ਇਸ ਵੀਕਐਂਡ ਜ਼ੋਰ ਫੜੇਗੀ ਗਰਮੀ, ਮੈਲਬਰਨ ਸਮੇਤ ਕਈ ਥਾਈਂ ਅੱਗ ਲੱਗਣ ਦੀ ਚੇਤਾਵਨੀ ਜਾਰੀ
ਮੈਲਬਰਨ : ਵਿਕਟੋਰੀਆ, ਸਾਊਥ ਆਸਟ੍ਰੇਲੀਆ ਅਤੇ ਤਸਮਾਨੀਆ ’ਚ ਇਸ ਵੀਕਐਂਡ ਦੌਰਾਨ ਸਖ਼ਤ ਗਰਮੀ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਮੌਸਮ ਵਿਗਿਆਨ ਬਿਊਰੋ ਨੇ ਸ਼ਨੀਵਾਰ ਨੂੰ ਮੈਲਬਰਨ ਸਮੇਤ ਵਿਕਟੋਰੀਆ ਦੇ … ਪੂਰੀ ਖ਼ਬਰ