ਪੰਨੂ

ਗੁਰਪਤਵੰਤ ਸਿੰਘ ਪੰਨੂ ਦੇ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ਾਂ ’ਚ ਫਸਿਆ ਭਾਰਤੀ ਨਾਗਰਿਕ ਅਮਰੀਕਾ ਹਵਾਲੇ : ਰਿਪੋਰਟ

ਮੈਲਬਰਨ : ਸਿੱਖ ਵੱਖਵਾਦੀ ਗੁਰਪਤਵੰਤ ਸਿੰਘ ਪੰਨੂ ਵਿਰੁੱਧ ਕਤਲ ਦੀ ਸਾਜਿਸ਼ ਰਚਣ ਦੇ ਦੋਸ਼ੀ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਚੈੱਕ ਗਣਰਾਜ ਤੋਂ ਅਮਰੀਕਾ ਹਵਾਲੇ ਕਰ ਦਿੱਤਾ ਗਿਆ ਹੈ। ਪਿਛਲੇ ਸਾਲ … ਪੂਰੀ ਖ਼ਬਰ

Kejriwal

ਗੁਰਪਤਵੰਤ ਸਿੰਘ ਪੰਨੂੰ ਨੇ ਹੁਣ ਜੇਲ੍ਹ ’ਚ ਕੇਜਰੀਵਾਲ ਨੂੰ ਦਿਤੀ ਧਮਕੀ, ਜਾਣੋ ਕੀ ਲਾਏ ਦੋਸ਼

ਮੈਲਬਰਨ: ਅਮਰੀਕਾ ਸਥਿਤ ਸਿੱਖਸ ਫਾਰ ਜਸਟਿਸ (SFJ) ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਧਮਕੀ ਦਿੱਤੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਕੇਜਰੀਵਾਲ ਨੇ ਵਿਦੇਸ਼ੀ … ਪੂਰੀ ਖ਼ਬਰ

ਨਿਊਜ਼ੀਲੈਂਡ

ਜਾਣੋ, ਭਾਰਤ ਜਾ ਕੇ ਅਜਿਹਾ ਕੀ ਕਹਿ ਦਿੱਤਾ ਉਪ ਪ੍ਰਧਾਨ ਮੰਤਰੀ ਪੀਟਰਜ਼ ਨੇ ਪੰਨੂੰ ਨੇ ਨਿਊਜ਼ੀਲੈਂਡ ਬਾਰੇ ਜਾਰੀ ਕਰ ਦਿੱਤੀ ਨਵੀਂ ਧਮਕੀ!

ਮੈਲਬਰਨ: ਨਿਊਜ਼ੀਲੈਂਡ ਦੇ ਉਪ ਪ੍ਰਧਾਨ ਮੰਤਰੀ ਵਿੰਸਟਨ ਪੀਟਰਜ਼ ਨੇ ਆਪਣੇ ਭਾਰਤ ਦੌਰੇ ਦੌਰਾਨ ਮੀਡੀਆ ਨੂੰ ਦਿੱਤੀ ਇੱਕ ਇੰਟਰਵਿਊ ਦੌਰਾਨ ਕਿਹਾ ਹੈ ਕਿ ਕੈਨੇਡਾ ’ਚ ਖ਼ਾਲਿਸਤਾਨ ਹਮਾਇਤੀ ਵੱਖਵਾਦੀ ਹਰਦੀਪ ਸਿੰਘ ਨਿੱਝਰ … ਪੂਰੀ ਖ਼ਬਰ

ਨਿਖਿਲ ਗੁਪਤਾ

ਚੈੱਕ ਰਿਪਬਲਿਕ ਦੀ ਅਦਾਲਤ ’ਚ ਕੇਸ ਹਾਰਿਆ ਨਿਖਿਲ ਗੁਪਤਾ, ਅਮਰੀਕਾ ਸਪੁਰਦਗੀ ਨੂੰ ਹਰੀ ਝੰਡੀ, ਜਾਣੋ ਕੀ ਹੋਵੇਗਾ ਅੱਗੇ

