ਕਿਸਾਨ ਅਤੇ ਪ੍ਰਮੁੱਖ ਰਿਟੇਲਰ ਆਹਮੋ-ਸਾਹਮਣੇ, ਫ਼ੈਡਰਲ ਸਰਕਾਰ ਨੇ ਸ਼ੁਰੂ ਕੀਤੀ ‘ਕੀਮਤਾਂ ’ਚ ਤਿੰਨ ਗੁਣਾਂ ਫ਼ਰਕ’ ਦੀ ਜਾਂਚ
ਮੈਲਬਰਨ: ਆਸਟ੍ਰੇਲੀਆ ’ਚ ਪ੍ਰਮੁੱਖ ਰਿਟੇਲਰ ਅਤੇ ਕਿਸਾਨ ਆਹਮੋ-ਸਾਹਮਣੇ ਹਨ। ਤੋਰੀਆਂ ਪੈਦਾ ਕਰਨ ਵਾਲੇ ਇੱਕ ਕਿਸਾਨ ਰੌਸ ਮਾਰਸੋਲੀਨੋ, ਅਤੇ ਉਸ ਵਰਗੇ ਕਈ ਹੋਰ ਕਿਸਾਨਾਂ ਦਾ ਦਾਅਵਾ ਹੈ ਕਿ ਸੁਪਰਮਾਰਕੀਟਾਂ ਉਨ੍ਹਾਂ ਦੀ … ਪੂਰੀ ਖ਼ਬਰ