ਹਰਦੀਪ ਸਿੰਘ ਨਿੱਝਰ

ਅਮਰੀਕਾ ਨੇ ਭਾਰਤ ’ਤੇ ਨਿੱਝਰ ਜਾਂਚ ’ਚ ਕੈਨੇਡਾ ਨਾਲ ਸਹਿਯੋਗ ਨਾ ਕਰਨ ਦਾ ਦੋਸ਼ ਲਾਇਆ, ਜਾਣੋ ਆਸਟ੍ਰੇਲੀਆ ਸਮੇਤ ‘ਫ਼ਾਈਵ ਆਈਜ਼’ ਦੇਸ਼ਾਂ ਦੀ ਪ੍ਰਤੀਕਿਰਿਆ

ਮੈਲਬਰਨ : ਕੈਨੇਡਾ ਅਤੇ ਭਾਰਤ ਵਿਚਾਲੇ ਕੂਟਨੀਤਕ ਵਿਵਾਦ ‘ਤੇ ਨਾ ਸਿਰਫ ਅਮਰੀਕਾ ਨੇ ਪ੍ਰਤੀਕਿਰਿਆ ਦਿੱਤੀ ਹੈ, ਜਿਸ ਨੇ ਭਾਰਤ ਵਿਰੁੱਧ ਕੈਨੇਡਾ ਦੇ ਦੋਸ਼ਾਂ ਨੂੰ ‘ਬੇਹੱਦ ਗੰਭੀਰ’ ਦੱਸਿਆ ਹੈ, ਬਲਕਿ ਬ੍ਰਿਟੇਨ, … ਪੂਰੀ ਖ਼ਬਰ

ਹਰਦੀਪ ਸਿੰਘ ਨਿੱਝਰ

ਹਰਦੀਪ ਸਿੰਘ ਨਿੱਝਰ ਕਤਲ ਮਾਮਲੇ ਨੂੰ ਲੈ ਕੇ ਭਾਰਤ ਅਤੇ ਕੈਨੇਡਾ ਵਿਚਕਾਰ ਫਿਰ ਵਧੀ ਖਟਾਸ, ਮੁੜ ਹੋਈ ‘ਜੈਸੇ ਕੋ ਤੈਸਾ’ ਵਾਲੀ ਕਾਰਵਾਈ

ਮੈਲਬਰਨ : ਕੈਨੇਡਾ ਵੱਲੋਂ ਸਿੱਖ ਕਾਰਕੁਨ ਹਰਦੀਪ ਸਿੰਘ ਨਿੱਝਰ ਦੇ ਕਤਲ ਦੀ ਜਾਂਚ ਵਿੱਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਅਤੇ ਹੋਰ ਡਿਪਲੋਮੈਟਾਂ ਦਾ ਨਾਮ ਲੈਣ ਤੋਂ ਬਾਅਦ ਦੋਵਾਂ ਦੇਸ਼ਾਂ … ਪੂਰੀ ਖ਼ਬਰ

ਹਰਦੀਪ ਸਿੰਘ ਨਿੱਝਰ

ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ਦੀ ਸੁਣਵਾਈ ਪੰਜਵੀਂ ਵਾਰੀ ਮੁਲਤਵੀ, ਅਦਾਲਤ ਬਾਹਰ ਭਾਰੀ ਪ੍ਰਦਰਸ਼ਨ

ਮੈਲਬਰਨ : ਹਰਦੀਪ ਸਿੰਘ ਨਿੱਝਰ ਦੇ ਕਤਲ ’ਚ ਮੁਲਜ਼ਮ ਚਾਰ ਭਾਰਤੀ ਵਿਅਕਤੀਆਂ ਦੇ ਕਤਲ ਦੀ ਸੁਣਵਾਈ ਇੱਕ ਵਾਰੀ ਫਿਰ ਮੁਲਤਵੀ ਕਰ ਦਿੱਤੀ ਗਈ ਹੈ। ਕੇਸ ਦੀ ਸੁਣਵਾਈ ਹੁਣ 21 ਨਵੰਬਰ … ਪੂਰੀ ਖ਼ਬਰ

