ਆਸਟ੍ਰੇਲੀਆ

ਆਸਟ੍ਰੇਲੀਆ ਦੇ 3.4 ਮਿਲੀਅਨ ਪਰਵਾਰਾਂ ਸਾਹਮਣੇ ਪੈਦਾ ਹੋਇਆ ਭੋਜਨ ਸੰਕਟ, ਚੈਰਿਟੀ ਸੰਸਥਾਵਾਂ ’ਤੇ ਵਧ ਰਿਹਾ ਬੋਝ

ਮੈਲਬਰਨ : ਫੂਡਬੈਂਕ ਆਸਟ੍ਰੇਲੀਆ ਦੀ 2024 ਬਾਰੇ ‘Hunger Report’ ਦੇ ਅਨੁਸਾਰ, ਪਿਛਲੇ 12 ਮਹੀਨਿਆਂ ਵਿੱਚ ਲਗਭਗ 3.4 ਮਿਲੀਅਨ ਪਰਿਵਾਰਾਂ ਸਾਹਮਣੇ ਪੇਟ ਭਰਨ ਦੀ ਸਮੱਸਿਆ ਪੈਦਾ ਹੋ ਗਈ ਹੈ। ਫੂਡਬੈਂਕ ਆਸਟ੍ਰੇਲੀਆ … ਪੂਰੀ ਖ਼ਬਰ