Maryam Nawaz

“ਪਾਕਿਸਤਾਨ ਨੂੰ ਗੁਆਂਢੀਆਂ ਨਾਲ ਲੜਨਾ ਨਹੀਂ ਚਾਹੀਦਾ”, ਲਹਿੰਦੇ ਪੰਜਾਬ ਦੀ ਪਹਿਲੀ ਔਰਤ ਮੁੱਖ ਮੰਤਰੀ ਦੀ ਗੁਰੂਘਰ ਚੋਂ ਅਪੀਲ

ਮੈਲਬਰਨ: ਪਾਕਿਸਤਾਨ ਦੇ ਪੰਜਾਬ ਸੂਬੇ ਦੀ ਮੁੱਖ ਮੰਤਰੀ ਅਤੇ ਸਾਬਕਾ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੀ ਬੇਟੀ ਮਰੀਅਮ ਨਵਾਜ਼ ਨੇ ਪੰਜਾਬ ਦੇ ਫਸਲੀ ਤਿਉਹਾਰ ਵਿਸਾਖੀ ਦੇ ਪਹਿਲੇ ਸਟੇਟ-ਲੈਵਲ ਜਸ਼ਨਾਂ ਦੌਰਾਨ ਪੰਜਾਬੀ … ਪੂਰੀ ਖ਼ਬਰ