ਭਾਰਤ ਅਤੇ ਆਸਟ੍ਰੇਲੀਆ ’ਚ ਰੇਲ ਸੇਵਾਵਾਂ ਬਿਹਤਰ ਕਰਨ ਬਾਰੇ ਹੋਇਆ ਸਮਝੌਤਾ
ਮੈਲਬਰਨ : Monash University ਦੇ ਇੰਸਟੀਚਿਊਟ ਆਫ ਰੇਲਵੇ ਟੈਕਨਾਲੋਜੀ (IRT) ਅਤੇ ਭਾਰਤ ਦੇ ਡੈਡੀਕੇਟਿਡ ਫਰੇਟ ਕੋਰੀਡੋਰ ਕਾਰਪੋਰੇਸ਼ਨ ਆਫ ਇੰਡੀਆ ਲਿਮਟਿਡ (DFCCIL) ਨੇ ਰੇਲਵੇ ਇੰਜੀਨੀਅਰਿੰਗ ਵਿੱਚ ਖੋਜ ਅਤੇ ਸਿਖਲਾਈ ‘ਤੇ ਸਹਿਯੋਗ … ਪੂਰੀ ਖ਼ਬਰ