ਮੈਲਬਰਨ: ਚੈੱਕ ਗਣਰਾਜ ਦੀ ਹਾਈ ਕੋਰਟ ਨੇ ਭਾਰਤੀ ਨਾਗਰਿਕ ਨਿਖਿਲ ਗੁਪਤਾ ਨੂੰ ਅਮਰੀਕਾ ਹਵਾਲੇ ਕਰਨ ਦਾ ਫੈਸਲਾ ਸੁਣਾਇਆ ਹੈ। ਅਮਰੀਕੀ ਫੈਡਰਲ ਪ੍ਰੋਸੀਕਿਊਟਰਾਂ ਨੇ ਗੁਪਤਾ ‘ਤੇ ਨਿਊਯਾਰਕ ਸ਼ਹਿਰ ਦੇ ਇਕ ਵਸਨੀਕ … ਪੂਰੀ ਖ਼ਬਰ

Modi

ਪੰਨੂ ਦੇ ‘ਕਤਲ ਦੀ ਸਾਜਿਸ਼’ ਬਾਰੇ ਪ੍ਰਧਾਨ ਮੰਤਰੀ ਮੋਦੀ ਨੇ ਤੋੜੀ ਚੁੱਪੀ, ਜਾਣੋ ਕੀ ਕਿਹਾ ਅਮਰੀਕਾ ਨਾਲ ਸਬੰਧਾਂ ਬਾਰੇ (PM Modi breaks silence on assassination plot claims by US)

ਮੈਲਬਰਨ: ਅਮਰੀਕਾ ਵੱਲੋਂ ਉਸ ਦੇ ਇੱਕ ਨਾਗਰਿਕ ਦੇ ਕਤਲ ਦੀ ਸਾਜਿਸ਼ ਦਾ ਦੋਸ਼ ਭਾਰਤ ’ਤੇ ਲਾਉਣ ਦੇ ਦਾਅਵਿਆਂ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪਹਿਲੀ ਵਾਰੀ ਜਵਾਬ (PM Modi … ਪੂਰੀ ਖ਼ਬਰ

Sikh

ਅਮਰੀਕੀ ‘ਸਿੱਖ’ ਦੇ ਕਤਲ ਦੀ ਸਾਜ਼ਿਸ਼ ਰਚਣ ਲਈ ਭਾਰਤੀ ਨਾਗਰਿਕ ਵਿਰੁਧ ਨਿਊਯਾਰਕ ਦੀ ਅਦਾਲਤ ’ਚ ਦੋਸ਼ਪੱਤਰ ਦਾਇਰ (US Sikh assassination plot)

ਮੈਲਬਰਨ: ਅਮਰੀਕਾ ਦੇ ਇੱਕ ਨਾਗਰਿਕ ਨੂੰ ਕਤਲ ਕਰਨ ਦੀ ਸਾਜ਼ਿਸ਼ ਰਚਣ (US Sikh assassination plot) ’ਚ ਭਾਰਤ ਦੀ ਸ਼ਮੂਲੀਅਤ ਹੋਣ ਦੇ ਦੋਸ਼ ਲੱਗੇ ਹਨ। ਇਹ ਦੋਸ਼ ਨਿਊਯਾਰਕ ਸਥਿਤ ਇੱਕ ਅਦਾਲਤ … ਪੂਰੀ ਖ਼ਬਰ

ਆਸਟ੍ਰੇਲੀਆ

ਅਮਰੀਕਾ ’ਚ ਪੰਨੂੰ ਦੇ ‘ਕਤਲ ਦੀ ਕੋਸ਼ਿਸ਼ ਨਾਕਾਮ’, ਆਸਟ੍ਰੇਲੀਆ ’ਚ ਵੀ ਭਾਰਤ ਵਿਰੁਧ ਉੱਠਣ ਲੱਗੇ ਸਵਾਲ!

ਮੈਲਬਰਨ: ਅਮਰੀਕੀ ਏਜੰਸੀਆਂ ਵੱਲੋਂ ਇੱਕ ਖਾਲਿਸਤਾਨ ਹਮਾਇਤੀ ਗੁਰਪਤਵੰਤ ਸਿੰਘ ਪੰਨੂੰ ਦੇ ਕਤਲ ਕਰਨ ਦੀ ਕੋਸ਼ਿਸ਼ ਨਾਕਾਮ ਕਰਨ ਦੀਆਂ ਖ਼ਬਰਾਂ ਤੋਂ ਬਾਅਦ, ਭਾਰਤ ਨੂੰ ਇਸ ਕੋਸ਼ਿਸ਼ ਦੀ ਸਾਜ਼ਸ਼ ਰਚਣ ਦੇ ਇਲਜ਼ਾਮਾਂ … ਪੂਰੀ ਖ਼ਬਰ