ਪੰਜਾਬੀ NRI ਹੁਣ ਆਪਣੇ ਘਰ ਤੋਂ ਹੀ ਦਸਤਾਵੇਜ਼ਾਂ ’ਤੇ ਕਾਊਂਟਰਸਾਈਨ ਵਾਸਤੇ ਈ-ਸਨਦ ਪੋਰਟਲ ’ਤੇ ਦੇ ਸਕਣਗੇ ਆਨਲਾਈਨ ਅਰਜ਼ੀ
ਚੰਡੀਗੜ੍ਹ : ਪ੍ਰਵਾਸੀ ਭਾਰਤੀ (NRI) ਪੰਜਾਬੀਆਂ ਲਈ ਤਸਦੀਕ ਪ੍ਰਕਿਰਿਆ ਨੂੰ ਸੁਖਾਲਾ ਕਰਨ ਦੀ ਦਿਸ਼ਾ ਵਿੱਚ, ਪੰਜਾਬ ਸਰਕਾਰ ਨੇ ਸਤੰਬਰ, 2024 ਵਿੱਚ ਸਮੁੱਚੇ ਪੰਜਾਬ ’ਚ ਈ-ਸਨਦ ਪੋਰਟਲ ਕਾਰਜਸ਼ੀਲ ਕੀਤਾ ਹੈ ਜਿਸ … ਪੂਰੀ ਖ਼ਬਰ