ਕਿਸਾਨਾਂ

ਵਿਕਟੋਰੀਅਨ ਕਿਸਾਨਾਂ ਲਈ ਰਾਹਤ ਭਰੀ ਖ਼ਬਰ, ਵਿਵਾਦਮਈ ਐਮਰਜੈਂਸੀ ਸਰਵਿਸ ਲੇਵੀ ‘ਚ ਵਾਧੇ ਤੋਂ ਮਿਲੀ ਅਸਥਾਈ ਛੋਟ

ਮੈਲਬਰਨ : ਵਿਕਟੋਰੀਆ ਸਰਕਾਰ ਨੇ ਸੋਕੇ ਦੀ ਮਾਰ ਝੱਲ ਰਹੇ ਸਟੇਟ ਦੇ ਕਿਸਾਨਾਂ ਲਈ ਰਾਹਤ ਦਾ ਐਲਾਨ ਕੀਤਾ ਹੈ। ਪ੍ਰੀਮੀਅਰ Jacinta Allan ਨੇ Ballarat ’ਚ ਮੀਡੀਆ ਨਾਲ ਗੱਲਬਾਤ ਕਰਦਿਆਂ 37.7 … ਪੂਰੀ ਖ਼ਬਰ

ਕਿਸਾਨ

97 ਸਾਲ ਦੀ ਉਮਰ ’ਚ ਵੀ ਹੌਸਲੇ ਬੁਲੰਦ, ਅਜੇ ਵੀ ਇਸ ਗੰਨਾ ਕਿਸਾਨ ਦੀ ਰਿਟਾਇਰ ਹੋਣ ਦੀ ਕੋਈ ਯੋਜਨਾ ਨਹੀਂ

ਮੈਲਬਰਨ : ਜਿਹੜੇ ਕੰਮ ਅੱਜਕਲ੍ਹ ਨੌਜੁਆਨ ਵੀ ਕਰਨ ਤੋਂ ਡਰਦੇ ਹਨ ਉਹ ਉੱਤਰੀ ਕੁਈਨਜ਼ਲੈਂਡ ਦਾ 97 ਸਾਲ ਦਾ ਗੰਨਾ ਕਿਸਾਨ ਸੈਮ ਰੂਸੋ ਆਪਣੇ 109 ਹੈਕਟੇਅਰ ਖੇਤ ’ਤੇ ਰੋਜ਼ ਕਰਦਾ ਹੈ। … ਪੂਰੀ ਖ਼ਬਰ

ਕਿਸਾਨ

ਆਸਟ੍ਰੇਲੀਆ ’ਚ ਕਿਸਾਨਾਂ ਦੀ ਗੰਭੀਰ ਹਾਲਤ ’ਤੇ ਚਾਨਣਾ ਪਾਉਂਦੀ ਫ਼ਿਲਮ ਰਿਲੀਜ਼

ਮੈਲਬਰਨ : ਇੱਕ ਕਿਸਾਨ ਅਤੇ ਮਾਨਸਿਕ ਸਿਹਤ ਵਕੀਲ ਲੀਲਾ ਮੈਕਡੌਗਲ ਨੇ ਆਸਟ੍ਰੇਲੀਆ ਦੇ ਕਿਸਾਨਾਂ ਵਿੱਚ ਗੰਭੀਰ ਮਾਨਸਿਕ ਸਿਹਤ ਚੁਣੌਤੀਆਂ ਨੂੰ ਉਜਾਗਰ ਕਰਨ ਲਈ ਫਿਲਮ “Just A Farmer” ਬਣਾਈ ਹੈ। ਇਹ … ਪੂਰੀ ਖ਼ਬਰ

ਭੋਜਨ

ਆਸਟ੍ਰੇਲੀਆ ’ਚ ਰੋਜ਼ ਪ੍ਰਤੀ ਵਿਅਕਤੀ ਲਗਭਗ 1 ਕਿੱਲੋ ਭੋਜਨ ਕੂੜੇਦਾਨ ’ਚ ਜਾਂਦੈ, ਕਿਸਾਨਾਂ ਨੇ ਸੂਪਰਮਾਰਕੀਟਾਂ ਬਾਰੇ ਕੀਤੇ ਹੈਰਾਨੀਜਨਕ ਖੁਲਾਸੇ

ਮੈਲਬਰਨ: ਆਸਟ੍ਰੇਲੀਆਈ ਲੋਕ ਹਰ ਸਾਲ ਲਗਭਗ 76.8 ਲੱਖ ਟਨ ਭੋਜਨ ਬਰਬਾਦ ਕਰਦੇ ਹਨ, ਜੋ ਪ੍ਰਤੀ ਵਿਅਕਤੀ ਲਗਭਗ 312 ਕਿਲੋਗ੍ਰਾਮ ਬਣਦਾ ਹੈ। ਯਾਨੀਕਿ ਹਰ ਰੋਜ਼ ਪ੍ਰਤੀ ਵਿਅਕਤੀ ਲਗਭਗ 1 ਕਿੱਲੋ ਭੋਜਨ … ਪੂਰੀ ਖ਼ਬਰ

ACCC

ACCC ਦੀ ਰਿਪੋਰਟ ਉਡੀਕਣਾ ਮੁਸ਼ਕਲ ਹੋਇਆ, ਪੀੜਤਾਂ ਨਾਲ ਹੋ ਰਹੀ ਹੈ ਬੇਇਨਸਾਫ਼ੀ : ਅਲਬਾਨੀਜ਼

ਮੈਲਬਰਨ: ਆਸਟ੍ਰੇਲੀਆ ਦੇ ਪ੍ਰਧਾਨ ਮੰਤਰੀ ਐਂਥਨੀ ਅਲਬਾਨੀਜ਼ ਨੇ ਗਾਹਕ ਤੇ ਖਪਤਕਾਰ ਦੇ ਹਿੱਤਾਂ ਦੀ ਜਾਂਚ ਬਾਰੇ ਬਣੇ ਕਮਿਸ਼ਨ ਦੀ ਰਿਪੋਰਟ ਦੀ ਹੁਣ ਹੋਰ ਉਡੀਕ ਨਹੀਂ ਕਰਨਗੇ। ਉਨ੍ਹਾਂ ਕਿਹਾ ਕਿ ਕਮਿਸ਼ਨ … ਪੂਰੀ ਖ਼ਬਰ