ਭਾਰਤ ਨੇ ਅਮਰੀਕੀ ਕੌਂਸਲਰ ਸ਼ਮਾ ਸਾਵੰਤ ਨੂੰ ਵੀਜ਼ਾ ਦੇਣ ਤੋਂ ਨਾਂਹ ਕੀਤੀ, CAA ਨੂੰ ਲੈ ਕੇ ਮੋਦੀ ਸਰਕਾਰ ਦੀ ਰਹੀ ਹੈ ਆਲੋਚਕ
ਮੈਲਬਰਨ : ਭਾਰਤੀ ਮੂਲ ਦੀ ਸੀਏਟਲ ਸਿਟੀ ਕੌਂਸਲ ਦੀ ਮੈਂਬਰ ਸ਼ਮਾ ਸਾਵੰਤ ਨੂੰ ਆਪਣੀ 82 ਸਾਲ ਦੀ ਬੀਮਾਰ ਮਾਂ ਨੂੰ ਮਿਲਣ ਲਈ ਭਾਰਤੀ ਵੀਜ਼ਾ ਦੇਣ ਤੋਂ ਇਨਕਾਰ ਕਰ ਦਿੱਤਾ ਗਿਆ … ਪੂਰੀ ਖ਼ਬਰ