਰੁਚੀ ਭਾਟੀਆ ਦੀ ਨਜ਼ਦੀਕੀ ਸਹੇਲੀ ਨੇ ਕਿਹਾ ਹੈ ਕਿ ਸੋਗ ’ਚ ਡੁੱਬੀ ਮਾਂ ਨੂੰ ਉਨ੍ਹਾਂ ਸਵਾਲ ਦੇ … ਪੂਰੀ ਖ਼ਬਰ

UGC

ਭਾਰਤ ਨੇ ਵਿਦੇਸ਼ੀ ’ਵਰਸਿਟੀਆਂ ਦੇ ਕੈਂਪਸ ਖੋਲ੍ਹਣ ਵਾਲੇ ਨਿਯਮਾਂ ’ਚ ਦਿੱਤੀ ਢਿੱਲ, ਆਸਟ੍ਰੇਲੀਆ ਦੀ ਇਹ ’ਵਰਸਿਟੀ ਸਥਾਪਤ ਕਰੇਗੀ ਬੈਂਗਲੁਰੂ ’ਚ ਆਪਣਾ ਕੈਂਪਸ (After new UGC Guidelines Australian University to open campus in India)

ਮੈਲਬਰਨ: ਆਸਟ੍ਰੇਲੀਆ ਵਿੱਚ ਪੱਛਮੀ ਸਿਡਨੀ ਯੂਨੀਵਰਸਿਟੀ (WSU) ਨੇ 2025 ਤੱਕ ਬੈਂਗਲੁਰੂ, ਭਾਰਤ ਵਿੱਚ ਇੱਕ ਕੈਂਪਸ ਖੋਲ੍ਹਣ ਦੀਆਂ ਯੋਜਨਾਵਾਂ ਦਾ ਐਲਾਨ ਕੀਤਾ ਹੈ। ਇਹ ਭਾਰਤ ਵਿੱਚ ਯੂਨੀਵਰਸਿਟੀ ਗ੍ਰਾਂਟਸ ਕਮਿਸ਼ਨ (UGC) ਨੇ … ਪੂਰੀ ਖ਼ਬਰ

Immigrants

ਕੀ ਪ੍ਰਵਾਸੀ (Immigrants) ਆਸਟ੍ਰੇਲੀਆਈ ਲੋਕਾਂ ਦੀਆਂ ਨੌਕਰੀਆਂ ਖੋਹ ਰਹੇ ਹਨ? ਪੁੱਛਣ ਵਾਲਾ NSW ਦਾ ਸਰਵੇ ਰੱਦ, ਜਾਣੋ ਹੁਣ ਕਿਸ ਪਾਸੇ ਲੱਗੇਗਾ ਬਚਿਆ ਪੈਸਾ

ਮੈਲਬਰਨ: ਆਸਟ੍ਰੇਲੀਆ ਵਿੱਚ ਨਿਊ ਸਾਊਥ ਵੇਲਜ਼ (NSW) ਸਰਕਾਰ ਨੇ 2 ਮਿਲੀਅਨ ਡਾਲਰ ਦੀ ਉਸ ਸਕੀਮ ਨੂੰ ਬੰਦ ਕਰ ਦਿੱਤਾ ਹੈ ਜੋ ਵੋਟਰਾਂ ਦੇ ‘ਰਾਜ਼ੀ’ ਹੋਣ ਬਾਰੇ ਸਰਵੇਖਣ ਕਰਦੀ ਸੀ। ਇਸ … ਪੂਰੀ ਖ਼ਬਰ

ਆਸਟ੍ਰੇਲੀਆ ਹਾਈ ਕੋਰਟ ਦੇ ਮਹੱਤਵਪੂਰਨ ਫੈਸਲੇ ਮਗਰੋਂ ਕਈ ਨਜ਼ਰਬੰਦ ਸ਼ਰਨਾਰਥੀਆਂ (Immigration Detention)ਦੀ ਰਿਹਾਈ ਦੀਆਂ ਤਿਆਰੀਆਂ ਸ਼ੁਰੂ

