ਡੌਨ ਡੇਲ ‘ਚ ਬੱਚਿਆਂ ਨੇ ਰਾਤ ਭਰ ਪੁਲਿਸ ਦੀ ਨੱਕ ‘ਚ ਕੀਤਾ ਦਮ, ਡਿਟੈਂਸ਼ਨ ਫ਼ੈਸੇਲਿਟੀ ਨੂੰ ਲਾਈ ਅੱਗ, ਇਕ ਪੁਲਿਸ ਵਾਲਾ ਹਸਪਤਾਲ ਦਾਖ਼ਲ
ਮੈਲਬਰਨ: ਨੌਰਦਰਨ ਟੈਰੇਟਰੀ ’ਚ ਸਥਿਤ ਡੌਨ ਡੇਲ ਯੂਥ ਡਿਟੈਂਸ਼ਨ ਫ਼ੈਸੇਲਿਟੀ ਵਿੱਚ ਬੰਦ 14 ਬੱਚਿਆਂ ਨੇ ਰਾਤ ਭਰ ਪੁਲਿਸ ਦੀ ਨੱਕ ’ਚ ਦਮ ਕਰੀ ਰਖਿਆ। ਉਹ ਫ਼ੈਸੇਲਿਟੀ ਦੀ ਛੱਤ ’ਤੇ ਚੜ੍ਹ … ਪੂਰੀ ਖ਼ਬਰ