Hardeep Singh Nijjar

ਹਰਦੀਪ ਸਿੰਘ ਨਿੱਝਰ ਨੂੰ ਪਹਿਲੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕਰਨ ਲਈ ਸਰ੍ਹੀ ਦੇ ਗੁਰਦੁਆਰੇ ’ਚ ਇਕੱਠੇ ਹੋਏ ਹਜ਼ਾਰਾਂ ਸਿੱਖ

ਮੈਲਬਰਨ : ਸਿੱਖ ਕਾਰਕੁਨ ਅਤੇ ਸੁਤੰਤਰ ਸਿੱਖ ਰਾਜ ਦੀ ਵਕਾਲਤ ਕਰਨ ਵਾਲੇ ਆਗੂ ਹਰਦੀਪ ਸਿੰਘ ਨਿੱਝਰ ਨੂੰ ਉਨ੍ਹਾਂ ਦੇ ਕਤਲ ਦੀ ਪਹਿਲੀ ਬਰਸੀ ਦੀ ਪੂਰਵ ਸੰਧਿਆ ‘ਤੇ ਕੈਨੇਡਾ ਦੇ ਸਟੇਟ … ਪੂਰੀ ਖ਼ਬਰ

Hardeep Singh Nijjar

ਹਰਦੀਪ ਸਿੰਘ ਨਿੱਝਰ ਕਤਲ ਕੇਸ ’ਚ ਮੁਲਜ਼ਮ 2 ਨੌਜੁਆਨ ਅਦਾਲਤ ‘ਚ ਪੇਸ਼

ਮੈਲਬਰਨ: ਕੈਨੇਡੀਅਨ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਕੇਸ ’ਚ ਮੁਲਜ਼ਮ ਤਿੰਨ ਇੰਡੀਅਨ ਨਾਗਰਿਕਾਂ ਵਿਚੋਂ ਦੋ, ਕਰਨ ਬਰਾੜ ਅਤੇ ਕਰਨਪ੍ਰੀਤ ਸਿੰਘ, ਵੀਡੀਓ ਲਿੰਕ ਰਾਹੀਂ ਪਹਿਲੀ ਵਾਰ ਅਦਾਲਤ ਵਿਚ … ਪੂਰੀ ਖ਼ਬਰ

Hardeep Singh Nijjar

ਹਰਦੀਪ ਸਿੰਘ ਨਿੱਝਰ ਕਤਲਕਾਂਡ ’ਚ ਕੈਨੇਡਾ ਪੁਲਿਸ ਨੇ ਪੰਜਾਬੀ ਮੂਲ ਦੇ ਤਿੰਨ ਨੌਜੁਆਨਾਂ ਨੂੰ ਗ੍ਰਿਫ਼ਤਾਰ ਕੀਤਾ, ਕਤਲ ਕਰਨ ਦੇ ਦੋਸ਼ ਆਇਦ

ਮੈਲਬਰਨ: ਕੈਨੇਡੀਅਨ ਪੁਲਿਸ ਨੇ ਸਿੱਖ ਵੱਖਵਾਦੀ ਆਗੂ ਹਰਦੀਪ ਸਿੰਘ ਨਿੱਝਰ ਨੂੰ ਕਤਲ ਕਰਨ ਦੇ ਦੋਸ਼ ਵਿੱਚ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕਰ ਕੇ ਕਤਲ ਦੇ ਦੋਸ਼ ਲਗਾਏ ਹਨ। ਪੁਲਿਸ ਨੇ ਕਿਹਾ … ਪੂਰੀ ਖ਼ਬਰ

ਨਿੱਝਰ

ਕੈਨੇਡਾ ਤੋਂ ਬਾਅਦ ਨਿੱਝਰ ਬਾਰੇ ਆਸਟ੍ਰੇਲੀਆਈ ਮੀਡੀਆ ਦੀਆਂ ਰੀਪੋਰਟਾਂ ’ਤੇ ਵੀ ਭਾਰਤ ’ਚ ਲੱਗੀ ਪਾਬੰਦੀ

ਮੈਲਬਰਨ: YouTube ਨੇ ਭਾਰਤ ਵਿਚ ਦਰਸ਼ਕਾਂ ਲਈ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਆਸਟ੍ਰੇਲੀਅਨ ਬਰਾਡਕਾਸਟਿੰਗ ਕਮਿਸ਼ਨ (ABC) ਵੱਲੋਂ ਪਿਛਲੇ ਦਿਨੀਂ ਜਾਰੀ ਕੀਤੇ ਦੋ ਵੀਡੀਓ ’ਤੇ ਪਾਬੰਦੀ ਲਗਾ ਦਿੱਤੀ ਹੈ। ਆਸਟ੍ਰੇਲੀਆ … ਪੂਰੀ ਖ਼ਬਰ