ਮੈਲਬਰਨ: ਆਸਟ੍ਰੇਲੀਆ ਹਾਈ ਕੋਰਟ ਦੇ ਇੱਕ ਮਹੱਤਵਪੂਰਨ ਫੈਸਲੇ ਤੋਂ ਬਾਅਦ ਬਹੁਤ ਸਾਰੇ ਸ਼ਰਨਾਰਥੀਆਂ ਨੂੰ ਇਮੀਗ੍ਰੇਸ਼ਨ ਨਜ਼ਰਬੰਦੀ (Immigration Detention) ਤੋਂ ਰਿਹਾਅ ਕਰਨ ਲਈ ਤਿਆਰੀ ਚਲ ਰਹੀ ਹੈ। ਪਿਛਲੇ ਦਿਨੀਂ 20 ਸਾਲ … ਪੂਰੀ ਖ਼ਬਰ

COVID-19

ਆਸਟ੍ਰੇਲੀਆ ’ਚ ਫਿਰ ਵਧਣ ਲੱਗੇ COVID-19 ਦੇ ਮਾਮਲੇ, ਲੋਕਾਂ ਨੂੰ ਮਾਸਕ ਪਹਿਨਣ ਦੀ ਸਲਾਹ ਜਾਰੀ

ਮੈਲਬਰਨ: ਨਿਊ ਸਾਊਥ ਵੇਲਜ਼ (NSW) ਵਿੱਚ COVID-19 ਦੇ ਮਾਮਲੇ ਇੱਕ ਵਾਰ ਫਿਰ ਤੋਂ ਵੱਧ ਰਹੇ ਹਨ। 4 ਨਵੰਬਰ ਤੱਕ ਦੇ ਪੰਦਰਵਾੜੇ ਦੌਰਾਨ 11% ਤੋਂ ਵੱਧ PCR ਟੈਸਟਾਂ ਦੇ ਨਤੀਜੇ ਸਕਾਰਾਤਮਕ … ਪੂਰੀ ਖ਼ਬਰ

Best performing schools in Australia

ਆਸਟ੍ਰੇਲੀਆ ਦੇ ਬਿਹਤਰੀਨ ਸਕੂਲਾਂ ਦੀ ਸੂਚੀ ਜਾਰੀ, ਜਾਣੋ ਕਿਹੜੇ ਸਰਕਾਰੀ ਅਤੇ ਨਿੱਜੀ ਸਕੂਲ ਰਹੇ ਸਿਖਰ ’ਤੇ (Best performing schools in Australia)

ਬਿਤਰੀਨ ਆਸਟ੍ਰੇਲੀਅਨ ਸਕੂਲਾਂ ਦੀ ਸੂਚੀ ਆ ਚੁੱਕੀ ਹੈ ਜੋ ਦਸਦੇ ਹਨ ਕਿ ਕਿਹੜੇ ਸਟੇਟ ’ਚ ਸਭ ਤੋਂ ਵਧੀਆ ਸਕੂਲ (Best performing schools in Australia) ਕਿਹੜੇ ਹਨ। The Better Education ਵੱਲੋਂ … ਪੂਰੀ ਖ਼ਬਰ

ABF

ਪ੍ਰਵਾਸੀ ਮਜ਼ਦੂਰਾਂ ਦਾ ਸ਼ੋਸ਼ਣ ਅਸਹਿਣਯੋਗ : ABF, ਅਫ਼ਸਰਾਂ ਨੇ ਕੀਤੀ ਰੈਸਟੋਰੈਂਟਾਂ ਅਤੇ ਬੇਕਰੀਆਂ ਵਰਗੇ 74 ਕਾਰੋਬਾਰਾਂ ਦੀ ਜਾਂਚ

ਮੈਲਬਰਨ: ਆਸਟ੍ਰੇਲੀਅਨ ਬਾਰਡਰ ਫੋਰਸ ਪ੍ਰਵਾਸੀ ਮਜ਼ਦੂਰਾਂ ਦੇ ਸ਼ੋਸ਼ਣ ਨੂੰ ਬਰਦਾਸ਼ਤ ਨਹੀਂ ਕਰੇਗੀ। ਇਸ ਸਬੰਧ ਵਿੱਚ, ਆਸਟ੍ਰੇਲੀਅਨ ਬਾਰਡਰ ਫੋਰਸ (ABF) ਨੇ ਸਪਾਂਸਰ ਕੀਤੇ ਪ੍ਰਵਾਸੀ ਮਜ਼ਦੂਰਾਂ ਦੇ ਭਾਈਚਾਰੇ ਨਾਲ ਜੁੜਨ ਲਈ ਦੂਰ-ਦੁਰਾਡੇ … ਪੂਰੀ ਖ਼ਬਰ