ਆਸਟ੍ਰੇਲੀਆ ਦੇ 4 ਲੱਖ ਵਰਕਰਾਂ ਲਈ ਅੱਜ ਤੋਂ ਲਾਗੂ ਹੋਣਗੇ ਨਵੇਂ FTC ਨਿਯਮ, ਜਾਣੋ ਕੀ ਕਹਿਣਾ ਹੈ ਮਾਹਰਾਂ ਦਾ
ਮੈਲਬਰਨ: ਆਸਟ੍ਰੇਲੀਆ ਸਰਕਾਰ ਨੇ ਦੇਸ਼ ਦੇ ਫਿਕਸਡ ਟਰਮ ਕੰਟਰੈਕਟ (FTC) ਕਾਨੂੰਨਾਂ ਵਿੱਚ ਤਬਦੀਲੀ ਕਰਨ ਲਈ ਨਵੇਂ ਨਿਯਮ ਪੇਸ਼ ਕੀਤੇ ਹਨ, ਜੋ ਲਗਭਗ 4 ਲੱਖ ਵਰਕਰਾਂ ਨੂੰ ਸੁਰੱਖਿਆ ਪ੍ਰਦਾਨ ਕਰਦੇ ਹਨ। … ਪੂਰੀ ਖ਼ਬਰ