ਮੈਲਬਰਨ ਦੀ ਲਾਰਡ ਮੇਅਰ ਸੈਲੀ ਕੈਪ ਨੇ ਅਸਤੀਫ਼ਾ ਦੇਣ ਦਾ ਐਲਾਨ ਕੀਤਾ, ਜਾਣੋ ਭਾਵੁਕ ਭਾਸ਼ਣ ’ਚ ਕੀ ਦਸਿਆ ਅਚਾਨਕ ਅਸਤੀਫ਼ੇ ਦਾ ਕਾਰਨ
ਮੈਲਬਰਨ: ਮੈਲਬਰਨ ਦੀ ਲਾਰਡ ਮੇਅਰ ਸੈਲੀ ਕੈਪ ਨੇ ਛੇ ਸਾਲਾਂ ਤਕ ਅਹੁਦੇ ’ਤੇ ਰਹਿਣ ਤੋਂ ਬਾਅਦ ਸੇਵਾਮੁਕਤੀ ਲੈਣ ਦਾ ਐਲਾਨ ਕਰ ਦਿੱਤਾ ਹੈ। ਉਹ 2018 ਵਿੱਚ ਇਸ ਅਹੁਦੇ ’ਤੇ ਚੁਣੀ … ਪੂਰੀ ਖ਼ਬਰ