CBC

ਹਰਦੀਪ ਸਿੰਘ ਨਿੱਝਰ ਬਾਰੇ ਡਾਕੂਮੈਂਟਰੀ ਫ਼ਿਲਮ ਤੋਂ ਭਾਰਤ ਸਰਕਾਰ ਹੋਈ ਪ੍ਰੇਸ਼ਾਨ, CBC ’ਤੇ ਕਰ ਦਿੱਤਾ ਇਹ ਐਕਸ਼ਨ

ਮੈਲਬਰਨ: ਕੈਨੇਡੀਅਨ ਬਰਾਡਕਾਸਟਿੰਗ ਕਾਰਪੋਰੇਸ਼ਨ (CBC) ਦਾ ਕਹਿਣਾ ਹੈ ਕਿ ਭਾਰਤ ਸਰਕਾਰ ਨੇ ਉਸ ਵੱਲੋਂ YouTube ਅਤੇ X ’ਤੇ ਜਾਰੀ ਇੱਕ ਡਾਕੂਮੈਂਟਰੀ ਫ਼ਿਲਮ ’ਤੇ ਪਾਬੰਦੀ ਲਗਾ ਦਿੱਤੀ ਹੈ। ਇਹ ਡਾਕੂਮੈਂਟਰੀ ਹਰਦੀਪ … ਪੂਰੀ ਖ਼ਬਰ

ਨਿੱਝਰ ਕਤਲ ਕਾਂਡ : ਕੈਨੇਡਾ ਵੱਲੋਂ ਭਾਰਤ ’ਤੇ ਲਾਏ ਦੋਸ਼ਾਂ ਨਿਰਵਿਵਾਦ : ਖ਼ੁਫ਼ੀਆ ਵਿਭਾਗ ਮੁਖੀ, ਆਸਟ੍ਰੇਲੀਆਈ ਸਿੱਖਾਂ ਨੂੰ ਦਿੱਤਾ ਭਰੋਸਾ

ਮੈਲਬਰਨ: ਆਸਟ੍ਰੇਲੀਆ ਦੇ ਜਾਸੂਸ ਵਿਭਾਗ ਦੇ ਮੁਖੀ ਮਾਈਕ ਬਰਗੇਸ ਨੇ ਕਿਹਾ ਹੈ ਕਿ ਕੈਨੇਡੀਆਈ ਸਿੱਖ ਆਗੂ ਹਰਦੀਪ ਸਿੰਘ ਨਿੱਝਰ ਦੇ ਕਤਲ ਬਾਰੇ ਕੈਨੇਡਾ ਨੇ ਭਾਰਤ ’ਤੇ ਜੋ ਦੋਸ਼ ਲਾਏ ਹਨ … ਪੂਰੀ ਖ਼ਬਰ

ਭਾਰਤ-ਕੈਨੇਡਾ ਤਣਾਅ ਦਾ Study Visa ’ਤੇ ਕੋਈ ਅਸਰ ਨਹੀਂ, 90 ਫ਼ੀ ਸਦੀ ਵਿਦਿਆਰਥੀਆਂ ਨੂੰ ਮਿਲ ਰਹੇ ਵੀਜ਼ੇ

ਮੈਲਬਰਨ: ਭਾਰਤ ਅਤੇ ਕੈਨੇਡਾ ਵਿਚਕਾਰ ਵਧੇ ਹੋਏ ਤਣਾਅ ਵਿਚਕਾਰ ਇੱਕ ਚੰਗੀ ਖ਼ਬਰ ਇਹ ਹੈ ਕਿ ਇਸ ਦੌਰਾਨ ਪੜ੍ਹਾਈ ਕਰਨ ਲਈ ਉੱਤਰੀ ਅਮਰੀਕੀ ਦੇਸ਼ ਜਾਣ ਦੇ ਇੱਛੁਕ ਵਿਦਿਆਰਥੀਆਂ ਲਈ ਵੀਜ਼ਾ ਜਾਰੀ … ਪੂਰੀ ਖ਼ਬਰ