ਅਮਰੀਕਾ ’ਚ ਜੰਮੇ ਬਗ਼ੈਰ ਦਸਤਾਵੇਜ਼ਾਂ ਤੋਂ immigrants ਦੇ ਬੱਚਿਆਂ ਨੂੰ ਹੁਣ ਨਹੀਂ ਮਿਲੇਗੀ ਸਿੱਧੀ ਨਾਗਰਿਕਤਾ, ਜਾਣੋ ਟਰੰਪ ਨੇ ਪਹਿਲੇ ਹੀ ਦਿਨ ਕਿਹੜੇ ਹੁਕਮਾਂ ’ਤੇ ਕੀਤੇ ਹਸਤਾਖ਼ਰ
ਮੈਲਬਰਨ : ਆਪਣੇ ਕਾਰਜਕਾਲ ਦੇ ਪਹਿਲੇ ਦਿਨ, ਡੋਨਾਲਡ ਟਰੰਪ ਨੇ ਅਮਰੀਕਾ ’ਚ ਕਈ executive orders ’ਤੇ ਦਸਤਖਤ ਕੀਤੇ ਅਤੇ ਐਲਾਨ ਕੀਤਾ ਕਿ ‘ਅਮਰੀਕਾ ਦਾ ਸੁਨਹਿਰੀ ਯੁੱਗ ਹੁਣੇ ਸ਼ੁਰੂ ਹੁੰਦਾ ਹੈ’। … ਪੂਰੀ ਖ਼ਬਰ