ਡੁਨੇਡਿਨ ਦੇ ਗੁਰਜੀਤ ਸਿੰਘ ਕਤਲ ਮਾਮਲੇ ‘ਚ ਮੁਲਜ਼ਮ ਦੀ ਮਦਦ ਕਰਨ ਵਾਲੀ ਔਰਤ ’ਤੇ ਵੀ ਦੋਸ਼ ਦਰਜ, ਮੁੱਖ ਮੁਲਜ਼ਮ ਦੇ ਟਰਾਇਲ ਦੀ ਮਿਤੀ ਵੀ ਆਈ ਸਾਹਮਣੇ
ਮੈਲਬਰਨ : ਡੁਨੇਡਿਨ ਵਿੱਚ ਜਨਵਰੀ ਮਹੀਨੇ ’ਚ ਗੁਰਜੀਤ ਸਿੰਘ ਦੇ ਕਥਿਤ ਕਤਲ ਦੇ ਸਬੰਧ ਵਿੱਚ ਇੱਕ ਹੋਰ ਵਿਅਕਤੀ ਨੂੰ ਮੁਲਜ਼ਮ ਬਣਾਇਆ ਗਿਆ ਹੈ। ਗੁਰਪ੍ਰੀਤ ਕੌਰ (29) ਪਿਛਲੇ ਹਫਤੇ ਡੁਨੇਡਿਨ ਜ਼ਿਲ੍ਹਾ … ਪੂਰੀ ਖ਼ਬਰ